Total 100 status |
Content | Wallpapers |
|
ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ,
ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ, ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ…
Create Wallpaper for this quote
|
|
ਜਰੂਰੀ ਨਹੀਂ ਕਿ ਕੁੜੀ ਇਗਨੋਰ ਕਰ ਰਹੀ ਹੋਵੇ ਕੀ ਪਤਾ ਉਸਦਾ ਨੈਟ ਖਰਾਬ ਹੋਵੇ 😀..!
Create Wallpaper for this quote
|
|
ਨੀ ਤੂੰ ਮੇਰੇ ਲਈ ਓੁਨੀ ਹੀ ਜਰੂਰੀ ਆਂ ਜਿੰਨੀ ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ..!
Create Wallpaper for this quote
|
|
ਤੂੰ ਮੇਰੀ ਹੋ ਸਕਦੀ ਨਹੀ ,ਦੱਸ ਤੇਰੀ ਕੀ ਮਜਬੂਰੀ ਹੈ.. ਮੈਂ ਤੇਰੇ ਬਿਨ ਜੀ ਸਕਦਾ ਨਹੀ ,ਤੇਨੂੰ ਦੱਸਣਾ ਬਹੁਤ ਜਰੂਰੀ ਹੈ।
Create Wallpaper for this quote
|
|
ਜ਼ਿੰਦਗੀ ਮੈਂ ਪਿਆਰ ਹੋਣਾ ਜਰੂਰੀ ਹੈ .. ਪੈਸਾ ਤੋ ਸਲਮਾਨ ਖਾਨ ਕੇ ਪਾਸ ਭੀ ਹੈ ..
Create Wallpaper for this quote
|
|
ਕੀ ਜਰੂਰਤ ਹੈ ਹੱਥਾਂ 'ਚ ਪੱਥਰ ਚੁੱਕਣ ਦੀ ਤੋੜਨ ਵਾਲੇ ਤਾਂ ਲਫ਼ਜਾਂ ਨਾਲ ਹੀ ਤੋੜ ਜਾਂਦੇ ਨੇ..!!
Create Wallpaper for this quote
|
|
ਕਰੇ ਮਾਂ-ਪਿਓ ਦੀ ਸੇਵਾ, ਹੋਵੇ ਭੋਰਾ ਨਾ ਗਰੂਰ,
ਜੇ ਕਿਤੇ ਹੋਵੇ ਐਸੀ ਕੁੜੀ, ਤਾਂ ਦਸਿਓ ਜਰੂਰ..!!
Create Wallpaper for this quote
|
|
ਹਾਏ ਸ਼ੁਕਰ ਮਨਾ ਲੈ ਰੱਬ ਦਾ
ਨਾਤੇ ਤੇਰੇ ਨਾਲ ਕਮਲਿਆ ਜੋੜੇ
ਥੋੜਾ ਬਹੁਤਾ ਰੋਭ ਤਾਂ ਜਰੂਰ ਰੱਖੂਗੀ
ਵੇ ਸਾਕ”15″ ਜੱਟੀ ਨੇ ਮੋੜੇ..!!
Create Wallpaper for this quote
|
|
ਤੂੰ ਮੇਰੀ ਕਿਉਂ ਨੀ ਹੋ ਸਕਦੀ ਨਹੀ
ਨੀ ਦੱਸ ਤੇਰੀ ਕੀ ਮਜਬੁਰੀ ਏ
ਮੈਂ ਤੇਰੇ ਬਿਨ ਜੀ ਸਕਦਾ ਨੀ
ਤੈਨੂੰ ਦੱਸਣਾ ਬਹੁਤ ਜਰੂਰੀ ਏ..!!
Create Wallpaper for this quote
|
|
ਕਿਸੇ ‘ਆਪਣੇ’ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ 😞 ਉਸਨੂੰ ਖੋਣ ਤੋਂ ਬਾਅਦ…😭 😭
Create Wallpaper for this quote
|
|
ਜਰੂਰੀ ਨਹੀਂ ਕੀ ਇਨਸਾਨ 👨🏽 ਕਮ ਕਰਕੇ ਹੀ ਥਕਦਾ ਹੈ..🙇
ਜ਼ਿੰਦਗੀ ਵਿਚ ਉਸਨੂੰ ਧੋਖਾ 💔 ਫਰੇਬ ਤੇ ਫਿਕਰ ਵੀ ਥਕਾ ਦਿੰਦੇ ਨੇ..🙇
Create Wallpaper for this quote
|
|
ਕੋਈ ਵੀ ਪੰਜਾਬੀ ਜਿੰਨਾ ਮਰਜ਼ੀ ਜਰੂਰੀ ਕੰਮ ਕਰਦਾ ਹੋਵੇ,
ਜਹਾਜ਼ ਦੀ ਆਵਾਜ਼ ਸੁਨ ਕ ਉੱਪਰ ਜਰੂਰ ਦੇਖਦਾ ਹੈ..
Create Wallpaper for this quote
|
|
ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜਰੂਰੀ ਐ...
Create Wallpaper for this quote
|
|
ਖੁਸ਼ੀ ਨਾਲ ਦਿਲ ਨੂੰ ਆਬਾਦ ਕਰਨਾ ਤੇ ਗ਼ਮ ਤੋਂ ਦਿਲ ਨੂੰ ਆਜ਼ਾਦ ਕਰਨਾ, ਸਾਡੀ ਤਾ ਬੱਸ ਇਨੀ ਹੀ ਗੁਜਾਰਿਸ਼ ਹੈ,
ਤੁਹਾਡੇ ਤੋਂ ਕਿ ਸਾਲ ਵਿਚ ਇੱਕ ਵਾਰ ਯਾਦ ਜਰੂਰ ਕਰਨਾ ।
Create Wallpaper for this quote
|
|
ਥੋੜਾ ਬਹੁਤ ਰੋਹਬ 🤷 ਤੇ ਜਰੂਰ ਰੱਖੂਗੀ, ਸਾਕ 15 ਜੱਟੀ 💁 ਨੇ ਮੋੜੇ !!
Create Wallpaper for this quote
|
|
ਸੋਕੀ ਮੁੰਡਾ ਤੀਜੇ ਦਿਨ ਕਾਰ 🚘 ਬਦਲੇ Group ਏ ਪੁਰਾਣਾ ਨਹੀਓ ਕਦੇ ਯਾਰ ਬਦਲੇ..👬
Simply ਏ theory ਯਾਰ ਬੜੇ ਆ ਜਰੂਰੀ.. 👬 ਦੱਸ ਕਿਵੇ ਛੱਡ ਦਈਏ ਕਿਸੇ ਮੁਟਿਆਰ ਬਦਲੇ..💃🏻
Create Wallpaper for this quote
|
|
ਜਰੂਰੀ ਨਹੀਂ ਕਿ ਰੋਸ਼ਨੀ ਦੀਵੇ 💡 ਨਾਲ ਹੀ ਹੋਵੇ..
ਧੀਆਂ ਵੀ ਘਰ ਨੂੰ ਰੁਸ਼ਨਾਉਂਦੀਆਂ 🎇 ਹਨ..
Create Wallpaper for this quote
|
|
ਹਰ ਕੁੜੀ ਆਪਣੇ ਘਰਵਾਲੇ ਦੀ ਰਾਣੀ 👑 ਹੋਵੇ, ਜਾਂ ਨਾ ਹੋਵੇ ਪਰ ਆਪਣੇ ਪਿਤਾ ਦੀ ਰਾਜਕੁਮਾਰੀ 👒 ਜਰੂਰ ਹੁੰਦੀ ਹੈ..
Create Wallpaper for this quote
|
|
ਸਿਰਫ ਗੁੜ ਬਣ ਜਾਣਾ ਹੀ ਪ੍ਰਾਪਤੀ ਨਹੀ ਹੁੰਦੀ, ਆਪਨੇ ਆਪ ਨੂੰ ਮੱਖੀਆਂ ਤੋਂ ਬਚਾਉਣਾ ਵੀ ਉਨਾ ਹੀ ਜਰੂਰੀ ਹੁੰਦਾ ਹੈ।
Create Wallpaper for this quote
|
|
ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ, ਕਿਉਂਕਿ “ਨਕਾਬ” ਹੋਵੇ ਜਾਂ “ਨਸੀਬ” ਸਰਕਦਾ ਜਰੂਰ ਆ
Create Wallpaper for this quote
|
|
ਇਸ਼ਕ ਦੀਆਂ ਗਹਿਰਾਈਆ ਵਿਚ ਖੂਬਸੂਰਤ ਕੀ ਏ,
ਇਕ ਮੈਂ ਹਾਂ, ਇਕ ਤੂੰ ਹੈ, ਹੋਰ ਜਰੂਰਤ ਕੀ ਹੈ..!
Create Wallpaper for this quote
|
|
ਪਿਆਰ ਆਪਣੀ ਜਗ੍ਹਾ ਪਰ ਰਿਸ਼ਤਾ ਨਿਭਾਉਣ ਲਈ Dil ਵਿੱਚ ਇਕ-ਦੂਜੇ ਲਈ Respect ਹੋਣੀ ਬਹੁਤ ਜਰੂਰੀ ਆ..
Create Wallpaper for this quote
|
|
ਬੱਸ ਇਕ ਝਿਜਕ ਜਿਹੀ ਆ ਹਾਲ-ਏ-ਦਿਲ ਸੁਣਾਉਣ 'ਚ, ਤੇਰਾ ਵੀ ਜ਼ਿਕਰ ਆਊਗਾ ਜਰੂਰ ਮੇਰੀ ਸ਼ਾਇਰੀ ਦੇ ਜ਼ਨੂੰਨ 'ਚ....
Create Wallpaper for this quote
|
|
ਦੁਸ਼ਮਣ ਬਣਾਉਣ ਲਈ ਜਰੂਰੀ ਨਹੀਂ ਕਿ ਲੜਿਆ ਜਾਵੇ,
ਥੋੜੇ ਕਾਮਯਾਬ ਹੋਵੋ ਤੇ ਫੇਰ ਦੇਖੋ, ਦੁਸ਼ਮਣ ਆਪਣੇ ਆਪ ਬਣ ਜਾਣਗੇ..
Create Wallpaper for this quote
|
|
ਜਦੋਂ ਪੈਸੇ ਕਮਾਉਣ ਲੱਗੇ ਤਾਂ ਇਹ ਸਮਝ ਆਇਆ,
ਸ਼ੌਕ ਤਾਂ ਮਾਂ ਬਾਪ ਦੇ ਪੈਸਿਆਂ ਨਾਲ ਪੂਰੇ ਹੁੰਦੇ ਸੀ,
ਆਪਣੇ ਪੈਸਿਆਂ ਨਾਲ ਤਾਂ ਸਿਰਫ ਜਰੂਰਤਾਂ ਹੀ ਪੂਰੀਆਂ ਹੁੰਦੀਆਂ ਹਨ.."
Create Wallpaper for this quote
|
|
ਰਿਸ਼ਤਾ👫 ੳੁਹੀ ਕਾੲੀਮ ਰਹਿਦਾ,
ਜੋ Dil❤💑 ਤੋ ਸੁਰੂ ਹੋੲਿਅਾ ਹੋਵੇ,
ਜਰੂਰਤ😴😴 ਤੋ ਨਹੀ❌❌❌
Create Wallpaper for this quote
|
|
ਜਰੂਰੀ ਨਹੀਂ ਕਿ ਬੁਰੇ ਲੋਕ ਹੀ ਤਕਲੀਫ ਦੇ..
ਕਭੀ ਕਭੀ ਅੱਛੇ ਲੋਕ ਹੀ ਰੁਲਾ kਰ ਚਲੇ ਜਾਂਦੇ ਨ
Create Wallpaper for this quote
|
|
ਸਾਰੇ ਹੀ ਕੰਮ ਜਰੂਰੀ ਸੀ ਜਿੰਦਗੀ 'ਚ ਪਰ
ਇੱਕ ਇਬਾਦਤ ਹੀ ਸੀ ਜੋ ਹਰ ਵਾਰ ਟਲਦੀ ਗਈ..!
Create Wallpaper for this quote
|
|
ਅਸੀ ਬੈਠੇ ਹਾਂ ਵਿੱਚ ਪਰਦੇਸਾਂ ਦੇ ਕੀ ਕਰੀੲੇ ਮਜਬੂਰੀ ਸੀ,
ਘਰ ਦੀਅਾਂ ਤੰਗੀਅਾਂ ਕੱਟਣ ਲੲੀ ਪੈਸਾ ਵੀ ਬਹੁਤ ਜਰੂਰੀ ਸੀ..!
Create Wallpaper for this quote
|
|
ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ, ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ,
ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ, ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ..!
Create Wallpaper for this quote
|
|
ਜ਼ਿੰਦਗੀ ਲਈ ਜਾਂ ਜਰੂਰੀ ਐ,
ਵਫਾ ਨਿਭਾਉਣ ਲਈ ਅਰਮਾਨ ਜ਼ਰੂਰੀ ਹੈ,
ਦੁਨੀਆ 'ਚ ਚਾਹੇ ਦੁੱਖ ਬਥੇਰੇ,
ਪਰ ਤੁਹਾਡੇ ਚੇਹਰੇ ਤੇ ਮੁਸਕਾਨ ਜ਼ਰੂਰੀ ਐ..
Create Wallpaper for this quote
|
|
ਮਿੱਤਰਾਂ ਨਕਲ ਸਾਡੀ ਜਰੂਰ ਹੋ ਸਕਦੀ__🤚
ਪਰ ਬਰਬਾਰੀ ਕਦੇ ਵੀ ਨਹੀਂ,,😎
Create Wallpaper for this quote
|
|
ਖ਼ਵਾਹਿਸ਼ ਨਹੀ ਕਿ ਕੋਈ ਤਾਰੀਫ਼ ਕਰੇ ✌ ਪਰ ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾਂ ਕਹੇ 🙏
Create Wallpaper for this quote
|
|
ਜੇ ਤੂੰ ਪਾਇਆ ਏ ਸ਼ਗਨ ਭਾਜੀ ਵੀ ਮੋੜ ਦਿਆਂਗੇ,
ਦਿਲ ਤਾਂ ਸਾਨੂੰ ਤੋੜਨੇ ਨੀ ਆਉਂਦੇ, ਗਰੂਰ ਜਰੂਰ ਤੋੜ ਦਿਆਂਗੇ
Create Wallpaper for this quote
|
|
ਸਬਰ ਹੋਣਾ ਬਹੁਤ ਹੀ ਜਰੂਰੀ ਹੈ,
ਮਾਲੀ ਕਿਸੇ ਬੂਟੇ ਨੂੰ 100 ਘੜਿਆਂ ਨਾਲ ਵੀ ਸਿੰਝ ਦੇਵੇ, ਪਰ ਬੂਟਾ ਫ਼ਲ ਤਾਂ ਮੌਸਮ ਆਉਣ ਤੇ ਹੀ ਦਿੰਦਾ ਹੈ..
Create Wallpaper for this quote
|
|
ਮਨ ਦਾ ਝੁਕਣਾ ਬਹੁਤ ਜਰੂਰੀ ਹੈ,
ਸਿਰਫ ਸਿਰ ਝੁਕਾਉਣ ਨਾਲ ਹੀ ਰੱਬ ਨਹੀਂ ਮਿਲਦਾ..
Create Wallpaper for this quote
|
|
✔# ਮੁੱਕਦਰ ਜਰੂਰ # ਮਾੜੇ ਲਿਖੇ ਆ ਲਿਖਣ ਵਾਲੇ ਨੇ
ਪਰ ਇੱਕ ਕਿਰਪਾ🙏 ਜਰੂਰ ਕੀਤੀ
ਜਿਹੜਾ # ਨਸ਼ਿਆਂ ਤੋਂ ਬਚਾ ਕੇ ਰੱਖਿਆ
Create Wallpaper for this quote
|
|
👫 ਰਿਸ਼ਤਾ ਉਹੀ ਕਾਇਮ ਰਹਿੰਦਾ ਹੈ, ਜੋ ❤️ ਦਿਲ ਤੋਂ ਸ਼ੁਰੂ ਹੋਇਆ ਹੋਵੇ ਜਰੂਰਤ ਤੋਂ ਨਹੀਂ..📝
Create Wallpaper for this quote
|
|
💸 ਦੌਲਤਾਂ ਤੇ ਜੱਗ ਤੇ ਬਥੇਰੀਆਂ, ਪੈਸੇ ਤੋਂ ਜਰੂਰੀ ਹੁੰਦੀ 👳 ਪੱਤ ਜੀ,
ਬਾਕੀ ਤੁਸੀ ਮੇਰੇ ਤੋਂ ✍️ ਸਿਆਣੇ ਉਹ, ਮੈਂ ਤਾਂ ਹੀ ਕੱਡਿਆ ਆ 🙏 ਤੱਤ ਜੀ..
Create Wallpaper for this quote
|
|
ਮਨਿਆ 👍🏻 ਮੇਰੇ ਤੋਂਂ ਦੂਰ ਰਹਿਣਾਂ ਤੇਰੀ 😏 ਮਜਬੂਰੀ ਆ।।
ਪਰ ਇਸ ਜਿੰਦ ਨੂੰ ਤੇਰੀ ਦੀਦ ਵੀ 👌🏻ਜਰੂਰੀ ਆ।।
Create Wallpaper for this quote
|
|
ਨੈਨਾ ਵਿਚ ਸੱਚ ਦਾ ਨੂਰ ਹੁਣ ਚਾਹੀਦਾ ਹੋਵੇ ਜੇ ਪਿਆਰ ਤੇ ਭਰੋਸਾ ਵੀ ਜਰੂਰ ਹੋਣਾ ਚਾਹੀਦਾ
Create Wallpaper for this quote
|
|
ਸੋਹਣੀਆ ਸੂਰਤਾਂ ਨੇ ਲੱਖਾ ਹੀ ਜਹਾਨ ਤੇ,
ਪਰ ਸਾਡਾ ਦਿਲ ਆਇਆ ੲਿੱਕੋ ਹੀ ਰਕਾਣ ਤੇ ...
ਤੱਕਦੀ ਨਾ ਸਾਡੇ ਵੱਲ ਬੜਾ ਹੀ ਗਰੂਰ ਏ ...
ਪਰ ਸਾਡਾ ਵੀ ਵਾਅਦਾ ਏ ੲਿੱਕ ਦਿਨ ,
ਉਹਨੇ Guri ਦੀ ਹੋ ਜਾਣਾ ਜਰੂਰ ਏ.
.
Create Wallpaper for this quote
|
|
ਨਿੰਦਾ ਕਰਨ ਨਾਲ ਦੂਜੇ ਦਾ ਭਾਵੇਂ ਕੁਝ ਨਾ ਵਿਗੜੇ,
ਪਰ ਨਿੰਦਕ ਆਪਣਾ ਖੂਨ ਜਰੂਰ ਸਾੜਦਾ ਹੈ..
Create Wallpaper for this quote
|
|
ਮੈਨੂੰ ਰੁਆ ਕੇ ਦਿਲ ਉਸਦਾ ਵੀ ਰੋਇਆ ਤਾਂ ਜਰੂਰ ਹੋਣਾ,,
ਜੇ ਨਾ ਕੀਤਾ ਹਾਸਿਲ ਪਿਆਰ 'ਚ ਮੈਂ ਕੁਝ,,
ਕੁਝ ਨਾ ਕੁਝ ਖੋਇਆ ਉਸ ਨੇ ਵੀ ਜਰੂਰ ਹੋਣਾ....
Create Wallpaper for this quote
|
|
ਤਕੜੀ ਘੱਟ ਆ ਪਰ ਨੋਟਿਸ ਤਾਂ ਜਰੂਰ ਕਰਦੀ ਆਂ
ਪਿਆਰ ਦਾ ਤੇ ਪਤਾ ਨੀ, ਪਰ ਲਾਇਕ ਤਾਂ ਜਰੂਰ ਕਰਦੀ ਆ...!!!
Create Wallpaper for this quote
|
|
ਯਾਰੀ ਤੇ ਸਰਦਾਰੀ ਜੱਟ ਕਦੇ ਨਹੀ ਛੱਡ ਸਕਦਾ
ਪਰ ਤੈਨੂੰ ਜਰੂਰ ਛੱਡ ਸਕਦਾ 😀😀
Create Wallpaper for this quote
|
|
ਕਿਸੇ ‘ਆਪਣੇ’ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ…ਉਸਨੂੰ ਖੋਣ ਤੋਂ ਬਾਦ…
Create Wallpaper for this quote
|
|
ਯਾਦਾ ਉਹਨਾ ਦੀ ਆਉਂਦੀ ਆਂ ਜਿੰਨਾ ਨਾਲ ਦਿਲ ਦਾ ਰਿਸ਼ਤਾ ਹੋਵੇ..!!
ਹਰ ਕਿਸੇ ਨਾਲ ਮੁਹੱਬਤ ਹੋਵੇ ਇਹ ਜਰੂਰੀ ਤਾਂ ਨਹੀ..!!😌😌😌😌😌
Create Wallpaper for this quote
|
|
ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ, ਕਿਉਂਕਿ "ਨਕਾਬ" ਹੋਵੇ ਜਾਂ "ਨਸੀਬ" ਸਰਕ ਦਾ ਜਰੂਰ ਆ..
Create Wallpaper for this quote
|
|
ਜ਼ਿੰਦਗੀ ਵਿੱਚ ਕਦੇ ਕਿਸੇ ਬੁਰੇ ਦਿਨ ਨਾਲ ਸਾਹਮਣਾ ਹੋ ਜਾਵੇ, ਤਾਂ ਇੰਨਾ ਹੌਂਸਲਾ ਜਰੂਰ ਰੱਖਣਾ ਕਿ ਕੇਵਲ ਦਿਨ ਹੀ ਬੁਰਾ ਹੈ ਜ਼ਿੰਦਗੀ ਨਹੀਂ II
Create Wallpaper for this quote
|
|
ਲੋਕ ਕਹਿੰਦੇ ਨੇ ਕੇ ਪੈਸਾ ਬੋਲਦਾ ਹੈ, ਮੈਂ ਪੈਸਾ ਨੂੰ ਬੋਲਦਿਆਂ ਤੇ ਕਦੀ ਨਹੀ ਸੁਣਿਆਂ, ਲੇਕਿਨ ਕਈ ਲੋਕਾਂ ਨੂੰ ਚੁੱਪ ਕਰਾਉਂਦਿਆਂ ਜਰੂਰ ਵੇਖਿਆ ਹੈ !!
Create Wallpaper for this quote
|
|
ਜਰੂਰੀ ਨਹੀਂ ਕਿ ਸੋਹਣੇ ਬੰਦੇ ਹਮੇਸ਼ਾ ਚੰਗੇ ਹੋਣ,
ਪਰ ਚੰਗੇ ਬੰਦੇ ਹਮੇਸ਼ਾ ਸੋਹਣੇ ਹੁੰਦੇ ਹਨ..
Create Wallpaper for this quote
|
|
ਪਤਾ ਨਹੀ ਕਿੱਥੇ ਵਕਤ ਗੁਜਰਦਾ ਏ ਉਸਦਾ ਹੁਣ, ਜਿਸ ਲਈ ਵਕਤ ਤੋ ਵੀ ਜਰੂਰੀ ਸੀ ਮੈ ਕਦੇ...
Create Wallpaper for this quote
|
|
"ਜ਼ਿੰਦਗੀ ਵਿੱਚ ਜੋਖ਼ਮ ਉਠਾਣਾ ਜਰੂਰੀ ਹੈ, ਜਿੱਤਣ ਤੇ ਤੁਸੀਂ ਅਗਵਾਈ ਕਰ ਸਕਦੇ ਹੋ, ਹਾਰਨ ਦੀ ਸੂਰਤ ਵਿੱਚ ਦੂਸਰਿਆਂ ਨੂੰ ਦਿਸ਼ਾ ਦੇਖਾ ਸਕਦੇ ਹੋ I"
Create Wallpaper for this quote
|
|
"ਜੀਵਨ ਵਿੱਚ ਜ਼ਿਆਦਾ ਰਿਸ਼ਤੇ ਹੋਣਾ ਜਰੂਰੀ ਨਹੀਂ ਹੈ, ਪਰ ਜਿਹੜੇ ਰਿਸ਼ਤੇ ਹਨ ਉਹਨਾਂ ਵਿੱਚ ਜੀਵਨ ਹੋਣਾ ਜਰੂਰੀ ਹੈ I"
Create Wallpaper for this quote
|
|
ਜ਼ਿੰਦਗੀ ਮੈਂ ਪਿਆਰ ਹੋਣਾ ਜਰੂਰੀ ਹੈ ਪੈਸਾ ਤੋ ਸਲਮਾਨ ਖਾਨ ਕੇ ਪਾਸ ਭੀ ਹੈ ..
Create Wallpaper for this quote
|
|
ਕੋੲੀ ਤਾਂ ੲਿਸ਼ਕ ਜਰੂਰ ਤੂੰ ❤ ਦਿਲ ਨੂੰ ਲਾੲਿਅਾ ਅਾਂ ਸੱਜਣਾ...
ਅੈਵੇਂ ਨੲੀਂ ਗੀਤਾਂ ਵਾਲੀ ਕਾਪੀ ਭਰ ਜਾਦੀਂ....
Create Wallpaper for this quote
|
|
"ਜ਼ਿੰਦਗੀ ਵਿੱਚ ਕਿਸੇ ਵੀ ਦੋਸਤ ਨੂੰ ਫਜ਼ੂਲ ਨਾ ਸਮਝੋ, ਕਿਉਂਕਿ ਜਿਹੜਾ ਦੱਰਖਤ ਫਲ ਨਹੀਂ ਦਿੰਦਾ ਉਹ ਛਾਂ ਜਰੂਰ ਦੇ ਸਕਦਾ I"
Create Wallpaper for this quote
|
|
"ਜੀਵਨ ਸਾਨੂੰ ਹਮੇਸ਼ਾ ਦੂਜਾ ਮੌਕਾ ਜਰੂਰ ਦਿੰਦਾ ਹੈ , ਜਿਸ ਨੂੰ "ਕੱਲ੍ਹ" ਕਹਿੰਦੇ ਨੇ I"
Create Wallpaper for this quote
|
|
ਮੇਰੀਆਂ ਖਾਮੋਸ਼ੀਆ ਨੂੰ ਸਮਝਣ ਦੀ ਕੋਸ਼ਿਸ਼ ਜਰੂਰ ਕਰਿਆ ਕਰ
ਕਿਉਂਕਿ ਜਿਸ ਦਿਨ ਸਮਝ ਆ ਗਈ ਉਦੋ ਤੈਨੂੰ ਮੇਰੀ ਕਮੀ ਮਹਿਸੂਸ ਹੋਵੇਗੀ॥ #
Create Wallpaper for this quote
|
|
ਕਰਦੇ ਮਜ਼ਾਕ ਅਜੇ ਸਾਨੂੰ ਲੋਕੀ ਆ,
ਪਰ ਇੱਕ ਦਿਨ ਐਸਾ ਜਰੂਰ ਆਊਗਾ,
ਦੁਨੀਆਂ ਯਾਰਾਂ ਤੋਂ ਪੂਰਾ ਸੜੂਗੀ,
ਤੇ ਰੱਬ ਗੁੱਡੀ ਸਾਡੀ ਚੜਾਉਗਾ।
Create Wallpaper for this quote
|
|
ਤੱਕ ਕੇ ਯਾਰਾਂ ਦੀ ਫੋਟੋ ਉੱਤੇ ਚੋਰੀ
ਚੋਰੀ kiss ਜਰੂਰ ਕਰਦੀ
ਹੋਵੇਗੀ ......
ਜਿਹਨੂੰ ਕਦੇ ਕੀਤਾ ਸੀ
ਪਿਆਰ ਰੱਜ ਕੇ ਮਰਜਾਣੀ ਮਿਸ ਤਾਂ
ਜਰੂਰ ਕਰਦੀ ਹੋਵੇਗੀ.....
Create Wallpaper for this quote
|
|
ਕਾਸ਼ ਕੋੲੀ ਰੋਟੀ day ਵੀ ਹੁੰਦਾ ਤਾ ਲੋਕ ਭੁੱਖ ਨਾਲ ਵਿਲਕਦਿਅਾਂ ਨੂੰ ਰੋਟੀ ਵੰਡਦੇ...
ਕਾਸ਼ ਕੋੲੀ ਕੱਪੜਾ day ਵੀ ਹੁੰਦਾ ਤਾ ਲੋਕੀ
ਠੰਡ ਨਾਲ ਸੁੰਘੜਦੇ ਲੋਕਾ ਨੂੰ ਕੱਪੜੇ ਵੰਡਦੇ ....
ਕੋੲੀ ੲਿਨਸਾਨੀਅਤ day ਵੀ ਹੁੰਦਾ ਤਾਂ ੲਿਨਸਾਨੀਅਤ ਕੀ ਹੁੰਦੀ ਸਮਝ ਸਕਦੇ..
ਗੱਲ ਚੰਗੀ ਲੱਗੇ ਤਾ share ਜਰੂਰ ਕਰਨਾ
Create Wallpaper for this quote
|
|
ਗਰਮੀ ਵਿੱਚ ਜਦੋਂ ਅਸੀ ਆਪਣੀ girlfrnd ਦੀ ਚੁੰਨੀ ਨਾਲ ਮੂੰਹ ਭੂੰਜਦੇ ਹਾਂ ਤਾਂ
ਆਪਣੀ ਸਹੇਲੀ ਕਹਿੰਦੀ ਆ ਕਿਉਂ ਗੰਦੀ ਕਰੀ ਜਾਨਾ ਏ ਅਜੇ ਨਵੀ ਲਿਆਂਦੀ ਆ
ਅਤੇ ਜਦੋ ਅਸੀ ਮਾਂ ਦੀ ਚੁੰਨੀ ਨਾਲ ਮੂੰਹ ਭੂਜਦੇ ਹਾਂ ਤਾਂ
ਮਾਂ ਕਹਿੰਦੀ ਆ ਰੁਕ ਜਾ ਪੁੱਤਰਾ ਇਹ ਚੁੰਨੀ ਗੰਦੀ ਆ ਮੈਂ ਤੈਨੂੰ ਸਾਫ ਚੁੰਨੀ ਲਿਆ ਕੇ ਦਿੰਦੀ ਆ
ਇਹੋ ਫਰਕ ਜੇ ਮਾਂ ਅਤੇ ਸਹੇਲੀ ਵਿੱਚ ਜੇ ਮਾਂ ਦੇ ਚੰਗੇ ਮੁੰਡੇ ਹੋ ਤਾਂ ਅੱਗੇ ਜਰੂਰ SEND ਕਰੋ OK
👧👧👧 I LOVE YOU MOM 👧👧👧
Create Wallpaper for this quote
|
|
ਜਰੂਰਤ ਤੋਂ ਜ਼ਿਅਾਦਾ ਤੇ ਅੱਜਕੱਲ ਖਰਚੇ ਨੇ,
ਤਾਹੀਂਓ ਤੇ ਜ਼ਿੰਦਗੀ ਟੈਨਸ਼ਨਾਂ ਨਾ ਭਰੀ ੲੇ !
Create Wallpaper for this quote
|
|
# ਦੇਖ K ਸਾਡੇ ਵੱਲ # ਲੋਕ ਸੜਦੇ ਆ,
# ਜਦੋਂ ਪਾਈਏ # Status ,
#ਲੋਕ Like/Comment ਭਾਵੇਂ ਨਾ ਕਰਨ ਪਰ # Copy ਜਰੂਰ
# ਕਰਦੇ ਆ
Create Wallpaper for this quote
|
|
"ਅਗਰ ਤੁਸੀਂ ਬਾਰ-ਬਾਰ ਅਸਫ਼ਲ ਹੋ ਰਹੇ ਹੋ, ਤਾਂ ਕਦੇ ਵੀ ਆਪਣਾ ਆਤਮਵਿਸ਼ਵਾਸ ਨਾ ਖੋਵੋ, ਇਕ ਬਾਰ ਤਾਂ ਆਪ ਜਰੂਰ ਕਾਮਯਾਬ ਹੋਵੋਗੇ I"
Create Wallpaper for this quote
|
|
"ਪੰਛੀਆਂ ਨੂੰ ਮੰਜ਼ਲਾਂ ਮਿਲਣਗੀਆਂ ਜਰੂਰ, ਇਹ ਫੈਲੇ ਹੋਏ ਉਹਨਾਂ ਦੇ ਖੰਭ ਬੋਲਦੇ ਨੇ, ਉਹ ਲੋਕ ਅਕਸਰ ਚੁੱਪ ਹੀ ਰਹਿੰਦੇ ਨੇ, ਜਮਾਨੇ ਵਿੱਚ ਜਿਹਨਾਂ ਦੇ ਹੁਨਰ ਬੋਲਦੇ ਨੇ"
Create Wallpaper for this quote
|
|
ਸੱਚ ਦੀ ਬੇੜੀ ਹਿੱਲਦੀ-ਡੁਲਦੀ ਜਰੂਰ ਹੈ, ਪਰ ਡੁੱਬਦੀ ਨਹੀਂ ਹੈ ।
Create Wallpaper for this quote
|
|
ਸਾਰੇ ਦਿਨ ਚਾਹੇ ਵਧੀਆ ਨਾ ਹੋਣ,
ਪਰ ਸਾਰੇ ਦਿਨਾਂ ਵਿੱਚ ਕੁੱਝ ਨਾ ਕੁੱਝ ਵਧੀਆ ਜਰੂਰ ਹੁੰਦਾ ਹੈ ।
Create Wallpaper for this quote
|
|
ਨਸ਼ਿਆਂ💊💉🚬ਤੋਂ ਦੂਰ ਹਾਂ !
ਬਸ ਇੰਨੇ ਕੁ ਮਸ਼ਹੂਰ 😎 ਹਾਂ !
ਲੋੜ ਪੈਣ ਤੇ ਯਾਰਾਂ 👬 ਲਈ
ਪਹੁੰਚ ਦੇ ਜਰੂਰ ਹਾਂ !😎
Create Wallpaper for this quote
|
|
ਕਹਿੰਦੀ ਬੇਵਫਾ ਨਹੀ ਸੀ ਮੈ ਮੇਰੀ ਕੋਈ ਮਜਬੂਰੀ ਸੀ
ਇਸ ਕਰਕੇ ਹੀ ਰੱਖੀ ਆਪਣੇ ਦੋਹਾਂ ਵਿੱਚ ਦੂਰੀ ਸੀ
ਤੇਰਾ ਸੁਪਨਾ ਸੀ ਸ਼ਾਇਰ ਬਨਣ ਦਾ ਇਸ
ਲਈ ਤੇੈਨੂੰ ਧੋਖਾ ਦੇਣਾ ਜਰੂਰੀ ਸੀ ।
Create Wallpaper for this quote
|
|
ਖ਼ਾਬ ਤੇਰਾ ਕੋਈ ਨਾ ਕੋਈ ਲੋਚਦਾ ਜਰੂਰ ਹਾਂ
ਦਿਨ ਵਿੱਚ ਕੲੀ ਵਾਰ ਤੈਨੂੰ ਸੋਚਦਾ ਜਰੂਰ ਹਾਂ
Create Wallpaper for this quote
|
|
ਮਾਂ-ਪਿਉ ਰੱਬ ਦਾ ਦਿੱਤਾ ਅਨਮੋਲ ਤੋਹਫਾ ਏ ਜੋ ਆਪਣੇ ਬਾਰੇ ਕਦੇ ਨਹੀ ਸੋਚਦੇ..
ਸਦਾ ਅਾਪਣੇ ਬੱਚਿਆਂ ਬਾਰੇ ਸੋਚਦੇ ਤੇ ਉਹਨਾਂ ਦੀਆਂ ਜਰੂਰਤਾਂ ਪੂਰੀਆਂ ਕਰਦਾ ਏ
Create Wallpaper for this quote
|
|
ਬਾਪੂ ਦੀ ਮੌਜੂਦਗੀ ਸੂਰਜ ਦੀ ਤਰਾਂ ਹੈ ਸੂਰਜ ਗਰਮ ਜਰੂਰ ਹੁੰਦਾ ਹੈ.
ਪਰ ਜੇ ਨਾ ਹੋਵੇ ਤਾਂ ਹਨੇਰਾ ਹੋ ਜਾਂਦਾ ਹੈ....
Create Wallpaper for this quote
|
|
ਕਿੰਨੀ ਵੀ ਇੱਕਠੀ ਕਰ ਲਓ
ਰੇਤ ਹੱਥਾਂ 'ਚੋਂ ਤਿਲਕਦੀ ਜਰੂਰ ਹੈ
ਇਹ ਵਕਤ ਹੈ ਜਨਾਬ
ਇਹ ਬਦਲਦਾ ਜਰੂਰ ਹੈ।
Create Wallpaper for this quote
|
|
ਸਿਰਫ ਗੁੜ ਬਣ ਜਾਣਾ ਹੀ ਪ੍ਰਾਪਤੀ ਨਹੀ ਹੁੰਦੀ ਆਪਨੇ ਆਪ ਨੂੰ ਮਖੀਆਂ ਤੋਂ ਬਚਾਉਣਾ ਵੀ ਉਨਾ ਹੀ ਜਰੂਰੀ ਹੁੰਦਾ ਹੈ।🙏🏻🙏🏻
Create Wallpaper for this quote
|
|
ਨਹੀਓ ਰਹਿੰਦਾ ਸਦਾ ਵਕਤ ਇਕੋ ਜਿਹਾ ਸਾਡੇ ਇਹ ਦਿਨ ਵੀ ਆਖਿਰ ਬਦਲ ਜਾਣਗੇ ਆਸਰੇ ਦੀ ਜਰੂਰਤ ਨਹੀ ਜਿਹੜੇ ਡਿੱਗੇ ਨੇ ਆਪੇ ਸੰਭਲ ਜਾਣਗੇ
Create Wallpaper for this quote
|
|
ਹਰ ਕਾਮਯਾਬ ਬੰਦਾ ਮਿਹਨਤੀ ਹੋਵੇ ਜਾਂ ਨਾ ਹੋਵੇ ਪਰ ਹਰ ਮਿਹਨਤੀ ਬੰਦਾ ਕਾਮਯਾਬ ਜਰੂਰ ਹੁੰਦਾ ਹੈ... 🌹 Have a wonderful day! 🌹
Create Wallpaper for this quote
|
|
ਜਰੂਰੀ ਨਹੀ ਕਿ ਹਰ ਸਮੇਂ ਜੁਬਾਨ ਤੇ ਰੱਬ ਦਾ ਨਾਂ ਆਵੇ,
ਓਹ ਸਮਾਂ ਵੀ ਭਗਤੀ ਤੋ ਘੱਟ ਨਹੀ,
ਜਦ ਇਕ ਇਨਸਾਨ ਦੂਜੇ ਇਨਸਾਨ ਦੇ ਕੰਮ ਆਵੇ ।
Create Wallpaper for this quote
|
|
ਮਤਲਬ ਦੀ ਯਾਰੀ ਜਰੂਰਤ ਨੂੰ ਸਲਾਮਾ ਨੇ ਰਿਸ਼ਤਿਅਾ ਨੂੰ ਵਪਾਰ ਬਣਾ ਦਿੱਤਾ ਕੁਝ ੲਿਨਸਾਨਾ ਨੇ🙏
Create Wallpaper for this quote
|
|
ਮੰਨੋ ਨਾ ਮੰਨੋ ਧੀਆਂ ਹਰ ਘਰ ਦੀ ਜਰੂਰਤ ਹੁੰਦੀਆਂ ਨੇ..
Create Wallpaper for this quote
|
|
ਇਨਸਾਨ ਦੀ ਕਦਰ ਜਰੂਰਤ ਪੈਣ ਤੇ ਹੀ ਹੁੰਦੀ ਹੈ.
ਨਹੀ ਤਾਂ ਬਿਨਾਂ ਜਰੂਰਤ ਹੀਰੇ ਵੀ ਤਿਜੌਰੀ ਚ ਪਏ ਰਹਿੰਦੇ ਨੇ.
Create Wallpaper for this quote
|
|
ਰਿਸ਼ਤੇ ਬਣਾਈ ਰੱਖਣ ਦੇ ਲਈ ਮੁਲਾਕਾਤ ਜਰੂਰੀ ਹੈ
ਲਾਕੇ ਭੁੱਲ ਜਾਣ ਨਾਲ ਤਾਂ ਪੌਦੇ ਵੀ ਸੁੱਕ ਜਾਦੇ ਨੇ
Create Wallpaper for this quote
|
|
ਮੰਜਿਲ ਦੀ ਕੋਈ ਸਾਰ ਨਹੀਂ, ਨਾ ਹੀ ਪਤਾ ਕਿੰਨੀ ਕੁ ਦੂਰ ਹੈ,
ਮੰਨਿਆ ਪੈਂਡੇ ਅਨੋਖੇ ਨੇ, ਪਰ ਚੱਲਣਾ ਵੀ ਜਰੂਰੀ ਏ ।
Create Wallpaper for this quote
|
|
ਸੋਚਿਆ ਸੀ ਘਰ ਬਣਾ ਕੇ ਆਰਾਮ ਨਾਲ ਬੈਠਾਂਗਾ,
ਪਰ ਘਰ ਦੀਆਂ ਜਰੂਰਤਾਂ ਨੇ ਤਾਂ ਮੁਸਾਫ਼ਰ ਬਣਾ ਦਿੱਤਾ ।
Create Wallpaper for this quote
|
|
ਮੈਂ ਇਕ ਬਜ਼ੁਰਗ ਤੋਂ ਪੁੱਛਿਆ ਕਿ ਅੱਜ ਦੇ ਸਮੇ ਵਿਚ ਸੱਚੀ ਇੱਜਤ ਕਿਸਦੀ ਹੁੰਦੀ ਏ,
ਬਜ਼ੁਰਗ: ਇੱਜਤ ਕਿਸੇ ਦੀ ਵੀ ਨਹੀ ਹੁੰਦੀ, ਜਰੂਰਤ ਹੁੰਦੀ ਏ,
ਜਰੂਰਤ ਖਤਮ ਤੇ ਇੱਜਤ ਖਤਮ ।
Create Wallpaper for this quote
|
|
ਜਿੰਦਗੀ ਵਿਚ ਖੁਸ਼ੀਆਂ ਲਈ ਕੋਠੀਆਂ ਕਾਰਾਂ ਜਾਂ ਦੌਲਤ ਦੀ ਜਰੂਰਤ ਨਹੀਂ ਹੁੰਦੀ,
ਮਨ ਦੀ ਸੰਤੁਸ਼ਟੀ ਨਾਲ ਜਿੰਦਗੀ ਦੀਆਂ ਖੁਸ਼ੀਆਂ ਇਨਸਾਨ ਆਪੇ ਹੀ ਤਲਾਸ਼ ਕਰ ਲੈਂਦਾ ਹੈ ।
Create Wallpaper for this quote
|
|
ਏਨਾ ਵੀ ਹਸੀਨ ਮੌਸਮ ਨਾ ਕਰ ਰੱਬਾ ਜਰੂਰੀ ਨਹੀਂ ਸਭ ਕੋਲ ਪਕੌੜੇ ਬਣਾ ਕੇ ਦੇਣ ਵਾਲੀ ਘਰਵਾਲੀ ਹੋਵੇ...
Create Wallpaper for this quote
|
|
ਜਰੂਰਤਾਂ ਤੇ ਨੀਂਦ ਕਦੇ ਪੂਰੀਆਂ ਨਹੀਂ ਹੁੰਦੀਆਂ..
Create Wallpaper for this quote
|
|
ਹਰ ਦਿਨ ਚਾਹੇ ਚੰਗਾ ਨਾ ਹੋਵੇ
ਪਰ ਹਰ ਦਿਨ ਵਿਚ ਕੁਝ ਨਾ ਕੁਝ ਚੰਗਾ ਜਰੂਰ ਹੁੰਦਾ ਹੈ..
Create Wallpaper for this quote
|
|
ਡੂੰਘੀ ਗੱਲ ਸਮਝਣ ਲਈ ਡੂੰਘਾ ਹੋਣਾ ਜਰੂਰੀ ਹੈ ਅਤੇ,
ਡੂੰਘਾ ਉਹੀ ਹੋ ਸਕਦਾ ਹੇ ਜਿੰਨੇ ਡੂੰਘੀਆਂ ਸੱਟਾਂ ਖਾਦੀਆਂ ਹੋਣ।
Create Wallpaper for this quote
|
|
ਹਰ #_ੲਿਨਸਾਨ ਆਪਣੀ_ਆਪਣੀ #_ਅਹਿਮੀਅਤ ਰੱਖਦਾ ਏ
ਭਾਵੇ ਉਹ #_ੲਿਨਸਾਨ ਤੁਹਾਡੇ ਲਈ ਬੁਰਾ ਏ,
ਪਰ ਕਿਸੇ ਨਾ ਕਿਸੇ ਲਈ ਜਰੂਰ ਚੰਗਾ ਹੋਵੇਗਾ
Create Wallpaper for this quote
|
|
ਜਰੂਰੀ ਨਹੀਂ ਕਿ ਕੁੜੀ Ignore ਕਰ ਰਹੀ ਹੋਵੇ, ਕੀ ਪਤਾ ਉਸਦਾ Net ਖਰਾਬ ਹੋਵੇ 😀
Create Wallpaper for this quote
|
|
ਬਹੁਤ ਔਖਾ ਹੈ ਹਰ ਵੇਲੇ ਹਕੀਕਤ ਚ ਰਹਿਣਾ ,
ਜ਼ਿੰਦਗੀ ਥੋੜੀ ਖੁਸ਼ੀ ਨਾਲ ਜੀਣ ਲਈ ਕੁਝ ਵਹਿਮ ਵੀ ਜਰੂਰੀ ਨੇ।..
Create Wallpaper for this quote
|
|
ਰਿਸ਼ਤੇ ਪੈਸਿਆਂ ਦੇ ਮੋਹਤਾਜ਼ ਨਹੀਂ ਹੁੰਦੇ,
ਕਿਉਂਕਿ ਕੁਝ ਰਿਸ਼ਤੇ ਮੁਨਾਫਾ ਨਹੀਂ ਦਿੰਦੇ,
ਪਰ ਅਮੀਰ ਜਰੂਰ ਬਣਾ ਦਿੰਦੇ ਹਨ।
Create Wallpaper for this quote
|
|
ਤੇਰੇ ਭਾਣੇ ਚ ਬੇਠੇ ਹਾਂ ਮਾਲਕਾ, ਇੱਕ ਤੇਰੇ ਨਾਮ ਦਾ ਸਰੂਰ ਏ, ਮੰਜ਼ਿਲਾਂ ਨੇ ਦੂਰ ਸੱਚੇ ਪਾਤਸ਼ਾਹ, ਪਰ ਅਸੀਂ ਪਹੁੰਚਣਾ ਜਰੂਰ ਏ।*
Create Wallpaper for this quote
|
|
ਸਦੀਆ ਦਾ ਪਿਆਰ ਮੈ ਤੈਨੂੰ ਦੇ ਦਿਆ
ਮੁੜ ਕੇ ਨੀ ਆਉਣੀ ਇਹ ਜਿੰਦਗੀ
ਨੀ ਮੈ ਕਰ ਲਿਆ ਜਰੂਰੀ ਇੱਕ ਫੈਸਲਾ
ਤੇਰੇ ਨਾਲ ਹੈ ਬਿਤਾਉਣੀ ਇਹ ਜਿੰਦਗੀ
Create Wallpaper for this quote
|
|
ਅੱਜ ਕੱਲ ਲੋਕੀ ਆਪਣੀ ਮਿਹਨਤ ਨਾਲ ਪੈਸੇ ਕਮਾਉਂਦੇ ਹਨ,
ਤੇ ਉਹ ਚੀਜਾਂ ਤੇ ਖ਼ਰਚਦੇ ਹਨ ਜਿਹਨਾਂ ਨਾਲ ਉਹ ਦੂਜਿਆਂ ਨੂੰ IMPRESS ਕਰ ਸਕਣ
ਨਾ ਕਿ ਓਹਨਾ ਚੀਜਾਂ ਜੋ ਆਪਣੇ ਲਈ ਜਰੂਰੀ ਹਨ..
Create Wallpaper for this quote
|
|
ਜਜ਼ਬਾ ਰੱਖੋ ਹਰ ਪਲ ਜਿੱਤਣ ਦਾ
ਕਿਉਕਿ ਕਿਸਮਤ ਬਦਲੇ ਨਾ ਬਦਲੇ ਪਰ ਵਕ਼ਤ ਜਰੂਰ ਬਦਲਦਾ ਹੈ ....
Create Wallpaper for this quote
|
|