Total 63 status |
Content | Wallpapers |
|
ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ!
Create Wallpaper for this quote
|
|
ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ..!!
Create Wallpaper for this quote
|
|
ਗੁੱਸਾ ਨਹੀ ਕਰੀਦਾ ਦੁਨੀਆ ਦੇ ਤਾਹਨਿਆਂ ਦਾ
ਅਣਜਾਨ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ..!!
Create Wallpaper for this quote
|
|
ਗੁੱਸਾ 😡 ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ❤️ ਨੀ ਕਰਦਾ..
ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿਨਾਂ ਵੀ ਨੀ ਸਰਦਾ..😊
Create Wallpaper for this quote
|
|
ਗੁੱਸਾ ਕਿਸੇ ਹੋਰ ਦੀ ਕੀਤੀ ਗ਼ਲਤੀ ਲਈ ਆਪਣੇ ਆਪ ਨੂੰ ਦਿੱਤੀ ਸਜ਼ਾ ਦਾ ਨਾਮ ਹੈ..
Create Wallpaper for this quote
|
|
ਗੁੱਸਾ ਨੀ ਕਰੀਦਾ ਲੋਕਾਂ ਦੇ ਤਾਹਨਿਆਂ ਦਾ,
ਅਣਜਾਣ ਬੰਦੇ ਲਈ ਤਾਂ ਹੀਰਾ ਵੀ ਕੱਚ ਹੀ ਹੁੰਦਾ ਹੈ..
Create Wallpaper for this quote
|
|
ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ..😡
ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ..💁
Create Wallpaper for this quote
|
|
ਅਰਮਾਨ ਕਿੰਨੇ ਵੀ ਹੋਣ ਆਰਜ਼ੂ ਤੂੰ ਹੀ ਆਂ,
ਗੁੱਸਾ ਕਿੰਨਾ ਵੀ ਹੋਵੇ ਪਿਆਰ ਤੂੰ ਹੀ ਆਂ !!
Create Wallpaper for this quote
|
|
ਗੁੱਸਾ ਨਾ ਕਰ ਜਾੲੀ ਬੀਬਾ, ਪਰ ਪਹਿਲਾਂ ਯਾਰਾਂ ਨਾਲ ਯਾਰੀ ਅੈ, ੳੁਸ ਤੋ ਬਾਦ ਤੇਰੀ ਵਾਰੀ ਅੈ..
Create Wallpaper for this quote
|
|
ਕਿਵੇ ਤੜਫਾ ਕਿ ਤੈਨੂੰ ਦੱਸਾ ਵੈਰਨੇ ਨੀ, ਤੈਨੂੰ ਗਾਲ੍ਹਾਂ-ਗੂਲ੍ਹਾ ਕੱਢ ਗੁੱਸਾ ਮਾਰ-ਮੂਰ ਲਿਅਾ,
ਤੂੰ ਜੇਹੋ ਜੇਹੀ ਕਰੀ ਅਾ, ਮੁੰਡਾ ਜ਼ਹਿਰ ਪੀ ਜਵੇ ਮੈ ਤਾਂ ਫੇਰ ਵੀ ਸ਼ਰਾਬ ਪੀ ਕੇ ਸਾਰ-ਸੂਰ ਗਿਅਾ..!
Create Wallpaper for this quote
|
|
ਕੁੱਝ ਉਸਦੀ ਆਕੜ ਸੀ, ਕੁੱਝ ਮੇਰਾ ਗੁੱਸਾ ਸੀ, ਉਹ ਨਖਰੇ ਕਰਦਾ ਸੀ, ਸੁਭਾਅ ਮੇਰਾ ਵੀ ਪੁੱਠਾ ਸੀ..!
Create Wallpaper for this quote
|
|
ਯਾਦ ਕਰ ਭਾਂਵੇ ਨਾ ਕਰ ਅਸੀ ਗੁੱਸਾ ਨਹੀ ਕਰਦੇ
ਵੀਰਾਨਿਆ ਚ ਕਦੀ ਵੀ ਫੁੱਲ ਖਿੜਿਆ ਨਹੀ ਕਰਦੇ
ਪਰ ਇਕ ਗੱਲ ਯਾਦ ਰੱਖੀ ਜੋ ਤੈਨੂੰ ਦਿਲੋ ਯਾਦ ਕਰੇ
ਉਹ ਇਨਸਾਨ ਰੋਜ ਮਿਲਿਆ ਨਹੀ ਕਰਦੇ#
Create Wallpaper for this quote
|
|
ਬਸ ਰੋਟੀ ਪਾਣੀ ਚੱਲਦਾ,
ਫਿਰ ਗੁੱਸਾ ਕਿਹੜੀ ਗੱਲ ਦਾ...
ਜਿਉਂਦਾ ਰਹੇ ਬਾਪੂ ਮੇਰਾ,
ਜੀਹਦੇ ਖਰਚੇ ਤੇ ਸਾਰਾ ਘਰ ਚੱਲਦਾ..
Create Wallpaper for this quote
|
|
ਗੁੱਸਾ ਨਹੀਂ ਕਰੀਦਾ ਦੁਨੀਆਂ ਦੇ ਤਾਹਨਿਆਂ ਦਾ, ਅਣਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ ਹੈ.. 🙏
Create Wallpaper for this quote
|
|
ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ…… ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ
Create Wallpaper for this quote
|
|
ਰਾਤੀ ਪੀ ਕੇ ਦਾਰੂ ਨਾਰੇ ਪਾਏ ਯਾਰਾਂ ਨਾਲ ਖਿਲਾਰੇ, ਤੈਨੂੰ ਦਿਲ ਵਿੱਚੋਂ ਕੱਢਕੇ ਮੈਂ ਸੀਨਾ ਠਾਰਿਆ,
ਨੀਂ ਤੇਰਾ ਸਾਰਾ ਗੁੱਸਾ 5 ਤਾਰਾ ਠੇਕੇ ਉੱਤੇ ਬਹਿ ਕੇ ਤਾਰ.ਨੀਂ ਤੇਰਾ ਸਾਰਾ ਗੁੱਸਾ..😡
Create Wallpaper for this quote
|
|
ਹਾਸੇ ਵਿੱਚ ਮਾਰੇ ਦਾ, ਸੱਜਣਾ ਦੇ ਲਾਰੇ ਦਾ, ਖੇਡ ਵਿੱਚ ਹਾਰੇ ਦਾ, ਗੁੱਸਾ ਨੀ ਕਰੀ ਦਾ 22 ਗੁੱਸਾ ਨੀ ਕਰੀ ਦਾ..
Create Wallpaper for this quote
|
|
ਕੁੱਝ ਉਹਦੀ ਆਕੜ ਸੀ ਤੇ ਕੁੱਝ ਮੇਰਾ ਗੁੱਸਾ ਸੀ ਓ ਨਖਰੇ ਕਰਦੀ ਸੀ ਮੇਰਾ ਸੁਭਾਅ ਵੀ ਪੁੱਠਾ ਸੀ..
Create Wallpaper for this quote
|
|
ਓਹ ਮੈਨੂੰ ਛੱਡ ਕੇ ਖੁਸ਼ ਹੈ ਤਾਂ ਗੁੱਸਾ ਕਾਹਦਾ,
ਹੁਣ ਜੇ ਮੈਂ ਉਸਨੂੰ ਖੁਸ਼ ਵੀ ਨਾ ਵੇਖ ਸਕਾ ਤਾਂ ਪਿਆਰ ਕਾਹਦਾ!
Create Wallpaper for this quote
|
|
ਝੂਠ ਜੇ ਬੰਦਾ ਆਪ ਬੋਲੇ ਤਾਂ ਚੰਗਾ ਲੱਗਦਾ ਹੈ ਜੇ ਕੋਈ ਹੋਰ ਬੋਲੇ ਤਾਂ ਗੁੱਸਾ ਆਉਂਦਾ ਹੈ…
Create Wallpaper for this quote
|
|
ਗੁੱਸਾ ਨਹੀਂ ਕਰੀਦਾ ਦੁਨੀਆਂ ਦੇ ਤਾਹਨਿਆ ਦਾ, ਅਣਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ !!
Create Wallpaper for this quote
|
|
ਕਰਨਾ ਐ ਪਿਆਰ ਤਾਂ ਹਰ ਗੱਲ ਸ਼ਹਿ ਸ਼ੱਜਣਾ..
..
....
..
ਬਿਨਾਂ ਗੱਲੋਂ ਐਵੈ ਨਾ ਗੁੱਸਾ ਰਹਿ ਸ਼ੱਜਣਾ
Create Wallpaper for this quote
|
|
ਗੁੱਸਾ ਬੇਵਕੂਫੀ ਤੋਂ ਸੂਰੂ ਹੁੰਦਾ
ਤੇ ਪਛਤਾਵੇ ਤੇ ਖਤਮ....!!!!
Create Wallpaper for this quote
|
|
ਜੇ ਸੋਹਣਿਆਂ ਰੱਬ ਰੱਖਣਾ ਬਣਾ ਕੇ ਪਿਆਰ ਨਾਲ ਬੁਲਾਇਆ ਕਰ ਤੈਨੂੰ ਪਤਾ ਮੈਨੂੰ ਗੁੱਸਾ ਬਹੁਤ ਆਉਂਦਾ ਸੋ ਪਲੀਸ ਮੈਨੂੰ ਗੁੱਸਾ ਨਾ ਚੜਾਇਆ ਕਰ।
Create Wallpaper for this quote
|
|
ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ…ਝੂਠ ਬੋਲਣ ਵਾਲ਼ਿਆਂ ਨੂੰ ਤਾਂ ਅਕਸਰ ਮੈਂ ਪਿਆਰ ਜਤਾਂਦੇ ਵੇਖਿਆ ਹੈ
Create Wallpaper for this quote
|
|
ਜਦੋਂ ਕੋਈ ਸਾਡਾ ਬਹੁਤ ਹੀ ਕਰੀਬੀ ਸਾਡੇ ਤੇ ਗੁੱਸਾ ਹੋਣਾ ਛੱਡ ਦਵੇ ਤਾਂ ਸਮਝ ਲਵੋ ਅਸੀਂ ਉਸਨੂੰ ਗੁਆ ਚੁੱਕੇ ਹਾਂ ।
Create Wallpaper for this quote
|
|
ਗੁੱਸਾ ਇਨਸਾਨ ਦਾ ਕੱਦ ਛੋਟਾ ਕਰਦਾ ਹੈ,
ਮੁਆਫੀ ਇਨਸਾਨ ਨੂੰ ਮਹਾਨ ਬਣਾਉਂਦੀ ਹੈ ।
Create Wallpaper for this quote
|
|
ਜਿਹੜਾ ਇਨਸਾਨ ਆਪਣਾ ਗੁੱਸਾ ਪੀ ਜਾਂਦਾ ਹੈ, ਉਹ ਦੂਜਿਆਂ ਦੇ ਗੁੱਸੇ ਤੋਂ ਬਚ ਸਕਦਾ ਹੈ ।
Create Wallpaper for this quote
|
|
🐕ਇਕ ਕੁੱਤਾ ਕਿਤੇ ਰਾਹ ਭੁੱਲ ਗਿਆ।
.
ਸਾਹਮਣੇ ਜੰਗਲ🌳🌾'ਚੋਂ ਸ਼ੇਰ🐅ਆਉਂਦੇ ਵੇਖਿਆ ਤੇ ਸੋਚਿਆ ਕਿ ਅੱਜ ਤਾਂ ਗਏ ਹੁਣ।
.
ਅਚਾਨਕ🐕ਉਸਨੂੰ ਸਾਹਮਣੇ ਕੁੱਝ ਸੁੱਕੀਆਂ ਹੋਈਆਂ ਹੱਡੀਆਂ☠ਪਈਆਂ ਦਿਸੀਆਂ।
ਉਸਦੇ🐕ਦਿਮਾਗ 'ਚ ਇਕ ਤਰਕੀਬ ਆਈ
🐕ਹੱਥ ਵਿਚ ਹੱਡੀ☠ਫੜ ਕੇ ਸ਼ੇਰ🐅ਦੇ ਵੱਲ ਪਿੱਠ ਕਰਕੇ ਬੈਠ ਗਿਆ ਤੇ ਉਚੀ ਉਚੀ ਬੋਲਣ ਲਗ ਪਿਆ 'ਬਈ ਅੱਜ ਤਾਂ ਨਜ਼ਾਰਾ ਆ ਗਿਆ ਸ਼ੇਰ🐅ਖਾ ਕੇ, ਜੇ ਇਕ ਹੋਰ ਸ਼ੇਰ🐆ਮਿਲ ਜਾਂਦਾ ਤਾਂ ਪੂਰਾ ਢਿੱਡ ਭਰ ਜਾਣਾ ਸੀ।' .
ਸ਼ੇਰ🐅ਇਹ ਵੇਖ ਕੇ ਡਰ ਗਿਆ ਤੇ ਸੋਚਿਆ ਕਿ ਇਹ ਆਮ🐕ਕੁੱਤਾ🐩ਨਹੀਂ, ਸੋ ਭੱਜਣਾ ਹੀ ਠੀਕ ਆ।
ਇਹ ਸੱਭ ਕੁੱਝ ਇਕ ਦਰਖਤ ਤੇ ਬੈਠਾ ਬਾਂਦਰ🐒ਵੇਖ ਰਿਹਾ ਸੀ।
ਸ਼ੇਰ🐅ਦੀ ਦੋਸਤੀ ਹਾਸਲ ਕਰਨ ਲਈ ਬਾਂਦਰ🐒ਵੀ ਸ਼ੇਰ🐅ਵੱਲ ਸੱਚ ਦੱਸਣ ਭੱਜਿਆ।
ਕੁੱਤੇ🐕ਨੇ ਬਾਂਦਰ🐒ਨੂੰ ਜਾਂਦੇ ਹੋਏ ਵੇਖ ਲਿਆ।
ਬਾਂਦਰ🐒ਨੇ ਸ਼ੇਰ🐅ਨੂੰ ਸਭ ਕਹਾਣੀ ਦੱਸ ਦਿੱਤੀ।
ਸ਼ੇਰ🐅ਨੂੰ ਸੁਣ ਕੇ ਗੁੱਸਾ ਆਇਆ ਤੇ ਬਾਂਦਰ🐒ਨੂੰ ਕਿਹਾ ” ਚੱਲ ਮੇਰੇ ਨਾਲ ਅੱਜ ਕੁੱਤੇ🐕ਦੀ ਕਹਾਣੀ ਮੁੱਕਾ ਦਿਨੇ ਆਂ।
(ਕੀ ਤੁਸੀ ਕੁੱਤੇ🐕ਦੇ ਇਨੀ ਜਲਦੀ ਕਿਤੇ ਹੋਏਇੰਤਜ਼ਾਮ ਬਾਰੇ ਸੋਚ ਸਕਦੇ ਹੋ ?)
ਉਸਨੇ🐕ਸ਼ੇਰ ਨੂੰ🐅ਆਪਣੇ ਵੱਲ ਆਉਂਦੇ ਵੇਖਿਆ ਤੇ ਇਕ ਵਾਰ ਫਿਰ ਸ਼ੇਰ ਵੱਲ ਪਿੱਠ ਕਰਕੇ ਉੱਚੀ ਉੱਚੀ ਬੋਲਣ ਲੱਗ ਪਿਆ
”ਆਹ ਸਾਲੇ ਬਾਂਦਰ🐒ਨੂੰ ਇਕ ਸ਼ੇਰ🐅ਲਿਆਉਣ ਭੇਜਿਆ ਤੇ ਕੰਜਰ ਆਇਆ 'ਨੀ ਹਾਲੇ ਤੱਕ।'
ਸ਼ੇਰ🐅ਫਿਰ ਭੱਜ ਗਿਆ😂😂😂
MORAL - ਹਮੇਸ਼ਾ ਤਾਕਤ ਈ ਕੰਮ ਨੀ ਆੳਦੀ ਦਿਮਾਗ ਵੀ ਬੜੀ ਕੁੱਤੀ ਚੀਜ਼ ਆ।
Create Wallpaper for this quote
|
|
ਤੇਰਾ ਪਿਆਰ ਨਾ ਆਵੇ ਸਮਝ ਕੁੜੇ..ਤੇਰਾ ਗੁੱਸਾ ਮੇਰੇ ਸੀਨੇ ਤੀਰ ਵਾਂਗ ਵੱਜਦਾ… ਤੂੰ angry bird ਵਾਂਗ ਅੱਖਾਂ ਕੱਢਦੀ ਰਹਿੰਦੀ…ਤੇ… ਮੈ temple run ਵਾਂਗ ਤੇਰੇ ਪਿਛੇ ਰਹਾ ਭੱਜਦਾ…😝😜
Create Wallpaper for this quote
|
|
ਮੁੰਡਾ :- ਮੈ ਤੁਹਾਡੇ ਨਾਲ ਇੱਕ ਦਿਲ ਦੀ ਗੱਲ ਕਰਨੀ ਆ ਕੁੜੀ :- ਕਰੋ ਜੀ ਜ਼ਰੂਰ ਮੁੰਡਾ :- ਗੁੱਸਾ ਤਾਂ ਨੀ ਕਰਦੇ ਕੁੜੀ ;- ਨਾ ਜੀ ਨਾ ਮੁੰਡਾ :- ਬੰਦੇ ਨੂੰ "ਹਰਟ ਅਟੈਕ" ਕਿਉਂ ਹੁੰਦਾ ?
Create Wallpaper for this quote
|
|
ਜਦੋਂ ਕੋਈ ਸਾਡਾ ਬਹੁਤ ਹੀ ਕਰੀਬੀ ਸਾਡੇ ਤੇ ਗੁੱਸਾ ਹੋਣਾ, ਛੱਡ ਦਵੇ ਤਾਂ ਸਮਝ ਲਵੋ ਅਸੀਂ ਉਸਨੂੰ ਗੁਆ ਚੁੱਕੇ ਹਾਂ।
Create Wallpaper for this quote
|
|
ਗੁੱਸਾ ਖੂਨ ਨੂੰ ਤਾ ਖਾਦਾਂ ਈ ਏ ਪਰ
ਆਪਣਿਆ ਨੂੰ ਵੀ ਖਾ ਜਾਦਾਂ
Create Wallpaper for this quote
|
|
ਦੋਸਤੀ ਉਹਨਾਂ ਨਾਲ ਕਰੋ ਜੋ ਨਿਭਾਉਣਾ ਜਾਣਦੇ ਹੋਣ, ਨਫਰਤ ਉਹਨਾਂ ਨਾਲ ਕਰੋ ਜੋ ਭੁਲਾਉਣਾ ਜਾਣਦੇ ਹੋਣ, ਗੁੱਸਾ ਉਹਨਾਂ ਨਾਲ ਕਰੋ ਜੋ ਮਨਾਉਣਾ ਜਾਣਦੇ ਹੋਣ, ਪਿਆਰ ਉਹਨਾਂ ਨਾਲ ਕਰੋ ਜੋ ਦਿਲ ਲੁਟਾਉਣਾ ਜਾਣਦੇ ਹੋਣ ।
Create Wallpaper for this quote
|
|
6 ਗੱਲਾਂ 6 ਗੱਲਾਂ ਨੂੰ ਖਤਮ ਕਰ ਦਿੰਦੀਆ ਨੇ 1: Sorry - ਗਲਤੀ ਨੂੰ 2: ਦੁੱਖ - ਜਿੰਦਗੀ ਨੂੰ 3: ਗੁੱਸਾ - ਰਿਸ਼ਤੇ ਨੂੰ 4: ਖੁਸ਼ੀ - ਦੁੱਖ ਨੂੰ 5: ਸਾਥ - ਗ਼ਮ ਨੂੰ 6: ਧੋਖਾ - ਦੋਸਤੀ ਨੂੰ
Create Wallpaper for this quote
|
|
Husband ਮੇਰਾ White ਹੋ, ਲੰਮੀ ਉਸਕੀ Height ਹੋ, ਗੁੱਸਾ ਉਸਕਾ Light ਹੋ, Pocket ਉਸਕੀ Tight ਹੋ, saas ਸੇ ਜਬ ਮੇਰੀ Fight ਹੋ, ਵੋ ਬੋਲੇ Darling😘 ਤੁਮ ਹੀ Right ਹੋ...
Create Wallpaper for this quote
|
|
ਇਕ ਚਿੜੀ ਨੇ ਮਧੂ ਮੱਖੀ ਨੂੰ ਸਵਾਲ ਕੀਤਾ...
ਕਿ ਤੂੰ ਐਨੀ ਮਿਹਨਤ ਨਾਲ ਸ਼ਹਿਦ ਇਕਠਾ ਕਰਦੀ ਆਂ
ਤੇ ਇਨਸਾਨ ਚੋਰੀ ਕਰਕੇ ਲੈ ਜਾਂਦਾ ਏ
ਤੈਨੂੰ ਗੁੱਸਾ ਨਹੀਂ ਆਉਂਦਾ…..?
ਮੱਖੀ ਨੇ ਬਹੁਤ ਖੂਬਸੂਰਤ ਜਵਾਬ ਦਿਤਾ…
ਤੂੰ ਵਿੱਚੋਂ ਅੰਬ ਲੈਣੇ 😀😛
Create Wallpaper for this quote
|
|
ਪੱਤਿਆਂ ਤੇ ਲਿਖ ਸਿਰਨਾਵੇਂ, ਤੇਰੇ ਵੱਲ ਘੱਲਦੇ ਹਾਂ
ਗੁੱਸਾ ਗਿਲਾ ਛੱਡ ਦੇਈਦਾ, ਵਾਪਿਸ ਮੁੜ ਚੱਲਦੇ ਹਾਂ
Create Wallpaper for this quote
|
|
ਗੁੱਸਾ ਬਹੁਤ ਚਲਾਕ ਹੁੰਦਾ ਹੈ ਹਮੇਸ਼ਾ ਕਮਜ਼ੋਰ ਤੇ ਹੀ ਨਿਕਲਦਾ ਹੈ.
Create Wallpaper for this quote
|
|
ਬਹੁਤੀ ਆਕੜ ਅਤੇ ਬਹੁਤਾ ਗੁੱਸਾ ਬੰਦੇ ਨੂੰ
ਇਕ ਦਿਨ ਇਕੱਲਾ ਕਰ ਦਿੰਦਾ ਹੈ
Create Wallpaper for this quote
|
|
ਪਤਾ ਨਹੀਂ ਕੀ ਜਾਦੂ ਆ ਪਾਗਲ ਸਬਦ ਚ
ਲੋਕ ਕਹਿਣ ਤਾ ਗੁੱਸਾ ਆਉਂਦਾ
ਕੁੜੀ ਕਹੇ ਤਾ ਪਿਆਰ
Create Wallpaper for this quote
|
|
ਗੁੱਸਾ ਅਤੇ ਤੂਫਾਨ ਗੁਜਰ ਜਾਣ ਦੇ ਬਾਅਦ ਹੀ ਪਤਾ ਲੱਗਦਾ ਹੈ
ਨੁਕਸਾਨ ਕਿੰਨਾ ਕੁ ਹੋਇਆ ਹੈ
Create Wallpaper for this quote
|
|
ਪੱਤਿਆਂ ਤੇ ਲਿਖ ਸਿਰਨਾਵੇਂ ਤੇਰੇ ਵੱਲ ਘੱਲਦੇ ਹਾਂ
ਗੁੱਸਾ ਗਿਲਾ ਛੱਡ ਦੇਈ ਦਾ ਵਾਪਿਸ ਮੁੜ ਚਲਦੇ ਹਾਂ
Create Wallpaper for this quote
|
|
ਜੋ ਮਨ ਦੀਆਂ ਤਾਕ਼ਲੀਫ਼ਾ ਨਹੀਂ ਦੱਸ ਸਕਦਾ
ਉਸਨੂੰ ਗੁੱਸਾ ਸਭ ਤੋਂ ਵੱਧ ਆਉਂਦਾ ਹੈ
Create Wallpaper for this quote
|
|
ਗੁੱਸਾ ਸੀ ਆਉਂਦਾ ਉਦੋਂ ਵੀ
ਪਰ ਟੌਫੀ ਤੇ ਮੰਨ ਜਾਂਦੇ ਸਾਂ
ਨਾ ਜੂਠ ਜਾਠ ਦਾ ਚੱਕਰ ਸੀ
ਜੀਹਦੇ ਨਾਲ ਮਰਜੀ ਖਾਂਦੇ ਸਾਂ
ਉਂਗਲੀ ਫੜ ਤੁਰਲਾਂ ਮੰਮੀ ਦੀ
ਜੀਅ ਕਰਦਾ ਫੇਰ ਸਿਖਾਵੇ
ਮੈਂ ਵੇਚ ਜਵਾਨੀ ਲੈ ਆਵਾਂ
ਜੇ ਬਚਪਨ ਮੁੱਲ ਮਿਲ ਜਾਵੇ…
Create Wallpaper for this quote
|
|
ਬੇਸ਼ੱਕ ਤੁਹਾਨੂੰ ਗੁੱਸਾ ਕਰਨ ਦਾ ਹੱਕ ਹੈ ਮੇਰੇ ਤੇ
ਪਰ ਨਾਰਾਜ਼ਗੀ ਚ ਇਹ ਨਾ ਭੁੱਲ ਜਾਣਾ ਕਿ ਅਸੀਂ ਬਹੁੱਤ ਪਿਆਰ ਕਰਦੇ ਹਾਂ ਤੁਹਾਨੂੰ
Create Wallpaper for this quote
|
|
ਗੁੱਸਾ ਇੰਨਾ ਕਿ ਤੇਰਾ ਨਾ ਲੈਣ ਨੂੰ ਵੀ ਜੀ ਨਹੀਂ ਕਰਦਾ , ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿਨਾ ਵੀ ਨੀ ਸਰਦਾ।
Create Wallpaper for this quote
|
|
ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ……ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ
Create Wallpaper for this quote
|
|
ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ,ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ,,,
Create Wallpaper for this quote
|
|
ਗੁੱਸਾ ਕਰਕੇ ਕੀ ਲੈਣਾ ਬੰਦਾ ਸਬ ਕੁੱਝ ਪਿਆਰ ਨਾਲ ਜਿੱਤ ਲੈਂਦਾ
Create Wallpaper for this quote
|
|
ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ… ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ
Create Wallpaper for this quote
|
|
ਤਾਕਤ ਗੁੱਸਾ ਤੇ ਪੈਸੇ ਦੇ ਨਸ਼ੇ ਵਿੱਚ ਬੰਦਾ. ਆਪਣੀ ਔਕਾਤ ਭੁੱਲ ਜਾਂਦਾ ਹੈ,
Create Wallpaper for this quote
|
|
ਪੱਤਿਆਂ ਤੇ ਲਿਖ ਸਿਰਨਾਵੇਂ, ਤੇਰੇ ਵੱਲ ਘੱਲਦੇ ਹਾਂ ਗੁੱਸਾ ਗਿਲਾ ਛੱਡ ਦੇਈਦਾ, ਵਾਪਿਸ ਮੁੜ ਚੱਲਦੇ ਹਾਂ
Create Wallpaper for this quote
|
|
ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ
ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ
Create Wallpaper for this quote
|
|
ਜੇ ਸੋਹਣਿਆਂ ਰੱਬ ਰੱਖਣਾ ਬਣਾ ਕੇ ਪਿਆਰ ਨਾਲ ਬੁਲਾਇਆ ਕਰ
ਤੈਨੂੰ ਪਤਾ ਮੈਨੂੰ ਗੁੱਸਾ ਬਹੁਤ ਆਉਂਦਾ ਸੋ ਪਲੀਸ ਮੈਨੂੰ ਗੁੱਸਾ ਨਾ ਚੜਾਇਆ ਕਰ।
Create Wallpaper for this quote
|
|
ਮੌਸਮ ਸੋਹਣਾ ਹੋ ਗਿਆ ਹੈ, ਪਰ ਤੂੰ ਗੁੱਸਾ ਨਾ ਕਰ ਜਾਈ ਕਿਤੇ ਤੇਰੇ ਤੋਂ ਸੋਹਣਾ ਨਹੀਂ ਹੋਇਆ
Create Wallpaper for this quote
|
|
ਗੁੱਸਾ ਰਿਸ਼ਤੇ ਨੂੰ ਖਾ ਜਾਂਦਾ
ਸੱਕ ਵਿਸ਼ਵਾਸ ਨੂੰ
ਦੂਰੀ ਯਾਰ ਨੂੰ
ਮਜਬੂਰੀ ਪਿਆਰ ਨੂੰ ❤
ਧੋਖਾ ਖੁਸ਼ੀਆ ਨੂੰ
ਤੇ ਮੌਤ ਜਿੰਦਗੀ ਨੂੰ
Create Wallpaper for this quote
|
|
ਖੁਸ਼ੀ ਹੋਵੇ ਜਾਂ ਗੁੱਸਾ ਚੇਤਾ ਮਾਂ ਦਾ ਹੀ ਆਉਂਦਾ ਹੈ..
Create Wallpaper for this quote
|
|
ਪਿਤਾ ਜੀ, ਕੀ ਗੁੱਸਾ ਚੰਗਾ ਹੁੰਦਾ ਹੈ?”
”ਨਹੀਂ ਬੇਟਾ, ਚੰਗੇ ਲੋਕ ਗੁੱਸਾ ਨਹੀਂ ਕਰਦੇ।”
”ਤਾਂ ਆਹ ਲਓ ਸਕੂਲ ਦੀ ਰਿਪੋਰਟ, ਮੈਂ ਫੇਲ੍ਹ ਹੋ ਗਿਆ ਹਾਂ?”
Create Wallpaper for this quote
|
|
ਬੇਗਾਨਿਆ ਨਾਲ ਗੁੱਸਾ ਕਾਹਦਾ
ਜੇ ਤੂੰ ਚੰਗਾ ਹੁੰਦਾ ਤੈਨੂੰ ਆਪਣੇ ਕਿਉ ਛੱਡਦੇ
Create Wallpaper for this quote
|
|
ਗੁੱਸਾ ਤੇਰੇ ਨਾਲ ਨਹੀਓ ਕਿਸੇ ਗੱਲ ਦਾ
ਹੁੰਦੀ ਆਸ਼ਕਾਂ ਦੀ ਮਾੜੀ ਤਕਦੀਰ ਸੋਹਣੀਏ
Create Wallpaper for this quote
|
|
ਜਦ ਸਮਝਦਾਰ ਬੰਦੇ ਨੂੰ ਗੁੱਸਾ ਆਉਂਦਾ ਹੈ ਤਾਂ, ਤਾਂ ਉਹ ਸਮਝਦਾਰ ਨਹੀਂ ਰਹਿੰਦਾ।
Create Wallpaper for this quote
|
|
ਜਿਹੜਾ ਗੁੱਸਾ ਪੀ ਗਿਆ,
ਸਮਝੋ ਜ਼ਿੰਦਗੀ ਜੀਅ ਗਿਆ।
Create Wallpaper for this quote
|
|