ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 8 status
ContentWallpapers
ਕਿਵੇ ਉੱਡੁੂ ਜਹਾਜ ਤੇਰਾ ਨਿਉਜ਼ੀਲੈਂਡ ਨੂੰ ਯਾਰ ਤਵੀਆਂ ਦੇ ਨਾਲ ਵਾਹ ਦੂ ਏਅਰਪੋਰਟ ਨੂੰ

Create Wallpaper for this quote
ਮੈਨੂੰ ਕਹਿੰਦੀ ਸਾਡੇ ਕੋਲ ਅੈਨੀ ਪਰੋਪਟੀ ਆ...ਮੈ ਹਰ ਸਾਲ ਨਵੀ ਗੱਡੀ ਕਬਾੜ ਬਣਾ ਦਿੰਦੀ ਆ .... ਮੈ ਕਿਹਾ ...... ਗਰੀਬ ਜੇ ਬੰਦੇ ਆ ਗੱਡੀ ਗੁਡੀ ਹੈਨੀ cool lip ਲਾ ਕੇ ਸਾਈਕਲ ਦਾ ਜਹਾਜ ਬਣਾ ਦਿਨੇ ਅਾ.......😝😝😝😝😝😝😝

Create Wallpaper for this quote
ਲੋਕਾਂ ਭਾਣੇਂ ਉਡਦਾ ਜਹਾਜ ਅਸਮਾਨਾਂ ਵਿੱਚ
ਪੁੱਛੀ ਮਾਂਵਾਂ ਨੂੰ ਜਿੰਨਾ ਦੇ ਪੁੱਤ ਲੈ ਗਿਆ

Create Wallpaper for this quote
ਪਤਾ ਨਹੀਂ ਕਿੱਥੇ ਚਲੇ ਗਏ ਉਹ ਬਚਪਨ ਦੇ ਅਮੀਰੀ ਵਾਲੇ ਦਿਨ,
ਕਦੇ ਸਾਡੇ ਵੀ ਪਾਣੀ ਚ ਜਹਾਜ਼ ਚੱਲਿਆ ਕਰਦੇ ਸੀ !!

Create Wallpaper for this quote
ਬਚਪਨ  wallpaper
ਜਿਹੜੇ ਜਹਾਜ ਤੋਂ ਡਰ ਕੇ ਮਾਂ ਦੀ ਬੁੱਕਲ ਵਿਚ ਲੁਕਦੇ ਸੀ
ਅੱਜ ਓਹੀ ਜਹਾਜ ਵਿਚ ਚੜ੍ਹ ਕੇ ਮਾਂ ਤੋਂ ਦੂਰ ਹੋ ਗਏ


Create Wallpaper for this quote
ਆਪਣੇ ਜ਼ਮਾਨੇ ‘ਚ ਸਾਈਕਲ ਤਿੰਨ ਭਾਗਾਂ ਚ ਸਿੱਖਿਆ ਜਾਂਦਾ ਸੀ 1. ਕੈਂਚੀ 2. ਡੰਡਾ 3. ਕਾਠੀ ਉਦੋਂ ਸਾਈਕਲ ਦੀ ਉਚਾਈ ਬਹੁਤ ਜਿਆਦਾ ਹੁੰਦੀ ਸੀ ਤੇ ਚਾਚੇ ਜਾਂ ਬਾਪੂ ਦਾ ਸਾਈਕਲ ਹੱਥ ਲੱਗਣ ਸਾਰ ਹੀ ਝੂਟੇ ਲੈਣ ਚਲੇ ਜਾਂਦੇ ਸੀ ਕੈਂਚੀ ਉਹ ਕਲਾ ਸੀ ਜਦੋਂ ਸਾਈਕਲ ਦੇ ਫ਼ਰੇਮ ਵਿੱਚ ਦੀ ਲੱਤ ਲੰਘਾ ਕੇ ਕਾਠੀ ਨੂੰ ਹੱਥ ਨਾਲ ਘੁੱਟਕੇ ਫੜ ਕੇ ਸਾਈਕਲ ਚਲਾਉਂਦੇ ਸੀ ਅੱਜ ਦੇ ਜੁਆਕਾਂ ਨੂੰ ਕੀ ਪਤਾ ਕਿ ਵੱਡੇ ਸਾਈਕਲ ਦੀ ਕੈਂਚੀ ਚਲਾਉਣਾ ਜਹਾਜ਼ ਉਡਾਉਣ ਦੇ ਬਰਾਬਰ ਸਮਝਿਆ ਜਾਂਦਾ ਸੀ ਉਦੋਂ ਕੈਂਚੀ ਚਲਾਉਂਦੇ ਪਤਾ ਨਹੀਂ ਕਿੰਨੇ ਵਾਰ ਗਿੱਟੇ ਗੋਡੇ ਛਿਲਵਾਏ ਸੀ ਤੇ ਜੇਕਰ ਚੌਂਕ ਚੁਰਾਹੇ ਡਿੱਗ ਵੀ ਪੈਂਦੇ ਤਾਂ ਉੱਠ ਕੇ ਭੱਜ ਲੈਂਦੇ ...... ਵੀ ਕਿਸੇ ਨੂੰ ਪਤਾ ਨੀ ਲੱਗਿਆ ... ਕਿਸੇ ਨੂੰ ਪਤਾ ਨੀ ਲੱਗਿਆ ਪਰ ਅੱਜ ਦੇ ਨਿਆਣਿਆਂ ਕੋਲ ਤਾਂ ਫੁੱਟ ਫੁੱਟ ਦੇ ਸਾਈਕਲ ਪਹੁੰਚ ਗਏ ਹਨ ਜੋ ਦੋਵੇ ਪਾਸੇ ਟਾਇਰ (ਸਹਾਰੇ ਲਗਾਕੇ) ਬਣਾਏ ਹੁੰਦੇ ਹਨ ਪਹੁੰਚ ਚੁੱਕੇ ਹਨ ਉਨ੍ਹਾ ਨੂੰ ਕੀ ਪਤਾ ਕਿ ਵੱਡੇ ਸਾਈਕਲ ਤੇ ਸਹੀ ਸੁੰਤਲਨ ਬਨਾਉਣਾ ਜਿੰਦਗੀ ਦੀ ਪਹਿਲੀ ਸਿੱਖਿਆ ਹੁੰਦੀ ਸੀ ਕਿ ਹੁਣ ਤੁਸੀਂ ਜਿੰਮੇਵਾਰੀ ਸੰਭਾਲਣ ਜੋਗੇ ਹੋ ਗਏ ਹੋ ਬੱਸ ਉਸੇ ਸਮੇਂ ਚੱਕੀ ਤੋਂ ਆਟਾ ਪਿਸਵਾਉਣ ਦਾ ਕੰਮ ਮੋਢਿਆਂ ਤੇ ਪੈ ਜਾਣਾ ਅੱਜ ਸਮੇਂ ਦੇ ਬਦਲਾਅ ਨਾਲ ਕੈਂਚੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਆਪ ਸਭ ਦੀਆਂ ਕੋਈ ਸਾਈਕਲ ਸਿੱਖਣ ਸਮੇਂ ਯਾਦਾਂ ਜੁੜੀਆਂ ਹੋਣ ਤਾਂ ਜ਼ਰੂਰ ਸਾਂਝੀਆਂ ਕਰਿਓ ਧੰਨਵਾਦ

Create Wallpaper for this quote
ਜੀਹਦੇ ਵਿਚ ਆ ਸਵਾਰ ਸਾਰੀ ਦੁਨੀਆ
ਬਾਬਾ ਨਾਨਕ ਚਲਾਉਂਦਾ ਏ ਜਹਾਜ਼ ਨੂੰ..

Create Wallpaper for this quote
punjabi dharmik punjabi
 nanak bani
ਸੰਸਾਰ ਦੇ ਪਹੀਲੇ ਹਵਾਈ ਜਹਾਜ਼ ਅਤੇ ਦੁਨੀਆਂ ਦੀ ਪਹਿਲੀ ਰੇਲ ਗੱਡੀ ਦਾ ਲੌਕਾਂ ਨੇ ਮਖੌਲ ਉਡਾਇਆ ਸੀ ।

Create Wallpaper for this quote

Recent Punjabi Searches