ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 5 status
ContentWallpapers
ਹੱਥਾਂ ਤੇ ਰੱਖ ਬਲਦੇ ਕੋਲੇ ਮੈਂ ਤੇਰੇ ਨਾਲ ਲੈ ਲਾਂ ਲਾਂਵਾਂ,
ਖੂਨ ਹੱਥਾਂ ਦਾ ਕੱਢ ਕੇ ਬੀਬਾ ਆਜਾ ਤੇਰੀ ਮਾਂਗ ਸਜਾਵਾਂ,
ਯਾਰ ਨਸੀਬਾਂ ਦੇ ਨਾਲ ਮਿਲਦੇ ਯਾਰ ਬਣਾ ਕੇ ਰੱਖ ਲੈ ਗਹਿਣਾ..

Create Wallpaper for this quote
ਸਰੋਂਂ ਦੇ ਸਾਗ ਵਿੱਚ ਮੈਂ ਘਿਉ ਹੀ ਘਿਉ ਪਾਈ ਜਾਵਾਂ,
ਮੱਕੀ ਦੀਆਂ ਰੋਟੀਆਂ ਨੂੰ ਬਿਨਾਂ ਗਿਣੇ ਖਾਈ ਜਾਵਾਂ।

Create Wallpaper for this quote
ਮੈਂ ਜਦ ਦੁਨੀਆ ਤੋਂ ਜਾਵਾਂ,
ਮੁੜ ਫੇਰ ਦੋਬਾਰਾ ਆਵਾਂ,
ਮੇਰਾ ਦੇਸ਼ ਹੋਵੇ ਪੰਜਾਬ..

Create Wallpaper for this quote
Punjabi Deshbhagti Wallpapers wallpaper
ਇੱਕ ਫਕੀਰ ਨਦੀ ਦੇ ਕਿਨਾਰੇ ਬੈਠਿਆ ਸੀ । ਕਿਸੇ ਨੇ ਪੁੱਛਿਆ, " ਬਾਬਾ ਕੀ ਕਰ ਰਹੇ ਓਂ ?"
ਫਕੀਰ ਨੇ ਕਿਹਾ : " ਇੰਤਜ਼ਾਰ ਕਰ ਰਿਹਾ ਹਾਂ ਕੀ ਪੂਰੀ ਨਦੀ ਵਹਿ ਜਾਏ ਤਾਂ ਫਿਰ ਪਾਰ ਕਰਾਂ "
ਵਿਅਕਤੀ ਨੇ ਕਿਹਾ, "ਕਿਵੇਂ ਦੀ ਗੱਲ ਕਰ ਰਹੇ ਓਂ ਬਾਬਾ, ਪੂਰੀ ਨਦੀ ਵਹਿਣ ਦੇ ਚੱਕਰ ਚ ਤੁਸੀਂ ਕਦੇ ਵੀ ਨਦੀ ਪਾਰ ਨਹੀਂ ਕਰ ਪਾਓਗੇ।"
ਫਕੀਰ ਨੇ ਕਿਹਾ, " ਕਿ ਇਹੀ ਗੱਲ ਤਾਂ ਮੈਂ ਤੁਹਾਨੂੰ ਲੋਕਾਂ ਨੂੰ ਸਮਝਾਉਣੀ ਚਾਹੁੰਦਾ ਕਿ ਤੁਸੀਂ ਲੋਕ ਜੋ ਸਦਾ ਕਹਿੰਦੇ ਰਹਿੰਦੇ ਓ ਕਿ ਇੱਕ ਵਾਰ ਕੁਝ ਬਣ ਜਾਵਾਂ, ਜਿੰਮੇਵਾਰੀਆਂ ਖਤਮ ਹੋ ਜਾਣ ਤਾਂ ਫਿਰ ਸਾਰੀ ਉਮਰ ਮੌਜ ਕਰਾਗਾਂ, ਰੱਬ ਨੂੰ ਯਾਦ ਕਰਾਂਗਾ, ਘੁੰਮਾ ਫਿਰਾਂਗਾ, ਸਭ ਨੂੰ ਮਿਲੂ ਤੇ ਸੇਵਾ ਕਰੂੰ । ਨਦੀ ਦਾ ਪਾਣੀ ਕਦੇ ਖਤਮ ਨਹੀਂ ਹੋਣਾ ਤੇ ਅਸੀਂ ਇਸ ਪਾਣੀ ਦੇ ਉਪਰੋਂ ਹੀ ਨਦੀ ਪਾਰ ਕਰਨੀ ਹੈ, ਇਸੇ ਤਰ੍ਹਾਂ ਜਿੰਦਗੀ ਇੱਕ ਦਿਨ ਮੁੱਕ ਜਾਣੀ ਪਰ ਨਦੀ ਦੇ ਵਹਿਣ ਵਾਂਗ ਕੰਮ ਕਦੇ ਨਹੀਂ ਮੁੱਕਣੇ।
ਇਸ ਲਈ ਅੱਜ ਤੋਂ ਹੀ ਜੀਓ ਜ਼ਿੰਦਗੀ।...
🌹ਸੁਭ ਸਵੇਰ 🌹

Create Wallpaper for this quote
Punjabi Long messages and Punjabi Stories wallpaper
ਵਾਅਦਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ ,
ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਦੀ ਸਰਕਾਰ ਨੀਂ.

Create Wallpaper for this quote

Recent Punjabi Searches