ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 5 status
ContentWallpapers
ਕੲੀ ਹੁੰਦੇ ਅਾ 🤗ਯਾਰ ਜਿੰਨਾਂ ਬਿਨਾ ਰਿਹਾ ਨੀ ਜਾਦਾ 😚 👬 ਹਰ ੲਿੱਕ ਨੂੰ ਸਾਡੇ 👲🏻ਅਾਲਾ ਕਿਹਾ ਨੀ ਜਾਂਦਾ......

Create Wallpaper for this quote
ਸਮੁੰਦਰ ਵੱਡਾ ਹੋ ਕਿ ਵੀ ਆਪਣੀਆਂ ਹੱਦਾਂ ਦੇ ਵਿੱਚ ਰਹਿੰਦਾ
ਇਨਸਾਨ ਛੋਟਾ ਹੋ ਕੇ ਵੀ ਆਪਣੀਂ ਔਕਾਤ ਭੁੱਲ ਜਾਂਦਾ.....

Create Wallpaper for this quote
ਆਹਾ Semester System ਦਾ ਫਾਇਦਾ ਤਾਂ Intelligent #Students ਨੂੰ ਈ ਹੁੰਦਾ,
ਸਾਨੂੰ ਤਾਂ ਸਾਲਾ 1 ਸਾਲ ਚ' 2 ਵਾਰੀ ਗਾਲਾਂ ਨੂੰ ਥਾਂ ਹੋ ਜਾਂਦਾ....

Create Wallpaper for this quote
ਇਕ ਵਾਰ ਝੰਡਾ ਅਮਲੀ ਆਪਣੇ ਸਹੁਰੇ ਘਰ ਮਿਲਣ ਜਾਂਦਾ ਅਤੇ ਜਾ ਕੇ ਜਮੀਨ 'ਤੇ ਬੈਠ ਜਾਂਦਾ....
ਸੱਸ :- ਪੁੱਤ.ਜਮੀਨ ਤੇ' ਕਿਉਂ ਬੈਠਾ,ਸੋਫੇ 'ਤੇ ਬੈਠ ..
ਝੰਡਾ ਅਮਲੀ :- ਸੋਫੇ 'ਤੇ ਗਰੀਬ ਬੰਦੇ ਬੈਠਦੇ ਨੇ,
ਸਾਡੇ ਵਰਗੇ ਸ਼ਾਹੀ ਬੰਦੇ ਜਮੀਨ 'ਤੇ ਬੈਠਦੇ ਨੇ
ਸੱਸ :-ਵੇ , ਓਹ ਕਿਵੇਂ ?
ਝੰਡਾ ਅਮਲੀ :- ਸੋਫਾ 25000 ਦਾ , ਜਮੀਨ 2 ਲਖ ਨੂੰ ਮਰਲਾ..

Create Wallpaper for this quote
ਉਹ ਕੱਲਾ ਰਹਿ ਜਾਂਦਾ ਜੋ ਆਕੜ ਕਰ ਜਾਂਦਾ,
ਕੰਮ ਕਿਸੇ ਦਾ ਰੁਕਦਾ ਨਈ ਇਥੇ ਸਭ ਦਾ ਸਰ ਜਾਂਦਾ....

Create Wallpaper for this quote
 nice thoughts punjabi

Recent Punjabi Searches