ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 5 status
ContentWallpapers
ਰਾਜ਼ੀ ਕਰੇ ਨਾਂ ਵੈਦ ਹਕੀਮ ਕੋਈ, ਜਿਹੜਾ ਲੱਗਿਆ ਜਿਗਰ ਦਾ ਫੱਟ ਹੋਵੇ,
ਰੱਬਾ ਮੇਰਿਆ ਸਾਹ ਜੇਹੇ ਯਾਰ ਵਾਜ਼ੋਂ, ਵੇ ਮੈਥੋਂ ਇੱਕ ਪਲ ਵੀ ਨਾਂ ਕੱਟ ਹੋਵੇ..

Create Wallpaper for this quote
ਆਕੇ ਕੌਣ ਦੱਸੂ ਗੱਲ ਬਾਬਾ ਬੰਦਾ ਸਿੰਘ ਬਹਾਦੁਰ ਵਾਰ ਦੀ,
ਘਾਟ ਪੂਰੀ ਨਾ ਹੋਣੀ ਮਾਣਕ ਜੇਹੇ ਕਲਾਕਾਰ ਦੀ..🎤

Create Wallpaper for this quote
ੲਿਕੋ ਥਾਲੀ ਖਾਕੇ ਕਦੇ ਦਗਾ ਨੀ ਕਮਾਈ ਦਾ ਪਾਕੇ ਸਾਹਾ ਵਾਲੀ ਸਾਂਝ ਕਦੇ ਸਾਕ ਨੀ ਭੁਲਾੲੀ ਦਾ ਦਿਲੋ ਚਾਹੁਣ ਵਾਲੇਆ ਦਾ ਦਿਲ ਨੀ ਦੁਖਾਈ ਦਾ ਰੱਬ ਜੇਹੇ ਭਾਈਆਂ ਕੋਲੋ ਭੇਤ ਨੀ ਲੁਕਾੲੀ ਦਾ..

Create Wallpaper for this quote
ਦੱਸ ਲੱਭ ਗਿਆ ਕੇ ਨਹੀਂ
ਤੈਨੂੰ ਤੇਰੇ ਖ਼ਾਬਾਂ ਦਾ ਖਾਸ
ਜਿਦੇ ਲਈ ਛੱਡਤਾ ਸੀ
ਤੂੰ ਮੈਨੂੰ ਆਮ ਜੇਹੇ ਨੂੰ


Create Wallpaper for this quote
Punjabi Songs Lines wallpaper
ਮਿਹਰਬਾਨੀਆਂ ਨਾਲ ਵਫਾਦਾਰੀਆਂ ਨਹੀਂ ਉਪਜਦੀਆਂ , ਮਿਹਰਬਾਨੀਆਂ ਬੰਦ ਹੋਣ ਤੇ ਅਜੇਹੇ ਵਫ਼ਾਦਾਰ ਸਭ ਤੋਂ ਪਹਿਲਾਂ ਬਗਾਵਤ ਕਰਦੇ ਹਨ |

Create Wallpaper for this quote

Recent Punjabi Searches