ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 13 status
ContentWallpapers
ਮੈਨੂੰ ਕਹਿੰਦੀ ਮੇਰੇ ਘਰਦੇ ਪਿਆਰ ਕਰਨਾ "allowed " ਨੀ ਕਰਦੇ..🙇
ਮੈਂ ਕਿਹਾ ਨਾ ਮੈਨੂੰ ਕਿਹੜਾ ਘਰੋਂ "Certificate" ਮਿਲਿਆ..😜 😋

Create Wallpaper for this quote
ਜੇ ਕੋਈ ਯਾਰ-ਯਾਰ ਦੇ ਕੁੱਟ ਪੈਂਦੀ ਦੇਖ ਕੇ ਘਰ ਨੂੰ ਭੱਜ ਜਾਵੇ,
ਤਾਂ ਇਹਦਾ ਮਤਲਬ ਇਹ ਨੀ ਕਿ ਉਹ ਡਰਪੋਕ ਆ,
ਹੋ ਸਕਦਾ ਉਹ ਘਰੋਂ ਤਲਵਾਰ ਲੈਣ ਗਿਆ ਹੋਵੇ.. 😜

Create Wallpaper for this quote
Punjabi  Funny Punjabi wallpaper
ਬੇਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜਕੇ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲਗਦੀ ਓਹਨਾ ਦੀ ਜਿਹੜੇ ਘਰੋਂ ਬਣਾਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ 💕💕 💕💕

Create Wallpaper for this quote
ਅੱਜ ਇੱਕ ਘਰੋਂ ਕੱਢੀ ਮਾਂ ਖੜੀ ਚੋਰਾਹੇ ਤੇ ਸੋਚ ਦੀ ਹੈ,
ਕਾਸ਼ ਦਿਖਾਵੇ ਦੇ ਮਹਿੰਗੇ ਪੁੱਤਾਂ ਤੋਂ ਇੱਕ ਸਸਤੀ ਧੀ ਜੰਮ ਲੈਂਦੀ ।

Create Wallpaper for this quote
ਲੋਕਾਂ ਨੂੰ ਕਹਿ ਦਿਓ ਸਾਡੀ ਤਕਦੀਰ ਤੋ ਸੜਨਾਂ ਛੱਡ ਦੇਣ,
ਅਸੀ ਘਰੋਂ ਦੋਲਤਾਂ ਨੀ ਮਾਂ ਦੀਅਾ ਦੁਅਾਵਾਂ ਲੈਕੇ ਨਿਕਲਦੇ ਅਾਂ।

Create Wallpaper for this quote
ਪੂਰੇ ਏਰੀਏ ਚ ਗੱਭਰੂ ਦਾ ਗੂੰਜੇ ਨਾਮ ਨੀਂ ,
GT ਰੋਡ ਉੱਤੇ ਪਿੰਡ ਮੁੰਡਾ ਘਰੋਂ ਆਮ ਨੀਂ...

Create Wallpaper for this quote
ਪੰਜਾਬ ਦੇ 80% ਮੁੰਡੇ ਇਹੀ ਸੋਚ ਕੇ ਘਰੋਂ ਨਿਕਲਦੇ ਆ ਕਿ . ਜਿੱਥੇ ਵੀ ਮਿਲ ਗਈ ਅੱਜ ਤਾਂ ਪੁੱਛ ਈ lani -

Create Wallpaper for this quote
ਯਾਰ Ajj ਤਾਂ ਬਾਪੂ ਨੇ ਵੀ ਬੇਇਜਤੀ ਈ ਕਰਤੀ
ਮੈ ਕਿਹਾ ," ਬਾਪੂ Ji !!! ਜੇ Billo ਘਰ ਦੇ ਨਾ ਮੰਨੇ ਤਾਂ ਮੈ Billo ਨੂੰ ਘਰੋਂ ਕੱਢ ਕੇ ਲੈ ਆਉਣਾ...
ਬਾਪੂ ਕਹਿੰਦਾ - ਪਾਗਲਾ ਤੈਥੋ ਨਿੰਬੂ ਚੋ ਰਸ ਤਾ ਕੱਢ ਨਹੀ ਹੁੰਦਾ... ਚੱਲਿਆ ਕੁੜੀ ਕੱਡਣ...

Create Wallpaper for this quote
ਇਕ ਬੱਚਾ ਘਰੋਂ ਕੁੱਟ ਖਾ ਕੇ ਸਕੂਲ ਜਾਂਦਾ ਸੀ ਤੇ ਬਹੁਤ ਗੁਸੇ ਵਿਚ ਸੀ,
ਰਸਤੇ ਵਿਚ ਕਿਸੇ ਨੇ ਪੁਛਿਆ, ਬੇਟਾ ਪੜਦੇ ਹੋ,,,?
ਬੱਚਾ, ਨਹੀਂ ਸਾਲਿਆ ਸਕੂਲ ਦੀ Dress ਪਾ ਕੇ ਤੇਰੀ ਮਾਂ ਦੇ ਵਿਆਹ ਚੱਲਾਂ, ਤੂੰ ਜਾਣਾ..

Create Wallpaper for this quote
ਬੰਦਾ ਚਾਰ ਪੌੜੀਆਂ ਚੜ ਕਹਿੰਦਾ ਮੇਰੇ ਹਾਣਦਾ ਕੌਣ ਐ
ਘਰੋਂ ਬਾਹਰ ਤਾਂ ਨਿਕਲ ਪੁੱਤ ਤੈਨੂੰ ਜਾਣਦਾ ਕੌਣ ਐ


Create Wallpaper for this quote
ਚੰਡੀਗੜ੍ਹ ਤੋਂ ਆਕਲੈਂਡ ਤਕ ਗੂੰਜੇ ਨਾਮ ਨੀ
GT ਰੋਡ ਉੱਤੇ ਪਿੰਡ ਮੁੰਡਾ ਘਰੋਂ ਆਮ ਨੀ
ਡੂੰਘੇ ਜੜ੍ਹਦਾ ਐ ਕੋਕੇ ਹੀਰਾਂ ਵਾਲਾ ਜੱਟ ਨੀ
ਪਹਿਲੇ ਦਿਨ ਤੋਂ ਪਹਿਲੇਂ ਦਿਨ ਤੋਂ ਹੈਰੀ ਤਾਂ ਕਰਾਉਂਦਾ ਅੱਤ ਨੀ ਹੋ ਪਹਿਲੇ ਦਿਨ ਤੋਂ.

Create Wallpaper for this quote
ਮੈਂ ਕਿਹਾ ਇਕ ਪੱਪੀ ਈ ਦੇਦੇ. ਕਮਲੀ ਘਰੋਂ ਕੁੱਤੀ ਦਾ ਬੱਚਾ ਦੇ ਗਈ,

Create Wallpaper for this quote
ਘਰੋਂ ਬਾਹਰ ਨਿੱਕਲੀ ਕੁੜੀ ਨੂੰ ਹਰ ਮੋੜ ਤੇ
ਇੱਕ ਆਸ਼ਕ ਤਾਂ ਮਿਲ ਜਾਂਦਾ ਪਰ ਭਰਾ ਨੀ ਮਿਲਦਾ
ਜਰੂਰੀ ਨਹੀ ਕਿ ਹਰ ਕੁੜੀ ਨੂੰ ਆਸ਼ਕ ਦੀ ਤਲਾਸ਼ ਹੋਵੇ
ਕਈਆਂ ਨੂੰ ਵਿਚਾਰੀਆਂ ਨੂੰ ਆਪਣੇ ਵੀਰ ਦਾ ਪਿਆਰ ਨੀ ਮਿਲਦਾ

Create Wallpaper for this quote

Recent Punjabi Searches