Total 46 status |
Content | Wallpapers |
|
ਇਸ ਦੁਨੀਆਂ ਵਿਚ ਜਿੰਨੇ ਰਿਸ਼ਤੇ,
ਸਬ ਝੂਠੇ ਤੇ ਬੇਰੂਪ,
ਮਾਂ ਦਾ ਰਿਸ਼ਤਾ ਸਭ ਤੋਂ ਸੱਚਾ,
ਮਾਂ ਹੈ ਰੱਬ ਦਾ ਰੂਪ
Create Wallpaper for this quote
|
|
ਰਾਤ ਨੇ ਚਾਦਰ ਸਮੇਤ ਦਿੱਤੀ ਹੈ ,
ਸੂਰਜ ਨੇ ਰੌਸ਼ਨੀ ਬਿਖੇਰ ਦਿੱਤੀ ਹੈ
ਸ਼ੁਕਰ ਕਰੋ ਉਸ ਰੱਬ ਦਾ
ਜਿੰਨੇ ਤੁਹਾਨੂੰ ਏਨੀ ਸੋਹਣੀ ਸਵੇਰ ਦਿੱਤੀ ਹੈ..!!
Good morning
Create Wallpaper for this quote
|
|
ਡਾਲ਼ਰਾ ਤੋਂ ਵੱਧ ਯਾਰ ਸੋਹਣੀਏ ਕਮਾਏ ਆਂ
ਨੀਰੇਂ ਨੇ ਬਰੂਦ, ਵੈਲੀ ਜਿੰਨੇ ਵੀ ਬਣਾਏ ਆਂ
ਅੱਖਾਂ ‘ਚ ਸਰੂਰ ਐ
ਭੰਨੀ ਦਾ ਗਰੂਰ ਐਂ..!!
Create Wallpaper for this quote
|
|
ਅੱਜ ਤੇਰਾ ਜਨਮ ਦਿਨ ਹੈ, ਮੇਰੀ ਹੀ ਦੁਆ ਹੈ, ਜਿੰਨੇ ਚੰਨ ਤਾਰੇ ਨੇ ਓਨੀ ਤੇਰੀ ਉਮਰ ਹੋਵੇ..
Create Wallpaper for this quote
|
|
ਜਿੰਨੇ ਮਾੜੇ ਅਸੀਂ ਆ ….. ਉਨਾ ਚੰਗਾ ਕੋਈ ਨਹੀਂ !!
Create Wallpaper for this quote
|
|
ਡਾਲਰਾਂ 💸 ਤੋਂ ਵੱਧ ਯਾਰ 👬 ਸੋਹਣੀਏ 👧 ਕਮੀਏ ਆ, ਨੀਰੇ ਈ ਬਰੂਦ 💣 ਵੈਲੀ ਜਿੰਨੇ ਵੀ ਬਣਾਏ ਆ.. 💪
Create Wallpaper for this quote
|
|
ਮੈਂ ਹਾਲੇ ਤੱਕ ਏਨਾਂ 🌊 ਪਾਣੀ ਵੀ ਨੀਂ ਪੀਤਾ, ਜਿੰਨੇ ਕ ਮੈਂ ਤੇਰੇ ਪਿੱਛੇ 💦 ਹੰਝੂ ਪੀ ਗਿਆ...😭
Create Wallpaper for this quote
|
|
ਜ਼ਿਆਦਾਤਾਰ ਲੋਕ ਓਹਨੇ ਹੀ ਖੁਸ਼ ਹੁੰਦੇ ਹਨ, ਜਿੰਨੇ ਦਿਮਾਗ ਵਿਚ ਸੋਚ ਲੈਂਦੇ ਹਨ..
Create Wallpaper for this quote
|
|
ਹਾਲ ਦੀ ਘੜੀ ਤਾ SS ਉੱਤੇ ਗੇੜੇ ਨੇ,
ਵੱਡੀ ਗੱਡੀ ਵਾਲੇ ਵੀ ਦਿਨ ਨੇੜੇ ਨੇ...
ਤੂੰ ਕਰਦੀ SHOW OF ਡੈਂਡ ਦੀ ਸ਼ਾਹੁਰਤ ਦਾ,
ਕੱਢ ਦੇਣੇ ਜਿੰਨੇ ਵੀ ਭੁਲੇਖੇ ਤੇਰੇ ਨੇ...
😎😄😁😏...
Create Wallpaper for this quote
|
|
ਜਿੰਨੇ ਸਾਨੂੰ ਤੂੰ ਬਣਾ ਗੀ
ਐਨੇ ਨੀ ਸੀ ਮਾੜੇ😏
ਸਹੇਲੀ ਕਿਹਡ਼ੀ ਗੱਲੋਂ ਕੁੱਟੀ👊
ਮੈਨੂੰ ਪੁੱਛਦੇ ਨੇ ਸਾਰੇ😅
Create Wallpaper for this quote
|
|
ਜਿੰਨੇ ਰਿਸ਼ਤੇ ਆਉਂਦੇ ਨੇ ਮੋੜੀ ਜਾਵਾਂ ਤੇਰੇ ਕਰਕੇ,
ਕਿਤੇ ਕੁਵਾਰੀ ਨਾ ਮਾਰ ਦੇਈਂ,
ਹਾਮੀ ਵਿਆਹ ਕਰਵਾਉਣ ਦੀ ਭਰਕੇ ।
Create Wallpaper for this quote
|
|
ਹੋ ਤੂੰ ਤੇ ਸਿਨਮੇ ਨੂੰ ਜਾਵੇਂ ਹੋ, ਰੱਟੇ ਕੱਲੇ ਕੱਲੇ ਸੀਨ ਕੁੜੀਏ,
ਨੀ ਸਾਰੀ Family ਦੇ ਕੱਪੜੇ ਆ ਜਾਂਦੇ, ਜਿੰਨੇ ਦੀ ਤੇਰੀ Jean ਕੁੜੀਏ..👖
Create Wallpaper for this quote
|
|
ਬੇਬੇ ਕਹਿੰਦੀ ਜਿੰਨੇ ਤੇਰੇ ਆੜੀ ਮੁੰਡਿਆ ਤੈਨੂੰ ਏਹੋ ਜਾਂਦੇ ਨੇ ਵਿਗਾੜੀ ਮੁੰਡਿਆ ਬਾਪੂ ਜੀ ਨੇ ਫੇਰੀ ਬੜੀ ਜੁਤੀ ਮਿੱਤਰੋ, ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋ...
Create Wallpaper for this quote
|
|
ਸ਼ੱਕ ਜੇ ਕਿੱਧਰੇ ਹੋ ਜਾਣਾ ਦਿਲ ਚੰਦਰੇ ਨੂੰ,,,
ਮੇਰੇ ਸਿਰ ਦੀਆਂ ਸੋਹਾਂ ਖਾ ਖਾ ਕੇ ਭਰਮਾਉਂਦੀ ਰਹੀ,,
ਚੰਨ ਵਰਗਾ ਕੋਈ ਇੱਕੋ ਵਾਧਾ ਕਰ ਲੈਂਦੀ,,,
ਸਾਨੂੰ ਤਾਰਿਆਂ ਜਿੰਨੇ ਲਾਰੇ ਕਾਹਨੂੰ ਲਾਉਂਦੀ ਰਹੀ,,,
Create Wallpaper for this quote
|
|
ਤੂੰ ਕਰਦੀ "showoff " DAD ਦੀ "ਸ਼ੋਹਰਤ" ਦਾ,
ਕੱਢ ਦੇਣੇ ਜਿੰਨੇ ਵੀ "ਭੁਲੇਖੇ" ਤੇਰੇ ਨੇ..
Create Wallpaper for this quote
|
|
*ਬਾਪੂ ਨੇ ਕਿਹਾ ਕਾਕੇ ਬੁੱਲੇ ਜਿੰਨੇ ਮਰਜੀ ੳੁਡਾੲੀ ਪਰ ਸੱਪ 🐍 ਤੇ ਸ਼ਰੀਕ ਦਾ ਵਸਾਹ ਨਾ ਖਾੲੀ.......✍🏻
Create Wallpaper for this quote
|
|
ਔਰਤ ਦੇ ਅੱਥਰੂ ਉਸਦੀ ਤਕਲੀਫ ਚ' ਇੰਨੇ ਨਹੀਂ ਨਿਕਲਦੇ, ਜਿੰਨੇ ਉਸਨੂੰ ਉਹ ਅਲਫਾਜ਼ ਰਵਾਉਂਦੇ ਨੇ,, ਜਿਸ ਵਿੱਚ ਉਸਦੀ ਬੇਇੱਜਤੀ ਕੀਤੀ ਗਈ ਹੋਵੇ !!
Create Wallpaper for this quote
|
|
ਜਿੰਨੇ ਮਾੜੇ ਅਸੀਂ ਆ…..ਉਨਾ ਚੰਗਾ ਕੋਈ ਨਹੀਂ
Create Wallpaper for this quote
|
|
ਹੁੰਦੇ ਨੱਖਰੇ ਨੇ ਅੱਲੜਾ ਦੇ ਵੱਖਰੇ ਮੈ ਜਾਣਾ ਭੇਤ ਰਗ-ਰਗ ਦਾ
ਯਾਰ 'ਚ ਜਲੇਬੀ ਜਿੰਨੇ ਵਲ ਸੋਹਣੀਏ ਉਂਝ ਵੇਖਣੇ ਨੂੰ ਸਿੱਧਾ ਲਗਦਾ......
Create Wallpaper for this quote
|
|
ਸੁਣ ਵੇ ਪਰਦੇਸੀ✈ਸੱਜਣਾ ਐਨੇ🙏ਤਾਂ ਤੂੰ ਡਾਲਰ ਵੀ ਨੀ ਕਮਾਏ ਹੋਣੇ ,ਜਿੰਨੇ ਅੱਜ ਤੈਨੂੰ ਯਾਦ ਕਰਕੇ ਤੇਰੀ ਮਾਂ ਨੇ ਹੰਝੂ ਵਹਾਏ ਹੋਣੇ🙏....
Create Wallpaper for this quote
|
|
ਜਿੰਨੇ ਤਾਰੇ ਵਿੱਚ ਅਸਮਾਨੀ ਫੁੱਲ ਧਰਤੀ 'ਤੇ ਓਹਨੇ ਖਿੜਦੇ ਨਾ,
ਇਸ਼ਕ ਰੂਹਾਨੀ ਯਾਰ ਲਾਸਾਨੀ ਅੜੀਏ ਸੌਖੇ ਮਿਲਦੇ ਨਾ..
Create Wallpaper for this quote
|
|
ਡੂੰਘੀ ਗੱਲ ਸਮਝਣ ਲਈ ਡੂੰਘਾ ਹੋਣਾ ਜਰੂਰੀ ਹੈ ਅਤੇ,
ਡੂੰਘਾ ਉਹੀ ਹੋ ਸਕਦਾ ਹੇ ਜਿੰਨੇ ਡੂੰਘੀਆਂ ਸੱਟਾਂ ਖਾਦੀਆਂ ਹੋਣ।
Create Wallpaper for this quote
|
|
ਕੱਪੜੇ ਜਿੰਨੇ ਮਰਜ਼ੀ ਵਧੀਆ ਹੋਣ,
ਪਰ ਘਟੀਆ ਕਿਰਦਾਰ ਨੂੰ ਨਹੀਂ ਛਿਪਾ ਸਕਦੇ..
Create Wallpaper for this quote
|
|
ਔਰਤ ਦੇ ਅੱਥਰੂ ਉਸਦੀ ਤਕਲੀਫ ਚ ਇਨੇ ਨਹੀਂ
ਨਿਕਲਦੇ ਜਿੰਨੇ ਓਹਨੂੰ ਉਹ ਅਲਫਾਜ਼ ਰਵਉਂਦੇ ਨੇ
ਜਿਸ ਵਿਚ ਉਸਦੀ ਬੇਇੱਜ਼ਤੀ ਕੀਤੀ ਗਯੀ ਹੋਵੇ
Create Wallpaper for this quote
|
|
ਹੇਰਾ ਫੇਰੀ ਤੋਂ ਦੂਰ #ਮਿਹਨਤ ਸਾਡੇ ਪੱਲੇ ਅਾ
ਜਿੰਨੇ ਕੁ ਜਾਣਦੇ #ੳੁਨ੍ਹਾ ਵਿੱਚ ਸਾਡੀ ਬੱਲੇ ਬੱਲੇ ਅਾ
Create Wallpaper for this quote
|
|
ਤੁਸੀਂ ਜਿੰਨੇ ਮਰਜ਼ੀ ਚੰਗੇ ਹੋਵੋ
ਜੇ ਇਕ ਵਾਰ ਕਿਰਦਾਰ ਤੇ ਦਾਗ ਲੱਗ ਗਿਆ ਤਾਂ ਸਾਰੀ ਦੁਨੀਆ ਦੀ ਨਜ਼ਰ ਚ ਤੁਸੀਂ ਮਾੜੇ ਹੋ..
Create Wallpaper for this quote
|
|
ਐਨੇ ਤਾਰੇ ਨਹੀਂ ਵਿੱਚ ਅਸਮਾਨ ਦੇ
ਜਿੰਨੇ ਸਾਡੇ ਉੱਤੇ ਤੇਰੇ ਅਹਿਸਾਨ ਦਾਤਿਆ ...
Create Wallpaper for this quote
|
|
ਡੂੰਗੀ ਗੱਲ ਸਮਝਣ ਲਈ ਡੂੰਗਾ ਹੋਣਾ ਜਰੂਰੀ ਹੈ.
ਅਤੇ ਡੂੰਗਾ ਓਹੀ ਹੋ ਸਕਦਾ ਹੇ ਜਿੰਨੇ ਡੁੰਗੀਆਂ ਸੱਟਾ ਖਾਦਿਆ ਹੋਣ.!!
Create Wallpaper for this quote
|
|
ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ ਜਿੰਨੇ ਨਾਜੁਕ ਉਨੇ ਹੀ ਮਜਬੂਤ ਹੁੰਦੇ ਨੇ.
ਚੁੱਕ ਲੈਂਦੇ ਨੇ ਜੋ ਕੰਡਿਆਂ ਨੂੰ ਹੱਥਾਂ ਤੇ ਫੁੱਲ ਵੀ ਤਾਂ ਉਹਨਾਂ ਨੂੰ ਹੀ ਨਸੀਬ ਹੁੰਦੇ ਨੇ.!!
Create Wallpaper for this quote
|
|
ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ..
ਜਿੰਨੇ ਨਾਜੁਕ ਉੰਨੇ ਹੀ ਮਜਬੂਤ ਹੁੰਦੇ ਨੇ..
ਚੁੱਕ ਲੈਂਦੇ ਨੇ ਜੋ ਕੰਡਿਆਂ ਨੂੰ ਹੱਥਾਂ ਤੇ…
ਫੁੱਲ ਵੀ ਤਾਂ ਉਹਨਾ ਨੂੰ ਹੀ ਨਸੀਬ ਹੁੰਦੇ ਨੇ
Create Wallpaper for this quote
|
|
ਸੌਸ਼ੇ ਨੀ ਕਰੀਦੇ ਬਿਨਾਂ ਗੱਲ ਤੋ ਜਿੰਨੇ ਜੋਗੇ ਹੈਗੇ ਸ਼ਰਿਆਮ ਦਿਖਦੇ
Create Wallpaper for this quote
|
|
ਹੇਰਾ ਫੇਰੀ ਤੋਂ ਦੂਰ ਮਿਹਨਤ ਸਾਡੇ ਪੱਲੇ ਅਾ
ਜਿੰਨੇ ਕੁ ਜਾਣਦੇ ੳੁਨ੍ਹਾ ਵਿੱਚ ਸਾਡੀ ਬੱਲੇ ਬੱਲੇ ਅਾ
Create Wallpaper for this quote
|
|
ਸੱਚ ਦੱਸੀ ਏ ਜਿਆਦਾ ਤਰ ਝੂਠ ਹੀ ਲਿਖਦੇ ਆ
ਏਨੇ ਵੀ ਨੀ ਖੁਸ਼ ਜਿੰਨੇ ਫੋਟੋਆ ਚ ਦਿਸਦੇ ਆ
Create Wallpaper for this quote
|
|
ਜਿੰਨੇ ਚਲਦੇ ਨੇ ਜਿੰਨੇ ਆਉਣੇ ਨੇ,
ਹਰ ਸਾਹ ਤੇ ਸੱਜਣਾ ਨਾਮ ਤੇਰਾ..
Create Wallpaper for this quote
|
|
ਭਾਵੇ ਕੁਦਰਤ ਦੇ ਕਿਸੇ ਵੀ ਜੀਵ ਨਾਲ਼ ਕਰੋ , ਚਾਹੇ ਨਿਰਜੀਵ ਨਾਲ ਕਰੋ
ਜਾਂ ਸੰਜੀਵ ਨਾਲ ਕਰੋ ,ਕਦੇ ਤੁਹਾਡਾ ਦਿਲ ਨਹੀਂ ਤੋੜਨਗੇ
ਸਗੋਂ ਦੁੱਗਣਾ ਕਰਕੇ ਮੋੜਨਗੇ, ਕਿਊਕਿ ਇਹ ਮਨੁੱਖ ਜਿੰਨੇ ਬੇਕਦਰੇ ਨਹੀਂ ਹੁੰਦੇ
Create Wallpaper for this quote
|
|
ਚਾਹੇ ਜਿੰਨੇ ਮਰਜ਼ੀ ਵੱਡੇ ਹੋ ਜਾਵੋ ਜਦੋਂ ਇਕੱਲਾਪਣ ਮਹਿਸੂਸ ਕਰੋਗੇ ਤਾਂ ਮਾਂ ਦੀ ਯਾਦ ਜਰੂਰ ਆਵੇਗੀ...
Create Wallpaper for this quote
|
|
ਪਿਆਰ ਪਿੰਪਲ ਤੇ ਪੇਟ
ਜਿੰਨੇ ਮਰਜੀ ਲੁਕਾ ਲੋ
ਇਹ ਦਿਖ ਹੀ ਜਾਂਦੇ ਆ
Create Wallpaper for this quote
|
|
ਕੰਮ ਤੇ ਕਰਮ ਜਿੰਨੇ ਮਰਜ਼ੀ ਚੰਗੇ ਕਰਲੋ
ਤਾਰੀਫ ਤਾ ਸਿਵਿਆਂ ਚ ਜਾ ਕੇ ਹੋਣੀ ਐ
Create Wallpaper for this quote
|
|
ਨੋਟਾਂ ਨਾਲੋਂ ਵੱਧ ਯਾਰ ਕਮਾਏ ਆ...
ਨਿਰੇ ਹੀ ਬਾਰੂਦ ਬੇਲੀ ਜਿੰਨੇ ਵੀ ਬਣਾਏ ਆ...
Create Wallpaper for this quote
|
|
ਤੁਸੀ ਰਾਜੀ ਜੇ ਆਪਣਾ ਰੱਬ ਕਰਨਾ ਮਾਂ ਦੀ ਖਿਦਮੱਦ ਤੁਸੀ ਰੱਜ ਰੱਜ ਕਰਨਾ ਆਪਣੀ ਮਾਂ ਨੂੰ ਪਿਆਰ ਨਾਲ ਵੇਖ ਲੇਣਾ ਘਰ ਬੇਠਿਆ ਜਿੰਨੇ ਵੀ ਹੱਜ ਕਰਨਾ ਜਦੋ ਮੁਹੋ ਕਿਸੇ ਦਾ ਮੈ ਨਾਮ ਲੇਣਾ ਸਿਖਿਆ ਰੱਬ ਕਹਿਣ ਨਾਲੋ ਪਹਿਲਾਂ ਮਾਂ ਕਹਿਣਾ ਸਿਖਿਆ,,
Create Wallpaper for this quote
|
|
👉ਜਿੰਨੇ ਇਮਤਿਹਾਨ ਰੱਬ ਨੇ ਸਾਡੇ ਲਏ...
ਕੋਈ ਹੋਰ ਹੁੰਦਾ ਤਾ ਡੋਲ ਜਾਣਾ ਸੀ ....
(ਬੇਬੇ♥️) ਤੇਰੇ ਪੁੱਤ ਨੂੰ ਤੇਰੀਆਂ ਦੁਆਵਾਂ
ਹੀ ਬਚਾ ਗਈਆਂ ਨਹੀ ਤੇ ...
ਲੋਕਾਂ ਨੇ ਤਾਂ ਸਾਨੂੰ ਰੋਲ ਜਾਣਾ ਸੀ ... 👈
Create Wallpaper for this quote
|
|
ਸਾਗਰ ਚ ਜਿੰਨੇ ਮੋਤੀ ਅੰਬਰ ਚ ਜਿੰਨੇ ਤਾਰੇ
ਰੱਬ ਤੈਨੂੰ ਓਨੀਆਂ ਖੁਸ਼ੀਆਂ ਬਖਸ਼ੇ ਤੇ ਖਵਾਬ ਤੇਰੇ ਪੂਰੇ ਹੋਣ ਸਾਰੇ ਦੇ ਸਾਰੇ
ਜਨਮਦਿਨ ਮੁਬਾਰਕ
Create Wallpaper for this quote
|
|
ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ...
ਜਿੰਨੇ ਨਾਜੁਕ ਉੰਨੇ ਹੀ ਮਜਬੂਤ ਹੁੰਦੇ ਨੇ...
ਚੁੱਕ ਲੈਂਦੇ ਨੇ ਜੋ ਕੰਡਿਆਂ ਨੂੰ ਹੱਥਾਂ ਤੇ...
ਫੁੱਲ ਵੀ ਤਾਂ ਉਹਨਾ ਨੂੰ ਹੀ ਨਸੀਬ ਹੁੰਦੇ ਨੇ...!
Create Wallpaper for this quote
|
|
ਇਹ ਚੰਦਰੀ ਮੁਹੱਬਤ
ਹਰ ਕਿਸੇ ਦੇ ਵੱਸ ਦਾ ਰੋਗ ਨਹੀਂ
ਜਿੰਨੇ ਇਲਾਜ਼ ਨੇ
ਦੁੱਗਣੇ ਪਰਹੇਜ਼ ਨੇ
ਚੱਲ ਛੱਡ ਮਨਾ ਕੋਈ ਹੋਰ ਗੱਲ ਕਰ
Create Wallpaper for this quote
|
|
ਜਿੰਨੇ ਵੀ ਹਮਦਮ ਮਿਲੇ ਨੇ
ਸਭ ਦੇ ਕੋਲੋਂ ਗ਼ਮ ਮਿਲੇ ਨੇ
ਸ਼ਹਿਰ ਤੇਰੇ ਵਿੱਚ ਵਫ਼ਾ ਦੇ ਨਾਂ ਤੇ
ਵਿਕਦੇ ਬਾਜ਼ਾਰੀ ਚੰਮ ਮਿਲੇ ਨੇ
Create Wallpaper for this quote
|
|
ਨੀ ਸਾਰੀ Family ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ Jean ਕੁੜੀਏ
Create Wallpaper for this quote
|
|