Total 8 status |
Content | Wallpapers |
|
ਜ਼ਮਾਨੇ ਵਿਚ ਘੁੰਮ ਫਿਰ ਕੇ ਇਹੀ ਤੱਕਿਆ ਨਿਗਾਹਾਂ ਨੇ ....
ਕਿਤੇ ਰਾਹਾਂ 'ਤੇ ਕੰਡੇ ਨੇ ਕਿਤੇ ਕੰਡਿਆਂ 'ਤੇ ਰਾਹਾਂ ਨੇ.....
Create Wallpaper for this quote
|
|
ਮੈਂ ਡਰਾਂ ਜ਼ਮਾਨੇ ਤੋਂ, ਇਜ਼ਹਾਰ ਨਹੀਂ ਕਰਦੀ, ਤੂੰ ਆਖੇਂ ਹਾਣ ਦਿਆ ਮੈਂ ਪਿਆਰ ਨਹੀਂ ਕਰਦੀ.
Create Wallpaper for this quote
|
|
ਸੋਚਿਆ ਵੀ ਨਹੀ ਸੀ ਮੈ, ਇੱਦਾ ਦੇ ਵੀ ਜ਼ਮਾਨੇ ਹੋਣਗੇ,
ਰੋਣਾ ਵੀ ਜ਼ਰੂਰੀ ਹੋਵੇਗਾ, ਹੰਝੂ ਵੀ ਛੁਪਾਉਣੇ ਹੋਣਗੇ...!!!
Create Wallpaper for this quote
|
|
ਮਿੱਤਰ ਹੀ ਸੜਨ ਤਰੱਕੀਆ ਤੇ ਕਲਯੁਗੀ ਜ਼ਮਾਨੇ ਵੇਖ ਲਏ ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀਂ ਬੜੇ ਯਰਾਨੇ ਵੇਖ ਲਏ
Create Wallpaper for this quote
|
|
ਬਾਰਿਸੋ ਮੇ ਭੀਗਨਾ 💕💕 ਗੁਜ਼ਰੇ ਜ਼ਮਾਨੇ ਕੀ ਬਾਤੇ ਹੋ ਗਈ
ਕੱਪੜੋ ਕੀ ਕੀਮਤੇ ਮਸਤੀ ਸੇ ਕਹੀ ਜਿਆਦਾ ਹੋ ਗਈ 💕💕
Create Wallpaper for this quote
|
|
ਆਪਣੇ ਜ਼ਮਾਨੇ ‘ਚ ਸਾਈਕਲ ਤਿੰਨ ਭਾਗਾਂ ਚ ਸਿੱਖਿਆ ਜਾਂਦਾ ਸੀ
1. ਕੈਂਚੀ
2. ਡੰਡਾ
3. ਕਾਠੀ
ਉਦੋਂ ਸਾਈਕਲ ਦੀ ਉਚਾਈ ਬਹੁਤ ਜਿਆਦਾ ਹੁੰਦੀ ਸੀ ਤੇ ਚਾਚੇ ਜਾਂ ਬਾਪੂ ਦਾ ਸਾਈਕਲ ਹੱਥ ਲੱਗਣ ਸਾਰ ਹੀ ਝੂਟੇ ਲੈਣ ਚਲੇ ਜਾਂਦੇ ਸੀ
ਕੈਂਚੀ ਉਹ ਕਲਾ ਸੀ ਜਦੋਂ ਸਾਈਕਲ ਦੇ ਫ਼ਰੇਮ ਵਿੱਚ ਦੀ ਲੱਤ ਲੰਘਾ ਕੇ ਕਾਠੀ ਨੂੰ ਹੱਥ ਨਾਲ ਘੁੱਟਕੇ ਫੜ ਕੇ ਸਾਈਕਲ ਚਲਾਉਂਦੇ ਸੀ
ਅੱਜ ਦੇ ਜੁਆਕਾਂ ਨੂੰ ਕੀ ਪਤਾ ਕਿ ਵੱਡੇ ਸਾਈਕਲ ਦੀ ਕੈਂਚੀ
ਚਲਾਉਣਾ ਜਹਾਜ਼ ਉਡਾਉਣ ਦੇ ਬਰਾਬਰ ਸਮਝਿਆ ਜਾਂਦਾ ਸੀ
ਉਦੋਂ ਕੈਂਚੀ ਚਲਾਉਂਦੇ ਪਤਾ ਨਹੀਂ ਕਿੰਨੇ ਵਾਰ ਗਿੱਟੇ ਗੋਡੇ ਛਿਲਵਾਏ ਸੀ ਤੇ ਜੇਕਰ ਚੌਂਕ ਚੁਰਾਹੇ ਡਿੱਗ ਵੀ ਪੈਂਦੇ ਤਾਂ ਉੱਠ ਕੇ ਭੱਜ ਲੈਂਦੇ ...... ਵੀ ਕਿਸੇ ਨੂੰ ਪਤਾ ਨੀ ਲੱਗਿਆ ... ਕਿਸੇ ਨੂੰ ਪਤਾ ਨੀ ਲੱਗਿਆ
ਪਰ ਅੱਜ ਦੇ ਨਿਆਣਿਆਂ ਕੋਲ ਤਾਂ ਫੁੱਟ ਫੁੱਟ ਦੇ ਸਾਈਕਲ ਪਹੁੰਚ ਗਏ ਹਨ ਜੋ ਦੋਵੇ ਪਾਸੇ ਟਾਇਰ (ਸਹਾਰੇ ਲਗਾਕੇ) ਬਣਾਏ ਹੁੰਦੇ ਹਨ ਪਹੁੰਚ ਚੁੱਕੇ ਹਨ ਉਨ੍ਹਾ ਨੂੰ ਕੀ ਪਤਾ ਕਿ ਵੱਡੇ ਸਾਈਕਲ ਤੇ ਸਹੀ ਸੁੰਤਲਨ ਬਨਾਉਣਾ ਜਿੰਦਗੀ ਦੀ ਪਹਿਲੀ ਸਿੱਖਿਆ ਹੁੰਦੀ ਸੀ ਕਿ ਹੁਣ ਤੁਸੀਂ ਜਿੰਮੇਵਾਰੀ ਸੰਭਾਲਣ ਜੋਗੇ ਹੋ ਗਏ ਹੋ
ਬੱਸ ਉਸੇ ਸਮੇਂ ਚੱਕੀ ਤੋਂ ਆਟਾ ਪਿਸਵਾਉਣ ਦਾ ਕੰਮ ਮੋਢਿਆਂ ਤੇ ਪੈ ਜਾਣਾ
ਅੱਜ ਸਮੇਂ ਦੇ ਬਦਲਾਅ ਨਾਲ ਕੈਂਚੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ
ਆਪ ਸਭ ਦੀਆਂ ਕੋਈ ਸਾਈਕਲ ਸਿੱਖਣ ਸਮੇਂ ਯਾਦਾਂ ਜੁੜੀਆਂ ਹੋਣ ਤਾਂ ਜ਼ਰੂਰ ਸਾਂਝੀਆਂ ਕਰਿਓ
ਧੰਨਵਾਦ
Create Wallpaper for this quote
|
|
ਦਿਲ ਦੀ ਆਵਾਜ਼ ਸੁਨ ਅਫ਼ਸਾਨੇ ਤੇ ਨਾ ਜਾ ,
ਮੇਰੇ ਵੱਲ ਦੇਖ ਜ਼ਮਾਨੇ ਤੇ ਨਾ ਜਾ |
Create Wallpaper for this quote
|
|
ਚੁੱਪ ਅਤੇ ਸਬਰ ਬਹੁਤ ਵੱਡੀ ਚੀਜ਼ ਆ...ਇਹ ਠੋਕਰਾਂ ਮਾਰਨ ਵਾਲੇ ਜ਼ਮਾਨੇ ਤੋਂ ਸਲਾਮਾਂ ਕਰਵਾ ਦਿੰਦੀ ਹੈ..
Create Wallpaper for this quote
|
|