ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 21 status
ContentWallpapers
ਦਿਲੋਂ 💔 ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ..!!
ਨਹੀਂ ਤਾਂ ਏਨਾਂ TIME ਕੌਣ ਗੁੱਸੇ 😏 ਰਹਿੰਦਾ..!!

Create Wallpaper for this quote
Punjabi  Sad Punjabi wallpaper
ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ,
ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾਂ ਸਿੱਖਣ ਆਇਆ ਕਰਦੀ ਸੀ..

Create Wallpaper for this quote
ਈਰਖਾ, ਨਫ਼ਰਤ, ਲੜਾਈ-ਝਗੜਾ ਲੋਕਾਂ ਦੇ ਦਿਲਾਂ ਵਿੱਚ
ਵੱਸ ਚੁੱਕੇ ਨੇ ਜੋ ਚਾਅ ਕੇ ਵੀ ਨਹੀਂ ਨਿਕਲ ਸਕਦੇ !!

Create Wallpaper for this quote
"ਦੋਸਤੋ ਕਿਸੇ ਵੀ ਹਾਲਾਤ ਵਿੱਚ ਆਪਣੇ ਆਪ ਨੂੰ ਟੁੱਟਣ ਨਾਂ ਦਿਓ,
ਲੋਕ ਟੁੱਟ ਚੁੱਕੇ ਮਕਾਨਾਂ ਦੀਆਂ ਇੱਟਾਂ ਤੱਕ ਲੈ ਜਾਂਦੇ ਨੇਂ"..

Create Wallpaper for this quote
"ਉਨ੍ਹਾਂ ਚੀਜ਼ਾਂ ਬਾਰੇ ਸ਼ਿਕਵਾ ਨਾ ਕਰੋ ਜੋ ਤੁਹਾਡੇ ਮਾਤਾ ਪਿਤਾ ਤੁਹਾਨੂੰ ਨਹੀ ਦੇ ਸਕੇ,
ਕਿਉਂਕਿ ਉਹ ਪਹਿਲਾਂ ਹੀ ਆਪਣੀ ਪਹੁੰਚ ਤੋਂ ਵੱਧ ਕੇ ਤੁਹਾਨੂੰ ਦੇ ਚੁੱਕੇ ਨੇ I"...

Create Wallpaper for this quote
ਅਸੀ ਉਸ ਦੇ ਹਾ,ਇਹ ਰਾਜ ਤਾ ਉਹ ਜਾਣ ਚੁੱਕੇ ਨੇ..! ਪਰ ਉਹ ਕਿਸ ਦੇ ਨੇ?? ਬਸ ਇਹੀ ਸਵਾਲ ਰਾਤਾ ਨੂੰ ਸੌਣ ਨਹੀ ਦਿੰਦਾ,

Create Wallpaper for this quote
ਟੁੱਟ ਚੁੱਕੇ ਸੁਪਨੇ ਅਤੇ ਰੁੱਸੇ ਹੋਏ ਆਪਣੇ ਹੱਸਣਾ ਭੁਲਾ ਦਿੰਦੇ ਨੇ !!

Create Wallpaper for this quote
ਜਦੋਂ ਕੋਈ ਸਾਡਾ ਬਹੁਤ ਹੀ ਕਰੀਬੀ ਸਾਡੇ ਤੇ ਗੁੱਸਾ ਹੋਣਾ ਛੱਡ ਦਵੇ ਤਾਂ ਸਮਝ ਲਵੋ ਅਸੀਂ ਉਸਨੂੰ ਗੁਆ ਚੁੱਕੇ ਹਾਂ ।

Create Wallpaper for this quote
ਕੋਈ ਨੀਂਦ ਨੂੰ ਜਾ ਕੇ ਕਹਿ ਦਵੇ ਕੀ ਮੇਰੇ ਨਾਲ ਸੁਲਾਹ ਕਰ ਲਵੇ
ਓਹ ਹੁਣ ਬਹੁਤ ਦੁੂਰ ਜਾ ਚੁੱਕੇ ਨੇ ਜਿਹਨਾ ਲਈ ਅਸੀ ਜਾਗਦੇ ਹੁੰਦੇ ਸੀ |

Create Wallpaper for this quote
ਕਦੇ ਚਿਰਾਗ ਤੇ ਕਦੇ ਰੋਸ਼ਨੀ ਤੋ ਹਾਰ ਗਏ
ਅਸੀ ਬਦਨਸੀਬ ਸੀ ਹਰ ਕਿਸੇ ਤੋ ਹਾਰ ਗਏ
ਅਜੀਬ ਖੇਡ ਦਾ ਮੈਦਾਨ ਹੈ ਇਹ ਦੁਨੀਆਂ
ਜਿਸ ਨੂੰ ਜਿੱਤ ਚੁੱਕੇ ਸੀ ਅਸੀ ਉਸੇ ਤੋ ਹਾਰ ਗਏ...

Create Wallpaper for this quote
ਪੰਜਾਬੀ ਟੀਚਰ :- ਕਾਕਾ ਤੈਨੂੰ ਪਤਾ ਹੈ ਤੇਰੀ ਉਮਰ ਵਿੱਚ ਮਹਾਤਮਾ ਗਾਂਧੀ ਨੇ ਬੀ.ਏ. ਕਰ ਲਈ ਸੀ ?
ਵਿਦਿਆਰਥੀ :- ਸਰ ਮੈਨੂੰ ਇਹ ਵੀ ਪਤਾ ਹੈ ਤੁਹਾਡੀ ਉਮਰ ਚ ਭਗਤ ਸਿੰਘ ਫਾਂਸੀ ਚੜ ਚੁੱਕੇ ਸੀ !

Create Wallpaper for this quote
Funny Punjabi wallpaper
ਕਦੇ ਵੀ ਓਹਨਾ ਚੀਜਾਂ ਬਾਰੇ ਸ਼ਿਕਵਾ ਨਾ ਕਰੋ ਜੋ ਤੁਹਾਨੂੰ ਮਾਤਾ ਪਿਤਾ ਨਹੀਂ ਦੇ ਸਕੇ ...
ਕਿਓਂਕਿ ਉਹ ਆਪਣੀ ਪੁਹੰਚ ਤੋਂ ਵੱਧ ਤੁਹਾਨੂੰ ਪਹਿਲਾਂ ਹੀ ਦੇ ਚੁੱਕੇ ਹਨ..

Create Wallpaper for this quote
punjabi and hindi thoughts
punjabi good thoughts status
best punjabi thoughts
ਜਦੋਂ ਕੋਈ ਸਾਡਾ ਬਹੁਤ ਹੀ ਕਰੀਬੀ ਸਾਡੇ ਤੇ ਗੁੱਸਾ ਹੋਣਾ,
ਛੱਡ ਦਵੇ ਤਾਂ ਸਮਝ ਲਵੋ ਅਸੀਂ ਉਸਨੂੰ ਗੁਆ ਚੁੱਕੇ ਹਾਂ।

Create Wallpaper for this quote
ਉਨ੍ਹਾ ਚੀਜਾ ਬਾਰੇ ਸ਼ਿਕਵਾ ਨਾ ਕਰੋ.. ਜੋ ਤੁਹਾਡੇ ਮਾਤਾ ਪਿਤਾ ਤੁਹਾਨੂੰ ਨਹੀਂ ਦੇ ਸਕੇ …
ਕਿਊਂਕਿ ਓਹ ਪਹਿਲਾਂ ਹੀ ਆਪਣੀ ਪਹੁੰਚ ਤੋ ਵੱਧ ਕੇ ਤੁਹਾਨੂੰ ਦੇ ਚੁੱਕੇ ਨੇ

Create Wallpaper for this quote
ਮਾਂਵਾਂ ਨਾਲ਼ੋਂ ਵੱਧ ਕੇ ਕੋਈ ਲਾਡ ਲਡੋਦਾ ਨਹੀਂ
ਚਾਚੀ ,ਤਾਈ ,ਮਾਮੀ ,ਮਾਸੀ ਕੋਈ ਮਾਂਵਾਂ ਵਾਂਗ ਚਹੁੰਦਾ ਨਹੀਂ
ਡੋਰ ਮੁੜਕੇ ਹੱਥ ਨੀ ਆਉਦੀ ਵਰਤ ਚੁੱਕੇ ਭਾਣਿਆ ਦੀ
ਮਾਂਵਾਂ ਠੰਢੀਆ ਛਾਵਾਂ ਇਹ ਗੱਲ ਸਿਆਣਿਆ ਦੀ
..............Maa .......💞💞😍😍😘😘

Create Wallpaper for this quote
ਉਨ੍ਹਾ ਚੀਜਾ ਬਾਰੇ ਸ਼ਿਕਵਾ ਨਾ ਕਰੋ..
ਜੋ ਤੁਹਾਡੇ ਮਾਤਾ ਪਿਤਾ ਤੁਹਾਨੂੰ ਨਹੀਂ ਦੇ ਸਕੇ …
ਕਿਊਂਕਿ ਓਹ ਪਹਿਲਾਂ ਹੀ ਆਪਣੀ ਪਹੁੰਚ ਤੋ ਵੱਧ ਕੇ ਤੁਹਾਨੂੰ ਦੇ ਚੁੱਕੇ ਨੇ

Create Wallpaper for this quote
punjabi thoughts for school students
ਆਪਣੇ ਜ਼ਮਾਨੇ ‘ਚ ਸਾਈਕਲ ਤਿੰਨ ਭਾਗਾਂ ਚ ਸਿੱਖਿਆ ਜਾਂਦਾ ਸੀ 1. ਕੈਂਚੀ 2. ਡੰਡਾ 3. ਕਾਠੀ ਉਦੋਂ ਸਾਈਕਲ ਦੀ ਉਚਾਈ ਬਹੁਤ ਜਿਆਦਾ ਹੁੰਦੀ ਸੀ ਤੇ ਚਾਚੇ ਜਾਂ ਬਾਪੂ ਦਾ ਸਾਈਕਲ ਹੱਥ ਲੱਗਣ ਸਾਰ ਹੀ ਝੂਟੇ ਲੈਣ ਚਲੇ ਜਾਂਦੇ ਸੀ ਕੈਂਚੀ ਉਹ ਕਲਾ ਸੀ ਜਦੋਂ ਸਾਈਕਲ ਦੇ ਫ਼ਰੇਮ ਵਿੱਚ ਦੀ ਲੱਤ ਲੰਘਾ ਕੇ ਕਾਠੀ ਨੂੰ ਹੱਥ ਨਾਲ ਘੁੱਟਕੇ ਫੜ ਕੇ ਸਾਈਕਲ ਚਲਾਉਂਦੇ ਸੀ ਅੱਜ ਦੇ ਜੁਆਕਾਂ ਨੂੰ ਕੀ ਪਤਾ ਕਿ ਵੱਡੇ ਸਾਈਕਲ ਦੀ ਕੈਂਚੀ ਚਲਾਉਣਾ ਜਹਾਜ਼ ਉਡਾਉਣ ਦੇ ਬਰਾਬਰ ਸਮਝਿਆ ਜਾਂਦਾ ਸੀ ਉਦੋਂ ਕੈਂਚੀ ਚਲਾਉਂਦੇ ਪਤਾ ਨਹੀਂ ਕਿੰਨੇ ਵਾਰ ਗਿੱਟੇ ਗੋਡੇ ਛਿਲਵਾਏ ਸੀ ਤੇ ਜੇਕਰ ਚੌਂਕ ਚੁਰਾਹੇ ਡਿੱਗ ਵੀ ਪੈਂਦੇ ਤਾਂ ਉੱਠ ਕੇ ਭੱਜ ਲੈਂਦੇ ...... ਵੀ ਕਿਸੇ ਨੂੰ ਪਤਾ ਨੀ ਲੱਗਿਆ ... ਕਿਸੇ ਨੂੰ ਪਤਾ ਨੀ ਲੱਗਿਆ ਪਰ ਅੱਜ ਦੇ ਨਿਆਣਿਆਂ ਕੋਲ ਤਾਂ ਫੁੱਟ ਫੁੱਟ ਦੇ ਸਾਈਕਲ ਪਹੁੰਚ ਗਏ ਹਨ ਜੋ ਦੋਵੇ ਪਾਸੇ ਟਾਇਰ (ਸਹਾਰੇ ਲਗਾਕੇ) ਬਣਾਏ ਹੁੰਦੇ ਹਨ ਪਹੁੰਚ ਚੁੱਕੇ ਹਨ ਉਨ੍ਹਾ ਨੂੰ ਕੀ ਪਤਾ ਕਿ ਵੱਡੇ ਸਾਈਕਲ ਤੇ ਸਹੀ ਸੁੰਤਲਨ ਬਨਾਉਣਾ ਜਿੰਦਗੀ ਦੀ ਪਹਿਲੀ ਸਿੱਖਿਆ ਹੁੰਦੀ ਸੀ ਕਿ ਹੁਣ ਤੁਸੀਂ ਜਿੰਮੇਵਾਰੀ ਸੰਭਾਲਣ ਜੋਗੇ ਹੋ ਗਏ ਹੋ ਬੱਸ ਉਸੇ ਸਮੇਂ ਚੱਕੀ ਤੋਂ ਆਟਾ ਪਿਸਵਾਉਣ ਦਾ ਕੰਮ ਮੋਢਿਆਂ ਤੇ ਪੈ ਜਾਣਾ ਅੱਜ ਸਮੇਂ ਦੇ ਬਦਲਾਅ ਨਾਲ ਕੈਂਚੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਆਪ ਸਭ ਦੀਆਂ ਕੋਈ ਸਾਈਕਲ ਸਿੱਖਣ ਸਮੇਂ ਯਾਦਾਂ ਜੁੜੀਆਂ ਹੋਣ ਤਾਂ ਜ਼ਰੂਰ ਸਾਂਝੀਆਂ ਕਰਿਓ ਧੰਨਵਾਦ

Create Wallpaper for this quote
ਅੱਜ ਕੱਲ ਲੋਕ ਮਸ਼ਹੂਰ ਹੋਣ ਲਈ
ਆਪਣੇ ਆਪ ਦੇ ਵਜੂਦ ਨੂੰ ਖਤਮ ਕਰ ਚੁੱਕੇ ਨੇ


Create Wallpaper for this quote
ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ, ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾ ਸਿੱਖਣ ਆਇਆ ਕਰਦੀ ਸੀ !!

Create Wallpaper for this quote
ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ . ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾ ਸਿੱਖਣ ਆਇਆ ਕਰਦੀ ਸੀ.    

Create Wallpaper for this quote
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ.
ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ.    

Create Wallpaper for this quote

Recent Punjabi Searches