ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 7 status
ContentWallpapers
100 ਦਿਨ ਭੇਡ ਦਾ ਤੇ ਇੱਕ ਦਿਨ ਸ਼ੇਰ ਦਾ,
ਘੁੰਮਦਾ ਕੱਲਾ ਜਿੱਥੇ ਮਰਜੀ ਆ ਕੇ ਘੇਰ ਲਾ..!

Create Wallpaper for this quote
ਪਿੱਠ ਤੇ ਨਾ ਬੋਲੀ ਕਾਕਾ ਫੇਸ 2 ਫੇਸ ਬੋਲੀ
ਘੁੰਮਦਾ ਇੱਕਲਾ ਭਾਂਵੇ ਲ਼ੈ ਕੇ ਆਜੀ ਟੋਲੀ

Create Wallpaper for this quote
# ਮੈਨੂੰ ਕਹਿੰਦੀ ਤੇਰੇ ਯਾਰ ਨੀਂ ਹੇਗੈ ਇਕ ਨਾਲ ਹੀ ਘੁੰਮਦਾ ਰਹਿੰਦਾਂ..
# ਮੈਂ ਕਿਹਾ ÷ਯਾਰ ਤਾਂ ਸੁੱਖ ਨਾਲ ਬਥੇਰੇ ਆਂ....ਪਰ ਆਹੀ ਚੰਦਰਾਂ ਦਿਲ ਦੇ ਨੇੜੇ ਆਂ ....:

Create Wallpaper for this quote
ਕਹਿੰਦੀ ਬੜਾ ਗਰੂਰ ੲੇ ਤੇਰੇ ਚ ੲਿਕੱਲਾ ੲਿਕੱਲਾ ਘੁੰਮਦਾ ਏਂ.
ਮੈ ਕਿਹਾ ਅੱਜ ਤੱਕ ਕੋੲੀ ਟੱਕਰੀ ਨਹੀ ਜੋ ਮੇਰੇ ਨਾਲ ਨਿਭਾ ਸਕੇ....‬

Create Wallpaper for this quote
ਥੋਡੀ ਭਰਜਾਈ ਕਹਿੰਦੀ ਤੂੰ ਡੱਬ ਵਿੱਚ ਘੁੰਮਦਾ ਏ ਪਾ ਕੇ ਅਸਲਾ .. . . ਮੈਂ ਤੁਰੀ ਫਿਰਦੀ ਮੌਤ ਦਾ ਸਮਾਨ ਵੇ ..

Create Wallpaper for this quote
ਰਾਤ ਮੇਰੇ ਸੁਪਨੇ 😴 ‘ਚ ਧਰਮਰਾਜ ਆਇਆ ਕਹਿੰਦਾ "ਬੋਲ ਤੈਨੂੰ ਕੀ ਚਾਹੀਦਾ" ? ਮੈਂ ਕਿਹਾ :-"ਮੈਨੂੰ ਜੈਗੂਆਰ (#Jaguar) ਲੈਦੋ" ! ਕਹਿੰਦਾ "ਮੈਂ ਤਾਂ ਆਪ ਝੋਟੇ ਤੇ ਘੁੰਮਦਾ ਤੈਨੂੰ ਜੈਗੂਆਰ ਕਿਵੇਂ ਲੈ ਦਵਾਂ" 😂

Create Wallpaper for this quote
Funny Punjabi wallpaper
ਤੇਰੇ ਪਿੱਛੇ ਘੁੰਮਦਾ ਰਿਹਾ ਨੀ ਯਾਰ ਫਕੀਰ ਬਣ ਕੇ
ਤੂੰ ਫੇਰ ਵੀ ਨਾ ਆਈ ਹੀਰ ਬਣ ਕੇ


Create Wallpaper for this quote

Recent Punjabi Searches