ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 33 status
ContentWallpapers
ਜਿੰਨ੍ਹਾ ਦੇ ਦਿਲ ਬਹੁਤ ਕਮਜ਼ੋਰ ਹੁੰਦੇ ਨੇ,
ਅਕਸਰ ਓਹੀ ਲੋਕ ਦੁਜਿਆਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ।

Create Wallpaper for this quote
ਮੇਰੀ ਵੀਣੀ ਕਮਜ਼ੋਰ, ਕਿਉਂ ਵਖਾਉਣਾ ਏ ਤੂੰ ਜ਼ੋਰ,
ਵੇ ਮੈਂ ਤੇਰੀ ਹਾਂ ਸ਼ੁਦਾਈਆ , ਗੱਲਾਂ ਕਰਦਾ ਕਿਉਂ ਹੋਰ..

Create Wallpaper for this quote
ਜਿਨ੍ਹਾ ਦੇ ਦਿਲ ਬਹੁਤ ਕਮਜ਼ੋਰ ਹੁੰਦੇ ਨੇ, ਅਕਸਰ ਉਹੀ ਲੋਕ ਦੁਜਿਆਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ

Create Wallpaper for this quote
ਤੁਹਾਡੇ ਨਸੀਬਾ ਵਿਚ ਕੀ ਲਿਖਿਆ ਇਹ ਤੇ ਬਸ ਉਪਰ ਵਾਲਾ ਹੀ ਜਾਣਦਾ
ਪੁਛਾ ਦੱਸਾ ਵਾਲੇ ਰਾਹ ਤੇ ਤਾਂ ਕਮਜ਼ੋਰ ਜਾਦੇ ਨੇ।।।ਉਸ ਰੱਬ ਤੇ ਅਤੇ ਅਪਣੇ ਆਪ ਤੇ ਵਿਸ਼ਵਾਸ ਰੱਖੋ।।।😊

Create Wallpaper for this quote
ਨਾ ਗਰੂਰਬਾਜ਼ੀਆਂ ਦਾ ਰੌਲਾ ਨਾ ਨਸ਼ਿਆਂ ਦੀ ਤੌੜ
ਪੱਲਟ ਦਈਏ ਤਖੱਤ ਬੜਾ ਮੋਢਿਆਂ ਚ ਜ਼ੋਰ

Create Wallpaper for this quote
ਮੇਰੀ ਵੀਣੀ ਕਮਜ਼ੋਰ ਕਿਉਂ ਵਖਾਉਣਾ ਏ ਤੂੰ ਜ਼ੋਰ,
ਵੇ ਮੈਂ ਤੇਰੀ ਹਾਂ ਸ਼ੁਦਾਈਆ ਗੱਲਾਂ ਕਰਦਾ ਕਿਉਂ ਹੋਰ..

Create Wallpaper for this quote
ਰਾਜ਼ੀ ਕਰੇ ਨਾਂ ਵੈਦ ਹਕੀਮ ਕੋਈ, ਜਿਹੜਾ ਲੱਗਿਆ ਜਿਗਰ ਦਾ ਫੱਟ ਹੋਵੇ,
ਰੱਬਾ ਮੇਰਿਆ ਸਾਹ ਜੇਹੇ ਯਾਰ ਵਾਜ਼ੋਂ, ਵੇ ਮੈਥੋਂ ਇੱਕ ਪਲ ਵੀ ਨਾਂ ਕੱਟ ਹੋਵੇ..

Create Wallpaper for this quote
ਜਿੰਦਗੀ ਦੀ ਕਿਤਾਬ ਦੇ ਪੰਨੇ ਪਲਟ ਕੇ ਦੇਖਦਾ ਹਾਂ ਤਾਂ ਦਿਸਦਾ ਹੈ,
ਕਿ ਕਿੰਨੇ ਮਜ਼ਬੂਤ ਰਿਸ਼ਤੇ ਸੀ ਕੁਝ ਕਮਜ਼ੋਰ ਲੋਕਾਂ ਨਾਲ ।

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
ਕੰਮ ਕਰਨੇ ਹੀ ਪੈਂਦੇ ਅਾਪਣਿਅਾ ਜ਼ੋਰਾ ਤੇ, ਦਲੇਰਿਆਂ ਦੇ ਕੈਪਸੂਲ ਮਿਲਦੇ ਨਾ ਮੈਡੀਕਲ ਸਟੋਰਾਂ ਤੇ.... .

Create Wallpaper for this quote
ਮੇਰੇ ਕੋਲ ਹਰ ਗੱਲ ਸਹਿਣ ਕਰਨ ਦਾ ਹੌਂਸਲਾ,
ਪਰ ਇੱਕ ਤੇਰਾ ਨਾਮ ਹੀ ਮੈਨੂੰ ਕਮਜ਼ੋਰ ਬਣਾ ਦਿੰਦਾ..

Create Wallpaper for this quote
ਲੇਖ਼ਾਂ ਦੀਆਂ ਲਿਖਿਆਂ ਤੇ ਚੱਲਦਾ ਨਾ ਜ਼ੋਰ ਵੇ ! ਬੰਦਾ ਕੁਝ ਹੋਰ ਸੋਚੇ ”ਰੱਬ ਕੁਝ ਹੋਰ .✍✍

Create Wallpaper for this quote
ਬੜਿਆਂ ਨੇ ਲਾਇਆ ਜ਼ੋਰ ਸਾਨੂੰ ਦੱਬਣ🔫 ਲਈ ਰਜ਼ਾ ਮਾਲਕ☝ ਦੀ ਨਾਮ ਤੇ TREND⌚ ਬਣਗੇ...👉

Create Wallpaper for this quote
ਆਹ ***ਜ਼ਿੰਦਗੀ **ਬਾਰੇ ''' ਆਹੀ ਲਿਖ ਪਾਏ ਆਂ ,,,, ਕੇ ਬਹੁਤ '''ਮਜ਼ਬੂਤ'' ਰਿਸ਼ਤੇ **ਸੀ ***ਕਮਜ਼ੋਰ ***ਲੋਕਾਂ ਦੇ ਨਾਲ !!!!!!

Create Wallpaper for this quote
ਨਾ ਉਹ ਰਹੀਆਂ ਖੁਰਾਕਾਂ ਨਾ ਉਹ ਜ਼ੋਰ ਜਵਾਨੀ ਦੇ
ਦਸ ਸਾਲਾਂ ਦੇ ਕਾਕੇ ਮਾਰੇ ਅੱਖ ਮਸਤਾਨੀ ਦੇ.

Create Wallpaper for this quote
ਇੱਕ ਜਨਾਨੀ ਬਸ 'ਚ ਖੜੀ ਸੀ,
ਇੱਕ ਬੱਚਾ ਬੋਲਿਆ
ਆਂਟੀ ਜੀ ਤੁਸੀਂ ਮੇਰੀ ਜਗਾ ਤੇ ਬੈਠ ਜਾਉਂ
ਜਨਾਨੀ ਨੇ ਉਹਦੇ ਮੂੰਹ ਤੇ ਜ਼ੋਰ ਦੀ ਥੱਪੜ ਮਾਰਿਆ,
ਸੋਚੋ ਕਿਉਂ ?
ਕਿਉਂਕਿ, ਉਹ ਬੱਚਾ ਆਪਣੇ ਡੈਡੀ ਦੀ ਗੋਦੀ 'ਚ ਬੈਠਾ ਸੀ !

Create Wallpaper for this quote
💕ਕੋਲ ਸਦਾ ਰਹਿ ਸੱਜਣਾ, ਅਸੀਂ ਲੱਖ ਵਾਰ ਵੀ ਤੱਕ ਕੇ ਨਹੀਂ ਰੱਜਣਾ,
ਮੁਖੜਾ ਨਾ ਮੋੜੀਂ ਸਾਡਾ ਜ਼ੋਰ ਕੋਈ ਨਾ, ਕਦੇ ਛੱਡ ਕੇ ਨਾ ਜਾਵੀਂ ਸਾਡਾ ਹੋਰ ਕੋਈ ਨਾ💕

Create Wallpaper for this quote
ghaint punjabi couples
ਆਜ਼ੋ ਨੂਡਲਜ਼ ਖਾਈਏ...

Create Wallpaper for this quote
ਮਜੇਦਾਰ ਪੰਜਾਬੀ ਸਟੇਟਸ   wallpaper
ਨਾ ਵਕਤ ਹੀ ਰੁਕਿਆ ਕਰਦਾ ਨਾ ਜ਼ੋਰ ਚਲੇ ਤਕਦੀਰਾਂ ਤੇ ਭੁਲੀਆਂ.
ਯਾਦਾਂ ਆਉਂਦੀਆਂ ਨੇ ਜਦ ਨਜ਼ਰ ਮੇਰੀ ਪਵੇ ਤੇਰੀ ਤਸਵੀਰਾਂ ਤੇ.!!

Create Wallpaper for this quote
Punjabi wallpaper
ਅੱਜ ਦਾ ਵਿਚਾਰ
ਕਈ ਵਾਰ ਜ਼ਿਆਦਾ ਚੁੱਪ ਵੀ ਇਨਸਾਨ ਦੀ ਕਮਜ਼ੋਰੀ ਬਣ ਜਾਂਦੀ ਐ ,

Create Wallpaper for this quote
 nice wordings punjabi
ਦੋ ਹੀ ਰਸਤੇ ਦੁਨਿਅਾ ਤੇ ਰਹਿਣ ਦੇ
ਯਾ ਚੁੱਪ ਕਰਕੇ ਸਹਿ ਲੳੁ
ਯਾ ਜ਼ੋ ਦਿਲ ਕਰਦਾ ਕਹਿ ਲੳੁ॥

Create Wallpaper for this quote
ਮਜ਼ਬੂਤ ਹੋਣ ਦਾ ਮਜ਼ਾ ਉਦੋਂ ਆਉਂਦਾ ਹੈ ਜਦੋਂ ਸਾਰੀ ਦੁਨੀਆ ਕਮਜ਼ੋਰ ਬਣਾਉਣਾ ਚਾਹੁੰਦੀ ਹੋਵੇ...

Create Wallpaper for this quote
ਘੈਂਟ ਸਟੇਟਸ  wallpaper
ਸ਼ੇਰ ਭਾਵੇ ਕਮਜ਼ੋਰ ਹੀ ਕਿੳੁ ਨਾ ਹੋਵੇ ਕੁੱਤਾ ਤਾ ਵੀ ੳੁਸਨੂੰ ਵੱਢਣ ਦੀ ਹਿੰਮਤ ਨਹੀ ਕਰਦਾ,

Create Wallpaper for this quote
ਮੁੰਡੇ ਪੱਟੇ ਗਏ ਪਲਾਜ਼ੋ ਕਾਅਦਾ ਪਾ ਲਿਆ😝😉

Create Wallpaper for this quote
ਮਜ਼ਬੂਤ ਬਣਨ ਚ ੳੁਦੋ ਹੀ ਮਜ਼ਾ ਹੈ
ਜ਼ਦੋ ਸਾਰੀ ਦੁਨੀਅਾ ਕਮਜ਼ੋਰ ਕਰਨਾ ਚਾਹੁੰਦੀ ਹੋਵੇ||

Create Wallpaper for this quote
ਗੁੱਸਾ ਬਹੁਤ ਚਲਾਕ ਹੁੰਦਾ ਹੈ ਹਮੇਸ਼ਾ ਕਮਜ਼ੋਰ ਤੇ ਹੀ ਨਿਕਲਦਾ ਹੈ.

Create Wallpaper for this quote
punjabi thoughts for school assembly
ਮਜ਼ਬੂਤ ਬਣਨ ਚ ੳੁਦੋ ਹੀ ਮਜ਼ਾ ਹੈ
ਜ਼ਦੋ ਸਾਰੀ ਦੁਨੀਅਾ ਕਮਜ਼ੋਰ ਕਰਨਾ ਚਾਹੁੰਦੀ ਹੋਵੇ


Create Wallpaper for this quote
ਯਾਦਦਾਸ਼ਤ ਦਾ ਕਮਜ਼ੋਰ ਹੋਣਾ ਬੁਰੀ ਗੱਲ ਨਹੀਂ
ਬਹੁਤ ਬੇਚੈਨ ਰਹਿੰਦੇ ਨੇ ਉਹ ਲੋਕ ਜਿਹਨਾ ਨੂੰ ਸਭ ਯਾਦ ਰਹਿੰਦਾ ਹੈ


Create Wallpaper for this quote
ਨਾ ਉਹ ਰਹੀਆਂ ਖੁਰਾਕਾਂ,
ਨਾ ਉਹ ਜ਼ੋਰ ਜਵਾਨੀ ਦੇ  ,
ਦਸ ਸਾਲਾਂ ਦੇ ਕਾਕੇ ਮਾਰੇ ਅੱਖ ਮਸਤਾਨੀ ਦੇ.

Create Wallpaper for this quote
ਲੋੜ ਨਾਲੋੰ ਵੱਧ ਮਦਦ ਕਰਨ ਨਾਲ , ਮਦਦ ਲੈਣ ਵਾਲਾ ਕਮਜ਼ੋਰ ਹੰੁਦਾ ਹੈ |

Create Wallpaper for this quote
ਜਿੱਥੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾਂ ‘ਚੋਂ
ਜਿਸ ਨਾਲ਼ ਆਉਂਦਾ ਮੁੜ੍ਹਕਾ ਉਸ ਜ਼ੋਰ ਦੇ ਨੇ ਅੱਖਰ..!!

Create Wallpaper for this quote
ਜ਼ੋਤ ਇਲਾਹੀ ਮੁਰਸ਼ਦ ਦੀ
ਮੇਰੇ ਮੱਥੇ ਹੋਵੇ ਲਿਸ਼ਕਦੀ
ਜ਼ਾਤ ਮਿਲੇ ਤਾਂ ਆਸ਼ਿਕ ਦੀ
ਦਾਤ ਮਿਲੇ ਤਾਂ ਇਸ਼ਕ ਦੀ

Create Wallpaper for this quote
ਪੈਸੋਂ ਵੱਲੋਂ ਤੰਗੀ ਹੋਜੇ ਇੱਜ਼ਤ ਜੇ ਨੰਗੀ ਹੋਜੇ
ਫਸਲ ਜੇ ਚੰਗੀ ਹੋਜੇ ਜੱਟ ਸਿੱਧਾ ਬੋਲੇ ਨਾ
ਰਕਮ ਜੇ ਖੜ੍ਹੀ ਹੋਵੇ ਸ਼ਾਹਣੀ ਘਰੇ ਲੜੀ ਹੋਵੇ
ਗਾਹਕ ਨਾਲ ਤੜ੍ਹੀ ਹੋਵੇ ਕਰਾੜ ਪੂਰਾ ਤੋਲੇ ਨਾ
ਕਿਸੇ ਨਾ ਖੋਰ ਹੋਵੇ ਗਲੀ ਵਿੱਚ ਸ਼ੋਰ ਹੋਵੇ
ਚੋਰਾਂ ਦਾ ਜੇ ਜ਼ੋਰ ਹੋਵੇ ਸੁਨਾਰ ਬੂਹਾ ਖੋਲ੍ਹੇ ਨਾ
ਮੋਹਰੀ ਜੇ ਮੱਕਾਰ ਹੋਜੇ ਕਲਾ ਦਾ ਹੰਕਾਰ ਹੋਜੇ
ਮੀਸਣਾ ਜੇ ਯਾਰ ਹੋਜੇ ਕਦੇ ਭੇਤ ਖੋਲ੍ਹੇ ਨਾ
ਸੰਗਾਊ ਜੇ ਨਚਾਰ ਹੋਜੇ ਔਲਾਦ ਵਸੋ ਬਾਹਰ ਹੋਜੇ
ਜੇ ਬਾਪ ਜੁੰਮੇਵਾਰ ਹੋਜੇ ਵਰ ਮਾੜਾ ਟੋਲੇ ਨਾ
ਬੇਦੋਸ਼ਾ ਜੇਲ੍ਹ ਬੰਦ ਹੋਜੇ ਭਾਈਆਂ ਵਿੱਚ ਕੰਧ ਹੋਜੇ
ਜੇ ਕਿਸਾਨ ਜਥੇਬੰਦ ਹੋਜੇ ਸਰਕਾਰ ਕਦੇ ਰੋਲੇ ਨਾ

Create Wallpaper for this quote
ਬਗਾਵਤ ਦੇਸ਼ ਦੇ ਕਮਜ਼ੋਰ ਲੋਕਤੰਤਰ ਦੀ ਪਛਾਣ ਬਣਦੀ ਹੈ।

Create Wallpaper for this quote

Recent Punjabi Searches