ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 8 status
ContentWallpapers
ਜਿਵੇਂ ਜਿਸਮਾਂ ਨਾਲ ਸਾਹ, ਜਿਵੇਂ ਬੇੜੀ ਨਾਲ ਮਲਾਹ,
ਜਿੱਦਾਂ ਫੁੱਲਾਂ ਚ' ਮਹਿਕ ਨੂੰ, ਕੋਈ ਬੰਦ ਕਰਦੇ,
ਅਸੀਂ ਏਦਾਂ ਤੈਨੂੰ ਸੋਹਣੀਏ, ਪਸੰਦ ਕਰਦੇ..

Create Wallpaper for this quote
ਦੋਸਤ ਐਦਾਂ ਦੇ ਬਣਾਓ ਜਿਹੜੇ ਤੁਹਾਡੇ ਦਿਲ ਦੀ ਗੱਲ ਇਦਾਂ ਸਮਝ ਲੈਣ
ਜਿੱਦਾਂ ਡਾਕਟਰ ਦੀ ਲਿਖਾਈ ਨੂੰ ਮੈਡੀਕਲ ਵਾਲਾ ਸਮਝ ਲੈਂਦਾ...


Create Wallpaper for this quote
Funny Punjabi wallpaper
ਜਿੱਦਾਂ ਖਬਰਾਂ ਵਾਲੇ ਚੈਨਲਾਂ ਤੇ ਚੀਨ ਨੂੰ ਲੈ ਕੇ ਬਹਿਸ ਹੁੰਦੀ ਆ,
ਮੈਨੂੰ ਲੱਗਦਾ ਭਾਰਤ ਸਰਕਾਰ ਨੇ ਦੇਖਦੇ ਰਹਿ ਜਾਣਾ..
ਖਬਰਾਂ ਵਾਲਿਆਂ ਨੇ ਚੀਨ ਤੇ ਹਮਲਾ ਕਰ ਦੇਣਾ...

Create Wallpaper for this quote
ਆਪਣੇ ਆਲੇ-ਦੁਆਲੇ ਖੁਸ਼ੀਆਂ ਐੱਦਾਂ ਬਖੇਰੋ,
ਜਿੱਦਾਂ ਕਿਰਸਾਨ ਯੂਰੀਆ ਖਲੇਰਦਾ।।

Create Wallpaper for this quote
punjabi thoughts in punjabi
ਖੁਸ ਰਹਿਣ ਦਾ ਬਸ ਇਹੀ ਤਰੀਕਾ ਏ ਕਿ ਜਿੱਦਾਂ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਉ

Create Wallpaper for this quote
punjabi thoughts on parents
ਜਿੱਦਾਂ ਦੇ ਹੋ ਉੱਦਾਂ ਦੇ ਹੀ ਰਹੋ, ਕਿਉਂਕਿ Original ਦੀ Value Duplicate ਤੋਂ ਜ਼ਿਆਦਾ ਹੁੰਦੀ..

Create Wallpaper for this quote
ਘੈਂਟ ਸਟੇਟਸ  wallpaper
ਤੂੰ ਜਿੱਦਾਂ ਚੱਲਣਾਂ ਹੈ ਉਦਾਂ ਹੀ ਚੱਲ ਮੇਰੀ ਜਿੰਦਗੀ.
ਮੈ ਤਾਂ ਹੁਣ ਤੇਰੇ ਤੋਂ ਉਮੀਦ ਛੱਡ ਦਿੱਤੀ ਹੈ.!!

Create Wallpaper for this quote
ਘੈਂਟ ਸਟੇਟਸ  wallpaper
ਸਾਨੂੰ ਵੀ ਕਦੇ ਜੱਫੀ ਪਾ ਕੇ ਮਿਲ ਜਿੱਦਾਂ ਮਿਲਦੀ ਆਪਣੀਆਂ ਸਹੇਲੀਆਂ ਨੂੰ ਸਾਡੀ ਵੀ ਕੋਈ ਹੈਗੀ ਆ ਦੱਸਣ ਜੋਗੇ ਹੋਈਏ ਆਪਣੇਂ ਯਾਰਾ ਵੈਲੀਆਂ ਨੂੰ

Create Wallpaper for this quote

Recent Punjabi Searches