Total 100 status |
Content | Wallpapers |
|
ਤੇਰੀ_ਨੱਖਰੋ_BEAUTY_ਬੜੀ_KILL_ਨੀ
ਮੁੰਡਾ_ਸਾਰਿਆ_ਦਾ_ਜਿੱਤੀ_ਬੈਠਾ_ਦਿਲ_ਨੀ_
Create Wallpaper for this quote
|
|
ਜਿਹੜਾ ਇਨਸਾਨ ਜਿੱਤਦਾ ਜਿੱਤਦਾ ਤੁਹਾਡੀ ਖੁਸ਼ੀ ਲਈ ਹਾਰ ਜਾਵੇ..
ਫਿਰ ਜਿੱਤ ਕੇ ਉਸਦੇ ਸਾਮਣੇ ਲਲਕਾਰੇ ਮਾਰਨਾ ਕਿਹੜੀ ਬਹਾਦਰੀ ਹੋਈ..!!
Create Wallpaper for this quote
|
|
ਮੈਦਾਨ ਚ ਹਾਰਿਆ ਬੰਦਾ ਜਿੱਤ ਸਕਦਾ ਹੈ,
ਪਾਰ ਮਨ ਤੋਂ ਹਾਰਿਆ ਬੰਦਾ ਕਦੇ ਨਹੀਂ ਜਿੱਤ ਸਕਦਾ...
Create Wallpaper for this quote
|
|
ਜਿੱਤਣ-ਜਿੱਤਣ ਹਰ ਕੋਈ ਖੇਡੇ ਤੂੰ ਹਾਰਨ ਖੇਡ "ਫ਼ਕੀਰਾ" ਜਿੱਤਣ ਦਾ ਮੁੱਲ ਕੌਡੀ ਪੈਦਾ ਹਾਰਨ ਦਾ ਮੁੱਲ ਹੀਰਾ..🙏
Create Wallpaper for this quote
|
|
ਜਿੱਤੇ ਹੋਏ ਨਾਲ ਤਾਂ ਹਰ ਕੋਈ ਖੜਦਾ,
ਹਾਰੇ ਹੋਏ ਨਾਲ ਕੋਈ-ਕੋਈ ਜਿਗਰੇ ਵਾਲਾ ਖੜਦਾ....
Create Wallpaper for this quote
|
|
ਜਿੱਤ ਲਿਆ ਸਾਨੂੰ ਤੇਰੇਆਂ ਪਿਆਰਾਂ ਨੇ ਵੇ ਮੈਂ ਗੁਲਾਮ ਤੇਰੀ ਪੱਕੀ ਹੋਈ ਆਂ..
Create Wallpaper for this quote
|
|
ਕਿਸਮਤ ਨਾਲ ਲੜਨ ਦਾ ਮਜ਼ਾ ਆ ਰਿਹਾ ਹੈ.... ਇਹ ਮੈਨੂੰ ਜਿੱਤਣ ਨੀ ਦਿੰਦੀ ਤੇ ਮੈਂ ਹਾਰ ਨੀ ਮੰਨਦਾ...
Create Wallpaper for this quote
|
|
👭 ਕੁੜੀਅਾਂ ਪੱਟਣ ਦਾ ਕੰਮ ਤੇ ਮੰਢੀਰ 👬 ਕਰਦੀ ਅਾ..
ਅਸੀ ਤੇ ਦਿਲਾ ❤️ ਨੂੰ ਜਿੱਤਣ ਦੇ ਦਾਅਵੇ ਰੱਖਦੇ ਅਾ..😊
Create Wallpaper for this quote
|
|
ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ ਕਰਕੇ,
ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ..!
Create Wallpaper for this quote
|
|
ਜਿੰਦਗੀ ਮੁਸਕਿਲ ਏ ਹਰ ਮੌੜ ਤੇ,
ਪਰ ਜਿੱਤ ਮਿਲਦੀ ਹਮੇਸ਼ਾ ਜੋਰ ਤੇ.. 💪
Create Wallpaper for this quote
|
|
ਜਾਂਦੀ-ਜਾਂਦੀ ਕਹਿ ਗੲੀ ਜਿੱਤ ਤਾਂ ਤੂੰ ਸਕਦਾ ਨੀ,
ਹਰ ਜਾਵੇ ਤਾਂ ਚੰਗਾ ਏ, ਜੀਅ ਸਕੇ ਤਾਂ ਜੀਅ ਲਈ,
ਮੇਰੇ ਬਿਨਾਂ ਪਰ ਜੇ ਮਰ ਜਾਏ ਤਾਂ ਚੰਗਾ ਏ..!
Create Wallpaper for this quote
|
|
ਕੁੜੀਅਾਂ ਪੱਟਣ ਦਾ ਕੰਮ ਤੇ ਮੰਢੀਰ ਕਰਦੀ ਅਾ,
ਅਸੀਂ ਤੇ ਦਿਲਾਂ ਨੂੰ ਜਿੱਤਣ ਦੇ ਦਾਅਵੇ ਰੱਖਦੇ ਅਾ ।
Create Wallpaper for this quote
|
|
ਜਿੱਤ ਪ੍ਰਪਾਤ ਕਰਨੀ ਹੈ ਤਾ ਕਾਬਲੀਅਤ ਵਧਾਓ ਕਿਸਮਤ ਦੀ ਰੋਟੀ ਤਾ ਕੁਤਿਆਂ ਨੂੰ ਵੀ ਨਸੀਬ ਹੋ ਜਾਂਦੀ ਹੈ.. 🙂
Create Wallpaper for this quote
|
|
ਜਿੱਤ ਅਤੇ ਹਾਰ ਦੋਨੋ ਵਧੀਆ "ਦੋਨੋ" ਦਿੰਦੀਆਂ ਨੇ ਗਿਆਨ ਪਰ ਜੋ ਹਾਰ ਕਿ ਵੀ ਨਾ ਡਰੇ ਉਹ ਬਣਦਾ ਹੈ ਮਹਾਨ..💪
Create Wallpaper for this quote
|
|
ਜਿੱਤਣ ਦਾ ਮਜ਼ਾ ਵੀ ਉਦੋਂ ਹੀ ਆਉਂਦਾ ਹੈ ਜਦੋ ਸਾਰੇ ਤੁਹਾਡੀ ਹiਰ ਦਾ ਇੰਤਜ਼ਾਰ ਕਰਦੇ ਹੋਣ..👎
Create Wallpaper for this quote
|
|
ਬੱਸ ❤ਦਿਲਾਂ ਨੂੰ ਜਿੱਤਣ ਦਾ ਮਕਸਦ😎 ਰੱਖਦੇ ਅਾਂ ....
🌍ਦੁਨੀਅਾਂ ਜਿੱਤ ਕੇ ਤਾਂ 👑ਸਿਕੰਦਰ ਵੀ ਖਾਲੀ 👐🏽ਹੱਥ ਗੀਅਾ ਸੀ ....
Create Wallpaper for this quote
|
|
ਸ਼ਤਰੰਜ 🎲 ਦੀਆਂ ਚਾਲਾਂ ਦਾ ਖੋਫ ਉਹਨਾਂ ਨੂੰ ਹੁੰਦਾ ਹੈ,ਜੋ ਸਿਆਸਤ ਕਰਦੇ ਹਨ ,ਅਸੀ🚶🏻♀️ਤਾਂ ਮੁਹੱਬਤ 😍😍ਦੇ ਖਿਡਾਰੀ ਹਾਂ,ਨਾਂ ਹਾਰ ਦੀ ਫਿਕਰ, ਨਾਂ ਜਿੱਤਦਾ ਜ਼ਿਕਰ.. ✌😘
Create Wallpaper for this quote
|
|
ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ…
ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ ਜੋ ਕਦੇ ਪਲਕਾ ਵੀ ਨਹੀ ਉਠਾਉਂਦੇ
Create Wallpaper for this quote
|
|
ਜਿੱਤ ਕੇ ਮੈਂ ਤੇ ਹਾਰ ਗਿਆ ਬਾਜ਼ੀ ਰੱਖੇ ਰੱਬ ਉਹਨੂੰ ਰਾਜ਼ੀ
ਹੱਸਦਿਆਂ ਜ਼ਿੰਦਗੀ ਲੰਘ ਜਾਂਦੀ ਜੇ ਰੱਖਦੀ ਮੈਨੂੰ ਨਾਲ
ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਂਸਿਲ ਨਾਲ
Create Wallpaper for this quote
|
|
ਉਹਦੇ ਪਿਆਰ ਵਿੱਚ ਜਿੱਤੀ ਓਹ ਸੌਗਾਤ ਕੀ ਸੀ,
ਉਹਦੇ ਨਾਲ ਕੀਤੀ ਉਹ ਮੁਲਾਕਾਤ ਕੀ ਸੀ,
ਜੁਦਾਈ ਦਾ ਰੋਗ ਤਾਂ 'ਵਾਰਿਸ ਸ਼ਾਹ' ਨੂੰ ਵੀ ਖਾ ਗਿਆ,
ਸਾਡੀ ਤਾਂ ਫਿਰ ਔਕਾਤ ਹੀ ਕੀ ਸੀ ।।
Create Wallpaper for this quote
|
|
ਜੇ ਜਿੱਤ ਭੀਂੜ ਇਕੱਠੀ ਕਰਨ ਨਾਲ ਹੁੰਦੀ ਤਾ ਜੰਗਲ ਵਿੱਚ ਹਿਰਨ ਰਾਜ ਕਰਦੇ ਸ਼ੇਰ ਨਹੀ..
Create Wallpaper for this quote
|
|
👉🏻ਜੇ ਕੱਡਣਾ ਭੁਲੇਖਾ ਸਿੱਧਾ ਹਿੱਕ 💪🏻 ਵਿੱਚ ਵੱਜ...ਸ਼ੇਰਾ ! ਕਰ ਪਿੱਠ ਪਿੱਛੇ ਗੱਲਾਂ ਨੀ ਮੈਦਾਨ ਜਿੱਤੀ 👎 ਦੇ ! 🔫
Create Wallpaper for this quote
|
|
ਬੱਸ ਦਿਲਾਂ ਨੂੰ ਜਿੱਤਣ ਦਾ ਮਕਸਦ ਰੱਖਦੇ ਅਾਂ..
ਦੁਨੀਅਾਂ ਜਿੱਤ ਕੇ ✌️ ਤਾਂ ਸਿਕੰਦਰ ਵੀ ਖਾਲੀ ਹੱਥ ਗਿਅਾ ਸੀ 👐 ...
Create Wallpaper for this quote
|
|
ਜਿਨ੍ਹਾਂ ਚਿਰ ਝੱਲੀ ਗਇਆ ਨਖ਼ਰੇ ਮੈਂ ਸਭ ਠੀਕ ਸੀ
ਜੇ ਅੱਜ ਕਰ ਦਿੱਤੀ ਨਾਂ ਤਾਂ ਹੋਇਆ ਰਿਸ਼ਤਾ ਸਾਡਾ ਵੀਕ ਸੀ
ਜਿਹੜਾ ਮੇਰੇ ਤੇ ਜਿਤਾਉਂਦੀ ਸੀ ਤੂੰ ਹੱਕ ਨੀ ਉਹ ਗੈਰਾਂ ਤੇ ਜਿੱਤਾਂ ਕੇ ਵੇਖ ਲੈ
ਅਸੀਂ ਮਾੜੇ ਆ ਤਾਂ ਮਾੜੇ ਹੀ ਸਹੀ ਨੀ ਤੂੰ ਚੰਗਿਆਂ ਨਾਲ ਲਾ ਕੇ ਵੇਖ ਲੈ...
Create Wallpaper for this quote
|
|
ਸ਼ਤਰੰਜ ਦੀਆਂ ਚਾਲਾਂ ਦਾ ਖੌਫ ਉਨਾਂ ਨੂੰ ਹੁੰਦਾ ਹੈ, ਜੋ "ਸਿਆਸਤ" ਕਰਦੇ ਹਨ।
ਅਸੀ ਤਾਂ "ਮੁਹੱਬਤ" ਦੇ ਖਿਡਾਰੀ ਹਾਂ ਨਾਂ "ਹਾਰ" ਦਾ ਫਿਕਰ ਨਾਂ "ਜਿੱਤ" ਦਾ ਜ਼ਿਕਰ 👍💪
Create Wallpaper for this quote
|
|
ਤੇਰੇ ਸ਼ਹਿਰ ਨੂੰ ਸੱਜ਼ਦਾ ਕਰ ਚੱਲੇ, ਜਿੱਤੀ ਹੋਈ ਬਾਜ਼ੀ ਹਰ ਚੱਲੇ, ਜਾਂ ਸਾਡੇ ਵਰਗਾ ਯਾਰ ਕਮਲੀਏ ਲੱਭਦੀ ਮਰਜ਼ੇਗੀ..💃
Create Wallpaper for this quote
|
|
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ
Create Wallpaper for this quote
|
|
ਕਹਿੰਦੀ ਸੀ ਕਿ ਤੇਰੇ ਤੋਂ ਗੱਲਾਂ ਵਿੱਚ ਕੋਈ ਨਹੀ ਜਿੱਤ ਸਕਦਾ ..!!
ਆਖਰ ਨੂੰ ਹਾਲਾਤਾਂ ਦਾ ਸਹਾਰਾ ਲੈ ਕੇ ਹਰਾ ਗਈ ਮੈਨੂੰ ..!!
Create Wallpaper for this quote
|
|
ਇਸ਼ਕ ਦੇ ਵਿੱਚ ਜਿੱਤ ਕਿਸਮਤ ਵਾਲੇ ਹੱਥ ਆਉਂਦੀ ਏ,
ਕਈ ਬਣ ਜਾਂਦੇ ਰਾਜੇ ਕਈਆਂ ਨੂੰ ਮੰਗਣ ਲਾਉਂਦੀ ਏ,
ਮਾਣ ਕਰੋ ਨਾਂ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ,
ਕਰਮਾਂ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ.....
Create Wallpaper for this quote
|
|
ਬਾਜ਼ੀ ਜਿੱਤਣ ਦੀ ਉਮੀਦ ਚ ਜ਼ਿੰਦਗੀ ਹਾਰ ਬੈਠੇ ਹਾਂ,
ਨਾ ਨਾ ਕਰਦੇ ਅਸੀਂ ਕਰ ਤੈਨੂੰ ਪਿਆਰ ਬੈਠੇ ਹਾਂ....
Create Wallpaper for this quote
|
|
ਹੱਥਾਂ ਦੇ ਵਿੱਚ ਕਲਮਾਂ ਜਾਂ ਹਥਿਆਰ ਹੋਣਗੇ
ਲਹਿਰਾਂ ਅੱਗੇ ਤੋਰਨ ਲਈ ਕਿਰਦਾਰ ਹੋਣਗੇ!
ਜਿੱਤ ਜਦੋਂ ਤੱਕ ਮਿਲਦੀ ਨਾ, ਜੰਗ ਜਾਰੀ ਏ
ਰਾਜ ਭਾਗ ਦੇ ਵਾਰਸ ਫਿਰ ਸਰਦਾਰ ਹੋਣਗੇ!!!
Create Wallpaper for this quote
|
|
"ਜਿੱਤ ਦੀ ਆਦਤ ਵਧੀਆ ਹੁੰਦੀ ਹੈ, ਪਰ ਕੁਝ ਰਿਸ਼ਤਿਆਂ 'ਚ ਹਾਰ ਜਾਣਾ ਬਿਹਤਰ ਹੁੰਦਾ ਹੈl"
Create Wallpaper for this quote
|
|
ਦੋ ਹੱਥਾਂ ਨਾਲ ਅਸੀਂ 50 ਲੋਕਾਂ ਨੂੰ ਨਹੀਂ ਮਾਰ ਸਕਦੇ, ਪਰ
ਦੋ ਹੱਥਾਂ ਨੂੰ ਜੋੜ ਕੇ ਅਸੀਂ ਕਰੋੜਾਂ ਲੋਕਾਂ ਦੇ ਦਿਲ ਜ਼ਰੂਰ ਜਿੱਤ ਸਕਦੇ ਹਾ !
Create Wallpaper for this quote
|
|
ਜੇਕਰ ਜਿੰਦਗੀ ਸਵਾਲ ਬਣ ਜਾਵੇ ਤਾਂ ੳੁਸ ਦਾ ਜਵਾਬ ਅਾਪ ਨੂੰ ਹੀ ਬਣਨਾ ਪੈਦਾ ਕਿੳੁਂਕਿ ਜਿੱਤ ਦਾ ੳੁਹੀ ਅਾ ਜੋ ਕਿਸਮਤ ਨੂੰ ਮਾਤ ਦਿੰਦਾ_
Create Wallpaper for this quote
|
|
"ਹਵਾ 'ਚ ਤਾਸ਼ ਦੇ ਘਰ ਨਹੀ ਬਣਦੇ, ਰੋਣ ਨਾਲ ਵਿਗੜੇ ਮੁਕੱਦਰ ਨਹੀ ਬਣਦੇ, ਦੁਨੀਆਂ ਜਿੱਤਣ ਦਾ ਹੌਂਸਲਾ ਰੱਖ ਐ ਦੋਸਤ, ਇੱਕ ਜਿੱਤ ਨਾਲ ਕੋਈ ਸਿਕੰਦਰ ਨਹੀਂ ਬਣਦੇ I"...
Create Wallpaper for this quote
|
|
"ਜਿੱਤ ਪੱਕੀ ਹੋਵੇ ਤਾਂ ਡਰਪੋਕ ਵੀ ਲੜ ਪੈਂਦੇ ਨੇ, ਬਹਾਦੁਰ ਤਾਂ ਉਹ ਕਹਾਉਂਦੇ ਨੇਂ, ਜੋ ਹਾਰ ਪੱਕੀ ਹੋਵੇ ਤੇ ਫੇਰ ਵੀ ਮੈਦਾਨ ਨਹੀ ਛੱਡਦੇ"....
Create Wallpaper for this quote
|
|
ਜੇ ਕੱਡਣਾ ਭੁਲੇਖਾ ਸਿੱਧਾ ਹਿੱਕ ਵਿੱਚ ਵੱਜ••
.
ਕਰ ਪਿੱਠ ਪਿੱਛੇ ਗੱਲਾਂ 💭ਨੀ ਮੈਦਾਨ ਜਿੱਤੀ ਦੇ♧♤
Create Wallpaper for this quote
|
|
ਲੰਮੀ ਦੌੜ ਲਾਈ ਬੈਠੀ ਐ ਜਿੰਦਗੀ
ਜਿੱਤ ਹਾਰ ਦਾ ਤਾਂ ਪਤਾ ਨੀ
ਬਸ ਅੰਤ ਤੋਂ ਡਰ ਲਗਦਾ
Create Wallpaper for this quote
|
|
ਮੁਸ਼ਕਿਲਾਂ ਦਾ ਸਾਹਮਣਾਂ ਕਰਕੇ ਹੀ, ਜਿੱਤ ਦੀ ਖੁਸ਼ੀ ਮਿਲਦੀ ਹੈ !!
Create Wallpaper for this quote
|
|
"ਪਿਆਰ ਅਤੇ ਨਿਮਰਤਾ ਬਹੁਤ ਵੱਡੀ ਤਾਕਤ ਹੈ, ਜੋ ਸਾਰਿਆਂ ਦਾ ਮਨ ਜਿੱਤ ਲੈਂਦੀ ਹੈ I"
Create Wallpaper for this quote
|
|
ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ ਕਰਕੇ,.
ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ...
Create Wallpaper for this quote
|
|
*ਜ਼ਿੰਦਗੀ ਇੱਕ ਖੇਡ ਹੈ ;ਪਰਮਾਤਮਾ ਜਿੱਤਣ ਵਾਲੇ ਨੂੰ ਪਸੰਦ ਕਰਦਾ ਹੈ, ਹਾਰਨ ਵਾਲੇ ਨੂੰ ਉਹ ਪਿਆਰ ਕਰਦਾ ਹੈ, ਜਦੋਂ ਕਿ ਵੇਖਦੇ ਰਹਿਣ ਵਾਲੇ ਵੱਲ ਕੋਈ ਧਿਆਨ ਨਹੀਂ ਦਿੰਦਾ*।।
Create Wallpaper for this quote
|
|
"ਜਿੱਤਣ ਵਾਲੇ ਕਦੇ ਮੈਦਾਨ ਨਹੀਂ ਛੱਡਦੇ, ਤੇ ਮੈਦਾਨ ਛੱਡਣ ਵਾਲੇ ਕਦੇ ਨਹੀਂ ਜਿੱਤਦੇ"
Create Wallpaper for this quote
|
|
ਜਿੰਨਾ ਵੱਡਾ ਸੰਘਰਸ਼ ਹੋਵੇਗਾ, ਜਿੱਤ ਵੀ ਓਨੀਂ ਵੱਡੀ ਹੋਵੇਗੀ ।
Create Wallpaper for this quote
|
|
"ਜ਼ਿੰਦਗੀ ਵਿੱਚ ਜੋਖ਼ਮ ਉਠਾਣਾ ਜਰੂਰੀ ਹੈ, ਜਿੱਤਣ ਤੇ ਤੁਸੀਂ ਅਗਵਾਈ ਕਰ ਸਕਦੇ ਹੋ, ਹਾਰਨ ਦੀ ਸੂਰਤ ਵਿੱਚ ਦੂਸਰਿਆਂ ਨੂੰ ਦਿਸ਼ਾ ਦੇਖਾ ਸਕਦੇ ਹੋ I"
Create Wallpaper for this quote
|
|
ਹਮੇਸ਼ਾ ਇਰਾਦੇ ਪੱਥਰਾਂ ਵਾਂਗ ਮਜਬੂਤ ਹੋਣ
ਤਾਹੀਂੳ ਜਿੱਤਾਂ ਪੈਂਰ ਚੁਮਦੀਆਂ ਨੇ
Create Wallpaper for this quote
|
|
"ਆਪਣੀ ਜ਼ਿੰਦਗੀ ਵਿੱਚ ਦੋ ਇਨਸਾਨਾਂ ਦਾ ਜਾਨੋਂ ਵੱਧ ਖਿਆਲ ਰੱਖੋ, ਇੱਕ ਉਹ ਜਿਸ ਨੇ ਤੁਹਾਡੀ ਜਿੱਤ ਲਈ ਸਭ ਕੁਝ ਹਾਰਿਆ ਹੋਵੇ....."ਬਾਪੂ" ਤੇ ਇੱਕ ਉਹ ਜਿਸਨੂੰ ਤੁਸੀਂ ਹਰ ਦੁੱਖ ਵਿੱਚ ਪੁਕਾਰਿਆ ਹੋਵੇ....."ਮਾਂ"
Create Wallpaper for this quote
|
|
ਕਦੇ ਵੀ ਕਿਸੇ ਨਾਲ ਐਸਾ ਝਗੜਾ ਨਾ ਕਰੋ, ਕਿ ਝਗੜਾ ਜਿੱਤ ਜਾਵੇ ਤੇ ਰਿਸ਼ਤਾ ਹਾਰ ਜਾਵੇ..!
Create Wallpaper for this quote
|
|
"ਮੈਦਾਨ ਵਿੱਚ ਹਾਰਿਆ ਹੋਇਆ ਇਨਸਾਨ ਫਿਰ ਤੋਂ ਜਿੱਤ ਸਕਦਾ ਹੈ, ਪਰ ਮਨ ਤੋਂ ਹਾਰਿਆ ਹੋਇਆ ਇਨਸਾਨ ਕਦੇ ਨਹੀਂ ਜਿੱਤ ਸਕਦਾ I"
Create Wallpaper for this quote
|
|
"ਮੈਂ ਤਦ ਤੱਕ ਕੋਸ਼ਿਸ਼ ਕਰਦਾ ਰਵਾਂਗਾ, ਜਦ ਤੱਕ ਮੈਂ ਜਿੱਤ ਨਹੀਂ ਜਾਂਦਾ"
Create Wallpaper for this quote
|
|
ਕਦੇ ਜਿੱਤ ਕੇ ਅੱਤ ਮਚਾਈਏ ਨਾ
ਕਦੇ ਹਾਰ ਕੇ ਢੇਰੀ ਢਾਈਏ ਨਾ
ਪੱਕਿਆ ਵੀ ਆਖਰ ਟੁੱਟਣਾ ਏ
ਤੇ ਕੱਚਿਆ ਨੇ ਵੀ ਖੁਰਨਾ ਏ .
ਦੁਸ਼ਮਣ ਦੇ ਮਰਿਆ ਨੱਚੀਏ ਨਾ
ਕਦੇ ਸੱਜਣਾਂ ਨੇ ਵੀ ਮਰਨਾ ਏ..
Create Wallpaper for this quote
|
|
ਤੁਸੀ ਦੁਨੀਆਂ ਵਿੱਚ ਸਭ ਤੋ ਜਿੱਤ ਸਕਦੇ ਹੋ ਸਵਾਏ ਉਸ ਦੇ ਜੋ ਤੁਹਾਡੀ ਖੁਸੀ ਲਈ ਜਾਣ ਬੁੱਝ ਕੇ ਹਾਰ ਜਾਂਦਾ ਹੋਵੇ
Create Wallpaper for this quote
|
|
ਇਕ ਅਜੀਬ ਜਿਹੀ ਦੋੜ ਹੈ ਜਿੰਦਗੀ
ਜਿੱਤ ਜਾਓ ਤਾਂ ਕਈ ਪਿਛੇ ਛੁਟ ਜਾਂਦੇ ਹਨ
ਅਤੇ ਹਾਰ ਜਾਓ ਤਾਂ ਆਪਣੇ ਹੀ ਪਿੱਛੇ ਛੱਡ ਜਾਂਦੇ ਹਨ .....
Create Wallpaper for this quote
|
|
"ਸੰਸਾਰ ਵਿੱਚ ਮੁਸ਼ਕਲ ਕੰਮਾਂ ਵਿੱਚੋਂ ਇੱਕ ਕੰਮ ਹੈ, ਕਰੋਧ ਤੇ ਜਿੱਤ ਹਾਸਲ ਕਰਨਾ I"
Create Wallpaper for this quote
|
|
"ਜਿੱਤ ਹਾਸਲ ਕਰਨੀ ਹੈ ਤਾਂ ਕਾਬਿਲੀਅਤ ਵਧਾਓ, ਵਰਨਾ ਕਿਸ਼ਮਤ ਦੀ ਰੋਟੀ ਤਾਂ ਕੁੱਤੇ ਨੂੰ ਵੀ ਮਿਲੀ ਜਾਂਦੀ ਹੈ I"
Create Wallpaper for this quote
|
|
ਜੇ ਅਸੀਂ ਆਪਣੇ ਮਨ ਨੂੰ ਜਿੱਤ ਲਿਆ, ਤਾਂ ਸਮਝੋ ਕਿ ਅਸੀਂ ਸਾਰੀ ਦੁਨੀਆਂ ਨੂੰ ਹੀ ਜਿੱਤ ਲਿਆ I
Create Wallpaper for this quote
|
|
"ਜੇ ਤੁਹਾਨੂੰ ਹਾਰਨ ਤੋਂ ਡਰ ਲੱਗਦਾ ਹੈ, ਤਾਂ ਜਿੱਤਣ ਦੀ ਇੱਛਾ ਕਦੇ ਵੀ ਨਾਂ ਰੱਖਣਾ"
Create Wallpaper for this quote
|
|
💪ਜਿੰਦਗੀ ਮੁਸਕਿਲ ਏ ਹਰ ਮੋੜ ਤੇ 😎
💃ਪਰ ਜਿੱਤ ਮਿਲਦੀ ਹਮੇਸ਼ਾ ਜੋਰ ਤੇ💪
Create Wallpaper for this quote
|
|
👆••ਕੁੜੀਅਾਂ ਪੱਟਣ ਦਾ ਕੰਮ ਤੇ ਮੰਢੀਰ👬 ਕਰਦੀ ਅਾ
ਅਸੀ ਤੇ ਦਿਲਾਂ ❤️ ਨੂੰ ਜਿੱਤਣ ਦੇ ਦਾਅਵੇ ਰੱਖਦੇ ਅਾ
Create Wallpaper for this quote
|
|
"ਜ਼ਿੰਦਗੀ ਵਿੱਚ ਜ਼ੋਖਮ ਉਠਾਉਂਣ ਤੋਂ ਨਾ ਡਰੋ, ਜਾਂ ਤਾਂ ਜਿੱਤ ਮਿਲੇਗੀ, ਤੇ ਜੇ ਹਾਰ ਵੀ ਗਏ ਤਾਂ ਸਿੱਖਿਆ ਮਿਲੇਗੀ"
Create Wallpaper for this quote
|
|
👆••ਕੁੜੀਅਾਂ ਪੱਟਣ ਦਾ ਕੰਮ ਤੇ ਮੰਢੀਰ👬 ਕਰਦੀ ਅਾ
ਅਸੀ ਤੇ ਦਿਲਾਂ❤️ ਨੂੰ ਜਿੱਤਣ ਦੇ ਦਾਅਵੇ ਰੱਖਦੇ ਅਾ
Create Wallpaper for this quote
|
|
ਖੁਸ਼ ਰਹਿਣ ਦਾ simple ਤਰੀਕਾ
ਕਿਸੇ ਨੂੰ ਹਰਾਉਣ ਦੀ ਕੋਸ਼ਿਸ਼ ਨਾ ਕਰੋ ਬਲਕਿ ਹਰੇਕ ਨੂੰ ਜਿੱਤਣ ਦੀ ਕੋਸ਼ਿਸ਼ ਕਰੋ...
ਕਿਸੇ ਤੇ ਨਾ ਹੱਸੋ ਬਲਕਿ ਹਰੇਕ ਨਾਲ ਹੱਸੋ...
Create Wallpaper for this quote
|
|
ਕਈ ਵਾਰ ਜ਼ਿੰਦਗੀ 'ਚੋ ਵੱਡੀ ਜਿੱਤ ਹਾਸਿਲ ਕਰਨ ਲਈ ਛੋਟੀ-ਮੋਟੀ ਹਾਰ ਜ਼ਰੂਰੀ ਹੁੰਦੀ ਹੈ ।
Create Wallpaper for this quote
|
|
2 ਹੱਥਾਂ ਨਾਲ ਅਸੀਂ 50 ਲੋਕਾਂ ਨੂੰ ਨਹੀਂ ਮਾਰ ਸਕਦੇ, ਪਰ 2 ਹੱਥ ਜੋੜਕੇ ਅਸੀਂ ਕਰੋੜਾਂ ਲੋਕਾਂ ਦਾ ਦਿਲ ਜਿੱਤ ਸਕਦੇ ਹਾਂ ।
Create Wallpaper for this quote
|
|
"ਇੱਕ ਹਾਰਿਆ ਹੋਇਆ ਇਨਸਾਨ ਜੇਕਰ ਹਾਰਨ ਦੇ ਬਾਅਦ ਵੀ ਮੁਸ਼ਕਰਾ ਦੇ ਤਾਂ, ਜਿੱਤਣੇ ਵਾਲਾ ਇਨਸਾਨ ਆਪਣੀ ਜਿੱਤ ਦੀ ਖੁਸ਼ੀ ਖੋ ਦਿੰਦਾ ਹੈ I"
Create Wallpaper for this quote
|
|
ਜ਼ਿੰਦਗੀ ਦੀ ਲੜਾਈ 'ਚੋ ਹਮੇਸ਼ਾ ਸ਼ਕਤੀਸ਼ਾਲੀ ਜਾਂ ਤੇਜ ਵਿਅਕਤੀ ਨਹੀਂ ਜਿੱਤਦਾ,
ਜਿੱਤਦਾ ਉਹ ਹੈ, ਜੋ ਇਹ ਸੋਚ ਦਾ ਹੈ, ਕਿ ਉਹ ਜਿੱਤ ਦਾ ਸਕਦਾ ਹੈ ।
Create Wallpaper for this quote
|
|
ਜਿਸ ਬੰਦੇ ਵਿੱਚ "ਮੈਂ" ਨਾਮ ਦਾ ਸ਼ਬਦ ਆ ਗਿਆ, ਤਾਂ ਉਸ ਦੀ ਜਿੱਤ ਨੂੰ ਰੱਬ ਹਾਰ ਵਿੱਚ ਬਦਲ ਦਿੰਦਾ ਹੈ ।
Create Wallpaper for this quote
|
|
ਜਿਸ ਨੇ ਆਪਣੇ ਆਪ ਨੂੰ ਵੱਸ ਵਿੱਚ ਕਰ ਲਿਆ ਹੈ,
ਉਸ ਦੀ ਜਿੱਤ ਨੂੰ ਦੇਵਤੇ ਵੀ ਹਾਰ ਵਿੱਚ ਨਹੀਂ ਬਦਲ ਸਕਦੇ ।
Create Wallpaper for this quote
|
|
ਕੋਈ ਜਿੱਤ ਬਾਕੀ ਏ ਕੋਈ ਹਾਰ ਬਾਕੀ ਏ
ਅਜੇ ਤਾਂ ਜਿੰਦਗੀ ਦੀ ਸਾਰ ਬਾਕੀ ਏ
ਏਥੋਂ ਚੱਲੇ ਆਂ ਨਵੀ ਮੰਜਿਲ ਦੇ ਲਈ
ਇਹ ਇਕ ਪੰਨਾ ਸੀ ਅਜੇ ਤਾਂ ਕਿਤਾਬ ਬਾਕੀ ਏ.......📓
Create Wallpaper for this quote
|
|
ਲੲੀ ਸਮਝ ਤੂੰ ਕੱਲ ਦੇ ਜਵਾਕ ਨਾ ਪਾਣੀ ਘਾਟ ਘਾਟ ਦੇ ਪੀਤੇ ਨੇ ਉਂਝ ਰੰਗ ਰੂਪ ਭਾਂਵੇ ਖਾਸ ਨਾ ਮਿੱਠੇ ਬੋਲਾਂ ਨਾਲ ❤ਬੜੇ ਜਿੱਤੇ ਨੇ
Create Wallpaper for this quote
|
|
ਕਦੇ ਚਿਰਾਗ ਤੇ ਕਦੇ ਰੋਸ਼ਨੀ ਤੋ ਹਾਰ ਗਏ
ਅਸੀ ਬਦਨਸੀਬ ਸੀ ਹਰ ਕਿਸੇ ਤੋ ਹਾਰ ਗਏ
ਅਜੀਬ ਖੇਡ ਦਾ ਮੈਦਾਨ ਹੈ ਇਹ ਦੁਨੀਆਂ
ਜਿਸ ਨੂੰ ਜਿੱਤ ਚੁੱਕੇ ਸੀ ਅਸੀ ਉਸੇ ਤੋ ਹਾਰ ਗਏ...
Create Wallpaper for this quote
|
|
ਮਾਂ ਬਾਪ ਦਾ ਦਿਲ ਜਿੱਤ ਲਵੋ ਤਾਂ ਕਾਮਯਾਬ ਹੋ ਜਾਓਗੇ
ਨਹੀਂ ਤਾਂ ਸਾਰੀ ਦੁਨੀਆਂ ਜਿੱਤ ਕੇ ਵੀ ਹਾਰ ਜਾਓੁਗੇ..
Create Wallpaper for this quote
|
|
ਸਿਆਸਤ ਦੀਆ ਚਾਲਾਂ ਦਾ ਖੋਫ ੳੁਹਨਾਂ ਨੂੰ ਹੈ , ਜੋ ਸਿਆਸਤ ਕਰਦੇ ਨੇ
ਅਸੀ ਤਾਂ ਪਿਆਰ ਦੇ ਖਿਡਾਰੀ ਹਾ, ਨਾ ਹਾਰ ਦਾ ਫਿਕਰ ਨਾ ਜਿੱਤ ਦਾ ਜਿਕਰ.....
Create Wallpaper for this quote
|
|
👉ਨਾ ਤਾਂ ਜਿੱਤਿਆਂ💪ਦੇ ਵਿੱਚ
ਨਾ ਹੀ ਹਾਰਿਆਂ👎ਦੇ ਵਿੱਚ
ਪਰ ਚੱਲ ਦੀ ਏ ਤਾਂ ਵੀ ਸਾਡੀ ਸਾਰਿਆਂ 👥👤ਦੇ ਵਿੱਚ
Create Wallpaper for this quote
|
|
ਜੇ ਕੱਡਣਾ ਭੁਲੇਖਾ ਸਿੱਧਾ ਹਿੱਕ ਵਿੱਚ ਵੱਜ•
ਕਰ ਪਿੱਠ ਪਿੱਛੇ ਗੱਲਾਂ ਨੀ ਮੈਦਾਨ ਜਿੱਤੀ ਦੇ♧♤
Create Wallpaper for this quote
|
|
ਬੁਲੰਦ ਹੌਸਲੇ ਤੇ ਬਣਦੇ ਵਜੂਦ ਨੇ,
ਆਸਾ ਲਾਉਣ ਨਾਲ ਮੰਜਿਲਾਂ ਨਾ ਜਿੱਤ ਹੁੰਦੀਆਂ ।
Create Wallpaper for this quote
|
|
ਸਿਆਸਤ😏 ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ🔫 ਜਿੱਤਣੀ ਹੋਵੇ,,, ਸਾਡੀ ਕੋਸ਼ਿਸ਼ ਤਾ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਆ...😎
Create Wallpaper for this quote
|
|
ਕਿਸਮਤ ਨਾਲ ਲੜਨ ਦਾ ਬੜਾ ਮਜ਼ਾ ਆ ਰਿਹਾ, ਜਿੱਤਣ ਉਹ ਵੀ ਨਹੀ ਦਿੰਦੀ ਹਾਰ ਮੈਂ ਵੀ ਨਹੀ ਮੰਨਦਾ।
Create Wallpaper for this quote
|
|
ਜਜਬਾਤੀ ੲਿਨਸਾਨ ਨੂੰ ਜਜਬਾਤਾਂ ਨੇ ਮਾਰਿਅਾ,
ਜਿੱਤੀ ਬਾਜੀ ਚ ੳੁਹਨਾਂ ਸਭ ਕੁਝ ਹਾਰਿਅਾ,
ਲਿਹਾਜ਼ ਯਾਰ ਦੀ ਰੱਖ ਕੇ ਭਾਵੇਂ ਮੈਂ ਸੀਨੇ ਹਾਰ ਨੂੰ ਲਾੲਿਅਾ ਸੀ,
ਕਰ ਸਾਜ਼ਿਸਾਂ ਖੇਡੀ ਖੇਡ ਚ ੳੁਹ ਜਿੱਤ ਤਾਂ ਗੲੇ ਪਰ ੳੁਹਨਾਂ ਸੱਚਾ ਪਿਅਾਰ ਗਵਾੲਿਅਾ ਸੀ....
Create Wallpaper for this quote
|
|
ਲੜਾਈ ਕਰਕੇ ਤਾਂ ਜੰਗ ਜਿੱਤੀ ਜਾਂਦੀ ਆ,
ਦਿਲ ਤਾਂ ਪਿਆਰ ਤੇ ਇੱਜਤ ਨਾਲ ਜਿੱਤੇ ਜਾਂਦੇ ਨੇ ।
Create Wallpaper for this quote
|
|
ਜਿੱਤ ਲੈਂਦੀ ਸੀ ਦਿਲ 💖 ਗੱਲਾਂ ਚਾਰ ਕਰਕੇ,
ਕਮਲਾ ਜਿਹਾ ਕਰ ਗਈ ਮੈਨੂੰ ਪਿਆਰ 💑ਕਰਕੇ
Create Wallpaper for this quote
|
|
ਜਿੱਤ ਕਿਸ ਲਈ, ਹਾਰ ਕਿਸ ਲਈ,
ਜ਼ਿੰਦਗੀ ਭਰ ਇਹ ਤਕਕਾਰ ਕਿਸ ਲਈ,
ਜੋ ਵੀ ਆਇਆ ਹੈ,
ਉਹ ਜਾਵੇਗਾ ਇੱਕ ਦਿਨ, ਫਿਰ ਇਹ ਹੰਕਾਰ ਕਿਸ ਲਈ ।
Create Wallpaper for this quote
|
|
ਨਾ ਜਿੱਤੇ ਹਾਂ, ਨਾ ਹਾਰੇ ਹਾਂ,
ਨਾ ਚੰਗੇ ਹਾਂ, ਨਾ ਮਾੜੇ ਹਾਂ,
ਵਾਹਿਗੁਰੂ ਜੋ ਵੀ ਹਾਂ, ਬਸ ਤੇਰੇ ਸਹਾਰੇ ਹਾਂ ।
Create Wallpaper for this quote
|
|
"ਕਿਸਮਤ ਲੈਣੀ ਐ ਗੁਲਾਮ ਕਰ ਮੈ
"ਮਾੜ੍ਹਾ ਟਾਈਮ⌚ਫਿਰ ਦੂਰੋ ਦੂਰੋ ਝਾਕੂ ਉਏ"
"ਸਾਰਾ ਜੱਗਜਿੱਤ ਲੈਣਾ ਐ ਮੈ ਵੇਖ ਲਈ
"ਫਿਰ👣ਕਦਮਾਂ ਚ ਰੱਖੂ ਬੇਬੇ ਬਾਪੂ ਦੇ"
Create Wallpaper for this quote
|
|
ਸੌਖੀਆਂ ਜਿੱਤਾਂ ਦਾ ਮਾਣ ਸਤਿਕਾਰ ਨਹੀਂ ਹੁੰਦਾ !
Create Wallpaper for this quote
|
|
ਜੇਕਰ ਕੋਈ ਹਾਰਿਆ ਹੋਇਆ ਇਨਸਾਨ
ਹਾਰਨ ਤੋਂ ਬਾਅਦ ਵੀ ਖੁਸ਼ ਹੋ ਜਾਵੇ ਤਾਂ
ਜਿੱਤਣ ਵਾਲਾ ਵੀ ਜਿੱਤ ਦੀ ਖੁਸ਼ੀ ਗਵਾ ਦਿੰਦਾ ਹੈ।
Create Wallpaper for this quote
|
|
ਜਿੱਤਣ ਜਿੱਤਣ ਹਰ ਕੋਈ ਖੇਡੇ, ਤੂੰ ਹਾਰਨ ਖੇਡ ਫ਼ਕੀਰਾ
ਜਿੱਤਣ ਦਾ ਮੁੱਲ ਕੌਡੀ ਪੈਦਾ, ਹਾਰਨ ਦਾ ਮੁੱਲ ਹੀਰਾ.........
Create Wallpaper for this quote
|
|
ਮੈਂ ਸ਼ਾਇਰੀ ਕਰਕੇ ਲੱਖਾਂ ਲੋਕਾਂ ਦਾ ਦਿਲ ਤਾਂ ਜਿੱਤ ਰਿਹਾ, ਪਰ ਕਿਸੇ ਨੂੰ ਕੀ ਪਤਾ ਕਿ ਅੰਦਰੋ ਕਿੰਨਾ ਇਕੱਲਾ ਹਾਂ।
Create Wallpaper for this quote
|
|
ਕੋਈ ਜਿੱਤ ਬਾਕੀ ਏ ਕੋਈ ਹਾਰ ਬਾਕੀ ਏ
ਅਜੇ ਤਾਂ ਜਿੰਦਗੀ ਦੀ ਸਾਰ ਬਾਕੀ ਏ
ਏਥੋਂ ਚੱਲੇ ਆਂ ਨਵੀ ਮੰਜਿਲ ਦੇ ਲਈ
ਇਹ ਇਕ ਪੰਨਾ ਸੀ ਅਜੇ ਤਾਂ ਕਿਤਾਬ ਬਾਕੀ ਏ।
Create Wallpaper for this quote
|
|
ਜਜ਼ਬਾ ਰੱਖੋ ਹਰ ਪਲ ਜਿੱਤਣ ਦਾ
ਕਿਉਕਿ ਕਿਸਮਤ ਬਦਲੇ ਨਾ ਬਦਲੇ ਪਰ ਵਕ਼ਤ ਜਰੂਰ ਬਦਲਦਾ ਹੈ ....
Create Wallpaper for this quote
|
|
ਬੁਲੰਦ ਹੌਸਲੇ ਤੇ ਬਣਦੇ ਵਜੂਦ ਨੇ
ਆਸਾ ਲਾਉਣ ਨਾਲ ਮੰਜਿਲਾਂ ਨਾ ਜਿੱਤ ਹੁੰਦੀਆਂ
Create Wallpaper for this quote
|
|
ਬੁਲੰਦ ਹੌਸਲੇ ਤੇ ਬਣਦੇ ਵਜੂਦ ਨੇ
ਆਸਾ ਲਾਉਣ ਨਾਲ ਮੰਜਿਲਾਂ ਨਾ ਜਿੱਤ ਹੁੰਦੀਆਂ
Create Wallpaper for this quote
|
|
ਬੁਲੰਦ ਹੌਸਲੇ ਤੇ ਬਣਦੇ ਵਜੂਦ ਨੇ
ਆਸਾ ਲਾਉਣ ਨਾਲ ਮੰਜਿਲਾਂ ਨਾ ਜਿੱਤ ਹੁੰਦੀਆਂ
Create Wallpaper for this quote
|
|
ਜਿੱਤਣ ਦਾ ਸਵਾਦ ਸਭ ਤੋਂ ਜ਼ਿਆਦਾ ਮਜ਼ਾ ਉਦੋਂ ਆਉਂਦਾ ਹੈ, ਜਦੋਂ ਸਾਰੇ ਤੁਹਾਡੇ ਹਾਰਨ ਦਾ ਇੰਤਜ਼ਾਰ ਕਰ ਰਹੇ ਹੋਣ !!
Create Wallpaper for this quote
|
|
ਜਿੱਤਣ ਦਾ ਮਜਾ ਉਦੋਂ ਆਉਂਦਾ ਜਦੋ ਜਮਾਨਾ,
ਤੁਹਾਡੀ ਹਾਰ ਦੀ ਉਡੀਕ ਕਰ ਰਿਹਾ ਹੋਵੇ !
Create Wallpaper for this quote
|
|
ਜਿੱਤਣ ਤੋਂ ਪਹਿਲਾਂ ਜਿੱਤ ਅਤੇ ਹਾਰਨ ਤੋਂ ਪਹਿਲਾਂ ਹਾਰ
ਕਦੇ ਨਹੀਂ ਮੰਨਣੀ ਚਾਹੀਦੀ।
Create Wallpaper for this quote
|
|
ਕਿਸੇ ਨੂੰ ਹਰਾਉਣਾ ਬਹੁੱਤ ਆਸਾਨ ਹੈ
ਪਰ ਕਿਸੇ ਦਾ ਦਿਲ ਜਿੱਤਣਾ ਓਨਾ ਹੀ ਮੁਸ਼ਕਿਲ..
Create Wallpaper for this quote
|
|
ਜਿੱਤ ਦੀ ਆਦਤ ਵਧੀਆ ਹੁੰਦੀ ਹੈ ਪਰ ਕੁਝ ਰਿਸ਼ਤਿਆਂ ਚ ਹਾਰ ਜਾਣਾ ਬਿਹਤਰ ਹੁੰਦਾ ਹੈ.!!
Create Wallpaper for this quote
|
|
ਝੀਲ ਦੀ ਤਰਾਂ ਸ਼ਾਂਤ ਲੋਕ ਜਿੰਦਗੀ ਦੀ ਹਰ ਜ਼ੰਗ ਆਸਾਨੀ ਨਾਲ ਜਿੱਤ ਲੈਂਦੇ ਨੇ..
Create Wallpaper for this quote
|
|
ਜੇ ਜਿੱਤ ਭੀੜ ਇਕੱਠੀ ਕਰਨ ਨਾਲ ਹੁੰਦੀ
ਤਾਂ ਜੰਗਲ ਵਿੱਚ ਹਿਰਨ ਰਾਜ ਕਰਦੇ ਸ਼ੇਰ ਨਹੀਂ
Create Wallpaper for this quote
|
|