Total 8 status |
Content | Wallpapers |
|
ਸੱਚੀਂ ਮਰਨ ਕਿਨਾਰੇ ਕਰ ਦਿੱਤਾ, ਜੀਹਨੂੰ ਮਰਜਾਣਾ ਕਹਿ- ਕਹਿ ਹੱਸਦੀ ਰਹਿੰਦੀ ਸੀ . ਹੁਣ ਆਉਂਦਾ ਨਾ ਚੇਤਾ ਉਹਦਾ, ਜੀਹਨੂੰ ਜਾਨੋ ਪਿਆਰਾ ਦੱਸਦੀ ਰਹਿੰਦੀ ਸੀ ...
Create Wallpaper for this quote
|
|
ਜਦੋ ਚੇਤਾ ਆਉਂਦਾ ਏ ਮੈਨੂੰ ਜਾਨੋ ਪਿਆਰੀ ਦਾ...
ਓਹਦੀ Pic ਨੂੰ ਚੱਕ ਕੇ ਨੀ ਫੇਰ ਹਿੱਕ ਨਾਲ ਲਾਇਦਾ...
Create Wallpaper for this quote
|
|
"ਆਪਣੀ ਜ਼ਿੰਦਗੀ ਵਿੱਚ ਦੋ ਇਨਸਾਨਾਂ ਦਾ ਜਾਨੋਂ ਵੱਧ ਖਿਆਲ ਰੱਖੋ, ਇੱਕ ਉਹ ਜਿਸ ਨੇ ਤੁਹਾਡੀ ਜਿੱਤ ਲਈ ਸਭ ਕੁਝ ਹਾਰਿਆ ਹੋਵੇ....."ਬਾਪੂ" ਤੇ ਇੱਕ ਉਹ ਜਿਸਨੂੰ ਤੁਸੀਂ ਹਰ ਦੁੱਖ ਵਿੱਚ ਪੁਕਾਰਿਆ ਹੋਵੇ....."ਮਾਂ"
Create Wallpaper for this quote
|
|
ਕਰਦੇ ਹਾਂ ਪਿਆਰ ਤੇੈਨੂੰ ਜਾਨੋ ਵਧ ਕੇ, ਗਲ ਕਦੇ ਕੋਈ ਦਿਲ ਚ ਲਕੋਈ ਨਾ, ਤੇੈਨੂੰ ਚਾਹੁਣ ਵਾਲੇ ਤਾਂ ਬਥੇਰੇ ਹੋਣਗੇ , ਪਰ ਸਾਡਾ ਤੇਰੇ ਤੋ ਬਗੈਰ ਕੋਈ ਨਾ…
Create Wallpaper for this quote
|
|
ਕੀਤਾ ਸੀ ਬਹੁਤਾ ਪਿਆਰ, ਤੈਨੂੰ ਜਾਨੋ ਵੱਧ ਕੇ ਚਾਹਿਆ ਸੀ , ਤੂੰ ਹੀ ਠੋਕਰ ਮਾਰ ਗਿਆ yarra, ਅਸੀਂ ਤਾਂ ਤੈਨੂ ਰੱਬ ਬਣਾਇਆ ਸੀ..
Create Wallpaper for this quote
|
|
ਕਿੰਨੀ ਅਸਾਨੀ ਨਾਲ ਖਤਮ ਕਰ ਦਿੱਤਾ ਉਸਨੇ ਰਿਸ਼ਤਾ ਸਾਡੇ ਨਾਲ……. ਜਿਸਨੰੂ ਦੇਖ ਕੇ ਹੀ ਅਸੀ ਸਾਰੀ ਦੁਨੀਆਂ ਭੁੱਲ ਜਾਂਦੇ ਸੀ….!!! ਅਸੀ ਨਾ ਚਾਉਦੇ ਹੋਏ ਵੀ ਜ਼ਿੰਦਗੀ ਹਾਰ ਗਏ,, ਜੀਹਨੂੰ ਜਾਨੋ ਵੱਧਕੇ ਚਾਉਦੇ ਸੀ ਉਹ ਹੱਥੋ ਸਾਡੇ ਯਾਰ ਗਏ ..
Create Wallpaper for this quote
|
|
ਪਹਿਲਾਂ ਹੱਸ ਹੱਸ ਅੱਖੀਆਂ ਲਾ ਬੈਠੇ ਤੈਨੂੰ ਜਾਨੋਂ ਵਧ ਕੇ ਚਾਹ ਬੈਠੇ. ਤੂੰ ਝੂਠਾ ਪਿਆਰ ਜਤਾਉਂਦੀ ਰਹੀ. ਅਸੀਂ ਸਾਹਾਂ ਵਿੱਚ ਵਸਾ ਬੈਠੇ
Create Wallpaper for this quote
|
|
ਪੱਗ ਵਿਰਸੇ 'ਚ ਮਿਲੀ ਸਾਨੂੰ ਸੱਜਣੋਂ, ਏਹਨੂੰ ਜਾਨੋਂ ਵੱਧ ਪਿਆਰੀ ਰੱਖਿਓ..
ਤੁਸੀਂ ਪਹੁੰਚੋ ਜਿਹੜੇ ਮਰਜ਼ੀ ਮੁਕਾਮ ਤੇ, ਬਸ ਕੈਮ ਸਰਦਾਰੀ ਰੱਖਿਓ...
Create Wallpaper for this quote
|
|