ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 24 status
ContentWallpapers
ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ..

Create Wallpaper for this quote
ਬਚਪਨ ਵੀ ਕਮਾਲ ਦਾ ਸੀ, ਖੇਡਦੇ ਖੇਡਦੇ ਚਾਹੇ ਛੱਤ ਤੇ ਸੌਂਈਏ ਜਾਂ ਜ਼ਮੀਨ ਤੇ
ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ

Create Wallpaper for this quote
ਕੀ ਹੋਇਆ ਜੇ ਪੱਤਝੜ ਆਈ, ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀਂ,
ਮੈਂ ਲੱਭ ਕੇ ਲਿਆਉਨਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ..💐

Create Wallpaper for this quote
ਰੌਲੇ ਦੀ ਜ਼ਮੀਨ ਨਾਲ ਵਾਹ ਪੈ ਗਿਅਾ ਸਿੱਧੇ ਸਾਧੇ ਜੱਟ ਦਾ

Create Wallpaper for this quote
ਰੌਲੇ ਦੀ ਜ਼ਮੀਨ ਜਿਹੇ ਗੱਭਰੂ ਪਿੱਛੇ ਜ਼ਿਮੀਦਾਰ ਜੱਟੀਅਾਂ ਦੀ ਡਾਂਗ ਖੜਕੇ

Create Wallpaper for this quote
ਪੈਰ ਸਦਾ ਅਾਪਣੇ ਜ਼ਮੀਨ ਤੇ ਟਿਕਾ ਕੇ ਰੱਖੋ,
ਪਰ ਹਸਰਤ ਵੀ ਰੱਖੋ ਅਸਮਾਨ ਤੋ ੳੁੱਚਾ ੳੁੱਡਣ ਦੀ !

Create Wallpaper for this quote
Motivational Punjabi wallpaper
ਦਫ਼ਨ ਸਿਰਫ ਛੇ ਫੁੱਟ ਦੀ ਕਬਰ ਵਿੱਚ
ਕਰ ਦਿੱਤਾ....ਜ਼ਮੀਨ ਜਿਸਦੇ ਨਾਂ ਕਈ ਕਰੋੜਾਂ ਦੀ ਸੀ..

Create Wallpaper for this quote
punjabi thoughts about life
ਬਚਪਨ ਵੀ ਕਮਾਲ ਦਾ ਸੀ ਖੇਡਦੇ ਖੇਡਦੇ ਭਾਵੇਂ ਛੱਤ ਤੇ ਸੌਂ ਜਾਈਏ ਜਾਂ ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ ਤੇ ਹੀ ਖੁੱਲਦੀ ਸੀ।

Create Wallpaper for this quote
ਬਚਪਨ  wallpaper
ਦਿੱਲੀਓ ਉੱਡਣ ਲੱਗੇ ਜ਼ਹਾਜ ਦੇ ਟਾਇਰ ਜਦੋ ਜ਼ਮੀਨ ਛੱਡਦੇ ਆਂ
ਬਹੁਤਿਆ ਲੋਕਾਂ ਦੇ ਪੈਰ ਵੀ ਟਾਇਰਾਂ ਦੇ ਨਾਲ ਈ ਜ਼ਮੀਨ ਛੱਡ ਜਾਂਦੇ ਆਂ


Create Wallpaper for this quote
ToP ਦੀਆਂ ਕੁੜੀਆਂ ਦੇ ਆਉਣ ❤ ਰਿਸ਼ਤੇ,
ਨੀ ਮੁੰਡਾ ਨਾਲ ਲੱਗਦੀ ਜ਼ਮੀਨ ਵਰਗਾ।

Create Wallpaper for this quote
ਕਿਉ ਲੱਭਦੀ ਫਿਰਦੀ ਏ
ਹੁਣ ਜ਼ਮੀਨ ਅਸਮਾਨ ਤੇ ਸਿਤਾਰਿਆ ਚ ਮੈਨੂੰ
ਜੇ ਤੇਰੇ ਦਿੱਲ ਵਿੱਚ ਨਹੀ
ਤਾਂ ਫੇਰ ਕਿਤੇ ਵੀ ਨਹੀ


Create Wallpaper for this quote
ਜ਼ਮੀਨ ਤਾਂ ਹੈ ਨਹੀਂ
ਪਰ ਜ਼ਮੀਰ ਜਾਗਦੀ ਆ

Create Wallpaper for this quote
ਜੱਟਾਂ ਨੂੰ ਜ਼ਮੀਨ ਜਾਨ ਤੋਂ ਵੱਧ ਪਿਆਰੀ ਐ
ਵੱਡੀਆਂ ਕੰਪਨੀਆਂ ਦੀ ਹੜੱਪਣ ਦੀ ਤਿਆਰੀ ਐ
ਇਹ ਜ਼ਮੀਨਾਂ ਸਾਡੇ ਬੇਬੇ, ਬਾਪੂਆਂ ਨੇ ਢਿੱਡ ਬੰਨ੍ਹ ਕੇ, ਮਿਹਨਤਾਂ ਕਰਕੇ ਬਣਾਈਆਂ ਤੇ ਸਾਂਭੀਆਂ ਨੇ, ਕਿਸੇ ਨੂੰ ਨੇੜੇ ਨੀ ਲੱਗਣ ਦੇਵਾਂਗੇ।

Create Wallpaper for this quote
ਇਹ ਖੇਤ ਸਾਡੇ ਪੜ-ਦਾਦਿਆ ਨੇ ਬੜੀ ਮਿਹਨਤਾਂ ਨਾਲ ਕਮਾਏ ਨੇ
ੳਏ ਓੁੱਚੇ-ਨੀਵੇਂ ਟਿੱਬੇ ਸੀ, ਜਿਹੜੇ ਬਲਦਾਂ ਦੇ ਨਾਲ ਵਾਹੇ ਨੇ
ਹੱਕ ਅੜਕੇ ਆਪੇ ਲੈ ਲਾਂਗੇ, ਤੇਰੇ ਤਰਲੇ-ਤੁਰਲੇ ਕੱਢਦੇ ਨਹੀਂ
ੳਏ ਇਹ ਜ਼ਮੀਨ ਜੱਟਾਂ ਦੀ ਏ
ਤੇ ਜੱਟ ਛੱਡਦੇ ਨਹੀਂ, ਜੱਟ ਛੱਡਦੇ ਨਹੀਂ

Create Wallpaper for this quote
ਰੇ ਕੋਲ ਜ਼ਮੀਨ ਤਾਂ ਨਹੀਂ ਪਰ ਜ਼ਮੀਰ ਤਾਂ ਹੈਂ
ਨਾਂ ਕਦੇ ਹਾਰੇ ਨਾਂ ਕਦੇ ਹਾਰਾਂਗੇ
ਹੱਕ ਲੈਣ ਆਏ ਹਾਂ ਤੇ ਲੈ ਕੇ ਜਾਵਾਂਗੇ।

Create Wallpaper for this quote
ਸਾਡੀ ਮਾਂ ,
ਸਾਡੀ ਜ਼ਮੀਨ।।

Create Wallpaper for this quote
Farmers Protest 2020
ਕਿਸਾਨਾਂ ਦੀ ਇੱਕ ਖੂਬੀ ਬਹੁਤ ਸੋਹਣੀ ਕਦੇ ਵੀ ਜ਼ਮੀਨ ਅਤੇ ਜ਼ਮੀਰ ਨੂੰ ਬੰਜਰ ਨਹੀਂ ਹੋਣ ਦਿੰਦਾ...

Create Wallpaper for this quote
ਕੀ ਹੋਇਆ ਜੇ ਪੱਤਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ
ਮੈਂ ਲੱਭਕੇ ਲੈ ਆਉਨਾ ਕਿੱਤੋ ਕਲਮਾਂ ਨੂੰ ਤੁੰ ਫੁੱਲਾਂ ਜੋਗੀ ਜ਼ਮੀਨ ਰੱਖੀ...

Create Wallpaper for this quote
ਜੱਟਾਂ ਨੂੰ ਜ਼ਮੀਨ ਮਾਂ ਤੋ ਵੱਧ ਪਿਆਰੀ ਏ
ਵੱਡੀਆ ਕੰਪਨੀਆਂ ਦੀ ਹੜੱਪਣ ਦੀ ਤਿਆਰੀ ਏ
ਇਹਨਾਂ ਦੇ ਨਾਲ ਰੱਲਗੀ ਸੈਂਟਰ ਦੀ ਸਰਕਾਰ ਹਾਂ
ਬਾਕੀ ਗੱਲਾਂ ਬਾਅਦ’ਚ ਸੋਹਣੀਏ ਪਹਿਲਾਂ ਸਰਦਾਰ ਹਾਂ

Create Wallpaper for this quote
ਸਮਝ ਜਾਓਗੇ ਕਿਸਾਨ ਦਾ ਦਰਦ
ਇੱਕ ਬਾਰ ਖੇਤਾਂ ਵਿੱਚ ਹਲ ਚਲਾਕੇ ਤਾਂ ਦੇਖੋ ।
ਜ਼ਮੀਨ ਦੇ ਕਿਸੇ ਟੁੱਕੜੇ ਵਿੱਚ
ਕਦੇ ਅਨਾਜ ਉੱਗਾਕੇ ਤਾਂ ਦੇਖੋ ।
ਕਦੇ ਜੂਨ ਦੀ ਧੁੱਪ ਵਿੱਚ ਤੇ ਕਦੇ ਪੋਹ ਦੇ ਮਹੀਨੇ
ਇੱਕ ਬਾਰ ਖੇਤਾਂ ਵਿੱਚ ਜਾਕੇ ਤਾਂ ਦੇਖੋ ।

Create Wallpaper for this quote
ਜਿਹਨਾਂ ਨੂੰ ਇਹ ਨੀ ਪਤਾ ਕੇ ਆਲੂ ਜ਼ਮੀਨ ਚ ਹੁੰਦਾ ਜਾਂ ਪੈੜ ਤੇ ਉਗਦਾ ਉਹ ਭਗਤ ਵੀ ਕਿਸਾਨਾਂ ਨੂੰ ਬਿੱਲ ਦੇ ਲਾਭ ਦੱਸ ਰਹੇ ਨੇ।

Create Wallpaper for this quote
ਸਾਡੇ ਸਾਲੇ ਨਹੀਂ
ਜੋ ਜ਼ਮੀਨ ਖੋਹਣ ਨੂੰ ਫਿਰਦੇ..

Create Wallpaper for this quote
ਤੇਰਾ ਜਬਰ ਭਾਰਾ ਏ,
ਜਾਂ ਸਾਡਾ ਸਬਰ ਭਾਰਾ ਏ,
ਤੇਰੇ ਕੋਲ ਬਹੁਤ ਹਥਕੰਡੇ,
ਸਾਡਾ ਤਾਂ ਬੱਸ ਇਕੋ ਨਾਹਰਾ ਏ,
ਜ਼ਮੀਨ ਸਾਡੀ ਮਾਂ ਤੇ ਸਾਨੂੰ ਦੇਸ਼ ਪਿਆਰਾ ਏ।

Create Wallpaper for this quote
ਹੁਣ ਸੰਘਰਸ਼ ਜ਼ਮੀਰ ਤੇ ਜ਼ਮੀਨ ਦਾ..

Create Wallpaper for this quote

Recent Punjabi Searches