ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 15 status
ContentWallpapers
ਲਾ ਕੇ ਬਹਾਨਾਂ ਖੜ ਬੂਹੇ ਚ ਰੋਜ਼ਾਨਾਂ ਗੁੰਦ ਦੀ ਰਹਾਂ ਮੈ ਗੁੱਤ ਢਾ ਢਾ ਕੇ..
ਬੂਹੇ ਅੱਗੋਂ ਫੁੱਲਾਂ ਵਾਲੀ ਵੇਲ ਗਾਲਤੀ ਵੇ ਤੈਨੂੰ ਤੱਕਣ ਬਹਾਨੇ ਪਾਣੀ ਪਾ ਪਾ ਕੇ..!!

Create Wallpaper for this quote
ਰੱਖ ਕੇ ਵਰਤ ਨਹੀ ਸਰਦਾਰ ਮਿਲਣਾ..
ਗੂਰੂ ਘਰੇ ਜਾਇਆਂ ਕਰ ਸੁਬਾ ਸ਼ਾਮ ਨੀ..
ਲੰਮੀ ਗੁੱਤ ਵਾਲੀ ਦੀ ਭਾਲ ਜੱਟ ਨੂੰ..
ਪੋਨੀਆਂ ਤਾਂ ਅੱਜ ਕੱਲ ਹੋਈਆਂ ਆਮ ਨੀ..!!

Create Wallpaper for this quote
ਗੁੱਤ ਵਾਲੀ ਸਰਦਾਰਨੀ ਨੀ ਲੱਬਦੀ ਮੁੱਛਾਂ ਵਾਲੇ ਸਰਦਾਰ ਤਾਂਈਂਓਂ ਛੜੇ ਨੇ ...

Create Wallpaper for this quote
ਤੇਰੇ ਨਾਮ ਤੋਂ ਰੋਜ਼ ਕਬੂਤਰਾਂ ਨੂੰ ਪਾਵਾ ਭੋਰ ਕੇ ਅੰਨ ਦੀਆਂ ਬੁਰਕੀਆਂ ਮੈਂ,
ਖਬਰਾਂ ਤੇਰੀਆਂ ਦੱਸੇ ਜੇ ਡਾਕ ਵਾਲਾ, ਦੇਵਾਂ ਕੰਨਾਂ ਚੋ ਲਾਹ ਕੇ ਮੁਰਕੀਆਂ ਮੈਂ,
ਤੇਰੇ ਜਾਣ ਮਗਰੋਂ ਗੁੱਤਾਂ ਗੁੰਦੀਆਂ ਨਾਂ, ਨਾਂ ਹੀ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ...

Create Wallpaper for this quote
ਲਾ ਕੇ ਬਹਾਨਾਂ ਖੜ੍ਹਾ ਬੂਹੇ ਚ ਰੋਜ਼ਾਨਾਂ, ਗੁੰਦ ਦੀ ਰਹਾ ਮੈ ਗੁੱਤ ਢਾ-ਢਾ ਕੇ,
ਬੂਹੇ ਅੱਗੋਂ ਫੁੱਲਾਂ ਵਾਲੀ ਵੇਲ ਗਾਲਤੀ ਵੇ, ਤੈਨੂੰ ਤੱਕਣ ਬਹਾਨੇ ਪਾਣੀ ਪਾ ਪਾ ਕੇ

Create Wallpaper for this quote
ਗੁੱਤ ਵਾਲੀ ਸਰਦਾਰਨੀ ਨੀਂ ਲੱਭਦੀ,
ਮੁੱਛਾਂ ਵਾਲੇ ਸਰਦਾਰ ਤਾਂਹੀਓ ਛੜੇ ਨੇਂ..👳‍

Create Wallpaper for this quote
ਖਬਰਾਂ ਤੇਰੀਆਂ ਦੱਸੇ ਜੇ ਡਾਕ ਵਾਲਾ ਦੇਵਾਂ ਕੰਨਾਂ ਚੋ ਲਾਹ ਕੇ ਮੁਰਕੀਆਂ ਮੈਂ,
ਤੇਰੇ ਜਾਣ ਮਗਰੋਂ ਗੁੱਤਾਂ ਗੁੰਦੀਆਂ ਨਾਂ ਨਾਂ ਹੀ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ....

Create Wallpaper for this quote
ਓ ਮੁੱਛ ਕੁੰਡੀ ਆ ਬਈ ਮੇਰੇ ਸਰਦਾਰ ਦੀ,
ਤੇ ਮੈਂ ਵੀ ਗੁੱਤ ਲੰਮੀ ਰੱਖ ਲਈ..

Create Wallpaper for this quote
ਘੁੰਮ-ਘੁੰਮ ਲੱਕ ਨੂੰ ਲਪੇਟ ਮਾਰੇ ਗੁੱਤ, ਤੇਰਾ ਨਖ਼ਰਾ ਮੇਚ ਨਾ ਆਵੇ,
ਬੋਲੀ ਉੱਤੇ ਬੋਲੀ ਮੁੰਡਾ ਪਾਉ ਕੁੜੀਏ ਨੀਂ, ਕੇਰਾਂ ਗਿੱਧੇ ਵਿਚ ਨੱਚ ਕੇ ਦਿਖਾ ਦੇ..!!

Create Wallpaper for this quote
ਸੱਪਾਂ ਦਾ ਭੁਲੇਖਾ ਪਾਵੇ ਮੇਰੀ ਗੁੱਤ ਦਾ,
ਬੁਰਾ ਹਾਲ ਹੋਇਆ ਨੀ ਜੱਟਾਂ ਦੇ ਪੁੱਤ ਦਾ …‪

Create Wallpaper for this quote
ਸੱਚੋ ਸੱਚ ਦੱਸਿਓ..
ਤੁਹਾਨੂੰ ਕੀ ਲੱਗਦਾ ਗੁੱਤਾਂ ਕੱਟਣ ਵਾਲੀ ਗੱਲ ਸੱਚ ਆ??


Create Wallpaper for this quote
ਘੈਂਟ ਸਟੇਟਸ  wallpaper
ਚਾਨਣ ਦਾ ਮੁੱਲ ਰਾਤਾਂ ਕਾਲੀਆਂ ਨੂੰ ਪਤਾ
ਪੱਗਾਂ ਵਾਲਿਆਂ ਦਾ ਮੁੱਲ ਗੁੱਤਾਂ ਵਾਲੀਆਂ ਨੂੰ ਪਤਾ..

Create Wallpaper for this quote
ਐਵੇ ਪੋਨੀ ਵਾਲੀ ਜੱਟ ਨੂੰ ਨਾ ਪੁੱਗਣੀ
ੳੁਹਦੀ ਗੁੱਤ ਲੱਤ ਤੱਕ ਹੋਉਗੀ
ਮੁੰਡਾ ਸਰਦਾਰ ਆ ਸ਼ੌਕੀਨ ਸਿਰੇ ਦਾ
ਸਰਦਾਰਨੀ ਵੀ ਅੱਤ ਹੋਉਗੀ


Create Wallpaper for this quote
ਜੇ ਮੁੰਡਿਆਂ ਨੇ ਮਸ਼ੂਕ ਦੀ ਥਾਂ ਮੁੱਛ ਰੱਖੀ ਆ , ਤਾ ਪੰਜਾਬਣਾ ਨੇ ਵੀ ਰਾਂਝੇ ਦੀ ਥਾਂ ਗੁੱਤ ਰੱਖੀ ਆ

Create Wallpaper for this quote
ਦੋ ਗੁੱਤਾਂ ਗੁੰਦੀਆਂ ਨੇ,
ਦੁਨੀਆ 'ਤੇ ਲੱਖ ਰਿਸ਼ਤੇ,
ਪਰ ਭੈਣਾਂ, ਭੈਣਾਂ ਈ ਹੁੰਦੀਆਂ ਨੇ ♥️

Create Wallpaper for this quote

Recent Punjabi Searches