ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 9 status
ContentWallpapers
ਮਰ ਜਾਂਦੇ ਨੇ ਉਮਰ ਨਾਲ ਸ਼ੋਂਕ ਸਭ ਦਿਲ ਦੇ, ਕਿਉਂਕਿ ਓਦੋਂ
ਸ਼ੋਕਾਂ ਨਾਲੋਂ ਜਿੰਮੇਵਾਰੀਆਂ ਜ਼ਿਆਦਾ ਵੱਡੀਆਂ ਹੋ ਜਾਂਦੀਆਂ !!

Create Wallpaper for this quote
ਸਿਖਿਆ ਹੈ ਮੈ ਜ਼ਿੰਦਗੀ ਤੋਂ ਇਹ ਤਜਰਬਾ ਕਿ
ਜਿੰਮੇਵਾਰੀਆਂ ਇਨਸਾਨ ਨੂੰ ਵਕਤ ਤੋਂ ਪਹਿਲਾ ਹੀ ਵੱਡਾ ਬਣਾ ਦਿੰਦੀਆਂ ਨੇ....

Create Wallpaper for this quote
punjabi thoughts with explanation
ਸਿੱਖਿਆ ਹੈ ਮੈ ਜ਼ਿੰਦਗੀ ਤੋਂ ਇਹ ਤਜਰਬਾ ਕਿ ਜਿੰਮੇਵਾਰੀਆਂ.
ੲਿਨਸਾਨ ਨੂੰ ਵਕਤ ਤੋਂ ਪਹਿਲਾ ਹੀ ਵੱਡਾ ਬਣਾ ਦਿੰਦੀਆਂ ਨੇ.!!

Create Wallpaper for this quote
ਘੈਂਟ ਸਟੇਟਸ  wallpaper
ਇੱਕ ਫਕੀਰ ਨਦੀ ਦੇ ਕਿਨਾਰੇ ਬੈਠਿਆ ਸੀ । ਕਿਸੇ ਨੇ ਪੁੱਛਿਆ, " ਬਾਬਾ ਕੀ ਕਰ ਰਹੇ ਓਂ ?"
ਫਕੀਰ ਨੇ ਕਿਹਾ : " ਇੰਤਜ਼ਾਰ ਕਰ ਰਿਹਾ ਹਾਂ ਕੀ ਪੂਰੀ ਨਦੀ ਵਹਿ ਜਾਏ ਤਾਂ ਫਿਰ ਪਾਰ ਕਰਾਂ "
ਵਿਅਕਤੀ ਨੇ ਕਿਹਾ, "ਕਿਵੇਂ ਦੀ ਗੱਲ ਕਰ ਰਹੇ ਓਂ ਬਾਬਾ, ਪੂਰੀ ਨਦੀ ਵਹਿਣ ਦੇ ਚੱਕਰ ਚ ਤੁਸੀਂ ਕਦੇ ਵੀ ਨਦੀ ਪਾਰ ਨਹੀਂ ਕਰ ਪਾਓਗੇ।"
ਫਕੀਰ ਨੇ ਕਿਹਾ, " ਕਿ ਇਹੀ ਗੱਲ ਤਾਂ ਮੈਂ ਤੁਹਾਨੂੰ ਲੋਕਾਂ ਨੂੰ ਸਮਝਾਉਣੀ ਚਾਹੁੰਦਾ ਕਿ ਤੁਸੀਂ ਲੋਕ ਜੋ ਸਦਾ ਕਹਿੰਦੇ ਰਹਿੰਦੇ ਓ ਕਿ ਇੱਕ ਵਾਰ ਕੁਝ ਬਣ ਜਾਵਾਂ, ਜਿੰਮੇਵਾਰੀਆਂ ਖਤਮ ਹੋ ਜਾਣ ਤਾਂ ਫਿਰ ਸਾਰੀ ਉਮਰ ਮੌਜ ਕਰਾਗਾਂ, ਰੱਬ ਨੂੰ ਯਾਦ ਕਰਾਂਗਾ, ਘੁੰਮਾ ਫਿਰਾਂਗਾ, ਸਭ ਨੂੰ ਮਿਲੂ ਤੇ ਸੇਵਾ ਕਰੂੰ । ਨਦੀ ਦਾ ਪਾਣੀ ਕਦੇ ਖਤਮ ਨਹੀਂ ਹੋਣਾ ਤੇ ਅਸੀਂ ਇਸ ਪਾਣੀ ਦੇ ਉਪਰੋਂ ਹੀ ਨਦੀ ਪਾਰ ਕਰਨੀ ਹੈ, ਇਸੇ ਤਰ੍ਹਾਂ ਜਿੰਦਗੀ ਇੱਕ ਦਿਨ ਮੁੱਕ ਜਾਣੀ ਪਰ ਨਦੀ ਦੇ ਵਹਿਣ ਵਾਂਗ ਕੰਮ ਕਦੇ ਨਹੀਂ ਮੁੱਕਣੇ।
ਇਸ ਲਈ ਅੱਜ ਤੋਂ ਹੀ ਜੀਓ ਜ਼ਿੰਦਗੀ।...
🌹ਸੁਭ ਸਵੇਰ 🌹

Create Wallpaper for this quote
Punjabi Long messages and Punjabi Stories wallpaper
ਦੋ ਚੀਜ਼ਾ ਹਮੇਸ਼ਾ ਬੰਦੇ ਨੂੰ ਮਜਬੂਤ ਬਣਾਉਂਦੀਆਂਹਨ,
ਔਕੜਾਂ ਅਤੇ ਜਿੰਮੇਵਾਰੀਆ
ਇਸ ਕਰਕੇ ਇੰਨਾ ਤੋ ਭੱਜੋ ਨਾ,
ਰੱਬ ਦੀ ਰਜਾ ਸਮਝਕੇ ਖਿੜੇ-ਮੱਥੇ ਸਵਿਕਾਰ ਕਰੋ।


Create Wallpaper for this quote
ਸਵੇਰੇ ਉਠਦਿਆਂ ਹੀ ਜਿੰਮੇਵਾਰੀਆਂ ਘੇਰ ਲੈਂਦੀਆਂ
ਸ਼ਾਮ ਨੂੰ ਤਜਰਬੇ ਰਲ ਕੇ ਮਤ ਮਾਰ ਦਿੰਦੇ


Create Wallpaper for this quote
punjabi thoughts on life images
ਮੰਨਿਆ ਕਿ ਜਿੰਮੇਵਾਰੀਆਂ ਵੱਧ ਗਈਆਂ,
ਪਰ ਥੋੜਾ ਥੋੜ੍ਹਾ ਬਚਪਨ ਹਾਲੇ ਵੀ ਬਾਕੀ ਆ.....

Create Wallpaper for this quote
ਤੇਰੇ ਬਾਰੇ ਸੋਚਉ ਪਹਿਲਾ ਲੜ ਲਾ ਹਲਾਤਾਂ ਨਾਲ, ਚਲਦਿਆ ਅਜੇ ਤਕਦੀਰਾ ਮਾੜੀਆ,, ਪੂਰੇ ਨਉ ਹੁਣੇ ਪਊ ਦੱਬਣਾ ਰੀਜਾ ਅਜੇ ਜੀਤੂ ਦੇ ਸਿਰ ਕਈ ਜਿੰਮੇਵਾਰੀਆਂ, ਮਿਹਨਤ ਨਾਲ ਬਦਲੂ ਲਕੀਰ ਲੇਖਾ,,,, ਸਿਖ ਜਾ ਗੇ ਸੀਨਾ ਸਮੇ ਦੀਆ ਚੋਟਾ ਨਉ,

Create Wallpaper for this quote
ਦੋ ਚੀਜ਼ਾ ਹਮੇਸ਼ਾ ਬੰਦੇ ਨੂੰ ਮਜਬੂਤ ਬਣਾਉਂਦੀਆਂ,
ਔਕੜਾਂ ਅਤੇ ਜਿੰਮੇਵਾਰੀਆ
ਇਸ ਕਰਕੇ ਇੰਨਾ ਤੋ ਭੱਜੋ ਨਾ,
ਰੱਬ ਦੀ ਰਜਾ ਸਮਝਕੇ ਖਿੜੇ-ਮੱਥੇ ਸਵਿਕਾਰ ਕਰੋ।

Create Wallpaper for this quote

Recent Punjabi Searches