Total 87 status |
Content | Wallpapers |
|
ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,
ਭੁੱਲ ਕੇ ਵੀ ਕਦੇ ਮੇਰੇ ਤੋਂ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਨ ਮੰਗਦੇ ਹਾਂ ॥
Create Wallpaper for this quote
|
|
ਚੰਨ ਤੇ ਲਿਖ ਦੇਵਾਂ ਨਾਮ ਤੇਰਾ ਇਹ ਮੇਰਾ ਦਿਲ ਚਾਹੁੰਦਾ ਏ.. ਪਰ ਇੱਕ ਤਾਂ ਮੇਰਾ ਹੱਥ ਉੱਤੇ ਤੱਕ ਨਈ ਜਾਂਦਾ ਤੇ ਦੂਜਾ ਇਹ ਖਿਆਲ ਦੁਪਹਿਰ ਨੂੰ ਆਉਂਦਾ ਏ..!!
Create Wallpaper for this quote
|
|
ਕੰਨਾਂ ਤੋਂ ਵੀ ਸੱਖਣੀ ਤੇ ਅੱਡੀਆਂ ਵੀ ਸੁੰਨੀਆਂ, ਚੂੜੀਆਂ ਵਗੈਰ ਚੰਨਾਂ ਗੋਲ ਗੋਲ ਬਾਂਹ.. ਤੇਰੀ ਵੇ ਡਰੈਵਰਾ ਕਨੇਡਾ ਵਾਲਿਆ ਵੇ ਕਿੱਥੇ ਜ਼ਾਂਦੀ ਤਨਖਾਹ..!!
Create Wallpaper for this quote
|
|
ਹੋਸਟਲ ਦੇ ਗੇਟ ਉੱਤੇ ਕਰੂੰ ਤੇਰੀ Wait ਵੇ ਛੇਤੀ ਛੇਤੀ ਆ ਜਾ ਚੰਨਾਂ ਹੋ ਨਾਂ ਜਾਵੀਂ ਲੇਟ..!!
Create Wallpaper for this quote
|
|
ਚੰਨਾ ਵੇ ਮੈਨੂੰ ਤੈਥੋਂ ਵਧ ਕੇ
ਦੁਨੀਆਂ ਤੇ ਪਿਆਰਾ ਕੋਈ ਨਾ.,
ਜਿਹਦੇ ਚੋ ਤੇਰਾ ਮੁੱਖ ਨਾ ਦਿਸੇ
ਐਸਾ ਅੰਬਰਾਂ ਤੇ ਤਾਰਾ ਕੋਈ ਨਾ !!
Create Wallpaper for this quote
|
|
ਤਾਰਿਆਂ 🌟 ਦੇ ਵਿੱਚ ਤੇੈਨੂੰ ਮਹਿਲ 🏯 ਮੈਂ ਬਣਾਂ ਕੇ ਦਿਆਂ.❤
ਚੰਨ 🌜 ਦੇ ਕੋਲ ਨਵੀ ਦੁਨੀਆਂ 🌍ਸਜਾ ਕੇ ਦਿਆਂ.❤
ਰੱਬ ਝੂਠ ਨਾ ਬਲਾਵੇ ਤੇਰੀ ਜਾਨ ਵਿੱਚ ਮਿੱਤਰਾਂ ਦੀ ਜਾਨ ਬੱਲੀਏ.❤
Create Wallpaper for this quote
|
|
ਕਰਦਾ ਚੰਨ 🌛 ਸਲਾਮਾਂ ਮੇੈਨੂੰ 👩 ਮੈਂ ਸੱਜਦੇ ਤੇੈਨੂੰ 👉 ਹੀ ਕਰਦੀ.
ਖੰਡ 😙 ਵਰਗੀ ਸੋਹਣਿਅਾਂ ਜੱਟੀ 👰 ਤੇਰੇ ਤੇ ਮਰਦੀ..😙
Create Wallpaper for this quote
|
|
ਯਾਦ ਆਵੇ ਤੇਰੀ ਦੇਖਾਂ ਜਦੋਂ ਚੰਨ ਮੈਂ,
ਤੂੰ ਹੀ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ
ਕਾਸ਼ ਤੈਨੂੰ ਵੀ ਹੋਵਾਂ ਏਦਾਂ ਪਸੰਦ ਮੈਂ....
Create Wallpaper for this quote
|
|
ਅੱਜ ਤੇਰਾ ਜਨਮ ਦਿਨ ਹੈ, ਮੇਰੀ ਹੀ ਦੁਆ ਹੈ, ਜਿੰਨੇ ਚੰਨ ਤਾਰੇ ਨੇ ਓਨੀ ਤੇਰੀ ਉਮਰ ਹੋਵੇ..
Create Wallpaper for this quote
|
|
ਜਿਸ ਚੰਨ 🌙 ਦੇ ਲੱਖਾਂ ਦੀਵਾਨੇ ਹੋਣ, ਉਹ ਕੀ ਮਹਿਸੂਸ ਕਰੂ ਇੱਕ ☄️ ਤਾਰੇ ਦੀ ਕਮੀ ਨੂੰ..
Create Wallpaper for this quote
|
|
ਕਹਿੰਦੀ ਨਾ ਪਾਵੀ Status Sad ਚੰਨਾ, ਹੁੰਦਾ Feel ਮੈਨੂੰ Bad ਚੰਨਾ,
ਕੋਈ ਸੋਹਣੀ Photo ਪਾ ਦੇਵਾ ਫੇਰ ਲੜਦੀ ਰਹਿੰਦੀ ਆ,
ਕੋਈ ਹੋਰ ਨਾ ਮਰਜੇ ਮੇਰੇ ਤੇ ਬਸ ਡਰਦੀ ਰਹਿੰਦੀ ਆ...
Create Wallpaper for this quote
|
|
ਚੰਗਾ ਹੋਇਆ ਵਕਤ ਨਾਲ ਹੀ ਠੋਕਰ ਵੱਜ ਗਈ,
ਚੰਨ ਨੂੰ ਛੂਹਣ ਚੱਲਿਆ ਸੀ ਦਰਿਆ 'ਚ ਦੇਖ ਕੇ..!
Create Wallpaper for this quote
|
|
ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ ਵੇ, ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ..!
Create Wallpaper for this quote
|
|
ਕਹਿੰਦੀ ਗੱਲਾਂ ਤੋਂ ਫਕੀਰ ਲੱਗਦੇਂ,
ਪਰ ਪੱਗ ਤੋਂ ਨਵਾਬ ਚੰਨ ਵੇ ।
Create Wallpaper for this quote
|
|
ਚੰਨ ਵਲ ਵੇਖ ਕੇ ਸੱਭ ਲਈ ਫਰਿਆਦ ਮੰਗਦੇ ਹਾਂ,,,
ਅਸੀਂ ਜ਼ਿੰਦਗੀ ਚ ਸੱਭ ਲਈ ਪਿਆਰ ਮੰਗਦੇ ਹਾਂ,,
ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਹੋਇਓ ਦੋਸਤੋ ,,,
ਅਸੀਂ ਕਿਹੜਾ ਤੁਹਾਡੇ ਤੋ ਥੋਡੀ ਜਾਂਨ ਮੰਗਦੇ ਹਾਂ,,,
Create Wallpaper for this quote
|
|
ਖਵਾਬਾਂ😌ਤੇਰਿਆਂ ਦਾ ਚੰਨ🌙ਰੋਜ ਰਹਿੰਦਾ ਚੜਦਾ
ਦਿਲ❣ਨਾਲ ਚੰਦਰਾ😙ਦਿਮਾਗ🙄 ਤਾਈਓ ਲੜਦਾ💪'`¤♡-
Create Wallpaper for this quote
|
|
ਫੁੱਲਾਂ ਵਿਚ ਨਾ ਸਦਾ ਖੁਸਬੋ ਰਹਿਣੀ ਪਿਆਰੇ ਚੰਨ ਨੇ ਸਦਾ ਨਹੀਂ ਗੋਲ ਰਹਿਣਾ,
ਚੱਲੀ ਆਈ ਹੈ ਜੱਗ ਤੇ ਰੀਤ ਏਹੋ ਧੀਆਂ ਸਦਾ ਨਾ ਮਾਪਿਆਂ ਦੇ ਕੋਲ ਰਹਿਣਾ..
Create Wallpaper for this quote
|
|
ਤੇਰੇ ਪਿਆਰ ਨੇ ਪਾਗਲ ਕਰ ਦਿੱਤਾ ਮੈਨੂੰ ਘੁੱਟ ਗਲਵੱਕੜੀ ਪਾ ਲੈ ਤੂੰ
ਡਰ ਲੱਗਦਾ ਬੜਾ ਵਿਛੋੜੇ ਤੋਂ ਮੈਨੂੰ ਜੁੱਲਫਾ ਵਿੱਚ ਲੁਕਾ ਲੈ ਤੂੰ
ਮਰ ਕੇ ਵੀ ਤੈਨੂੰ ਸੋਹਣੀਏ ਨਈ ਸਕਦਾ ਦਿਲੋਂ ਵਿਸਾਰ
ਚੰਨ ਤੋਂ ਸੋਹਣੀ ਚਾਨਣੀ ਓਸ ਤੋਂ ਵੀ ਸੋਹਣਾ ਯਾਰ
ਕਈ ਜਨਮਾ ਤੋਂ ਧੜਕਦਾ ਮੇਰੇ ਦਿਲ ਵਿੱਚ ਤੇਰਾ ਪਿਆਰ ।।
Create Wallpaper for this quote
|
|
ਕਿਤੇ ਜੁੜ ਜੇ ਸੰਜੋਗ ਤੇਰਾ ਮੇਰਾ ਵੇ
ਬਸ ਏ ਹੀ ਇੱਕੋ #ਖੁਆਬ ਚੰਨਾ ਮੇਰਾ ਵੇ
ਤੇਰੀ ਬੇਬੇ ਦੀ ਮੈਂ ਨੂੰਹ ਰਾਣੀ ਬਣ ਜਾਵਾਂ
ਵੇ ਏ ਹੀ ਮੇਰਾ ਚਿੱਤ ਕਰਦਾ
ਕੋਈ ਖੋਹ ਨਾ ਲਵੇ ਤੈਨੂੰ ਚੰਨਾ ਮੈਥੋਂ,
ਵੇ ਰਹਿੰਦਾ ਮੇਰਾ ਦਿਲ ਡਰਦਾ...
Create Wallpaper for this quote
|
|
ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ 👫, 💖🌙 ਚੰਨ ਤੋਂ ਵੀ ਸੋਹਣਾ👌 ਯਾਰ ਮੇਰੀ ਝੋਲੀ ਪਾਇਆ ਏ...
Create Wallpaper for this quote
|
|
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ, ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ..🌝
Create Wallpaper for this quote
|
|
ਨਵੇਂ ਨਵੇਂ ਪਿਆਰ ਦੀ ਨਿਸ਼ਾਨੀ ਹੁੰਦੀ ਦੋਸਤੋ...
ਜਦੋਂ ਮਿਲੇ ਬੰਦਾ ਹੋਕੇ ਧੰਨ ਧੰਨ ਮਿਲਦਾ..
ਅੱਜ ਕੱਲ ਕੋਠੇ ਉਤੇ ਕੱਲਾ ਚੰਨ ਮਿਲਦਾ..
Create Wallpaper for this quote
|
|
ਰਾਤੀਂ ਅਾੲਿਅਾ ਸਾਨੂੰ ੳੁਲਾਮਾ ਓਸ ਚੰਨ ਦਾ ਸੀ...🌙
ਕਹਿੰਦਾ ਕਿੱਥੇ ਗੲੀ ਓ ਜਿਹਨੂੰ ਮੈਥੋਂ ਸੋਹਣੀ ਮੰਨ ਦਾ ਸੀ ?..🌝
Create Wallpaper for this quote
|
|
ਚੰਨ ਨੂੰ ਕਦੇ ਨਾ ਚਾਹਿਓ ਕਿਉਂਕਿ ਓਹ ਦਿਖਦਾ ਵੀ ਸਾਰਿਆਂ ਨੂੰ ਤੇ ਹੁੰਦਾ ਵੀ ਸਾਰਿਆਂ ਦਾ…
Create Wallpaper for this quote
|
|
ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾਂ … ♥♥
Create Wallpaper for this quote
|
|
ਚੰਨ ਜਿਹਾ ਮੁੰਡਾ ਵਿੱਚ ਜੁਲਫਾਂ ਲੁਕੋ ਲਿਆ, ਸੱਤ ਪੱਤਣਾਂ ਦਾ ਤਾਰੂ ਨੈਣਾਂ ਚ ਡਬੋ ਲਿਆ..
Create Wallpaper for this quote
|
|
ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ ਚੰਨ ਤੋਂ ਵੀ ਸੋਹਣਾ ਯਾਰ ਮੇਰੀ ਝੋਲੀ ਪਾਇਆ ਏ...
Create Wallpaper for this quote
|
|
ਸ਼ੱਕ ਜੇ ਕਿੱਧਰੇ ਹੋ ਜਾਣਾ ਦਿਲ ਚੰਦਰੇ ਨੂੰ,,,
ਮੇਰੇ ਸਿਰ ਦੀਆਂ ਸੋਹਾਂ ਖਾ ਖਾ ਕੇ ਭਰਮਾਉਂਦੀ ਰਹੀ,,
ਚੰਨ ਵਰਗਾ ਕੋਈ ਇੱਕੋ ਵਾਧਾ ਕਰ ਲੈਂਦੀ,,,
ਸਾਨੂੰ ਤਾਰਿਆਂ ਜਿੰਨੇ ਲਾਰੇ ਕਾਹਨੂੰ ਲਾਉਂਦੀ ਰਹੀ,,,
Create Wallpaper for this quote
|
|
ਕਿਤੇ ਜੁੜ ਜੇ ਸੰਜੋਗ ਤੇਰਾ ਮੇਰਾ ਵੇ ਬਸ ਏਹੀ ਇੱਕੋ ਖੁਆਬ ਚੰਨਾ ਮੇਰਾ ਵੇ
ਤੇਰੀ ਬੇਬੇ ਦੀ ਮੈਂ ਨੂੰਹ ਰਾਣੀ ਬਣ ਜਾਂਵਾ ਵੇ ਏਹੀ ਮੇਰਾ ਚਿੱਤ ਕਰਦਾ
ਕੋਈ ਖੋਹ ਨਾ ਲਵੇ ਤੈਨੂੰ ਚੰਨਾ ਮੈਥੋਂ, ਵੇ ਰਹਿੰਦਾ ਮੇਰਾ ਦਿਲ ਡਰਦਾ
Create Wallpaper for this quote
|
|
ਚੰਨ ਤੇ ਲਿਖ ਦੇਵਾਂ ਨਾਮ ਤੇਰਾਂ ਇਹ ਮੇਰਾ ਦਿਲ ਚਾਹੁੰਦਾ ਏ. ਪਰ ਇੱਕ ਤਾਂ ਮੇਰਾ ਹੱਥ ਉੱਤੇ ਤੱਕ ਨਈ ਜਾਂਦਾ ਤੇ ਦੂਜਾ ਇਹ ਖਿਆਲ ਦੁਪਿਹਰ ਨੂੰ ਆਉਂਦਾ ਏ😂😂
Create Wallpaper for this quote
|
|
ਚੰਨ ਤਾਰੇ ਨਾਂ ਹਮਾਇਤੀ ਹੋਏ ਸਾਡੇ ਮੁੱਕਰੇ ਗਵਾਹੀਆਂ ਮਿੱਤਰਾਂ,
ਅਸੀਂ ਕਾਲੀਆਂ🌚 ਰਾਤਾਂ ਚੋ ਰਹੇ ਲੱਭਦੇ ਓ ਤੇਰੀਆਂ ਵਫਾਂਈਆ ਮਿੱਤਰਾਂ💑💕,,
Create Wallpaper for this quote
|
|
ਰਬ ਜਾਨੇ ਕਿਉਂ ❤ ਚੋਂ ਕਡ ਕੇ ਤੁਰ ਗਿਆ ਏ, ਹੁਣ ਚੂੱਨੀਆਂ ਉੱਤੇ ਤਾਰੇ ਜੜ ਕੇ ਕੀ ਲੈਣਾ, ਜਦ ਚੰਨ ਦੇ ਵਰਗਾ ਯਾਰ ਹੀ ਛੱਡ ਕੇ ਤੁਰ ਗਿਆ ਏ।
Create Wallpaper for this quote
|
|
ਚੰਨ ਵੱਲ ਵੇਖ ਕੇ ਫਰਿਆਦ ਮੰਗਦੇ ਹਾਂ, ਅਸੀ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ ਅਸੀਂ ਕੇਹੜਾ ਤੇਰੇ ਤੋ ਤੇਰੀ ਜਾਨ ਮੰਗਦੇ ਹਾਂ ॥
Create Wallpaper for this quote
|
|
ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਛਾਵਾਂ … ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ … ♥♥
Create Wallpaper for this quote
|
|
ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ, ਜਮਾਂ ਹੀ ਮੇਰੇ ਵਰਗਾ ਸੀ ,ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ, ਜਮਾਂ ਹੀ ਤੇਰੇ ਵਰਗਾ ਸੀ॥
Create Wallpaper for this quote
|
|
ਫੁੱਲਾਂ ਜਿਹੀ ਜਿੰਦ ਕੰਡਿਅਾਂ ਤੇ ਤੋਲਤੀ,
4 ਦਿਨਾਂ ਦੀ ਜਵਾਨੀ ਚੰਨਾਂ ਸੜਕਾਂ ਤੇ ਰੋਲਤੀ ।
Create Wallpaper for this quote
|
|
ਨਾਂ ਤੇਰਾ ਬਾਂਹ 'ਤੇ ਲਿਖ਼ਾਕੇ ਰਹਿਣ ਨੂੰ ਜੀਅ ਕਰਦਾ,
ਚੰਨਾ ਤੈਨੂੰ ਗ਼ਲ਼ ਨਾਲ਼ ਲਾਕੇ ਰਹਿਣ ਨੂੰ ਜੀਅ ਕਰਦਾ!
Create Wallpaper for this quote
|
|
ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ, ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ, ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ, ਅਸੀਂ ਕੇਹੜਾ ਤੇਰੇ ਤੋ ਤੇਰੀ ਜਾਨ ਮੰਗਦੇ ਹਾਂ ॥ ✍✍
Create Wallpaper for this quote
|
|
ਚੰਨ ਵਰਗੇ ਸੱਜਣ ਮੇਰੇ ਸੀ ਵਿਹੜੇ ਹੋਰ ਕਿਸੇ ਦੇ ਚੜ ਗਏ ਨੇ
ਪੁੰਨਿਆਂ ਵਰਗੀ ਜਿੰਦਗੀ ਮੇਰੀ ਹਨੇਰਾ ਮੱਸਿਆ ਦਾ ਭਰ ਗਏ ਨੇ...
Create Wallpaper for this quote
|
|
ਕਹਿੰਦਾ # 7-8 ਪਰੀਆਂ ਨਾਲ ਕਰਕੇ ਸਲਾਹ
♡ਮਿੱਟੀ ਚੰਨ ਤੋਂ ਮੰਗਾਈ ਹੋਣੀ ਆ
@ਨੀ ਜਦੋਂ ਤੂੰ ਬਣਾਈ☆ਹੋਣੀ ਸੋਹਣੀਏ
ਘੁੱਟ ਰੱਬ♢ਨੇ ਵੀ ਲਾਈ ਹੋਣੀ ਆ😅
Create Wallpaper for this quote
|
|
ਕਹਿੰਦਾ 7-8 ਪਰੀਆ ਨਾਲ ਕਰਕੇ ਸਲਾਹ ਮਿੱਟੀ ਚੰਨ ਤੋ ਮੰਗਵਾਈ ਹੋਣੀ ਆ, ਨੀ ਜਦ ਤੂੰ ਬਣਾਈ ਹੋਣੀ ਸੋਣੀਏ ਘੁੱਟ ਰੱਬ ਨੇ ਵੀ ਲਾਈ ਹੋਣੀ ਆ !
Create Wallpaper for this quote
|
|
ਰਾਤੀ ਆੲਿਅਾ ਉਲਾਬਾ ਮੈਨੂੰ ਚੰਨ ਦਾ ਸੀ।
ਕਹਿੰਦਾ ! ਹੁਣ ਕਿੱਥੇ ਗਈ ਉਹ ਜੀਹਨੂੰ ਮੈਥੋਂ ਸੋਹਣੀ ਮੰਨਦਾ ਸੀ l
Create Wallpaper for this quote
|
|
ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ, ਚੰਨ ਤੋਂ ਵੀ ਸੋਹਣਾ ਯਾਰ ਮੇਰੀ ਝੋਲੀ ਪਾਇਆ ਏ ।
Create Wallpaper for this quote
|
|
ਖੇਡਣ ਵਾਲੀਅਾਂ ੳੁਮਰਾਂ ਵਿੱਚ ੳੁਹ ਕੌਮ ਤੋਂ ਜਾਨਾਂ ਵਾਰ ਗੲੇ
ਦੋ ਨਿੱਕੇ ਦੋ ਵੱਡੇ ਮੇਰੀ ਕੌਮ ਦੇ ਛਿੱਪ ਚੰਨ ਚਾਰ ਗੲੇ...
Create Wallpaper for this quote
|
|
ਅੱਜ ਰਾਤ ਦਾ ਚੰਨ ਤੁਹਾਡੇ ਵਰਗਾ ਲੱਗ ਰਿਹਾ ਹੈ
Create Wallpaper for this quote
|
|
ਚੰਨ ਤੇ ਹੈ ਲਾਈਟ, ਹੋ ਗਈ ਹੈ ਨਾਈਟ, ਤੋਂ ਬੰਦ ਕਰੋ ਟਿਊਬਲਾਈਟ, ਸੋ ਜਾਓ ਕੀਪ ਕੁਆਈਟ !! Good Night
Create Wallpaper for this quote
|
|
ਵੇ ਚੰਨਾਂ ਤੇਰੀ ਚਾਨਣੀ ਦਾ ਸਾਨੂੰ ਮਿੱਠੜਾ ਲਗੇ ਪਰਛਾਵਾਂ
Create Wallpaper for this quote
|
|
ਚੰਨ ਤੇ ਲਿਖ ਦੇਵਾਂ ਨਾਮ ਤੇਰਾ… ਇਹ ਮੇਰਾ ਦਿਲ ਚਾਹੁੰਦਾ ਏ.. ਪਰ ਇੱਕ ਤਾਂ ਮੇਰਾ ਹੱਥ ਉੱਤੇ ਤੱਕ ਨਈ ਜਾਂਦਾ ਤੇ ਦੂਜਾ ਇਹ ਖਿਆਲ ਦੁਪਿਹਰ ਨੂੰ ਆਉਂਦਾ ਏ...
Create Wallpaper for this quote
|
|
ਕਦੀ ਕਦੀ ਤਾ ਇਸ਼ਕ ਵੀ 🌙 ਚੰਨ ਜਿਹਾ ਲਗਦਾ,
ਜਦੋਂ ਪੁਰਾ ਹੋ ਜਾਦਾਂ ਤਾ ਥੋੜਾ ਥੋੜਾ ਘਟਣ ਲਗ ਜਾਦਾਂ,💕
Create Wallpaper for this quote
|
|
ਪੰਜਾਬ ਚੋ 3 ਪੰਜਾਬੀਆਂ ਨੂੰ ਚੰਨ ਤੇ ਭੇਜਿਆ ... ਪੰਜਾਬੀ ਰਾਕਟ ਅੱਧੇ ਰਸਤੇ ਚੋ ਵਾਪਿਸ ਲੈ ਆਏ.. ਪੁੱਛਣ ਤੇ ਪੰਜਾਬੀ ਕਹਿੰਦੇ... "ਅੱਜ ਤਾਂ ਮੱਸਿਆ ਹੈ, ਚੰਨ ਤਾਂ ਹੋਣਾ ਈ ਨੀ"
Create Wallpaper for this quote
|
|
ਚੰਨ ਜਿਹਾ ਟੁਕੜਾ ੲੇ ਪਰ ਮੁੱਖ ਤੇ ਕੋੲੀ ਨਾ ਦਾਗ਼,
ਸਾਡੇ ਘਰ ਅਾੲਿਅਾ ਤੂੰ ੲਿਹ ਸਾਡੇ ਚੰਗੇ ਭਾਗ਼
Create Wallpaper for this quote
|
|
ਸੋਹਣੀ ਜਾ ਫਿਰ ਸੱਸੀ ਤੂੰ💕
ਜਾ ਹੀਰ ਹੈ ਤੂੰ ਸਿਆਲਾਂ ਦੀ💕
ਜਾ ਚੰਨ ਕਿਸੇ ਦੀ ਚਾਨਣੀ ਏ 💕
ਜਾ ਧੁੱਪ ਹੈ ਤੂੰ ਤਿਰਕਾਲਾ ਦੀ💕
Create Wallpaper for this quote
|
|
ਤੂੰ ਸੁਪਨਾ ਮੇਰੇ ਲਈ
ਜਿਵੇਂ ਕੋਈ ਬੱਚਾ ਚੰਨ ਨੂੰ ਫੜਦਾ ..
Create Wallpaper for this quote
|
|
ਜਦੋਂ ਪੁੰਨੀਆਂ ਚ ਚੰਨ ਅੱਗੇ ਹੋਇਆ ਕਰੇਗੀ ਯਾਦ ਕਰੀਆ ਕਰੇਗਾਂ ਨਾਲੇ ਰੋਈਆ ਕਰੇਗੀ,
ਨੀ ਹੋ ਕੇ ਸਾਡੇ ਕੋਲੋ ਵੱਖ ਹੰਝੂ ਚੋਈਆ ਕਰੇਗੀ ਚੰਨ ਤੱਕੀਆ ਕਰੇਗਾ ਨਾਲੇ ਰੋਈਆ ਕਰੇਗੀ।
Create Wallpaper for this quote
|
|
😛💁MoTTo ਆ ਪੂਨਿਆ ਦੇ ਚੰਨ ਵਰਗੀ
ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ
ਅੱਖਾਂ ਨਾਲ ਖੇਡਦੀ ਸ਼ਿਕਾਰ ਸੋਹਣਿਆਂ
ਜਿਨੂੰ ਤੱਕ ਲੈਂਦੀ ਭੋਰਾ ਨਾ ਲਿਹਾਜ਼ ਕਰਦੀ😛😉😉
Create Wallpaper for this quote
|
|
ਚੰਨਾ ਸੁਣ ਲਾ ਕੇ 👂ਕੰਨ, ਮੇਰੀ ☝️ ਇਕ ਗੱਲ ਮੰਨ
ਬੋਲ ਤੂੰ ਜੱਟੀ ਦੇ ਪੁਗਾਦੇ ਹਾਣੀਆਂ
ਨਹਿਰੋਂ ਪਾਰ ਬੰਗਲਾ ਪਵਾਦੇ ਹਾਣੀਆਂ
Create Wallpaper for this quote
|
|
ਨੱਕ ਵਿੱਚ ਤੇਰੇ ਲੌਂਗ ਤੇ ਮੱਛਲੀ, ਮੱਥੇ ਚਮਕੇ ਟਿੱਕਾ ਨੀ,
ਤੇਰੇ ਮੁਹਰੇ ਚੰਨ ਅੰਬਰਾਂ ਦਾ, ਲੱਗਦਾ ਫਿੱਕਾ ਫਿੱਕਾ ਨੀ....
Create Wallpaper for this quote
|
|
ਉਹ ਟਾਹਣੀ ਦਾ ਦਰਦ ਪੁੱਛ ਜਿਹਤੇ ਫੁੱਲ ਨਹੀ ਖਿਲਦਾ.
ਟੁੱਟ ਹੀ ਜਾਂਦਾ ਐ ਓ ਤਾਰਾ ਜਿਹਨੂੰ ਚੰਨ ਨਹੀ ਮਿਲਦਾ.!!
Create Wallpaper for this quote
|
|
ਕੋਠੇ ਤੇ ਖਲੋ ਮਾਹੀਆ ,
ਵੇ ਚੰਨ ਭਾਵੇ ਨਿੱਤ ਚੜਦਾ ਸਾਨੂ ਤੇਰੀ ਹੀ ਲੋ ਮਾਹੀਆ ..
Create Wallpaper for this quote
|
|
ਇਹ ਮੇਲਾ ਚਾਰ ਦਿਨਾਂ ਦਾ, ਆਖਰ ਮੁਕ ਜਾਣਾਂ...
ਤੁਸੀਂ🌙 ਚੰਨ ਵਾਂਗ ਅੰਬਰਾਂ 'ਚ ਰਹੋ ਵਸਦੇ...
ਸਾਡਾ ☆☆ ਤਾਰਿਆਂ ਦਾ ਕੀ ਪਤਾ ਕਦੋਂ ਟੁੱਟ ਜਾਣਾਂ
Create Wallpaper for this quote
|
|
ਚੰਨ ਤਾਂ ਇਕ ਹੀ ਹੈ, ਉਂਝ ਤਾਰੇ ਬਹੁਤ ਨੇ
ਪਰ ਮੈਥੋਂ ਵੱਧਕੇ ਲੋਕ ਓਹਨਾ ਨੂੰ ਪਿਆਰੇ ਬਹੁਤ ਨੇ
Create Wallpaper for this quote
|
|
ਵੇ ਤੂੰ ਜਾਣੀ ਨਾ ਕਹਾਣੀ, ਤੇਰਾ ਭਰਦੀ ਹਾ ਪਾਣੀ
ਗੱਲ ਖੋਲ ਕੇ ਸੁਣਾਵਾਂ ਚੰਨ ਵੇ ,ਵੇ ਮੈ ਗੱਲ ਤੈਨੂੰ ਲਾਵਾ
ਪਾ ਕੇ ਨੀਵੀਂ ਸਮਝਾਵਾਂ, ਏਨਾ ਕਰਦੀ ਆ ਪਿਆਰ ਚੰਨ ਵੇ
Create Wallpaper for this quote
|
|
ਟੁੱਟ ਚੱਲੀ ਯਾਰੀ ਸਾਡੀ ਸਾਰਿਆਂ ਦੇ ਨਾਲ
ਪੈ ਗਿਆ ਪਿਆਰ ਚੰਨ ਤਾਰਿਆਂ ਦੇ ਨਾਲ
Create Wallpaper for this quote
|
|
ਮੈਂ ਤਾਂ ਦੱਸਦੀ ਸਖੀਆਂ ਨੂੰ, ਨੀ ਅੜੀਓ ਮੇਰਾ ਚੰਨ ਵਰਗਾ ਮੇਰਾ ਮਾਹੀ..
ਮੁੱਛਾਂ ਖੁੰਡੀਆਂ ਰੱਖਦਾ ਆ, ਪੱਗ ਬੰਨਦਾ ਪਟਿਆਲਾ ਸ਼ਾਹੀ
Create Wallpaper for this quote
|
|
ਸਾਡਾ ਦਿਨ ਤਾ ਇੱਕਲੇਆ ਦਾ ਲ਼ੰਘ ਜਾਦਾ ਏ,
ਰਾਤ ਲੰਘਦੀ ਏ ਕਿੰਨੇਆ ਸਹਾਰਿਆ ਦੇ ਨਾਲ,
ਤੇਰਾ ਮੁੱਖ ਯਾਦ ਆਵੇ ਤਾ ਚੰਨ ਵੱਲ ਵੇਖਿਏ,
ਤੇਰੀ ਥਾਵੇ ਗੱਲਾ ਕਰੀ ਦੀ ਆ ਤਾਰਿਆ ਦੇ ਨਾਲ..
Create Wallpaper for this quote
|
|
ਵੀਰਾ ਆਈਂ ਵੇ ਭੈਣ ਦੇ ਵਿਹੜੇ,
ਪੁੰਨਿਆਂ ਦਾ ਚੰਨ ਬਣ ਕੇ।
Create Wallpaper for this quote
|
|
ਅੱਜ ਕੱਲ ਕੋਠੇ ਉੱਤੇ ਕੱਲਾ ਕੱਲਾ ਚੰਨ ਮਿਲਦਾ
Create Wallpaper for this quote
|
|
ਇੱਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ☁ ਤੇ, ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ...
ਚੰਨ 🌙 ਦੀ ਥਾਂ ਤੇ ਲਾ ਦੇਵਾਂ ਤਸਵੀਰ ਤੇਰੀ 🌠 ਤਾਰਿਆਂ ਦੀ ਥਾਂ ਲਿਖ ਦੇਵਾਂ ਮੈਂ ਨਾਮ ਤੇਰਾ
Create Wallpaper for this quote
|
|
ਚੰਨ ਧਰਤੀ ਤੇ ਜੇ ਹੋਵੇ
ਟੁੱਟੇ ਤਾਰਿਆਂ ਚ’ ਕੀ ਰੱਖਿਆ
ਇੱਕੋ ਆਪਣਾ ਬਣ ਜਾਵੇ
ਬਾਕੀ ਸਾਰਿਆਂ ਚ’ ਕੀ ਰੱਖਿਆ
Create Wallpaper for this quote
|
|
ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ, ਜਮਾ ਹੀ ਮੇਰੇ ਵਰਗਾ ਸੀ ,ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ, ਜਮਾ ਹੀ ਤੇਰੇ ਵਰਗਾ ਸੀ॥
Create Wallpaper for this quote
|
|
ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ … ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ … ♥♥
Create Wallpaper for this quote
|
|
ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ👫,
💖🌙 ਚੰਨ ਤੋਂ ਵੀ ਸੋਹਣਾ👌ਯਾਰ ਮੇਰੀ ਝੋਲੀ ਪਾਇਆ ਏ !!
Create Wallpaper for this quote
|
|
ਚੰਨ-ਤਾਰਿਆਂ ਨਾਲ ਸੀ ਸਾਂਝ ਪਹਿਲਾਂ, ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ, ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ, ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨੇ !!
Create Wallpaper for this quote
|
|
ਦਿਲ ਤਾਂ ਕਰਦਾ ਤੈਨੂੰ ਵਿਆਹ ਲਿਆਵਾਂ,,, ਪਰ ਬੇਬੇ ਕਹਿੰਦੀ ਨੂੰਹ ਚੰਨ ਵਰਗੀ ਚਾਹੀਦੀ,,,,
Create Wallpaper for this quote
|
|
ਸੁਣ ਚੰਨਾਂ ਤੈਨੂੰ ਇੱਕ ਗੱਲ ਕਹਿਣੀ ਆ, ਤੇਰੇ ਬਿਨਾਂ ਹੌਲੀ ਹੌਲੀ ਅਸੀਂ ਮਰ ਜਾਵਾਂਗੇ
Create Wallpaper for this quote
|
|
ਜਿਸ ਚੰਨ ਦੇ ਲੱਖਾਂ ਦੀਵਾਨੇ ਹੋਣ. ਉਹ ਕੀ ਮਹਿਸੂਸ ਕਰੂ ਇੱਕ ਤਾਰੇ ਦੀ ਕਮੀ ਨੂੰ,
Create Wallpaper for this quote
|
|
ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ. ਜਮਾ ਹੀ ਮੇਰੇ ਵਰਗਾ ਸੀ ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ. ਜਮਾ ਹੀ ਤੇਰੇ ਵਰਗਾ ਸੀ.
Create Wallpaper for this quote
|
|
ਨਾਂ ਤੇਰਾ ਬਾਂਹ 'ਤੇ ਲਿਖ਼ਾਕੇ ਰਹਿਣ ਨੂੰ ਜੀਅ ਕਰਦਾ, ਚੰਨਾ ਤੈਨੂੰ ਗ਼ਲ਼ ਨਾਲ਼ ਲਾਕੇ ਰਹਿਣ ਨੂੰ ਜੀਅ ਕਰਦਾ
Create Wallpaper for this quote
|
|
ਯਾਦ ਆਵੇ ਤੇਰੀ ਦੇਖਾਂ ਜਦੋਂ ਚੰਨ ਮੈਂ, ਤੂੰ ਹੀ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਂ ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ ਕਾਸ਼ ਤੈਨੂੰ ਵੀ ਹੋਵਾਂ ਏਦਾਂ ਪਸੰਦ ਮੈਂ
Create Wallpaper for this quote
|
|
ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ ਜਮਾ ਹੀ ਮੇਰੇ ਵਰਗਾ ਸੀ . ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ ਜਮਾ ਹੀ ਤੇਰੇ ਵਰਗਾ ਸੀ.
Create Wallpaper for this quote
|
|
ਚੰਨ ਚਮਕ-ਚਮਕ ਹੱਸਦਾ ਰਿਸ਼ਮਾਂ ਨੂੰ ਮਾਣ ਹੋਵੇ,
ਜੀਹਦੇ ਕਰਕੇ ਇਸ਼ਕ ਜਿਉਂਦਾ ਜੀ ਚਕੋਰ ਦੇ ਨੇ ਅੱਖਰ ।
Create Wallpaper for this quote
|
|
ਰਜ ਦੇ ਨਾਲ ਤੇਰੀ ਯਾਦ ਆ ਬਹਿੰਦੀ ਐ
ਚੰਨ ਦੇ ਛਿਪਣ ਤੱਕ ਨਾਲ ਨਾਲ ਰਹਿੰਦੀ ਐ
ਪੁੱਛ ਦੀ ਸਵਾਲ ਸਾਥੋ ਕੀ ਕੀ ਚੰਦਰਿਆ
ਤੇਰੇ ਬਿਨਾ ਲੱਗਦਾ ਨਾ ਜੀ ਵੇ ਚੰਦਰਿਆ..
Create Wallpaper for this quote
|
|
ਕਹਿਦੀ ਤੇਰੇ ਨਾਲ ਪਿਆਰ ਪੈ ਗਿਆ
ਪਿਆਰ ਪੈ ਗਿਆ ਸੋਹਣਿਆ ਗੂੜਾ
ਇੱਕੋ ਚੰਨਾ ਰੀਝ ਦਿਲ ਦੀ
ਵੇ ਪਾਉਣਾ ਤੇਰੇ ਨਾਮ ਦਾ ਚੂੜਾ...
Create Wallpaper for this quote
|
|
ਝੂਠ ਬੋਲਦਾ ਹੋਵੇਗਾ ਕਦੇ ਚੰਨ ਵੀ
ਇਸੇ ਲਈ ਤਾਂ ਰੁੱਸ ਕੇ ਤਾਰੇ ਟੁੱਟ ਜਾਂਦੇ ਨੇ
Create Wallpaper for this quote
|
|
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
Create Wallpaper for this quote
|
|
ਬੱਦਲ ਢਕ ਲੈਂਦੇ ਨੇ ਪਰ ਕਦੇ ਚੰਨ ਨਹੀਂ ਮਿਟਦਾ
ਹਾਰਿਆ ਵਕਤਾ ਕੋਲੋਂ ਫਿਰ ਜਿੱਤਣ ਲਈ ਨਹੀਂ ਟਿਕਦਾ
Create Wallpaper for this quote
|
|
ਕੱਲ੍ਹ ਦੀ ਰਾਤ ਕਿੰਨੀ ਖਾਸ ਹੋਵੋਗੀ
ਚੰਨ ਨੂੰ ਹੀ ਚੰਨ ਦੀ ਤਲਾਸ਼ ਹੋਵੋਗੀ
Create Wallpaper for this quote
|
|