ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 16 status
ContentWallpapers
ਐਵੇਂ ਗੰਨਾ ਗੁੰਨਾ ਬਾਹਲੀਆਂ ਨੀ ਰੱਖੀਆਂ
ਬੱਸ ਹਿੱਕ ਵਿਚ ਜਾਨ ਰੱਖੀ ਆ,
ਦਿਲ ਡਾਲਰਾਂ ਤੋਂ ਵੱਡਾ ਤੇਰੇ ਯਾਰ ਦਾ
ਭਾਵੇਂ ਜੇਬ ਵਿਚ ਭਾਨ ਰੱਖੀ ਆ!!!

Create Wallpaper for this quote
ਸਾਡੀ ਆਪਣੀ ਸ਼ਕੀਨੀ ਬੜੀ ਅਥਰੀ .. ਤੂੰ ਜੇਬ ਚ ਰੱਖ ਟੌਰ ਨੂੰ. .
ਸਾਨੂੰ ਆਪਣਾ style ਬੜਾ ਜਚਦਾ ਕਿਉਂ Follow ਕਰਾਂ ਕਿਸੇ ਹੋਰ ਨੂੰ ।

Create Wallpaper for this quote
ਜਿਹਨਾਂ ਕੋਲ ਸਿਰਫ਼ ਸਿੱਕੇ ਸੀ, ਉਹ ਮਜ਼ੇ ਨਾਲ ਭਿੱਜਦੇ ਰਹੇ ਬਾਰਿਸ਼ਾਂ ਵਿੱਚ,
ਜਿਹਨਾਂ ਦੀ ਜੇਬ ਵਿੱਚ ਨੋਟ ਸੀ, ਉਹ ਛੱਤ ਲੱਭਦੇ ਰਹਿ ਗਏ II

Create Wallpaper for this quote
'ਅੱਲੜਾ ਦੇ ਦਿਲਾਂ ਨੂੰ ਹਿਲਾ ਕੇ ਰੱਖਦਾ
ਨੀ ਜੇਬਾਂ ਚ ਆਕੜਾਂ ਪਵਾ ਕੇ ਰੱਖਦਾ' ✍✍✍

Create Wallpaper for this quote
ਜੀਵਨ ਵਿੱਚ ਜੋ ਸਬਕ ਖਾਲੀ ਪੇਟ, ਖਾਲੀ ਜੇਬ੍ਹ ਅਤੇ ਮਾੜਾ ਸਮਾਂ ਸਿਖਾਉਂਦਾ ਹੈ,
ਉਹ ਕੋਈ ਸਕੂਲ ਜਾਂ ਯੂਨੀਵਰਸਿਟੀ ਨਹੀਂ ਸਿਖਾਉਂਦੀ..!

Create Wallpaper for this quote
ਜੀਵਨ ਵਿੱਚ ਜੋ ਸਬਕ ਖਾਲੀ ਪੇਟ, ਖਾਲੀ ਜੇਬ੍ਹ ਅਤੇ ਮਾੜਾ ਸਮਾਂ ਸਿਖਾਉਂਦਾ,
ਉਹ ਕੋਈ ਸਕੂਲ ਜਾਂ ਯੂਨੀਵਰਸਿਟੀ ਨਹੀਂ ਸਿਖਾਉਂਦੀ....

Create Wallpaper for this quote
ਅੱਲੜਾਂ ਦੇ ਦਿਲਾ ਨੂੰ ਹਲਾ ਕੇ ਰੱਖਦੇ ਜੇਬਾਂ ਵਿੱਚ ਆਕੜਾਂ 😎 ਪਵਾ ਕੇ ਰੱਖਦੇ .

Create Wallpaper for this quote
ਮੁਸੀਬਤ
ਭਰੀਆਂ ਜੇਬਾਂ ਨੂੰ ਖਾਲੀ ਕਰ ਦਿੰਦੀ ਹੈ ।

Create Wallpaper for this quote
'ਵਾਰ ਵਾਰ ਰਫੂ ਕਰਦਾ ਹਾਂ ਜਿੰਦਗੀ ਦੀ ਜੇਬ ਨੂੰ, ਉਮੀਦ ਹੈ ਕਿ ਕਦੇ ਨਾ ਕਦੇ ਖੁਸੀ ਦੇ ਪੱਲ ਰੁੱਕ ਜਾਣਗੇ'..!!

Create Wallpaper for this quote
ਅਰਬ ਖਰਬ ਧੰਨ ਜੋੜ ਲਉ.... ......ਕਰਲੋ ਲੱਖ ਫਰੇਬ.. ਲੈ ਜਾਉਗੇ ਕਿਥੇ ਜੋੜ ਕੇ.... ਨਹੀ ਕਫਨ ਨੂੰ ਜੇਬ... ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀ...

Create Wallpaper for this quote
ਅਰਬਾਂ ਖਰਬਾਂ ਧੰਨ ਜੋੜ ਲਉ ਕਰਲੋ ਲੱਖ ਫਰੇਬ, ਲੈ ਜਾਉਗੇ ਕਿਥੇ ਜੋੜ ਕੇ ਨਹੀ ਕਫਨ ਨੂੰ ਜੇਬ....

Create Wallpaper for this quote
ਤੁਰਾਂ ਜਦੋਂ ਤਿੱਲੇਦਾਰ ਜੁੱਤੀ ਨਾਲ ਖਹਿੰਦੀਆਂ ਪੰਜੇਬਾਂ ਮੇਰੀਆਂ
ਦੇਖਣਾ ਜਦੋਂ ਤੂੰ ਰੋਅਬ ਮੇਰਾ ਅੱਖਾਂ ਖੁੱਲ੍ਹ ਜਾਣੀਆਂ ਨੇ ਤੇਰੀਆਂ

Create Wallpaper for this quote
ਕਿਸੇ ਚੰਗੇ ਆਹੁਦੇ ਤੇ ਬੈਠ ਕੇ ਅਖਬਾਰ ਚ’ ਇਹ ਖ਼ਬਰ ਲਵਾਉਣੀ ਕਿ
ਪੰਜਾਬੀਆਂ ਦਾ ਵਿਦੇਸ਼ਾਂ ਚ’ ਜਾਣਾ ਚਿੰਤਾਜਨਕ ਬੜਾ ਸੌਖਾ
ਖ਼ਾਲੀ ਜੇਬ ਆਪਣੀ ਧਰਤੀ ਤਾਂ ਕੀ ਕਦੇ ਕਦੇ ਦੁਨੀਆਂ ਛੱਡਣ ਲਈ ਮਜ਼ਬੂਰ ਕਰ ਦਿੰਦੀ ਆਂ


Create Wallpaper for this quote
ਦੁਨੀਆਦਾਰੀ ਨੇ ਇਕ ਗੱਲ ਤਾ ਸਮਝਾ ਦਿੱਤੀ ਹੈ
ਕਿ ਰਿਸ਼ਤੇ ਨਿਭਾਉਣ ਲਈ ਸਿਰਫ ਵਫਾਦਾਰੀ ਹੀ ਨਹੀਂ
ਜੇਬ ਵਿਚ ਪੈਸਾ ਹੋਣਾ ਵੀ ਬਹੁਤ ਜ਼ਰੁਰੀ ਹੈ


Create Wallpaper for this quote
punjabi thoughts images
ਥੋੜੀ ਜਿਹੀ ਜੇਬ ਕੀ ਫਟੀ, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ.....

Create Wallpaper for this quote
ਜਦੋਂ ਤੱਕ ਪੁੱਤਰ ਆਪਣਾ ਹੱਥ ਪਿਤਾ ਦੀ ਜੇਬ ਵਿੱਚੋਂ ਨਹੀਂ ਕੱਢਦਾ, ਉਸ ਨੂੰ ਕਿਸੇ ਇਸਤਰੀ ਦਾ ਹੱਥ ਨਹੀਂ ਫੜਨਾ ਚਾਹੀਦਾ।

Create Wallpaper for this quote

Recent Punjabi Searches