ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 17 status
ContentWallpapers
ਭਟਕ ਗਿਆ ਸੀ ਦਿਲ ❤️ ਚੰਦਰਾ ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ..🛣
ਛੱਡਤੇ ਚੱਕਰ ਨੱਡੀਆਂ 💃 ਦੇ ਬਸ ਯਾਰਾਂ ਜੋਗੇ ਰਹਿ ਗਏ ਆਂ..👬

Create Wallpaper for this quote
ਭਟਕ ਗਿਆ ਸੀ ਦਿਲ ਚੰਦਰਾ, ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ.. ਛੱਡ ਤੇ ਚੱਕਰ ਨੱਡੀਆਂ ਦੇ ਬਸ ਯਾਰਾਂ ਜੋਗੇ ਰਹਿ ਗਏ ਆਂ..

Create Wallpaper for this quote
ਉਹ ਵੀ ਕਹਿੰਦਾ ਕਰੂਂ ਹੁਣ I.P.S, ਜੀਹਦੇ ਪਾਸ ਹੋਣ ਜੋਗੇ ਮਸਾਂ ਆਏ ਹੋਏ ਆਂ,
ਐਵੇਂ ਜੀ ਨੀ ਚੰਡੀਗੜ੍ਹ ਲਗਦਾ, ਦਿਲ ਚੰਡੀਗੜ੍ਹ ਵਾਲੀਆਂ ਨੇ ਲਾਏ ਹੋਏ ਆ...

Create Wallpaper for this quote
ਡੰਗਰਾਂ ਜੋਗੇ ਕੱਖ ਹੁੰਦੇ ਸੀ, ਤੇ ਖਾਣੇ ਜੋਗੇ ਦਾਣੇ,
ਮਿੱਠੇ ਕਰਕੇ ਮੰਨਦੇ ਰਹੇ ਆਂ ਉਸ ਸਤਿਗੁਰ (ੴ) ਦੇ ਭਾਣੇ...🙏 ✍️

Create Wallpaper for this quote
ਤੂੰ ਜੋ ਲਾਏ ਫ਼ੱਟ ਦਿਲ ਤੇ ਸੀਉਣ ਜੋਗੇ ਰਹਿ ਗਏ
ਯਾਦਾਂ ਤੇਰੀਆਂ ਨਾਲ ਜ਼ਿੰਦਗੀ ਜਿਉਣ ਜੋਗੇ ਰਹਿ ਗਏ ।।

Create Wallpaper for this quote
ਭਟਕ ਗਿਆ ਸੀ ਦਿਲ ਚੰਦਰਾ ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ.. ਛੱਡਤੇ ਚੱਕਰ ਨੱਡੀਆਂ ਦੇ ਬਸ ਯਾਰਾਂ ਜੋਗੇ ਰਹਿ ਗਏ ਆਂ..

Create Wallpaper for this quote
ਉਹ ਲੋਕ ਜਿਹੜੇ ਸਿਰਫ ਆਪਣੇ ਆਪ ਲਈ ਜਿਊਂਦੇ ਹਨ,
ਸਿਰਫ ਆਪਣੇ ਆਪ ਜੋਗੇ ਹੀ ਰਹਿ ਜਾਂਦੇ ਹਨ ।

Create Wallpaper for this quote
ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋ ਗਏ ਆਂ ..
ਟੌਹਰ ਨਾਲ ਜਿੰਦਗੀ ਜਿਉਣ ਜੋਗੇ ਹੋ ਗਏ ਆਂ ..


Create Wallpaper for this quote
father day wallpaper
ਸੌਸ਼ੇ ਨੀ ਕਰੀਦੇ ਬਿਨਾਂ ਗੱਲ ਤੋ ਜਿੰਨੇ ਜੋਗੇ ਹੈਗੇ ਸ਼ਰਿਆਮ ਦਿਖਦੇ


Create Wallpaper for this quote
ਖੁਸ਼ੀਆ ਬੀਜੋਗੇ ਤਾਂ ਹਾਸੇ ਵੱਢੋਗੇ ਨਫ਼ਰਤਾਂ ਦੇ ਭੰਡਾਰ ਜੇ ਦਿਲੋਂ ਕੱਢੋਗੇ
ਇਨਸਾਨੀਅਤ ਦਾ ਅਕਸ ਵੇਖ ਤਾਂ ਸਹੀ
ਨਿਕਾਬੀ ਚਿਹਰੇ ਖ਼ੁਦ ਬ ਖ਼ੁਦ ਛੱਡੋਗੇ


Create Wallpaper for this quote
ਖਾਣ ਪੀਣ ਜੋਗੇ ਦਈ ਚੱਲ ਰੱਬਾ ਤੇ ਬਹੁਤੀ ਸਾਡੀ ਮੰਗ ਕੋਈ ਨਾ,
ਸਾਡੇ ਜਿਨੇ ਨਾ ਨਜਾਰੇ ਕੋਈ ਲੈਦਾ ਤੇ ਸਾਡੇ ਜਿਨਾ ਤੰਗ ਕੋਈ ਨਾ..

Create Wallpaper for this quote
ਸਹਿਣ ਕਰੋ
ਜਦੋ ਤੱਕ ਮੂੰਹ ਤੋੜ ਜਵਾਬ
ਦੇਣ ਜੋਗੇ ਨਹੀਂ ਹੋ ਜਾਂਦੇ

Create Wallpaper for this quote
Motivational Punjabi wallpaper
ਆਪਣੇ ਜ਼ਮਾਨੇ ‘ਚ ਸਾਈਕਲ ਤਿੰਨ ਭਾਗਾਂ ਚ ਸਿੱਖਿਆ ਜਾਂਦਾ ਸੀ 1. ਕੈਂਚੀ 2. ਡੰਡਾ 3. ਕਾਠੀ ਉਦੋਂ ਸਾਈਕਲ ਦੀ ਉਚਾਈ ਬਹੁਤ ਜਿਆਦਾ ਹੁੰਦੀ ਸੀ ਤੇ ਚਾਚੇ ਜਾਂ ਬਾਪੂ ਦਾ ਸਾਈਕਲ ਹੱਥ ਲੱਗਣ ਸਾਰ ਹੀ ਝੂਟੇ ਲੈਣ ਚਲੇ ਜਾਂਦੇ ਸੀ ਕੈਂਚੀ ਉਹ ਕਲਾ ਸੀ ਜਦੋਂ ਸਾਈਕਲ ਦੇ ਫ਼ਰੇਮ ਵਿੱਚ ਦੀ ਲੱਤ ਲੰਘਾ ਕੇ ਕਾਠੀ ਨੂੰ ਹੱਥ ਨਾਲ ਘੁੱਟਕੇ ਫੜ ਕੇ ਸਾਈਕਲ ਚਲਾਉਂਦੇ ਸੀ ਅੱਜ ਦੇ ਜੁਆਕਾਂ ਨੂੰ ਕੀ ਪਤਾ ਕਿ ਵੱਡੇ ਸਾਈਕਲ ਦੀ ਕੈਂਚੀ ਚਲਾਉਣਾ ਜਹਾਜ਼ ਉਡਾਉਣ ਦੇ ਬਰਾਬਰ ਸਮਝਿਆ ਜਾਂਦਾ ਸੀ ਉਦੋਂ ਕੈਂਚੀ ਚਲਾਉਂਦੇ ਪਤਾ ਨਹੀਂ ਕਿੰਨੇ ਵਾਰ ਗਿੱਟੇ ਗੋਡੇ ਛਿਲਵਾਏ ਸੀ ਤੇ ਜੇਕਰ ਚੌਂਕ ਚੁਰਾਹੇ ਡਿੱਗ ਵੀ ਪੈਂਦੇ ਤਾਂ ਉੱਠ ਕੇ ਭੱਜ ਲੈਂਦੇ ...... ਵੀ ਕਿਸੇ ਨੂੰ ਪਤਾ ਨੀ ਲੱਗਿਆ ... ਕਿਸੇ ਨੂੰ ਪਤਾ ਨੀ ਲੱਗਿਆ ਪਰ ਅੱਜ ਦੇ ਨਿਆਣਿਆਂ ਕੋਲ ਤਾਂ ਫੁੱਟ ਫੁੱਟ ਦੇ ਸਾਈਕਲ ਪਹੁੰਚ ਗਏ ਹਨ ਜੋ ਦੋਵੇ ਪਾਸੇ ਟਾਇਰ (ਸਹਾਰੇ ਲਗਾਕੇ) ਬਣਾਏ ਹੁੰਦੇ ਹਨ ਪਹੁੰਚ ਚੁੱਕੇ ਹਨ ਉਨ੍ਹਾ ਨੂੰ ਕੀ ਪਤਾ ਕਿ ਵੱਡੇ ਸਾਈਕਲ ਤੇ ਸਹੀ ਸੁੰਤਲਨ ਬਨਾਉਣਾ ਜਿੰਦਗੀ ਦੀ ਪਹਿਲੀ ਸਿੱਖਿਆ ਹੁੰਦੀ ਸੀ ਕਿ ਹੁਣ ਤੁਸੀਂ ਜਿੰਮੇਵਾਰੀ ਸੰਭਾਲਣ ਜੋਗੇ ਹੋ ਗਏ ਹੋ ਬੱਸ ਉਸੇ ਸਮੇਂ ਚੱਕੀ ਤੋਂ ਆਟਾ ਪਿਸਵਾਉਣ ਦਾ ਕੰਮ ਮੋਢਿਆਂ ਤੇ ਪੈ ਜਾਣਾ ਅੱਜ ਸਮੇਂ ਦੇ ਬਦਲਾਅ ਨਾਲ ਕੈਂਚੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਆਪ ਸਭ ਦੀਆਂ ਕੋਈ ਸਾਈਕਲ ਸਿੱਖਣ ਸਮੇਂ ਯਾਦਾਂ ਜੁੜੀਆਂ ਹੋਣ ਤਾਂ ਜ਼ਰੂਰ ਸਾਂਝੀਆਂ ਕਰਿਓ ਧੰਨਵਾਦ

Create Wallpaper for this quote
ਸਾਨੂੰ ਵੀ ਕਦੇ ਜੱਫੀ ਪਾ ਕੇ ਮਿਲ ਜਿੱਦਾਂ ਮਿਲਦੀ ਆਪਣੀਆਂ ਸਹੇਲੀਆਂ ਨੂੰ ਸਾਡੀ ਵੀ ਕੋਈ ਹੈਗੀ ਆ ਦੱਸਣ ਜੋਗੇ ਹੋਈਏ ਆਪਣੇਂ ਯਾਰਾ ਵੈਲੀਆਂ ਨੂੰ

Create Wallpaper for this quote
ਓਹਨੇ ਦੁੱਖ ਦਿੱਤਾ ਅਸੀ ਸਹਿ ਗਏ
ਨਾ ਕੁਝ ਕਹਿਣ ਜੋਗੇ ਰਹਿ ਗਏ
ਓਹਨੇ ਜ਼ਖਮ ਹੀ ਐਨੇ ਗਹਿਰੇ ਦਿੱਤੇ
ਅਸੀ ਹੰਝੂਆਂ ਤੇ ਤਨਹਾਈਆਂ ਦੇ ਰਾਹ ਪੈ ਗਏ


Create Wallpaper for this quote
ਭਟਕ ਗਿਆ ਸੀ ਦਿਲ ਚੰਦਰਾ
ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ
ਛੱਡਤੇ ਚੱਕਰ ਨੱਡੀਆਂ ਦੇ
ਬਸ ਯਾਰਾਂ ਜੋਗੇ ਰਹਿ ਗਏ ਆਂ

Create Wallpaper for this quote
ਮੁੰਡੇ ਰਹਿ ਗਏ ਮੋਬਾਈਲਾਂ ਜੋਗੇ,
ਅਕਲਾਂ ਨੂੰ ਤਾਲਾ ਵੱਜਿਆ

Create Wallpaper for this quote

Recent Punjabi Searches