Total 77 status |
Content | Wallpapers |
|
ਰੱਬ ਕਰੇ ਦਿਨ ਦੋਗੁਣੀ ਤੇ ਰਾਤ ਚੌਗੁਣੀ ਤਰੱਕੀ ਕਰੋ ਅਤੇ ਜੀਵਨ ਦੇ ਹਰ ਕੰਮ ਵਿਚ ਸਫਲਤਾ ਮਿਲੇ..
ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ...
Create Wallpaper for this quote
|
|
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ 'ਚ ਕੁਝ ਦਿਨ ਬੁਰੇ ਹੋ ਸਕਦੇ ਨੇ,
ਜ਼ਿੰਦਗੀ ਬੁਰੀ ਨਹੀਂ ਹੋ ਸਕਦੀ . 😌😌😌😌😌
Create Wallpaper for this quote
|
|
ਮਾਂ ਦੀ ਅਸੀਸ ਤੇ ਗੁਰੂ ਦੀ ਕਿਰਪਾ ਇਨਸ਼ਾਨ ਦਾ ਜੀਵਨ ਸੁਵਾਰ ਦਿੰਦੀ ਹੈ..🙏
Create Wallpaper for this quote
|
|
ਜੀਵਨ ਸਾਨੂੰ ਹਮੇਸ਼ਾ ਦੂਜਾ ਮੌਕਾ ਦਿੰਦਾ ਹੈ, ਜਿਹਨੂੰ ਅਸੀਂ ਕੱਲ੍ਹ ਕਹਿਦੇ ਹਾਂ..🌅
Create Wallpaper for this quote
|
|
ਸ਼ੁਭ ਸਵੇਰ..
ਸੂਰਜ ਦੀਆਂ ਕਿਰਨਾਂ ਦੀ ਤਰਾਂ ਤੁਹਾਡਾ ਜੀਵਨ ਵੀ ਪ੍ਰਕਾਸ਼ਮਈ ਹੋਵੇ..
Create Wallpaper for this quote
|
|
ਜੀਵਨ ਵਿਚ ਕਦੇ ਵੀ ਉਮੀਦ ਨਾ ਛੱਡੋ,
ਕਿਉਂਕਿ ਤੁਸੀਂ ਇਹ ਕਦੇ ਨਹੀਂ ਜਾਣ ਸਕਦੇ ਕਿ ਆਉਣ ਵਾਲਾ ਕੱਲ ਤੁਹਾਡੇ ਲਈ ਕਿ ਲੈ ਕੇ ਆਉਣ ਵਾਲਾ ਹੈ ...
Create Wallpaper for this quote
|
|
ਜੀਵਨ ਦਾ ਮਤਬਲ ਖੁਦ ਨੂੰ ਲੱਭਣਾ ਨਹੀਂ ਬਲਕਿ ਖੁਦ ਨੂੰ ਕਾਮਜ਼ਾਬ ਕਰਨਾ ਹੈ..
Create Wallpaper for this quote
|
|
ਡਰ ਤੇ ਸ਼ੱਕ ਜੀਵਨ ਦੀ ਗੰਗਾ ਵਿੱਚ ਜ਼ਹਿਰ ਘੋਲ ਦਿੰਦੇ ਨੇ..✍️
Create Wallpaper for this quote
|
|
"ਆਪਣੇ ਜੀਵਨ 'ਚ ਕਿੰਨੇ ਵੀ ਉਪਰ ਕਿਉਂ ਨਾ ਉਠ ਜਾਓ, ਪਰ ਆਪਣੀ ਗਰੀਬੀ ਅਤੇ ਬੁਰਾ ਵਕਤ ਕਦੇ ਨਾ ਭੁੱਲੋ"..
Create Wallpaper for this quote
|
|
"ਜੇਕਰ ਤੁਸੀ ਸੁਖੀ ਜੀਵਨ ਜੀਣਾ ਚਾਹੁੰਦੇ ਹੋ, ਤਾਂ ਇਸ ਨੂੰ ਕਿਸੇ ਮਕਸਦ ਨਾਲ ਜੋੜੋ, ਲੋਕਾਂ ਜਾਂ ਪਦਾਰਥਾਂ ਨਾਲ ਨਹੀਂ"...
Create Wallpaper for this quote
|
|
"ਬਿਨ੍ਹਾ ਟੀਚੇ ਦੇ ਜੀਵਨ ਬਿਨਾਂ ਪਤੇ ਦੇ ਲਿਖੀ ਹੋਈ ਚਿੱਠੀ ਵਾਂਗ ਹੁੰਦਾ ਹੈ, ਜੋ ਕਿਤੇ ਪਹੁੰਚ ਨਹੀ ਸਕਦੀ I"
Create Wallpaper for this quote
|
|
"ਕੀ ਮੁਸ਼ੀਬਤਾਂ, ਕੀ ਦੁੱਖ, ਕੀ ਸੁੱਖ, ਇਹ ਜੀਵਨ ਦੇ ਉਹ ਪੰਨੇ ਸੀ, ਜਿਨ੍ਹਾਂ ਨੂੰ ਅਸੀ ਪਲਟਾਉਂਦੇ ਚਲੇ ਗਏ I"
Create Wallpaper for this quote
|
|
"ਜੀਵਨ ਅਸਾਨ ਹੋ ਸਕਦਾ ਹੈ, ਜੇ ਸਾਡਾ ਮਨ ਤੇ ਮੁੱਖ ਦੋਨੋ ਇੱਕੋ ਬੋਲ ਬੋਲਣ"...
Create Wallpaper for this quote
|
|
ਸਹੀ ਸੋਚ..! ਜੀਵਨ ਨੂੰ ਪਰਮਾਤਮਾ ਦੇ ਮਾਰਗ ਤੇ ਤੋਰਨਾ ਹੀ ਹੈ !!
Create Wallpaper for this quote
|
|
"ਜੀਵਨ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖੋ, ਕਿ ਕੋਈ ਤੁਹਾਡੇ ਹੱਥ 'ਚੋਂ ਖੋਹ ਕੇ ਖਾ ਸਕਦਾ ਹੈ, ਤੁਹਾਡੇ ਨਸੀਬ 'ਚੋਂ ਨਹੀਂ"...
Create Wallpaper for this quote
|
|
"ਜੇਕਰ ਜੀਵਨ ਵਿੱਚ ਤੁਸੀਂ ਹਰ ਰਗੜ੍ਹ ਤੋਂ ਚਿੜ੍ਹ ਰਹੇ ਹੋ, ਤਾਂ ਪ੍ਰਮਾਤਮਾਂ ਤੁਹਾਨੂੰ ਕਿਵੇਂ ਚਮਕਾ ਸਕਦਾ ਹੈ I"...
Create Wallpaper for this quote
|
|
ਜੀਵਨ ਵਿੱਚ ਜੋ ਸਬਕ ਖਾਲੀ ਪੇਟ, ਖਾਲੀ ਜੇਬ੍ਹ ਅਤੇ ਮਾੜਾ ਸਮਾਂ ਸਿਖਾਉਂਦਾ ਹੈ,
ਉਹ ਕੋਈ ਸਕੂਲ ਜਾਂ ਯੂਨੀਵਰਸਿਟੀ ਨਹੀਂ ਸਿਖਾਉਂਦੀ..!
Create Wallpaper for this quote
|
|
"ਜੀਵਨ ਵਿੱਚ ਜ਼ਿਆਦਾ ਰਿਸ਼ਤੇ ਹੋਣਾ ਜਰੂਰੀ ਨਹੀਂ ਹੈ, ਪਰ ਜਿਹੜੇ ਰਿਸ਼ਤੇ ਹਨ ਉਹਨਾਂ ਵਿੱਚ ਜੀਵਨ ਹੋਣਾ ਜਰੂਰੀ ਹੈ I"
Create Wallpaper for this quote
|
|
ਜੀਵਨ ਵਿੱਚ ਜੋ ਸਬਕ ਖਾਲੀ ਪੇਟ, ਖਾਲੀ ਜੇਬ੍ਹ ਅਤੇ ਮਾੜਾ ਸਮਾਂ ਸਿਖਾਉਂਦਾ, ਉਹ ਕੋਈ ਸਕੂਲ ਜਾਂ ਯੂਨੀਵਰਸਿਟੀ ਨਹੀਂ ਸਿਖਾਉਂਦੀ....
Create Wallpaper for this quote
|
|
"ਜੀਵਨ ਵਿੱਚ ਜਦ ਕੁਝ ਵੱਡਾ ਮਿਲ ਜਾਵੇ ਤਾਂ ਛੋਟੇ ਨੂੰ ਕਦੀ ਨਹੀਂ ਭੁਲਣਾ ਚਾਹੀਦਾ, ਕਿਉਂਕਿ ਜਿੱਥੇ ਸੂਈ ਦਾ ਕੰਮ ਹੈ, ਉੱਥੇ ਤਲਵਾਰ ਕੰਮ ਨਹੀਂ ਕਰਦੀ I"
Create Wallpaper for this quote
|
|
"ਜੀਵਨ ਸਾਨੂੰ ਹਮੇਸ਼ਾ ਦੂਜਾ ਮੌਕਾ ਜਰੂਰ ਦਿੰਦਾ ਹੈ , ਜਿਸ ਨੂੰ "ਕੱਲ੍ਹ" ਕਹਿੰਦੇ ਨੇ I"
Create Wallpaper for this quote
|
|
ਜੀਵਨ ਵਿੱਚ ਸਭ ਤੋਂ ਬੜੀ ਖੁਸ਼ੀ ਉਸ ਕੰਮ ਨੂੰ ਕਰਨ ਵਿੱਚ ਹੁੰਦੀ ਹੈ, ਜਿਸ ਕੰਮ ਨੂੰ ਲੋਕ ਕਹਿੰਦੇ ਨੇ, ਕਿ ਤੂੰ ਨਹੀਂ ਕਰ ਸਕਦਾ II
Create Wallpaper for this quote
|
|
ਦੂਜਿਆਂ ਦੀ ਨਕਲ ਕਰਨ ਵਾਲੇ ਵਿਅਕਤੀ ਥੋੜੇ ਸਮੇਂ ਲਈ ਸਫ਼ਲਤਾ ਤਾਂ ਪ੍ਰਾਪਤ ਕਰ ਸਕਦੇ ਨੇ, ਪਰ ਜੀਵਨ ਵਿੱਚ ਬਹੁਤ ਅੱਗੇ ਨਹੀਂ ਵੱਧ ਸਕਦੇ II
Create Wallpaper for this quote
|
|
"ਇਨਸਾਨ ਜੀਵਨ ਵਿੱਚ ਗਲ਼ਤੀਆਂ ਕਰਕੇ ਉਨ੍ਹਾਂ ਦੁਖੀ ਨਹੀਂ ਹੁੰਦਾ, ਜਿਨ੍ਹਾਂ ਉਹ ਬਾਰ-ਬਾਰ ਉਹਨਾਂ ਗਲ਼ਤੀਆਂ ਦੇ ਬਾਰੇ ਵਿੱਚ ਸੋਚ ਕਿ ਹੁੰਦਾ ਹੈ I"
Create Wallpaper for this quote
|
|
"ਜੀਵਨ ਦਾ ਮਤਲਬ ਆਪਣੇ ਆਪ ਨੂੰ ਖੋਜਣਾ ਨਹੀਂ, ਜਦਕਿ ਖੁਦ ਦਾ ਨਿਰਮਾਣ ਕਰਨਾ ਹੈ I"
Create Wallpaper for this quote
|
|
"ਤੁਹਾਨੂੰ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਹਾਰਾਂ ਦਾ ਸਾਹਮਣਾ ਕਰਨਾ ਪਵੇਗਾ ਪਰ ਕਦੇ ਵੀ ਆਪਣੇ ਆਪ ਨੂੰ ਹਾਰਨ ਨਾ ਦਿਉ "
Create Wallpaper for this quote
|
|
"ਜੀਵਨ ਵਿੱਚ ਕਦੀ ਵੀ ਕਿਸੇ ਨੂੰ ਕਸੂਰਵਾਰ ਨਾ ਬਣਾਓ, ਕਿਉਂਕਿ ਚੰਗੇ ਲੋਕ ਖੁਸ਼ੀਆਂ ਲਿਆਉਂਦੇ ਹਨ, ਅਤੇ ਬੁਰੇ ਲੋਕ ਤਜ਼ਰਬਾ I"
Create Wallpaper for this quote
|
|
"ਮੁਸੀਬਤਾਂ ਦਾ ਜੀਵਨ ਵਿੱਚ ਆਉਣਾ "Part of Life" ਹੈ, ਅਤੇ ਉਹਨਾਂ ਮੁਸੀਬਤਾਂ ਵਿੱਚ ਵੀ ਮੁਸਕਰਾ ਕੇ ਸ਼ਾਂਤੀ ਨਾਲ ਬਾਹਰ ਨਿਕਲਣਾ "Art of Life" ਹੈ I"
Create Wallpaper for this quote
|
|
"ਆਪਣੇ ਜੀਵਨ ਨੂੰ ਪਿਆਰ ਕਰੋ, ਜ਼ਿੰਦਗੀ ਖੁਦ ਤੁਹਾਨੂੰ ਪਿਆਰ ਕਰਨ ਲੱਗੇਗੀ"
Create Wallpaper for this quote
|
|
"ਇਸ ਜੀਵਨ ਦਾ ਹਰ ਦਿਨ ਇੱਕ ਕੋਰਾ ਕਾਗਜ਼ ਹੈ, ਇਸ ਕਾਗਜ਼ ਤੇ ਸ਼ਾਹ ਰੂਪੀ ਸਿਆਹੀ, ਅਤੇ ਸਮਝ ਰੂਪੀ ਕਲਮ ਦੇ ਨਾਲ ਤੁਸੀਂ ਜੋ ਚਾਹੋ ਲਿਖ ਸਕਦੇ ਹੋ I"
Create Wallpaper for this quote
|
|
ਲੱਖ ਗੁਲਾਬ ਲਗਾ ਲਓ, ਤੁਸੀ ਆਪਣੇ ਵੇਹੜੇ 'ਚ ਜੀਵਨ 'ਚੋ, ਖੁਸ਼ਬੂ ਤਾਂ ਬੇਟੀ ਦੇ ਆਉਣ ਨਾਲ ਹੀ ਹੋਵੇਗੀ ।
Create Wallpaper for this quote
|
|
ਜੀਵਨ ਵਿੱਚ ਇੱਕ ਵਾਰ ਜੋ ਫੈਸਲਾ ਕਰ
ਲਿਆ ਤਾਂ ਫਿਰ ਪਿੱਛੇ ਮੁੜਕੇ ਨਾ ਦੇਖੋ,
ਕਿਉਂਕਿ ਪਲਟ-ਪਲਟ ਕੇ ਦੇਖਣ
ਵਾਲੇ ਇਤਿਹਾਸ ਨਹੀਂ ਬਣਾਉਂਦੇ ।
Create Wallpaper for this quote
|
|
"ਜੀਵਨ ਮਿਲਣਾ ਭਾਗਾਂ ਦੀ ਗੱਲ ਹੈ, ਮੌਤ ਦਾ ਮਿਲਣਾ ਸਮੇਂ ਦੀ ਗੱਲ ਹੈ, ਪਰ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਜੀਉਂਦੇ ਰਹਿਣਾ ਕਰਮਾਂ ਦੀ ਗੱਲ ਹੈ I"
Create Wallpaper for this quote
|
|
"ਅਤੀਤ 'ਤੇ ਕਦੇ ਧਿਆਨ ਨਾ ਦਿਓ, ਭਵਿੱਖ ਦਾ ਸੁਪਨਾ ਨਾ ਦੇਖੋ, ਵਰਤਮਾਨ 'ਤੇ ਧਿਆਨ ਦੇ ਕੇ ਜੀਵਨ ਨੂੰ ਸੁਖਾਲਾ ਬਣਾਓ"
Create Wallpaper for this quote
|
|
ਤੁਹਾਡੇ ਜੀਵਨ ਦੀ ਖੁਸ਼ੀ ਤੁਹਾਡੇ ਵਿਚਾਰਾਂ ਦੀ ਗੁਣਵੱਤਾ ਤੇ ਨਿਰਭਰ ਕਰਦੀ ਹੈ ।
ਇਸ ਲਈ ਸਕਾਰਾਤਮਕ ਸੋਚੋ ।
ਸ਼ੁਭ ਸਵੇਰ !
Create Wallpaper for this quote
|
|
ਮੁਸੀਬਤਾਂ ਦਾ ਜੀਵਨ ਵਿੱਚ ਆਉਣਾ Part of Life ਹੈ ਅਤੇ,
ਉਹਨਾਂ ਮੁਸੀਬਤਾਂ ਵਿੱਚ ਮੁਸਕਰਾ ਕੇ ਸ਼ਾਤੀ ਨਾਲ ਬਾਹਰ ਨਿਕਲਣਾ Art of Life ਹੈ
Create Wallpaper for this quote
|
|
ਪੰਜਾਬੀ ਸਦਾ ਵਤਨ ਲਈ ਸ਼ਹੀਦ ਹੁੰਦੇ ਨੇ
ਆਸ਼ਿਕ਼ ਸਦਾ ਵਾਟਾਂ ਦੇ ਹੀ ਮੁਰੀਦ ਹੁੰਦੇ ਨੇ
ਸੰਵਿਧਾਨ ਖਾਤਰ ਹੱਸ ਕੇ ਵੀ ਸੂਲੀ ਚੜ ਜਾਂਦੇ
ਪੂਰਾ ਜੀਵਨ ਹੀ ਵਤਨ ਲਈ ਕਰ ਜਾਂਦੇ ਨੇ
Create Wallpaper for this quote
|
|
ਪੰਜਾਬੀ ਸਦਾ ਵਤਨ ਲਈ ਸਹੀਦ ਹੁੰਦੇ ਨੇ,
ਆਸ਼ਕ ਸਦਾ ਵਤਨ ਦੇ ਹੀ ਮੁਰੀਦ ਹੁੰਦੇ ਨੇ,
ਸੰਵਿਧਾਨ ਖਾਤਰ ਹੱਸ ਕੇ ਸੁੂਲੀ ਵੀ ਚੜ ਜਾਂਦੇ ਨੇ,
ਪੁੂਰਾ ਜੀਵਨ ਹੀ ਵਤਨ ਲਈ ਕਰ ਜਾਂਦੇ ਨੇ।
Create Wallpaper for this quote
|
|
ਸੂਰਜ ਦੀਆਂ ਕਿਰਨਾਂ ਦੀ ਤਰਾਂ ਤੁਹਾਡੇ ਜੀਵਨ ਵੀ ਪ੍ਰਕਾਸ਼ਮਈ ਹੋਵੇ..
ਪਿਆਰੀ ਸਵੇਰ ਲਈ ਸ਼ੁਭਕਾਮਨਾਵਾਂ
Create Wallpaper for this quote
|
|
ਬਹੁਤੇ ਲੋਕ ਇੰਝ ਜਿਓਂਦੇ ਨੇ ਜਿਵੇਂ ਉਹ ਆਪਣੀ ਹੀ ਜੀਵਨ ਕਹਾਣੀ 'ਚ ਫਾਲਤੂ ਦੇ ਪਾਤਰ ਹੋਣ ।
Create Wallpaper for this quote
|
|
ਅੱਜ ਦਾ ਵਿਚਾਰ
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ 'ਚ ਕੁਝ ਦਿਨ ਬੁਰੇ ਹੋ ਸਕਦੇ ਨੇ ਜ਼ਿੰਦਗੀ ਬੁਰੀ ਨਹੀਂ ਹੋ ਸਕਦੀ।
Create Wallpaper for this quote
|
|
ਮਾਂ ਦਿੰਦੀ ਹੈ ਜੀਵਨ ਪਿਤਾ ਦਿੰਦਾ ਹੈ ਸੁਰੱਖਿਆ ਪਰ ਅਧਿਆਪਕ ਸਿਖਾਉਂਦਾ ਹੈ ਜੀਣਾ। ਅਧਿਆਪਕ ਦਿਵਸ ਦੀਆਂ ਲੱਖ-ਲੱਖ ਵਧਾਈਆਂ।
Create Wallpaper for this quote
|
|
ਚੰਗੇ ਵਿਚਾਰਾਂ ਦੇ ਅਨੁਸਾਰ ਹੀ ਜੀਵਨ ਢਾਲਣ ਨਾਲ ਸਾਡਾ, ਜੀਵਨ ਸੁਧਰੇਗਾ ਨਹੀਂ ਤਾਂ ਅਸੀਂ ਹਰ ਪਲ ਮਰਦੇ ਰਹਾਂਗੇ !
Create Wallpaper for this quote
|
|
ਆਪ ਸਭ ਨੂੰ ਬੰਦੀ ਛੋੜ ਦਿਵਸ ਦੀ ਕੋਟਨ ਕੇੋਟਿ ਵਧਾਈ ਹੋਵੇ.
ਵਾਹਿਗੁਰੂ ਜੀ ਆਪ ਸਭ ਦੇ ਜੀਵਨ ਵਿੱਚ ਨਾਮ ਬਾਣੀ ਅਤੇ ਖੁਸੀਆਂ ਦਾ ਪ੍ਰਕਾਸ ਕਰਨ ।
Create Wallpaper for this quote
|
|
ਦੀਵਾਲੀ ਦੀ ਪਵਿੱਤਰ ਰੌਸ਼ਨੀ ਤੁਹਾਡੇ ਜੀਵਨ ਵਿਚ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਆਵੇ...
ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ..
Create Wallpaper for this quote
|
|
ਹੌਸਲਾ ਕਦੇ ਵੀ ਟੁੱਟਣ ਨਾ ਦਵੋ ਕਿਉਂਕਿ ਜੀਵਨ ਚ ਕੁਝ ਦਿਨ ਬੁਰੇ ਹੋ ਸਕਦੇ ਨੇ ਜਿੰਦਗੀ ਬੁਰੀ ਨਹੀ ਹੈ।
Create Wallpaper for this quote
|
|
ਜੀਵਨ 'ਚ ਕਿੰਨੇ ਵੀ ਉੱਚੇ ਉੱਠ ਜਾਓ ਪਰ ਆਪਣੀ ਗਰੀਬੀ ਅਤੇ ਕਠਿਨਾਈ ਦੇ ਦਿਨ ਕਦੇ ਨਾ ਭੁੱਲੋ।
Create Wallpaper for this quote
|
|
ਜੀਵਨ ਅਸਾਨ ਹੋ ਸਕਦਾ ਹੈ ਜੇ ਸਾਡਾ ਮਨ ਤੇ ਮੁੱਖ ਦੋਨੋਂ ਇਕੋ ਬੋਲ ਬੋਲਣ.!!
Create Wallpaper for this quote
|
|
ਜੀਵਨ ਚ ਬੁਰਾਈ ਜ਼ਰੂਰ ਹੋ ਸਕਦੀ
ਪਰ :----
ਜੀਵਨ ਬੁਰਾ ਨਹੀਂ ਹੋ ਸਕਦਾ
Create Wallpaper for this quote
|
|
ਜੀਵਨ ਵਿਚ ਇਕ ਵਾਰ ਜੋ ਫੈਸਲਾ ਕਰ ਲਿਆ ਤਾਂ ਫਿਰ ਪਿੱਛੇ ਮੁੜ ਕੇ ਨਾ ਦੇਖੋ.
ਕਿਓੁਂਕਿ ਪਲਟ ਪਲਟ ਕੇ ਦੇਖਣ ਵਾਲੇ ਇਤਿਹਾਸ ਨਹੀ ਬਣਾਉਂਦੇ.!!
Create Wallpaper for this quote
|
|
ਜੀਵਨ ਵਿੱਚ ਸੁੱਖ ਸਿਰਫ ਅਜਿਹੀ ਚੀਜ ਹੈ.
ਜਿਸ ਨੂੰ ਅਮੀਰੀ ਅੱਜ ਤੱਕ ਨਹੀ ਖਰੀਦ ਸਕੀ.!!
Create Wallpaper for this quote
|
|
ਅੱਜ ਫੇਰ ਜੀਵਨ ਦੀ ਕਿਤਾਬ ਖੋਲੀ ਤਾਂ ਹਰ ਪੰਨੇ ਤੇ ਤੇਰੀ ਰਹਿਮਤ ਨਜ਼ਰ ਆਈ..
Create Wallpaper for this quote
|
|
ਬਾਬਾ ਜੀ ਸਭ ਨੂੰ ਖੁਸ਼ ਰੱਖਣ !!!
ਸਭ ਦਾ ਜੀਵਨ ਖੁਸ਼ੀਆਂ ਭਰਿਆ ਬਤੀਤ ਹੋਵੇ!!
Create Wallpaper for this quote
|
|
☘ਅੱਜ ਦਾ ਵਿਚਾਰ☘
ਚੰਗੇ ਵਿਚਾਰ ਉਸ ਵੇਲੇ ਤਕ ਸਿਰਫ ਕਲਪਨਾ ਹੀ ਬਣੇ ਰਹਿੰਦੇ ਹਨ ਜਦੋਂ ਤਕ ਉਨ੍ਹਾਂ ਨੂੰ ਅਸਲ ਜੀਵਨ ਵਿਚ ਵਰਤੋਂ ਵਿਚ ਨਹੀਂ ਲਿਆਂਦਾ ਜਾਂਦਾ।
Create Wallpaper for this quote
|
|
1. ਹਰ ਰੋਜ਼ 10 ਤੋਂ 30 ਮਿੰਟ ਸੈਰ ਕਰਨ ਦੀ ਅਾਦਤ ਪਾਓ ਅਤੇ ਸੈਰ ਕਰਦੇ ਸਮੇਂ ਚਿਹਰੇ ਤੇ ਮੁਸਕਰਾਹਟ ਲਿਆੳਣ ਦੀ ਆਦਤ ਪਾਓ।
2. ਹਰ ਰੋਜ਼ ਘੱਟੋ-ਘੱਟ 10 ਮਿੰਟ ਚੁੱਪ ਕਰਕੇ ਬੈਠਣ ਦੀ ਅਾਦਤ ਬਣਾਓ।
3. ਚੰਗੀਆਂ ਕਿਤਾਬਾਂ ਖਰੀਦਣ ਅਤੇ ਪੜ੍ਹਨ ਦੀ ਆਦਤ ਪਾਓ।
4. 70 ਸਾਲ ਤੋਂ ਵੱਧ ਦੀ ੳੁਮਰ ਬਜ਼ੁਰਗਾਂ ਅਤੇ 6 ਸਾਲ ਤੋਂ ਘੱਟ ਬੱਚਿਆਂ ਨਾਲ ਹਰ ਰੋਜ਼ ਕੁਝ ਨਾ ਕੁਝ ਸਮਾਂ ਜ਼ਰੂਰ ਗੁਜ਼ਾਰੋ।
5. ਹਰ ਰੋਜ਼ ਰੱਜ ਕੇ ਪਾਣੀ ਪੀਓ।
6. ਹਰ ਰੋਜ਼ ਘੱਟੋ-ਘੱਟ ਤਿੰਨ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ।
7. ਫਾਲਤੂ ਗੱਲਾਂ ਵਿਚ ਅਪਣਾ ਕੀਮਤੀ ਵਕਤ ਖਰਾਬ ਨਾ ਕਰੋ।
8. ਬੀਤੇ ਹੋਏ ਸਮੇਂ ਨੂੰ ਭੁੱਲ ਜਾਓ, ਬੀਤੇ ਮਾੜੇ ਵਕਤ ਦੀ ਯਾਦ ਅਪਣੇ ਜੀਵਨ ਸਾਥੀ ਨੂੰ ਨਾ ਯਾਦ ਕਰਵਾਓ।
9. ਇਹ ਸੋਚ ਕਿ ਜੀਵਨ ਗੁਜ਼ਾਰੋ ਕਿ ਤੁਸੀਂ ਇਥੇ ਕੁਝ ਸਿੱਖਣ ਲਈ ਆਏ ਹੋ।
10. ਸਵੇਰ ਦਾ ਭੋਜਨ ਇਕ ਰਾਜੇ ਵਾਂਗ ਕਰੋ, ਦੁਪਹਿਰ ਦੀ ਰੋਟੀ ਵੰਡ ਕੇ ਖਾਓ ਅਤੇ ਰਾਤ ਦਾ ਭੋਜਨ ਦੁਸ਼ਮਣਾ ਲਈ ਭੇਜ ਦਿਓ।
11. ਕਿਸੇ ਨਾਲ ਨਫਰਤ ਨਾ ਕਰੋ ਕਿਉਂਕਿ ਇਹ ਜੀਵਨ ਤਾਂ ਪਿਆਰ ਕਰਨ ਲਈ ਵੀ ਬਹੁਤ ਛੋਟਾ ਹੈ।
12. ਤੁਹਾਨੂੰ ਹਰ ਬਹਿਸ ਤੇ ਜਿੱਤਣ ਦੀ ਲੋੜ ਨਹੀਂ ਕਿਸੇ ਅਸਹਿਮਤੀ ਤੇ ਸਹਿਮਤ ਵੀ ਹੋਣਾ ਚਾਹੀਦਾ ਹੈ।
13. ਅਪਣੇ ਜੀਵਨ ਦੀ ਬਰਾਬਰੀ ਦੂਜਿਆਂ ਨਾਲ ਨਾ ਕਰੋ।
14. ਗਲਤੀ ਕਰਨ ਵਾਲੇ ਨੂੰ ਮਾਫ ਕਰਨਾ ਸਿਖੋ।
16. ਸਮਾਂ ਸਾਰੇ ਜ਼ਖ਼ਮ ਭਰ ਦਿੰਦਾ ਹੈ।
17. ਈਰਖਾ ਕਰਨਾ ਵਕਤ ਦੀ ਬਰਬਾਦੀ ਹੈ। ਜ਼ਰੂਰਤਾਂ ਪੂਰੀਆਂ ਕਰਨ ਜੋਗਾ ਤੁਹਾਡੇ ਕੋਲ ਬਹੁਤ ਕੁਝ ਹੈ।
18. ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਕਿਸੇ ਦਾ ਬੁਰਾ ਵੀ ਨਾ ਕਰੋ।
19. ਜਦੋਂ ਸਵੇਰੇ ਉਠੋ ਤਾਂ ਅਪਣੇ ਮਾਤਾ ਪਿਤਾ ਦਾ ਧੰਨਵਾਦ ਕਰੋ ਜਿਨ੍ਹਾਂ ਦੇ ਪਿਆਰ ਅਤੇ ਪਾਲਣ ਪੋਸ਼ਣ ਕਰਕੇ ਆਪ ਇਸ ਦੁਨੀਆਂ ਵਿਚ ਵਿਚਰ ਰਹੇ ਹੋ।
20. ਹਰ ਉਸ ਵਿਅਕਤੀ ਨੂੰ ਇਹ ਸੰਦੇਸ਼ ਭੇਜੋ ਜਿਸ ਨੂੰ ਤੁਸੀਂ ਪਿਆਰ, ਸਤਿਕਾਰ ਕਰਦੇ ਹੋ।
Create Wallpaper for this quote
|
|
ਮਰਨ ਦੇ ਲਈ ਕਈ ਰਾਸਤੇ ਹਨ ਪਰ ਜੀਵਨ ਦੇ ਲਈ ਸਿਰਫ ਮਾਂ ਹੈ ..
Create Wallpaper for this quote
|
|
ਜੀਵਨ ਵਿਚ ਜਦੋ ਵੀ ਅਸੀਂ
ਬੁਰੇ ਦੌਰ ਵਿਚੋਂ ਗੁਜਰ ਰਹੇ ਹੁੰਦੇ ਹਾਂ
ਤਾਂ ਮਨ ਵਿਚ ਇਹ ਵਿਚਾਰ ਜਰੁਰ ਆਉਂਦਾ ਹੈ
ਕਿ ਪ੍ਰਮਾਤਮਾ ਮੇਰੀ ਪ੍ਰੇਸ਼ਾਨੀ ਦੇਖਦਾ ਕਿਉਂ ਨਹੀਂ
ਮੇਰੇ ਦੁੱਖ ਘੱਟ ਕਿਉਂ ਨਹੀਂ ਕਰਦਾ
ਪਰ ਯਾਦ ਰੱਖਣਾ
ਜਦੋ ਪ੍ਰੀਖਿਆ ਚੱਲ ਰਹੀ ਹੁੰਦੀ ਹੈ
ਤਾਂ ਟੀਚਰ ਵੀ ਚੁੱਪ ਰਹਿੰਦੇ ਨੇ
Create Wallpaper for this quote
|
|
ਇਹ ਜ਼ਮਾਨਾ ਦੋਗਲਾ ਹੈ ਜਨਾਬ
ਕਦੇ ਕਹਿੰਦਾ ਹੈ ਜਿਸ ਨੇ ਜੀਵਨ ਦਿੱਤਾ ਹੈ
ਉਸਨੇ ਤੇਰੇ ਬਾਰੇ ਜਰੂਰ ਸੋਚਿਆ ਹੋਵੇਗਾ
ਕਦੇ ਕਹਿੰਦਾ ਹੈ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਸੱਭ ਬਣਨ ਲਈ
Create Wallpaper for this quote
|
|
ਜੀਵਨ ਦੀ ਖੋਜ ਕਰੋ
ਨਹੀਂ ਤਾਂ ਮੌਤ ਤਾਂ ਤੁਹਾਡੀ ਖੋਜ ਕਰ ਰਹੀ ਹੈ
Create Wallpaper for this quote
|
|
ਚਿਹਰਾ ਉਦਾਸ ਤੇਰਾ ਕਰ ਜਾਏ ਖ਼ਾਕ ਮੈਨੂੰ
ਇੱਕ ਤੇਰਾ ਮੁਸਕਰਾਉਣਾ ਜੀਵਨ ਦੀ ਆਸ ਹੋਵੇ
Create Wallpaper for this quote
|
|
ਆਓ ਆਪਣੀਆਂ ਬਾਹਰੀ ਬੁਰਾਈਆਂ ਨੂੰ ਜਿੱਤ ਕੇ ਇੱਕ ਮਹਾਨ ਜੀਵਨ ਦੀ ਸ਼ੁਰੂਆਤ ਕਰੀਏ.
ਤੁਹਾਨੂੰ ਦੁਸਹਿਰੇ ਦੀਆਂ ਲੱਖ ਲੱਖ ਵਧਾਈਆਂ ਹੋਣ
Create Wallpaper for this quote
|
|
ਇਸ ਸ਼ੁਭ ਅਵਸਰ ਤੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦਿਲੋਂ ਸ਼ੁਭਕਾਮਨਾਵਾਂ
ਇਹ ਗੁਰਪੁਰਬ ਤੁਹਾਡੇ ਜੀਵਨ ਨੂੰ ਬਹੁਤ ਸਾਰੀਆਂ ਖੁਸ਼ੀਆਂ ਅਤੇ ਖੁਸ਼ੀਆਂ ਲਿਆਵੇ
ਧੰਨ ਗੁਰਪੁਰਬ
Create Wallpaper for this quote
|
|
ਇਸ ਸ਼ੁਭ ਅਵਸਰ ਤੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦਿਲੋਂ ਸ਼ੁਭਕਾਮਨਾਵਾਂ
ਇਹ ਗੁਰਪੁਰਬ ਤੁਹਾਡੇ ਜੀਵਨ ਨੂੰ ਬਹੁਤ ਸਾਰੀਆਂ ਖੁਸ਼ੀਆਂ ਲਿਆਵੇ
ਧੰਨ ਗੁਰਪੁਰਬ
Create Wallpaper for this quote
|
|
ਨਵੇਂ ਸਾਲ ਦੀ ਪਹਿਲੀ ਸਵੇਰ ਤੁਹਾਡੇ ਸਭ ਦੇ ਜੀਵਨ ਵਿੱਚ ਨਫ਼ਰਤ ਅਤੇ ਹਿੰਸਾ ਨੂੰ ਵਿਸ਼ਵ ਸ਼ਾਂਤੀ ਅਤੇ ਪਿਆਰ ਵਿੱਚ ਬਦਲਣ ਦੇ ਵਾਅਦੇ ਨਾਲ ਸ਼ੁਰੂ ਹੋਵੇ ਅਤੇ ਤੁਹਾਡੇ ਸਭਨਾਂ ਲਈ ਇਕ ਬਿਹਤਰੀਨ ਭਵਿੱਖ ਦੀ ਸ਼ੁਰੂਆਤ ਹੋਵੇ। ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ!
Create Wallpaper for this quote
|
|
ਮੇਨੂ ਸ਼ਾਇਦ ਇਹ ਜਿੰਦਗੀ ਜੀਣ ਦਾ ਹੱਕ ਨਹੀਂ , ਜੀਵਨ ਬਿਤਾਇਆ ਰੋ ਰੋ ਕੇ ਇਸ ਵਿਚ ਸ਼ੱਕ ਨਹੀਂ |
Create Wallpaper for this quote
|
|
ਮੇਨੂ ਸ਼ਾਇਦ ਇਹ ਜਿੰਦਗੀ ਜੀਣ ਦਾ ਹੱਕ ਨਹੀਂ , ਜੀਵਨ ਬਿਤਾਇਆ ਰੋ ਰੋ ਕੇ ਇਸ ਵਿਚ ਸ਼ੱਕ ਨਹੀਂ |
Create Wallpaper for this quote
|
|
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ 'ਚ ਕੁਝ ਦਿਨ ਬੁਰੇ ਹੋ ਸਕਦੇ ਨੇ, ਜ਼ਿੰਦਗੀ ਬੁਰੀ ਨਹੀਂ ਹੋ ਸਕਦੀ ..
Create Wallpaper for this quote
|
|
ਜੇਲਰ :- ਜਨਾਬ ਕੱਲ ਰਾਤ ਸਾਰੇ ਕੈਦੀਆਂ ਨੇ ਜੇਲ ਚ ਰਾਮ ਲੀਲਾ ਕੀਤੀ ਸੀ.. . ਅਫਸਰ :- ਇਹ ਤਾਂ ਚੰਗੀ ਗੱਲ ਆ ....? . . ਇਹਦੇ ਚ ਪਰੇਸ਼ਾਨ ਕਿਉਂ ਹੋ ਰਹੇ ਹੋ ? .... . . ਜੇਲਰ :- ਜਨਾਬ ਪਰੇਸ਼ਾਨੀ ਇਹ ਆ ਕੇ .. ਜਿਹੜਾ ਬੰਦਾ ਹਨੂੰਮਾਨ ਬਣਿਆ ਸੀ ਉਹ ਹੁਣ ਤੱਕ .. .. ਸੰਜੀਵਨੀ ਬੂਟੀ ਲੈ ਕੇ ਵਾਪਸ ਨੀ ਆਇਆ.. 😂😂😂😂
Create Wallpaper for this quote
|
|
ਝੂਠ ਤੇ ਬੇਈਮਾਨੀ ਵਾਲਾ ਜੀਵਨ,,,, ਸਿਹਤ ਵਿਗਾੜ ਦਿੰਦਾ ਹੈਕਦੇ ਕਦੇ ਇਨਸਾਨ ਨੂੰ ਉਹ ਕੰਮ ਵੀ ਕਰਨਾ ਚਾਹੀਦਾ,,, ਜੋ ਆਤਮਾ ਨੂੰ ਸਕੂਨ ਦੇਵੇ,,,,
Create Wallpaper for this quote
|
|
ਜੀਵਨ ਵਿੱਚ ਪਿਛੇ ਵੇਖੋ (ਜੋ ਬੀਤ ਗਿਆ) ਤਾਂ ਅਨੁਭਵ ਮਿਲੁਗਾ ਅੱਗੇ ਵੇਖੋ ਤਾਂ ਆਸ ਮਿਲੂਗੀ ਸੱਜੇ ਖੱਬੇ ਪਾਸੇ ਵੇਖੋ ਸੱਚ ਮਿਲੁਗਾ ਆਪਣੇ ਅੰਦਰ ਵੇਖੋ ਤਾਂ ਪ੍ਰਮਾਤਮਾਂ ਤੇ ਆਤਮ ਵਿਸ਼ਵਾਸ ਮਿਲੁਗਾ
Create Wallpaper for this quote
|
|
ਇੱਕ ਗੁਜਰਾਤੀ ਵਾਂਗ ਕੰਮ ਕਰੋ, ਰਾਜਸਥਾਨੀ ਵਾਂਗ ਖਾਓ, ਇੱਕ ਪੰਜਾਬੀ ਵਾਂਗ ਨੱਚੋ, ਅਤੇ ਜੀਵਨ ਜੀਯੂ ਇੱਕ ਭਾਰਤ ਦੇ ਰੂਪ ਵਿੱਚ.
Create Wallpaper for this quote
|
|
ਜੀਵਨ ਇਵੇਂ ਗੁਜ਼ਾਰੋ ਕਿ ਤੁਹਾਡੀ ਨਿੰਦੀਆ ਕਰਨ ਵਾਲਿਆਂ 'ਤੇ ਲੋਕ ਹੱਸਣ।
Create Wallpaper for this quote
|
|
ਉਹ ਸੋਚਦੇ ਨੇ ਮੈ ਖੁਸ਼ੀ ਵਾਲਾ ਜੀਵਨ. ਪਰ ਕੌਣ ਸਮਝਾਵੇ ਉਹਨੂੰ ਮੇਰੀ ਸਾਰੀ ਖੁਸ਼ੀ ਤਾ ਤੇਰੇ ਨਾਲ ਸੀ.
Create Wallpaper for this quote
|
|
ਸਾਰਾ ਜੀਵਨ ਲੁਕਣ - ਮੀਟੀ ਦੀ ਖੇਡ ਖੇਡਣ ਵਾਂਗ ਹੈ, ਜਿਸ ਵਿੱਚ ਤੁਹਾਨੂੰ ਖੁਦ ਵਿਚ ਖੋ ਕੇ ਹੀ ਆਪਣਾ ਅਸਲ ਸਵੈ ਲੱਭਣਾ ਚਾਹੀਦਾ ਹੈ।
Create Wallpaper for this quote
|
|
ਸਾਡੀ ਸਲਾਮ ਵਿੱਚ ਸਿੱਖਿਆ, ਅਧਿਆਪਕ ਦਿੰਦਾ ਹੈ
ਸਿੱਖਿਆ ਤੋਂ ਬਿਨਾਂ ਇਕੱਲੇ ਜੀਵਨ ਹੁੰਦਾ ਹੈ, ਪੜ੍ਹੇ-ਲਿਖੇ ਜੀਵਨ ਹਮੇਸ਼ਾਂ ਨਵਾਂ ਜੀਵਨ ਹੁੰਦਾ ਹੈ
Create Wallpaper for this quote
|
|
ਕਿਸਾਨੀ ਇਕ ਕਿੱਤਾ ਨਹੀਂ ਬਲਕਿ ਜੀਵਨਸ਼ੈਲੀ ਹੈ..
Create Wallpaper for this quote
|
|
ਪਾਣੀ ਬਚਾਓ।
ਰੁੱਖ ਲਗਾਓ।
ਜੀਵਨ ਬਚਾਓ
Create Wallpaper for this quote
|
|