ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 44 status
ContentWallpapers
ਅੱਜ ਹਾਈਕੋਰਟ ਨੇ ਸ਼ਪੱਸ਼ਟ ਕਰ ਦਿੱਤਾ ਕਿ ਜੇ ਪਤੀ ਪਰਮੇਸਵਰ ਤਾਂ..
Boy friend ਵੀ ਕੋਈ ਛੋਟਾ ਮੋਟਾ ਦੇਵਤਾ ਮੰਨਿਆਂ ਜਾਵੇਗਾ.!

Create Wallpaper for this quote
ਜਦ ਵੀ ਸੋਚੋ ਵੱਡਾ ਸੋਚੋ,
ਜਿੰਦਗੀ ਬਹੁੱਤ ਛੋਟੀ ਹੈ..
ਛੋਟਾ ਸੋਚਣ ਲਈ.

Create Wallpaper for this quote
ਦਾਨ ਦਾ ਕੋਈ ਵੀ ਕੰਮ ਜਿਨ੍ਹਾਂ ਮਰਜ਼ੀ ਛੋਟਾ ਹੋਵੇ,
ਕਦੇ ਬੇਕਾਰ ਨਹੀਂ ਜਾਂਦਾ..🙏

Create Wallpaper for this quote
Punjabi  wallpaper quotes from ਸਿਆਣਪ ਦੀਆਂ ਗੱਲਾਂ
Punjabi  ਸਿਆਣਪ ਦੀਆਂ ਗੱਲਾਂ  wallpaper
ਸਮੁੰਦਰ ਵੱਡਾ ਹੋਕੇ ਵੀ ਆਪਣੀ ਹੱਦ ਵਿੱਚ ਰਹਿੰਦਾ ਹੈ ਇਨਸਾਨ ਛੋਟਾ ਹੋਕੇ ਵੀ ਆਪਣੀ ਔਕਾਤ ਭੁੱਲ ਜਾਂਦਾ ਹੈ..🏚

Create Wallpaper for this quote
Punjabi  Motivational Punjabi wallpaper
ਕੁੜੀ - ਮੇਰੇ ਡੈਡੀ ਨੇ ਮੇਰੇ ਪਾਸ ਹੋਣ ਦੀ ਖੁਸ਼ੀ ਚ 3000 ਦਾ ਸੂਟ ਲੈਕੇ ਦਿੱਤਾ😈 √ 😉ਮੁੰਡਾਂ - ਲੈ ਇਹ ਵੀ ਕੋਈ ਵੱਡੀ ਗੱਲ ਆ √ ਵੇਖਲਾ ਮੈਂ ਪੇਪਰਾਂ ਚੋਂ ਫੇਲ ਹੋਇਆ ਤੇ ਮੈਨੂੰ ਮੇਰੇ ਡੈਡੀ ਜੀ ਨੇ 4 ਲੱਖ ਦਾ ਛੋਟਾ ਹਾਥੀ ਲੈਕੇ ਦਿੱਤਾ😬 √ ਹੁਣ ਸੋਚ ਜੇ ਪਾਸ ਹੋ ਜਾਂਦਾ ਫਿਰ ਕੀ ਲੈਕੇ ਦਿੰਦੇ √ 😂😂😂😁😁😀😁😁😜😝😝😜😜😜😜😜😝😝😜😜😜

Create Wallpaper for this quote
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ,
ਛੋਟੀ ਜਿਹੀ ਗੱਲ ਤੇ ਔਕਾਤ ਦਿਖਾ ਦਿੰਦਾ ਹੈ !!

Create Wallpaper for this quote
ਗੁੱਡੀ ਤਾਂ ਅੰਬਰਾਂ ਨੂੰ ਆਪੇ ਚੱੜੇ,
ਜੇ ਵੱਡੇ ਵੀਰ ਨਾਲ ਛੋਟਾ ਵੀਰ ਮੋਢਾ ਜੋੜ ਖੱੜੇ..

Create Wallpaper for this quote
Ghaint messages wallpaper
ਵੱਡਾ ਬੰਦਾ ਉਹ ਹੈ ਜੋ ਆਪਣੇ ਕੋਲ ਬੈਠੇ ਨੂੰ
ਛੋਟਾ ਨਾ ਮਹਿਸੂਸ ਹੋਣ ਦੇਵੇ !!

Create Wallpaper for this quote
ਕਾਫਲਾ ਛੋਟਾ ਹੀ ਸਹੀ, ਪਰ ਹੈ ਦਲੇਰਾਂ ਦਾ ___ ਗਿਦੜਾਂ ਦਾ ਨਹੀ ਹੈ ੲਿਹ ਬੱਬਰ ਸ਼ੇਰਾਂ ਦਾ ___ :)

Create Wallpaper for this quote
"ਸਹੀ ਦਿਸ਼ਾ ਵਿੱਚ ਉਠਾਇਆ ਗਿਆ ਇੱਕ ਛੋਟਾ ਜਿਹਾ ਕਦਮ ਵੀ,
ਬਹੁਤ ਬੜਾ ਸਾਬਤ ਹੋ ਸਕਦਾ ਹੈ"

Create Wallpaper for this quote
ਸਾਰੀ ਦੁਨੀਆਂ ਛੋਟੀ ਪੈ ਜਾਂਦੀ ਹੈ,
ਪਰ ਬੰਦੇ ਲਈ ਮਾਂ ਦਾ ਆਂਚਲ ਕਦੇ ਛੋਟਾ ਨਹੀਂ ਪੈਂਦਾ ।

Create Wallpaper for this quote
maa punjabi song whatsapp status download
punjabi status about maa
ਵੱਡਾ ਆਦਮੀ ਉਹ ਕਹਿਲਾਉਂਦਾ ਹੈ,
ਜਿਸ ਮਿਲਣ ਤੋਂ ਬਾਅਦ ਕੋਈ ਖੁਦ ਨੂੰ ਛੋਟਾ ਮਹਿਸੂਸ ਨਾ ਕਰੇ ।

Create Wallpaper for this quote
 knowledge punjabi
ਗੁੱਸਾ ਇਨਸਾਨ ਦਾ ਕੱਦ ਛੋਟਾ ਕਰਦਾ ਹੈ,
ਮੁਆਫੀ ਇਨਸਾਨ ਨੂੰ ਮਹਾਨ ਬਣਾਉਂਦੀ ਹੈ ।

Create Wallpaper for this quote
👆ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ
ਅਤੇ ਵੱਡਾ ਬੰਦਾ
ਛੋਟੀ ਜਿਹੀ ਗੱਲ ਤੇ ਔਕਾਤ ਦਿਖਾ ਦਿੰਦਾ ਆ !

Create Wallpaper for this quote
punjabi status 2019 attitude
ਨਹੀ ਡੋਲਦੇ ,ਹਲੇ ਤਾਂ ਖੰਭ ਖੋਲਦੇ ਨੀ ਛੋਟਾ ਅਸਮਾਨ ਹੋਊਗਾ
🕜 ਸਮਾਂ ਆਉਣ👆 ਦੇ ਸੋਚਾ ਨੂੰ ਸੱਚ ਹੋਣ ਦੇ ਨੀ ਸਾਰਿਆ ਨੂੰ ਮਾਣ ਹੋਊਗਾ 👈

Create Wallpaper for this quote
ਸਮੁੰਦਰ ਵੱਡਾ ਹੋ ਕਿ ਵੀ ਆਪਣੀਆਂ ਹੱਦਾਂ ਦੇ ਵਿੱਚ ਰਹਿੰਦਾ
ਇਨਸਾਨ ਛੋਟਾ ਹੋ ਕੇ ਵੀ ਆਪਣੀਂ ਔਕਾਤ ਭੁੱਲ ਜਾਂਦਾ.....

Create Wallpaper for this quote
ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ-
ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ

Create Wallpaper for this quote
ਟੀਚਰ : ਦੱਸੋ ਬੱਚਿਓ ਜੇ ਕੋਈ ਛੋਟਾ ਗ੍ਰਿਹ ਧਰਤੀ ਨਾਲ ਟਕਰਾ ਜਾਵੇ ਤਾਂ ਕੀ ਹੋਵੇਗਾ ?
ਵਿਦਿਆਰਥੀ : ਟੰਨਨਨਨਨਨ ਦੀ ਆਵਾਜ ਆਵੇਗੀ I
ਟੀਚਰ : ਕਿਉ ?
ਵਿਦਿਆਰਥੀ : ਕਿਉਂਕਿ ਇਹ ਦੁਨੀਆਂ ਪਿੱਤਲ ਦੀ,, ਇਹ ਦੁਨੀਆਂ ਪਿੱਤਲ ਦੀ

Create Wallpaper for this quote
ਛੋਟਾ ਰਸਤਾ ਵੀ ਲੰਬਾ ਲੱਗਣ ਲੱਗ ਜਾਂਦਾ ਹੈ, ਜਦੋਂ ਕੋਈ ਨਾਲ ਨੀ ਹੁੰਦਾ...!
ਅਤੇ ਲੰਬਾ ਰਸਤਾ ਵੀ ਛੋਟਾ ਲੱਗਣ ਲੱਗ ਜਾਂਦਾ ਹੈ, ਜਦੋਂ ਪਿੱਛੇ ਕੁੱਤਾ ਪੈ ਜਾਂਦਾ ਹੈ..

Create Wallpaper for this quote
ਵਿਸ਼ਵਾਸ ਇਕ ਰਬੜ ਦੀ ਤਰਾਂ ਹੁੰਦਾ ਹੈ
ਹਰ ਗ਼ਲਤੀ ਤੋਂ ਬਾਅਦ ਛੋਟੇ ਤੋਂ ਛੋਟਾ ਹੁੰਦਾ ਜਾਂਦਾ ਹੈ..

Create Wallpaper for this quote
ਘੈਂਟ ਸਟੇਟਸ  wallpaper
ਘੈਂਟ ਸਟੇਟਸ  wallpaper
ਇੱਕ ਛੋਟੀ ਜਿਹੀ ਕੀੜੀ ਤੁਹਾਡੇ ਪੈਰ ਨੂੰ ਕੱਟ ਸਕਦੀ ਹੈ, ਪਰ ਤੁਸੀਂ ਉਸਦੇ ਪੈਰ ਨੂੰ ਨਹੀਂ ਕੱਟ ਸਕਦੇ,
ਇਸ ਲਈ ਜ਼ਿੰਦਗੀ ਵਿੱਚ ਕਿਸੇ ਨੂੰ ਛੋਟਾ ਨਾ ਸਮਝੋ, ਉਹ ਜੋ ਕਰ ਸਕਦਾ ਹੈ ਸ਼ਾਇਦ ਤੁਸੀਂ ਨਹੀਂ ਕਰ ਸਕਦੇ..

Create Wallpaper for this quote
punjabi thoughts with explanation
 punjabi wallpapers for wisdom
ਵੱਡਾ ਆਦਮੀ ਉਹ ਕਹਿਲਾਉਂਦਾ ਹੈ
ਜਿਸ ਨੂੰ ਮਿਲਣ ਤੋਂ ਬਾਅਦ ਕੋਈ ਖੁਦ ਨੂੰ ਛੋਟਾ ਮਹਿਸੂਸ ਨਾ ਕਰੇ।

Create Wallpaper for this quote
 sianian gallan
punjabi thoughts on parents
ਕਿਸੇ ਦੇ ਹਿਸੇ ਮਕਾਨ ਆਇਆ, ਕਿਸੇ ਦੇ ਦੁਕਾਨ ਆਈ,
ਮੈ ਸਭ ਤੋ ਛੋਟਾ ਸੀ, ਇਸ ਕਰਕੇ ਮੇਰੇ ਹਿਸੇ ਮਾਂ ਆਈ

Create Wallpaper for this quote
maa da pyar punjabi status video
ਛੋਟਾ ਬਣ ਕੇ ਰਹੋਗੇ ਤਾਂ ਮਿਲੇਗੀ ਹਰ ਰਹਿਮਤ
ਵੱਡਾ ਹੋਣ ਤੇ ਤਾਂ ਮਾਂ ਵੀ ਗੋਦ ਚੋ ਉਤਾਰ ਦਿੰਦੀ ਹੈ।

Create Wallpaper for this quote
punjabi thoughts status
ਇੱਕ ਵਿਅਕਤੀ ਛੋਟਾ ਬੂਟ ਪਾ ਕੇ ਜਾ ਰਿਹਾ ਸੀ।
ਚੁੰਨੂ, ‘‘ਅੰਕਲ ਜੀ, ਬੂਟ ਕਿੱਥੋਂ ਲਿਆ ਹੈ।”
ਵਿਅਕਤੀ (ਚਿੜਾਉਂਦੇ ਹੋਏ), ‘‘ਦਰੱਖਤ ਤੋਂ ਤੋੜਿਆ ਹੈ।”
ਚੁੰਨੂ, ‘‘ਤੋੜਨਾ ਹੀ ਸੀ ਤਾਂ ਦੋ ਮਹੀਨੇ ਬਾਅਦ ਤੋੜਦੇ, ਕੁਝ ਵੱਡਾ ਤਾਂ ਹੋ ਜਾਂਦਾ।”

Create Wallpaper for this quote
ਮੁੰਡਾ (ਛੋਟੇ ਭਰਾ ਨੂੰ), ‘‘ਓ ਬੇਵਕੂਫ, ਪਾਗਲ ਏਂ? ਤੂੰ ਇਕੱਠੀਆਂ ਦੋ-ਦੋ ਰੋਟੀਆਂ ਕਿਉਂ ਖਾ ਰਿਹਾ ਏਂ?”
ਛੋਟਾ ਭਰਾ, ‘‘ਭਾਅ ਜੀ, ਡਾਕਟਰ ਨੇ ਡਬਲ ਰੋਟੀ ਖਾਣ ਲਈ ਕਿਹਾ ਹੈ।”

Create Wallpaper for this quote
Funny Punjabi wallpaper
ਅਧਿਆਪਕ :- ਜੋ ਅੰਦਰ ਆਉਣ ਲਈ ਸਭ ਤੋਂ ਛੋਟਾ ਸ਼ਬਦ ਬੋਲੂਗਾ ਉਹਨੂੰ ਗਿਫਟ ਮਿਲੂਗਾ
. English Child :- May I Come In___??
. Hindi Child:- मैं अंदर आ सकता हूँ_??
…ਤੇ ਅਖੀਰ
ਪੰਜਾਬੀ ਦੀ ਵਾਰੀ
punjabi :- ਆਵਾਂ ਕੇ ਸਰਜੂ..


Create Wallpaper for this quote
Funny Punjabi wallpaper
1. ਹਰ ਰੋਜ਼ 10 ਤੋਂ 30 ਮਿੰਟ ਸੈਰ ਕਰਨ ਦੀ ਅਾਦਤ ਪਾਓ ਅਤੇ ਸੈਰ ਕਰਦੇ ਸਮੇਂ ਚਿਹਰੇ ਤੇ ਮੁਸਕਰਾਹਟ ਲਿਆੳਣ ਦੀ ਆਦਤ ਪਾਓ।
2. ਹਰ ਰੋਜ਼ ਘੱਟੋ-ਘੱਟ 10 ਮਿੰਟ ਚੁੱਪ ਕਰਕੇ ਬੈਠਣ ਦੀ ਅਾਦਤ ਬਣਾਓ।
3. ਚੰਗੀਆਂ ਕਿਤਾਬਾਂ ਖਰੀਦਣ ਅਤੇ ਪੜ੍ਹਨ ਦੀ ਆਦਤ ਪਾਓ।
4. 70 ਸਾਲ ਤੋਂ ਵੱਧ ਦੀ ੳੁਮਰ ਬਜ਼ੁਰਗਾਂ ਅਤੇ 6 ਸਾਲ ਤੋਂ ਘੱਟ ਬੱਚਿਆਂ ਨਾਲ ਹਰ ਰੋਜ਼ ਕੁਝ ਨਾ ਕੁਝ ਸਮਾਂ ਜ਼ਰੂਰ ਗੁਜ਼ਾਰੋ।
5. ਹਰ ਰੋਜ਼ ਰੱਜ ਕੇ ਪਾਣੀ ਪੀਓ।
6. ਹਰ ਰੋਜ਼ ਘੱਟੋ-ਘੱਟ ਤਿੰਨ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ।
7. ਫਾਲਤੂ ਗੱਲਾਂ ਵਿਚ ਅਪਣਾ ਕੀਮਤੀ ਵਕਤ ਖਰਾਬ ਨਾ ਕਰੋ।
8. ਬੀਤੇ ਹੋਏ ਸਮੇਂ ਨੂੰ ਭੁੱਲ ਜਾਓ, ਬੀਤੇ ਮਾੜੇ ਵਕਤ ਦੀ ਯਾਦ ਅਪਣੇ ਜੀਵਨ ਸਾਥੀ ਨੂੰ ਨਾ ਯਾਦ ਕਰਵਾਓ।
9. ਇਹ ਸੋਚ ਕਿ ਜੀਵਨ ਗੁਜ਼ਾਰੋ ਕਿ ਤੁਸੀਂ ਇਥੇ ਕੁਝ ਸਿੱਖਣ ਲਈ ਆਏ ਹੋ।
10. ਸਵੇਰ ਦਾ ਭੋਜਨ ਇਕ ਰਾਜੇ ਵਾਂਗ ਕਰੋ, ਦੁਪਹਿਰ ਦੀ ਰੋਟੀ ਵੰਡ ਕੇ ਖਾਓ ਅਤੇ ਰਾਤ ਦਾ ਭੋਜਨ ਦੁਸ਼ਮਣਾ ਲਈ ਭੇਜ ਦਿਓ।
11. ਕਿਸੇ ਨਾਲ ਨਫਰਤ ਨਾ ਕਰੋ ਕਿਉਂਕਿ ਇਹ ਜੀਵਨ ਤਾਂ ਪਿਆਰ ਕਰਨ ਲਈ ਵੀ ਬਹੁਤ ਛੋਟਾ ਹੈ।
12. ਤੁਹਾਨੂੰ ਹਰ ਬਹਿਸ ਤੇ ਜਿੱਤਣ ਦੀ ਲੋੜ ਨਹੀਂ ਕਿਸੇ ਅਸਹਿਮਤੀ ਤੇ ਸਹਿਮਤ ਵੀ ਹੋਣਾ ਚਾਹੀਦਾ ਹੈ।
13. ਅਪਣੇ ਜੀਵਨ ਦੀ ਬਰਾਬਰੀ ਦੂਜਿਆਂ ਨਾਲ ਨਾ ਕਰੋ।
14. ਗਲਤੀ ਕਰਨ ਵਾਲੇ ਨੂੰ ਮਾਫ ਕਰਨਾ ਸਿਖੋ।
16. ਸਮਾਂ ਸਾਰੇ ਜ਼ਖ਼ਮ ਭਰ ਦਿੰਦਾ ਹੈ।
17. ਈਰਖਾ ਕਰਨਾ ਵਕਤ ਦੀ ਬਰਬਾਦੀ ਹੈ। ਜ਼ਰੂਰਤਾਂ ਪੂਰੀਆਂ ਕਰਨ ਜੋਗਾ ਤੁਹਾਡੇ ਕੋਲ ਬਹੁਤ ਕੁਝ ਹੈ।
18. ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਕਿਸੇ ਦਾ ਬੁਰਾ ਵੀ ਨਾ ਕਰੋ।
19. ਜਦੋਂ ਸਵੇਰੇ ਉਠੋ ਤਾਂ ਅਪਣੇ ਮਾਤਾ ਪਿਤਾ ਦਾ ਧੰਨਵਾਦ ਕਰੋ ਜਿਨ੍ਹਾਂ ਦੇ ਪਿਆਰ ਅਤੇ ਪਾਲਣ ਪੋਸ਼ਣ ਕਰਕੇ ਆਪ ਇਸ ਦੁਨੀਆਂ ਵਿਚ ਵਿਚਰ ਰਹੇ ਹੋ।
20. ਹਰ ਉਸ ਵਿਅਕਤੀ ਨੂੰ ਇਹ ਸੰਦੇਸ਼ ਭੇਜੋ ਜਿਸ ਨੂੰ ਤੁਸੀਂ ਪਿਆਰ, ਸਤਿਕਾਰ ਕਰਦੇ ਹੋ।


Create Wallpaper for this quote
Punjabi Long messages and Punjabi Stories wallpaper
ਪਲ ਪਲ ਕਰਕੇ ਜਿੰਦਗੀ ਲੰਘੇ..ਲੰਘਣ ਜਿਵੇਂ ਤਰੀਕਾਂ..
ਮੌਤ ਨਾ ਦੇਖੇ ਵੱਡਾ ਛੋਟਾ ਵਕ਼ਤ ਨਾ ਕਰੇ ਉਡੀਕਾਂ..

Create Wallpaper for this quote
Feeling Awesome wallpaper
ਬਲਦਾ ਸੂਰਜ ਬੋਲਿਆ ਹੈ ਕੋਈ ਜੋ ਮੇਰਾ ਮੁਕਾਬਲਾ ਕਰ ਸਕੇ
ਤੇ ਇੱਕ ਛੋਟਾ ਜਿਹਾ ਦੀਵਾ ਬੋਲਿਆ ਸ਼ਾਮ ਹੋਈ ਤੇ ਦੇਖਾਂਗੇ..

Create Wallpaper for this quote
Punjabi Att Status wallpaper
Punjabi Att Status wallpaper
ਜਿੰਦਗੀ ਵਿਚ ਸਮਝੌਤੇ ਕਰਨੇ ਵੀ ਸਿੱਖੋ,
ਜੇਕਰ ਦਰਵਾਜਾ ਛੋਟਾ ਹੈ ਤਾਂ ਉਸ ਨੂੰ ਤੋੜ੍ਹਨ ਦੀ ਬਜਾਏ ਝੁਕ ਕੇ ਲੰਘਣਾ ਸਿੱਖੋ..

Create Wallpaper for this quote
ਪਿਆਰ ਤਾਂ ਛੋਟਾ ਜਿਹਾ ਲਫ਼ਜ਼ ਹੈ,
ਤੇਰੇ ਚ ਤਾਂ ਮੇਰੀ ਜਾਨ ਵਸਦੀ ਐ..

Create Wallpaper for this quote
ਸਵੇਰੇ ਉੱਠ ਕੇ ਇਕ ਛੋਟਾ ਜਿਹਾ ਸਾਕਾਰਾਤਮਕ ਵਿਚਾਰ ਤੁਹਾਡੇ ਸਾਰੇ ਦਿਨ ਨੂੰ ਬਦਲ ਸਕਦਾ ਹੈ..

Create Wallpaper for this quote
Good Morning Punjabi wallpaper
ਗ਼ਲਤ ਪਾਸਵਰਡ ਨਾਲ ਇਕ ਛੋਟਾ ਜੇਹਾ ਮੋਬਾਈਲ ਨਹੀਂ ਖੁੱਲਦਾ
ਤਾਂ ਗ਼ਲਤ ਕਰਮਾਂ ਨਾਲ ਸਵਰਗ ਦਾ ਦਰਵਾਜ਼ਾ ਕਿਵੇਂ ਖੁਲਗਾ


Create Wallpaper for this quote
ਵੱਡਾ ਬੰਦਾ ਉਹ ਹੈ
ਜੋ ਆਪਣੇ ਕੋਲ ਬੈਠੇ ਨੂੰ ਛੋਟਾ ਨਾ
ਮਹਿਸੂਸ ਹੋਣ ਦੇਵੇ


Create Wallpaper for this quote
*ਜੇ ਇੱਕ ਕਿਰਲੀ ਇਹ ਕਰ ਸਕਦੀ ਐ ਤਾਂ ਅਸੀਂ ਕਿਉਂ ਨਹੀਂ?*
ਇਹ ਜਪਾਨ ਵਿੱਚ ਵਾਪਰੀ ਸੱਚੀ ਘਟਨਾ ਹੈ।
ਆਪਣੇ ਮਕਾਨ ਦਾ ਨਵੀਨੀਕਰਨ ਕਰਨ ਲਈ ਇੱਕ ਜਪਾਨੀ ਆਪਣੇ ਮਕਾਨ ਦੀ ਲੱਕੜੀ ਦੀ ਕੰਧ ਤੋੜ ਰਿਹਾ ਸੀ ਜੋ ਲੱਕੜ ਦੇ ਦੋ ਫੱਟਿਆਂ ਵਿਚਕਾਰ ਖਾਲੀ ਜਗ੍ਹਾ ਰੱਖ ਕੇ ਬਣਾਈ ਹੁੰਦੀ ਹੈ ਭਾਵ ਕੰਧ ਅੰਦਰ ਤੋਂ ਖਾਲੀ ਹੁੰਦੀ ਐ।
ਜਦ ਉਹ ਲੱਕੜ ਦੀ ਕੰਧ ਨੂੰ ਤੋੜਨ ਲਈ ਚੀਰ ਫਾੜ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਕੰਧ ਦੇ ਅੰਦਰ ਲੱਕੜੀ ਦੇ ਫੱਟੇ ਤੇ ਇੱਕ ਕਿਰਲੀ ਚਿਪਕੀ ਹੋਈ ਸੀ ਜਿਸ ਦੇ ਇੱਕ ਪੈਰ ਵਿੱਚ ਮੇਖ ਠੁਕੀ ਹੋਈ ਸੀ ਜੋ ਮਕਾਨ ਬਣਾਉਣ ਸਮੇਂ ਪੰਜ ਸਾਲ ਪਹਿਲਾਂ ਠੋਕੀ ਗਈ ਸੀ ਤੇ ਏਸੇ ਕਰਕੇ ਕਿਰਲੀ ਹਿੱਲ ਨਹੀਂ ਸਕਦੀ ਸੀ।
ਉਸ ਨੂੰ ਬੜੀ ਹੈਰਾਨੀ ਹੋਈ ਕਿ ਬਿਨਾਂ ਕਿਸੇ ਹਿਲਜੁਲ ਦੇ ਇਹ ਕਿਰਲੀ ਕੰਧ ਦੇ ਅੰਦਰ ਹਨੇਰੇ ਵਿੱਚ ਆਪਣੀ ਖੁਰਾਕ ਕਿੱਥੋਂ ਲੈਂਦੀ ਰਹੀ ਤੇ ਜਿਉਂਦੀ ਕਿਵੇਂ ਰਹੀ ਹੋਵੇਗੀ। ਵਾਕਿਆ ਈ ਇਹ ਜਗਿਆਸਾ ਚੌਂਕਾ ਦੇਣ ਵਾਲੀ ਸੀ ਤੇ ਸਮਝ ਤੋਂ ਪਰੇ ਸੀ। ਹੁਣ ਉਸ ਨੇ ਇਹ ਦੇਖਣ ਲਈ ਕਿ ਇਹ ਕਿਰਲੀ ਹੁਣ ਤੱਕ ਕਿਵੇਂ ਇੱਕ ਥਾਂ ਤੇ ਰਹਿ ਕੇ ਖੁਰਾਕ ਲੈਂਦੀ ਰਹੀ ਤੇ ਕੀ ਕਰਦੀ ਰਹੀ, ਆਪਣਾ ਕੰਮ ਰੋਕ ਦਿੱਤਾ ਤੇ ਪਾਸੇ ਬੈਠ ਕੇ ਗਿਆ।
ਕੁੱਝ ਸਮੇਂ ਬਾਅਦ ਪਤਾ ਨਹੀਂ ਕਿੱਥੋਂ ਇੱਕ ਦੂਜੀ ਕਿਰਲੀ ਆਪਣੇ ਮੂੰਹ ਵਿੱਚ ਭੋਜਨ ਲੈ ਕੇ ਆਈ ਤੇ ਉਸ ਨੂੰ ਖੁਆਉਣ ਲੱਗ ਪਈ।
ਉਫ਼! ਉਹ ਸੁੰਨ ਹੋ ਗਿਆ ਤੇ ਇਹ ਦ੍ਰਿਸ਼ ਉਸ ਦੇ ਅੰਦਰ ਤੱਕ ਦਿਲ ਨੂੰ ਛੂ ਗਿਆ।
ਇਕ ਕਿਰਲੀ ਮੁਸੀਬਤ ਵਿੱਚ ਫਸੀ ਦੂਜੀ ਕਿਰਲੀ ਨੂੰ ਪਿਛਲੇ ਪੰਜਾਂ ਸਾਲਾਂ ਤੋਂ ਭੋਜਨ ਖੁਆ ਰਹੀ ਸੀ।
ਦੂਸਰੀ ਕਿਰਲੀ ਨੇ ਆਪਣੇ ਸਾਥੀ ਨੂੰ ਬਚਾਉਣ ਲਈ ਉਮੀਦ ਨਹੀਂ ਛੱਡੀ ਸੀ ਤੇ ਪਿਛਲੇ ਪੰਜ ਸਾਲਾਂ ਤੋਂ ਭੋਜਨ ਕਰਾ ਰਹੀ ਸੀ।
ਅਜੀਬ ਹੈ ਇੱਕ ਛੋਟਾ ਜਿਹਾ ਜੀਵ ਜੇ ਇਹ ਕਰ ਸਕਦਾ ਹੈ ਤਾਂ ਇੱਕ ਮਨੁੱਖ ਜਿਸ ਨੂੰ ਪ੍ਰਮਾਤਮਾ ਨੇ ਸਰਵੋਤਮ ਬਣਾਇਆ ਹੈ ਉਹ ਕਿਉਂ ਨਹੀਂ ਕਰ ਸਕਦਾ?
*ਕ੍ਰਿਪਾ ਕਰਕੇ ਆਪਣੇ ਪਿਆਰੇ ਲੋਕਾਂ ਨੂੰ ਕਦੇ ਵੀ ਨਾ ਛੱਡੋ। ਤਕਲੀਫ਼ ਸਮੇਂ ਕਿਸੇ ਨੂੰ ਪਿੱਠ ਨਾ ਦਿਖਾਓ। ਚੰਗੇ ਮਾੜੇ ਦਿਨ ਕਿਸੇ ਤੇ ਵੀ ਆ ਸਕਦੇ ਹਨ ਤੇ ਹਾਲਾਤ ਕਦੋਂ ਵੀ ਬਦਲ ਸਕਦੇ ਹਨ।*
ਕੁਦਰਤ ਨੇ ਆਪਣੀਆਂ ਉਂਗਲੀਆਂ ਤੇ ਅੰਗੂਠੇ ਵਿਚਕਾਰ ਜਗ੍ਹਾ ਸ਼ਾਇਦ ਇਸ ਲਈ ਹੀ ਛੱਡੀ ਹੈ ਤਾਂ ਕਿ ਕਿਸੇ ਲੋੜਵੰਦ ਦੀ ਬਾਂਹ ਫੜੀ ਜਾ ਸਕੇ।
ਅੱਜ ਤੁਸੀਂ ਸਾਥ ਦਿਓ ਕੱਲ੍ਹ ਨੂੰ ਕੋਈ ਤੁਹਾਨੂੰ ਵੀ ਸਾਥ ਦੇਣ ਲਈ ਆਵੇਗਾ।
*ਧਰਮ ਚਾਹੇ ਕੋਈ ਵੀ ਹੋਵੇ ਬੱਸ ਚੰਗੇ ਇਨਸਾਨ ਬਣੋ, ਪ੍ਰਮਾਤਮਾ ਆਪਣੇ ਕਰਮ ਦੇਖਦੈ ਧਰਮ ਨਹੀਂ।*

Create Wallpaper for this quote
ਇਸ ਦੁਸਹਿਰੇ 'ਤੇ ਇਕ ਛੋਟਾ ਜਿਹਾ ਕੰਮ ਕਰੋ,
ਤੁਹਾਡੇ ਮਨ ਵਿਚ ਬੈਠੇ ਰਾਵਣ ਦਾ ਨਾਸ਼ ਕਰੋ.
ਦੁਸਹਿਰਾ ਮੁਬਾਰਕ

Create Wallpaper for this quote
 dussehra greetings
dussehra in punjabi font
ਇਕ ਵਾਰ ਮਰਾਸੀ ਜੱਟ ਦਾ ਕਮਰਾ ਬਣਾਉਣ ਲੱਗ ਜਾਂਦਾ. ਤਿੰਨ ਕੰਧਾਂ ਠੀਕ ਬਣਾ ਦਿੰਦਾ ..? . . . . . ਪਰ ਚੌਥੀ ਕੰਧ ਉਪਰੋਂ ਬਾਹਰ ਨੂੰ ਨਿਕਲ ਜਾਂਦੀ ਆ. ਜਦੋਂ ਛੱਤ ਪਾਉਣ ਲਈ ਗਾਡਰ ਰਖਣ ਲਗਦਾ ਤਾਂ ਗਾਡਰ ਛੋਟਾ ਰਹਿ ਜਾਂਦਾ.. . ਜੱਟ ਥਲਿਓਂ ਕਹਿੰਦਾ,'' ਓਏ, ਇਹ ਕੀ ਹੋਇਆ..??'' . . . . . . . ਮਰਾਸੀ ਕਹਿੰਦਾ,'' ਵਧਾਈ ਹੋਵੇ ਸਰਦਾਰਾ, ਉਪਰੋਂ ਤੇਰੀ ਜਗਾ ਵਧ ਗਈ ਆ.

Create Wallpaper for this quote
ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ- ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ – ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ

Create Wallpaper for this quote
ਹੋਰ ਵੀ ਬਣ ਜਾਂਦੀਅਾ ਦਰਦ ਦੀਆ ਲਕੀਰਾਂ ਸ਼ਾਇਦਐ ਰੱਬਾ ਬਹੁਤ ਸ਼ੁਕਰ ਤੇਰਾ ਜੋ ਤੂੰ ਹੱਥ ਛੋਟਾ ਦਿੱਤਾ,

Create Wallpaper for this quote
ਹੋਰ ਵੀ ਬਣ ਜਾਂਦੀਆ ਦਰਦ ਦੀਆ ਲਕੀਰਾਂ ਸ਼ਾਇਦ. ਐ ਖੁਦਾ ਬਹੁਤ ਸ਼ੁਕਰ ਤੇਰਾ ਜੋ ਤੂੰ ਹੱਥ ਛੋਟਾ ਦਿੱਤਾ,

Create Wallpaper for this quote
ਵਿਸ਼ਵਾਸ ਇਕ ਰਬੜ ਦੀ ਤਰ੍ਹਾਂ ਹੁੰਦਾ ਹੈ ਹਰ ਗ਼ਲਤੀ ਤੋਂ ਬਾਅਦ ਛੋਟੇ ਤੋਂ ਛੋਟਾ ਹੁੰਦਾ ਜਾਂਦਾ ਹੈ।

Create Wallpaper for this quote
ਵਿਸ਼ਵਾਸ
ਇਹ ਇੱਕ ਛੋਟਾ ਜਿਹਾ ਸ਼ਬਦ ਹੈ,
ਇਸ ਨੂੰ ਪੜਨ ਨੂੰ ਤਾਂ ਇੱਕ ਸੈਕਿੰਡ ਲਗਦਾ ਹੈ ।।
ਸੋਚੋ ਤਾਂ ਮਿੰਟ ਲੱਗਦਾ ਹੈ , ਸਮਝੋ ਤਾਂ ਪੁਰਾ ਦਿਨ ਲੱਗਦਾ ਹੈ ,
ਪਰ ਸਾਬਿਤ ਕਰਨ ਵਿੱਚ ਪੂਰੀ ਜਿੰਦਗੀ ਲੱਗ ਜਾਂਦੀ ਹੈ ।।

Create Wallpaper for this quote
punjabi thoughts on life images
ਚੁੰਨੀ ਦੀ ਨੁੱਕਰ ਵਿੱਚ ਕੁੱਝ ਬੰਨ ਕੇ ਰੱਖਦੀ ਸੀ
ਕਿਸੇ ਟਾਇਮ ਬਚਪਨ ਵਿੱਚ
ਮੇਰੀ ਮਾ ਵੀ ਛੋਟਾ ਜਿਹਾ ਏ ਟੀ ਐਮ ਰੱਖਦੀ ਸੀ

Create Wallpaper for this quote

Recent Punjabi Searches