ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 9 status
ContentWallpapers
ਬੱਚਿਆ ਦਾ ਦੁਖ ਮਾਂ ਹੈ ਸਹਿਂਦੀ, ਗਿੱਲੀ ਥਾਂ ਤੇ ਆਪ ਹੈ ਪੈਦੀ..
ਸਾਨੂੰ ਪਾਉਂਦੀ ਸੁੱਕੀ ਥਾਂ, ਓ ਦੁਨੀਆਂ ਵਾਲਿਉ..
ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ….!!

Create Wallpaper for this quote
ਕਹਿੰਦੀ ਮੈਨੂੰ ਸੁਪਨਾ ਆਇਆ ਕਿ ਤੁਸੀਂ ਮੈਨੂੰ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਰਹੇ ਹੋ 🙄🙄🙄 ਮੈਂ ਕਿਹਾ... ਮੈਂ ਵੀ ਆਖਾਂ ਸਵੇਰ ਨੂੰ ਮੇਰਾ ਕੱਛਾ ਕਿਉਂ ਗਿੱਲਾ ਸੀ 😂😂

Create Wallpaper for this quote
ਇਹ ਸ਼ੋਹਰਤ ਦੀ ਪੌੜੀ ਇਕ ਦਿਨ ਡਿਗ ਹੀ ਜਾਣੀ ਐ ,
ਇਹ ਪੈਸੇ ਦੀ ਦੌੜ ਤਾਂ ਗਿੱਲਾ ਚਲਦੀ ਰਹਿਣੀ ਐ ,
ਮੇਰੇ ਪੱਲੇ ਪਾ ਦੇ ਤੂੰ ਸਬਰ ਦਾਤਿਆ,
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ..


Create Wallpaper for this quote
✌ਵੀਰਾ ਕਹਿਣੇ ਆ ਤੇ 🙋ਬਾਈ ਜੀ ਕਹਾਉਣੇ ਆ ... ਸੌਂਹ 🙏ਰੱਬ ਦੀ ਕਿਸੇ ਨਾ❌ ਸਾਡਾ 🚫ਵੈਰ ਨੀ ... 👌ੳਂਜ ਸ਼ੌਕ ਸਾਰੇ💪 ਗੱਗੂ ਗਿੱਲ ਵਾਲੇ ਨੇ... ਆ ਕੇ 👎ਫੁਕਰੀ ਚ ਮਾਰੇ ਕਦੇ 🔫ਫੈਰ ਨੀ....

Create Wallpaper for this quote
ਟੁੱਟੇ ਦਿਲ ਦੀਆ ਤਾਰੈੜਾ ਕਿਦਾ ਸੀਵਾ
ਤੂੰ ਹੀ ਦੱਸ ਮੇਰੇ ਯਾਰਾ ਤੇਰੇ ਬਿਨ ਮੈ ਕਿਦਾ ਜੀਵਾ
ਹਰ ਮੋੜ ਤੇ ਤਾ ਤੂੰ ਮੇਰੀ ਆਦਤ ਬਣ ਚੁੱਕਾ ਏ
ਫਿਰ ਤੈਨੂੰ ਮੈ ਖੁੱਦ ਨਾਲੋਂ ਜ਼ੁਦਾਹ ਹੋਣ ਕਿਦਾ ਦੇਵਾ
ਖੁੱਦ ਦੇ ਹੰਝੂਆ ਨੂੰ ਮੈ ਅੰਦਰ ਅੰਦਰ ਪੀ ਲੈਂਦਾ ਹਾਂ
ਫਿਰ ਤੇਰੀ ਅੱਖ ਨੂੰ ਮੈ ਯਾਰਾ ਗਿੱਲੀ ਹੋਣ ਕਿਦਾ ਦੇਵਾ


Create Wallpaper for this quote
ਦੋ ਅਮਲੀ ਬੇਠੇ ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ.. ਦੂਜਾ ਅਮਲੀ ਕਹਿੰਦਾ ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ...ਤੂੰ ਅੱਜ ਮੇਰੇ ਘਰ ਹੀ ਸੋਜਾ ਕਹਿੰਦਾ ਠੀਕ ਏ ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ.. ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ.. ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ ਮੈ ਆਪਣੇ ਦੋਸਤ ਵੱਲ ਸੋਣ ਲੱਗਾ ਬਾਹਰ ਮੀਹ ਬਹੁਤ ਤੇਜ਼ਵਾ ਸਵੇਰੇ ਘਰ ਆਵਾਗਾ..!

Create Wallpaper for this quote
ਦੋ ਅਮਲੀ ਬੇਠੇ — ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ…
ਦੂਜਾ ਅਮਲੀ ਕਹਿੰਦਾ – ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ….
ਤੂੰ ਅੱਜ ਮੇਰੇ ਘਰ ਹੀ ਸੋਜਾ ਕਹਿੰਦਾ ਠੀਕ ਏ” ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ” ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ..
ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ… ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ ”
ਮੈ ਆਪਣੇ ਦੋਸਤ ਵੱਲ ਸੋਣ ਲੱਗਾ” ਬਾਹਰ ਮੀਹ ਬਹੁਤ ਤੇਜ਼ਵਾ ” ਸਵੇਰੇ ਘਰ ਆਵਾਗਾ”…!

Create Wallpaper for this quote
ਵੀਰਾ ਕਹਿਣੇ ਆ ਤੇ ਬਾਈ ਜੀ ਕਹਾਉਣੇ ਆ ... ਸੌਂਹ ਰੱਬ ਦੀ ਕਿਸੇ ਨਾ ਸਾਡਾ ਵੈਰ ਨੀ ... ੳਂਜ ਸ਼ੌਕ ਸਾਰੇ ਗੱਗੂ ਗਿੱਲ ਵਾਲੇ ਨੇ... ਆ ਕੇ ਫੁਕਰੀ ਚ ਮਾਰੇ ਕਦੇ ਫੈਰ ਨੀ.

Create Wallpaper for this quote
ਪਤੀ ਬਾਥਰੂਮ ਵਿੱਚ ਵੜਿਆ ਤੇ ਨਹਾਉਣ ਤੋਂ ਬਾਅਦ ਕਹਿਣ ਲੱਗਾ, ”ਮੈਂ ਕਿਹਾ ਸੁਣਦੀ ਏਂ, ਜ਼ਰਾ ਤੌਲੀਆ ਤਾਂ ਦੇਵੀਂ।”
ਪਤਨੀ ਚੀਕ ਕੇ ਬੋਲੀ, ”ਹਮੇਸ਼ਾ ਬਿਨਾਂ ਤੋਲੀਏ ਦੇ ਨਹਾਉਣ ਜਾਂਦੇ ਹੋ।
ਮੈਂ ਚਾਹ ਬਣਾਵਾਂ ਜਾਂ ਤੌਲੀਆ ਦੇਵਾਂ? ਬੁਨੈਣ ਵੀ ਧੋ ਕੇ ਟੂਟੀ ਉੱਤੇ ਟੰਗ ਦਿੰਦੇ ਹੋ, ਉਹ ਵੀ ਮੈਂ ਚੁੱਕਾਂ?
ਨਹਾਉਣ ਤੋਂ ਬਾਅਦ ਵਾਈਪਰ ਵੀ ਨਹੀਂ ਚਲਾਉਂਦੇ।
ਗਿੱਲੇ-ਗਿੱਲੇ ਬਾਹਰ ਨਿਕਲੋਗੇ ਤਾਂ ਪੂਰੇ ਘਰ ਵਿੱਚ ਗਿੱਲੇ ਪੈਰਾਂ ਦੇ ਨਿਸ਼ਾਨ ਬਣਾ ਦੇਵੋਗੇ।
ਫਿਰ ਉਸ Ḕਤੇ ਮਿੱਟੀ ਪਵੇਗੀ ਤਾਂ ਸਾਰੀ ਜਗ੍ਹਾ ਗੰਦੀ ਹੋ ਜਾਵੇਗੀ। ਇੱਕ ਵਾਰ ਨੌਕਰਾਣੀ ਉਸ ਤੇ ਤਿਲਕ ਗਈ ਸੀ।
ਫਿਰ ਤਿੰਨ ਦਿਨ ਨਹੀਂ ਆਈ। ਮੇਰਾ ਕੀ ਹਾਲ ਹੋਇਆ ਸੀ ਕੰਮ ਕਰ-ਕਰ ਕੇ।”
ਪਤੀ (ਮਨ ਵਿੱਚ ਸੋਚਦਿਆਂ), ”ਸਾਲੀ, ਨਹਾ ਕੇ ਗਲਤੀ ਕਰ ਲਈ ਜਾਂ ਵਿਆਹ ਕਰਵਾ ਕੇ....

Create Wallpaper for this quote

Recent Punjabi Searches