Total 100 status |
Content | Wallpapers |
|
ਕਹਿੰਦੀ ਚੱਕ ਦਾ ਨੀ ਫੋਨ ਹੁਣ ਦੱਸ ਜੱਟਾ ਕੀ Reason ਆ . . ਤੈਨੂੰ ਨੀ ਪਤਾ ਚੰਡੀਗੜ੍ਹ ਵਾਲੀਏ ਹੁਣ ਹਾੜੀ ਦਾ Season ਆ..!!
Create Wallpaper for this quote
|
|
ਦੇਸੀ ਜਿਹਾ ਜੱਟ ਸੀ brandy ਹੋ ਗਿਆ, ਤੇਰੇ ਪਿਛੇ ਲਗ ਕੇ trendy ਹੋ ਗਿਆ..!
Create Wallpaper for this quote
|
|
ਤੂੰ ਤਾਂ ਚਾਂਦੀ ਉੱਤੇ ਮਰਗੀ, ਜੱਟ ਤਾਂ ਤੈਨੂੰ ..ਸੋਨੇ ਚ ਮੜਾਉਣ ਨੂੰ ਫਿਰਦਾ ਸੀ …
Create Wallpaper for this quote
|
|
ਨਾ ਮੈ ਪਾਉਂਦੀ Gucci ਨਾ armani ਵੇ , ਪੰਜਾਬੀ ਜੁੱਤੀ ਨਾਲ ਸੂਟ, ਦੇਸੀ ਜੱਟੀ ਦੀ ਨਿਸ਼ਾਨੀ ਵੇ …
Create Wallpaper for this quote
|
|
ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ ਸਾਊ ਜੱਟ ਦਾ . . ਬੀਬਾ ਇਲਾਜ ਕੋਈ ਨਾ..!!
Create Wallpaper for this quote
|
|
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।
Create Wallpaper for this quote
|
|
ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ, ਅੱਤ ਕਰਾਏਗਾ ਜ਼ਰੂਰ ਭਾਵੇਂ ਹੱਥ ਤੰਗ ਹੋਵੇ..!!
Create Wallpaper for this quote
|
|
ਪਿੰਡ ਦੇ ਲੋਕੀ ਗੱਲਾਂ ਕਰਦੇ ਕੁੜੀ ਮੁਹਾਲੀ ਪੜਦੀ ਆ, ਟੌਹਰ ਦੇਖ ਕੇ ਜੱਟੀ ਦੀ ਸਾਰੀ ਦੁਨੀਆਂ ਸੜਦੀ ਆ..!!
Create Wallpaper for this quote
|
|
ਤੇਰਾ ਮੇਰਾ ਮਿਲਦਾ ਨਾ ਰੂਟ ਵੇ, ਜੱਟੀ ਤੇਰੇ ਨਾਲੋਂ ਵੱਧ ਆ Cute ਵੇ..!!
Create Wallpaper for this quote
|
|
ਹਾਏ ਸ਼ੁਕਰ ਮਨਾ ਲੈ ਰੱਬ ਦਾ
ਨਾਤੇ ਤੇਰੇ ਨਾਲ ਕਮਲਿਆ ਜੋੜੇ
ਥੋੜਾ ਬਹੁਤਾ ਰੋਭ ਤਾਂ ਜਰੂਰ ਰੱਖੂਗੀ
ਵੇ ਸਾਕ”15″ ਜੱਟੀ ਨੇ ਮੋੜੇ..!!
Create Wallpaper for this quote
|
|
ਭੇਜ ਕੋਈ ਵਿਚੋਲਾ ਜੇ ਵਿਆਹੁਣਾ ਜੱਟੀ ਨੂੰ,
ਪਰ ਰਫਲਾਂ ਦੀ ਛਾਂਵੇ ਨਹੀਓਂ ਜਾਣਾ ਨਾਰ ਨੇ..!!
Create Wallpaper for this quote
|
|
ਕਰਦਾ ਚੰਨ 🌛 ਸਲਾਮਾਂ ਮੇੈਨੂੰ 👩 ਮੈਂ ਸੱਜਦੇ ਤੇੈਨੂੰ 👉 ਹੀ ਕਰਦੀ.
ਖੰਡ 😙 ਵਰਗੀ ਸੋਹਣਿਅਾਂ ਜੱਟੀ 👰 ਤੇਰੇ ਤੇ ਮਰਦੀ..😙
Create Wallpaper for this quote
|
|
ਦੱਸ ਤੇਰੇ ਬਿਨਾਂ SmjHugi 😉😉 FeeLinG 😍 ਕੌਣ ਜੱਟ ਦੀ..🤔
ਮੈਂ ਤੇਰਾ ਆਂ BlooD 😬 ਗੋਰੀਏ ਤੂੰ BacKboNe ਜੱਟ ਦੀ..👫 😜
Create Wallpaper for this quote
|
|
ਹੁੰਦੀਆਂ ਸਲਾਮਾਂ ਜੱਟੀ ਦੇ ਸਵੈਗ ਨੂੰ
ਵੇ, ਤੇਰੀ ਕੁੰਡੀ ਮੁੱਛ ਲਾਉਂਦੀ ਨਿਰੀ ਅੱਗ ਮੁੰਡਿਆਂ..!!
Create Wallpaper for this quote
|
|
ਹੈਗੀ ਐ ਕਾਇਮ ਸਰਦਾਰੀ ਪੂਰੀ ਮਜ਼ਾਜਾਂ ਪੱਟੀ ਦੀ,
ਨਿਮਰਤਾ ਸਾਧ ਵਰਗੀ ਤੇ ਅੱਖ ਬਾਜ਼ ਵਰਗੀ ਇਹੀ ਪਹਿਚਾਣ ਜੱਟੀ ਦੀ।
Create Wallpaper for this quote
|
|
ਰੱਖ ਕੇ ਵਰਤ ਨਹੀ ਸਰਦਾਰ ਮਿਲਣਾ..
ਗੂਰੂ ਘਰੇ ਜਾਇਆਂ ਕਰ ਸੁਬਾ ਸ਼ਾਮ ਨੀ..
ਲੰਮੀ ਗੁੱਤ ਵਾਲੀ ਦੀ ਭਾਲ ਜੱਟ ਨੂੰ..
ਪੋਨੀਆਂ ਤਾਂ ਅੱਜ ਕੱਲ ਹੋਈਆਂ ਆਮ ਨੀ..!!
Create Wallpaper for this quote
|
|
ਉਹ ਚੂੜੇ 💃 ਵਾਲੀ ਕਹਿੰਦੀ ਬਹੁਤਾ ਤੇਜ਼ ਨਾ ਦਬਲੋ ਜੀ..
ਡਰ ਬੜਾ ਲੱਗਦਾ Please ਹੌਲੀ ਚਲੋ ਜੀ..
ਬਹੁਤ ਮਾੜੀਆ ਪੰਜਾਬ ਦੀਆ ਸੜਕਾਂ 🛣..
ਵੇ ਲੁਧਿਆਣਾ ਮੋਗਾ ਰੋਡ ਤੇ ਜੱਟ ਦਾ Bullet 🏍 ਮਾਰੇ ਬੜਕਾਂ..💪
Create Wallpaper for this quote
|
|
Same Size ਨੀ ਪਤਲੋ ਤੇਰੇ ਲੱਕ ਤੇ ਜੱਟ ਤੇ ਡੋਲ੍ਹੇ ਦਾ..
Create Wallpaper for this quote
|
|
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ ਜੱਟੀ 🙋 ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ..!!
Create Wallpaper for this quote
|
|
ਜਿਥੇ ਤੇਰਾ Over Confidence ਮੁੱਕ ਜਾਂਦਾ ਓਥੋਂ ਜੱਟੀ 💃 ਦਾ Confidence Start ਹੁੰਦਾ..!!
Create Wallpaper for this quote
|
|
ਫ਼ਸਲਾਂ ਦੀ ਮੁੱਕ ਗਈ ਰਾਖੀ..
ਓ ਜੱਟਾ ਆਈ ਵਿਸਾਖੀ ..
Create Wallpaper for this quote
|
|
ਤੂੜੀ ਤਾੜੀ ਹਾੜੀ 🌾 ਸਭ ਵੇਚ ਵੱਟ ਕੇ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ..🕺
Create Wallpaper for this quote
|
|
ਲੋਕੀ ਕਹਿਣਗੇ ਨਾਲਾਇਕ ਪੁੱਤ ਜੱਟ ਦਾ,
ਨੀ ਥੋੜਾ ਬਹੁਤਾ ਪੜ੍ਹ ਲੈਣ ਦੇ..
Create Wallpaper for this quote
|
|
ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ, ਕਹਿੰਦੀ ਜੱਟਾ ਨਾਲ ਔਖਾ ਸਰਦਾ…!!
Create Wallpaper for this quote
|
|
ਜੱਟੀ ਦੀ ਯਾਰੀ ਤੇ ਨੌਕਰੀ ਸਰਕਾਰੀ, ਕਿਸਮਤ ਨਾਲ ਮਿਲਦੀ ਅਾ !!
Create Wallpaper for this quote
|
|
ਥੋੜਾ ਬਹੁਤ ਰੋਹਬ 🤷 ਤੇ ਜਰੂਰ ਰੱਖੂਗੀ, ਸਾਕ 15 ਜੱਟੀ 💁 ਨੇ ਮੋੜੇ !!
Create Wallpaper for this quote
|
|
ਕਿਹੜੀਆਂ ਤੂੰ ਨੱਡੀਆਂ ਦੀ ਗੱਲ ਕਰਦਾ, ਵੇ ਤੇਰਾ ਅਸਲੀ ਜੱਟੀ ਦੇ ਨਾਲ ਵਾਅ ਨੀ ਪਿਆ !!
Create Wallpaper for this quote
|
|
ਤੇਰੇ ਗੇਟ ਚ ਜੱਟੀ ਨੇ ਪੈਗ 🍻 ਲੈ ਕੇ ਭੰਗੜਾ ਪਾਉਣਾ !!
Create Wallpaper for this quote
|
|
ਜੱਟੀ ਦੀ ਯਾਰੀ ਸੱਭ ਤੋਂ 💞 ਪਿਆਰੀ, ਤੇ ਦੁਸ਼ਮਣੀ ਤਾਲੀਬਾਨ 💣 ਤੋਂ ਵੀ ਮਾੜੀ !!
Create Wallpaper for this quote
|
|
ਤੇਰੀ ਹੋਂਡਾ ਸਿਟੀ ਨਾਲੋਂ ਵੱਧ ਆ ਨਜ਼ਾਰੇ ਦਿੰਦਾ ਜੱਟ ਦਾ ਬੁਲੇਟ ਲੱਖ 💰 ਤੋਂ ਆ ਬਾਹਰ ਨੀ..
Create Wallpaper for this quote
|
|
ਕਰਨ wait ਮੈਂ ਪੀਜ਼ਾ ਹੱਟ 🍕 ਤੇ ਜੱਟ ਖੜਾ ਵੱਟ ਤੇ..
Create Wallpaper for this quote
|
|
ਜੱਟ ਵਾਅਦਿਆ 🤝 ਦਾ ਪੱਕਾ ਨਾ ਗਵਾ ਕੇ ਬਹਿ ਜਾਵੀ ਨੀ ਫਿਰੇ ਪੱਕੇ ✈️ ਅਮਰੀਕਾ ਵਾਲੇ ਤੂੰ ਲੱਭਦੀ..🙆
Create Wallpaper for this quote
|
|
ਮੁੱਖ ਆਉਂਦੀ ਜਾਂਦੀ 👰 ਜੱਟੀਏ ਵਿਖਾ ਜਾਵੀਂ, ਪਾਉਂਦੀ ਤੱਕਲੇ ਤੇ ਤੰਦ ਮੇਰੀ ਬੇਬੇ ਨੂੰ..👪
ਕਾਪੀ 📘 ਲੈਣ ਦੇ ਬਹਾਨੇ ਗੇੜਾ 💃 ਮਾਰਜ਼ੀ, ਖੌਰੇ ਆ ਜੇ ਤੂੰ ਪਸੰਦ ਮੇਰੀ ਬੇਬੇ ਨੂੰ..👪
Create Wallpaper for this quote
|
|
ਅੜੀ ਉੱਤੇ ਆਇਆ ਜੱਟ ਛੱਡੇ 💪 ਇੰਚ ਨਾ ਤੂੰ ਤਾ ਬਿੱਲੋ ਸਾਡੀ ਜਿੰਦ ਜਾਨ ਕੀਮਤੀ...🤗
Create Wallpaper for this quote
|
|
ਅਸੀਂ ਬੜਕਾਂ ਵਾਲੇ ਜੱਟ 😠 ਤੂੰ ਸੁੰਨ ਜਿਹੀ 😪 ਰਹਿਨੀ ਐਂ..
Create Wallpaper for this quote
|
|
ਵੇ ਜੱਟਾਂ 👳 ਤੇਰੇ ਨਾਂ ਕਰਾਉਣੀ ਮੰਗਣੀ, ਸੋਮਵਾਰ ਦੇ ਵਰਤ ਰੱਖਦੀ ਜੱਟੀ..💃
Create Wallpaper for this quote
|
|
ਚਾਪਲੂਸੀ ਕਰੂ 📄 ਵਰਕੇ ਤੂੰ ਪਾੜਦੀ, ਕੱਬੇ ਬੜੇ ਜੱਟ ਦੇ ਅਸੂਲ ਨੇਂ..💪
Create Wallpaper for this quote
|
|
ਅੱਡੇ ਉੱਤੇ 💃 ਖੜੀ ⏱ Time ਪੌਣੇ 8 ਦਾ, ਚੱਕਦੀ ਫਿਰੇ ਓ ਕੁੜੀ ⏱ Time ਜੱਟ ਦਾ.. 😎
Create Wallpaper for this quote
|
|
ਜੱਟ ਨੂੰ ਆਉਂਦੇ 40 ਕਿੱਲੇ, ਨੀਂ ਤੈਥੋਂ ਸੋਹਣੀ ਵਿਆਹ ਕੇ ਲਿਆਂਵਾਂਗੇ..💃 👈
Create Wallpaper for this quote
|
|
ਜੱਟ ✈️ ਲੰਡਨ ਪਹੁੰਚ ਗਿਆ ਨੀਂ ਹੁਣ ਚਿੱਠੀਆਂ ਵੈਰਨੇ ਪਾਉਂਦੀ..✍️
Create Wallpaper for this quote
|
|
ਪੜੇ ਲਿਖੇ ਜੋ ਜੱਟ ਹੁੰਦੇ ਆ, 16 ਦੂਣੀ 8 ਹੁੰਦੇ ਆ, ਮੁੱਖ ਮੰਤਰੀ ਵਾਲੀ Feeling ਕਿਸੇ ਗੱਲੋਂ ਨਾ ਘੱਟ ਹੁੰਦੇ ਆ..😋 😜
Create Wallpaper for this quote
|
|
ਤੇਰੇ ਜੱਟੀਏ ਹੰਡਾ ਵਿੰਚ ਰਚਜੂ..
ਮੁੰਡਾ ਗੰਨਿਆ ਤੋ ਬਣੀ ਅਲਕੋਲ ਵਰਗਾ..🍸🍷
Create Wallpaper for this quote
|
|
ਜੇ ਹੋਵੇ ਕਿਤੇ 💸 ਮੁੱਲ ਵਿਕਦਾ, ਜ਼ਿੰਦ ਆਪਣੀ ਮੈਂ ਲੈ ਲਾਂ ਤੈਨੂੰ ਹਾਰ ਕੇ..💏
ਇੱਕੋ ਏ ਤਮੰਨਾ 💃🏼 ਜੱਟੀ ਦੀ, ਵੇ ਤੇਰੀ ਬੇਬੇ ਮੈਥੋਂ ਪੀਵੇ ਪਾਣੀ ਵਾਰ ਕੇ..👧
Create Wallpaper for this quote
|
|
ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ ਜੱਟ ਦਾ ਕੋਈ ਇਲਾਜ਼ ਨਹੀ.. 💪
Create Wallpaper for this quote
|
|
ਯਾਰਾ 👬 ਨਾਲ ਸਦਾ ਰਹੀਏ ਹੱਸਦੇ,
ਅੱਲ੍ਹੜਾ 💟 ਦੇ ਦਿਲਾ ਵਿੱਚ ਜੱਟ ਵੱਸਦੇ..!
Create Wallpaper for this quote
|
|
ਚੈਨਲਾਂ ਦੀ UP ਹੁੰਦੀ ਟੀ.ਆਰ .ਪੀ,
ਟੋਰ ਜੱਟਾਂ ਦੀ RECORD ਕਰਵੌਣ ਤੇ !
Create Wallpaper for this quote
|
|
ਹੋਵੇਗੀ ਤੂੰ LANDLORD ਆਪਣੇ ਘਰੇ,
ਨਖ਼ਰੇ ਬਿੱਲੋ ਨਾ ਜੱਟ ਕਿਸੇ ਦੇ ਜਰੇ ।
Create Wallpaper for this quote
|
|
Oo 👉#ਚਾਰ ਦਿਨ ਹੱਸਕੇ ਕੀ 🗣#ਗੱਲ ਕਰਲੀ,,,,,,
.
ਕਹਿੰਦੀ 👸#ਮੈਨੂੰ ਲੱਗੇ ਜੱਟਾ ਤੈਨੂੰ 😘#ਪਿਆਰ ਹੋਗਿਆ,,,,,
.
ਮੈਂ ਕਿਹਾ ਏਨੇ 👎#ਸੱਸਤੇ ਨਹੀਂ ਕੁੜੇ ਦਿਲ 👌#ਸਰਦਾਰਾਂ ਦੇ,,,,,
.
ਜਿਹੜਾ 👉#ਚਾਰ ਦਿਨ ਗੱਲਾਂ ਕਰ 😱#ਹਾਰ ਹੋਗਿਆ,,,,,👉
Create Wallpaper for this quote
|
|
ਹੁੰਦਾ ਸੀ ਜੋ ਸਿਰੇ ਦਾ ਨਵਾਬ ਗੱਭਰੂ, ਉਹ ਅੱਜ ਫਿਕਰਾਂ ਚ ਪਾਤਾ ਜੱਟੀ ਨੇ ,ਰੋਹਬ ਨਾਲ ਸੀ ਜੋ ਹਰ ਗੱਲ ਕਰਦਾ, sorry sorry ਕਹਿਣ ਹੁਣ ਲਾ ਤਾਂ ਜੱਟੀ ਨੇ
Create Wallpaper for this quote
|
|
ਘੈਂਟ👌 ਤੇ cute😘 ਜੱਟੀ,,ਕਮਲੀ☺ ਹੁਸਨਾਂ ਦੀ ਹੱਟੀ,,ਸਾਰੀ ਜੂਨ ਜਿਵੇਂ 👰ਪਰੀਅਾਂ ਸੰਗ ਕੱਟੀ,,ਹਵਾਵਾਂ ਨਾਲ 👄ਗੱਲਾਂ ਕਰਦੀ..ਝੱਲੀ ਮਜਾਜਾਂ 👈ਪੱਟੀ...
Create Wallpaper for this quote
|
|
ਸੁੱਖ ਸੋਹਣੀਏ ਗੁੱਗੇ ਤੇ ਜਾਕੇ ਸੇਵੀਆ, ਜੇ ਪੁੱਤ ਨੀ ਜੱਟਾਂ ਦੇ ਪੱਟਣੇ...
Create Wallpaper for this quote
|
|
ਪੈਂਦੀ ਹਥਿਆਰ ਦੀ ਨਾ ਲੋੜ ਜੱਟ ਨੂੰ,
ਤੱਕਣੀ ਹੀ ਸਿੱਧੀ ਹਥਿਆਰ ਵਰਗੀ...
Create Wallpaper for this quote
|
|
ਅੱਜ ਕਹਿਨੀਏ #Friend ਮੇਰਾ ਬਣਜਾ....
ਕੱਲ੍ਹ ਵਿਆਹ ਪਿੱਛੇ ਪਾਂਏਗੀ #ਕਲੇਸ਼ ਨੀ..!! . .
ਐਵੇਂ ਚੱਕ ਨਾ ਤੂੰ #ਟੈਮ ਬੀਬਾ ਜੱਟ ਦਾ..!!
ਜੇ #ਚੱਕਲੀ ਜੱਟ ਨੇ ਪੈਜੂ #ਕੇਸ ਨੀ.
Create Wallpaper for this quote
|
|
ਮੈਡਮ : ਮੈ ਤੇਰੀ ਜਾਨ ਕੱਢਦੂ !
ੲਿਸ ਦੀ ਅੰਗਰੇਜ਼ੀ ਕੀ ਬਣੂ ??
ਜੱਟਾ ਦਾ ਮੁੰਡਾ : ਅੰਗਰੇਜ਼ੀ ਗੲੀ ਢੱਠੇ ਖੂਹ ਚ,
ਤੂੰ ਹੱਥ ਲਾ ਕੇ ਦਿਖਾ
Create Wallpaper for this quote
|
|
# ਜੱਟਾਂ ਦੇ #ਪੁੱਤਾਂ ਦੇ # ਰੰਗ ਕਾਲੇ ਹੁੰਦੇ ਨੇ # ਗੋਰੇ ਚਿੱਟੇ # ਬੀਬਾ ਉਹ # ਲਾਲੇ ਹੁੰਦੇ ਨੇ,
ਉਹ ਰਖਦੇ ਨੇ ਕਰਕੇ # ਕਲੀਨ ਸੇਵ ਨੀ
# ਸਰਦਾਰ ਸਾਹਿਬ ਬੀਬਾ # ਪੱਗਾਂ ਵਾਲੇ # ਹੁੰਦੇ ਨੇ......
#
Create Wallpaper for this quote
|
|
ਗੱਲ ਵੱਢ ਦੇ ਨੀ ਆਪ ਤੋਂ ਜੇ ਵੱਡੇ ਦੀ ,
ਇਹ ਨਾ ਸੋਚੀ ਵੈਰੀ ਵੱਡਨਾ ਨੀ ਜਾਣਦੇ.....
ਯਾਰ ਔਖੇ ਵੇਲੇ ਖੜੁ ਦੇ ਨੇ ਜੱਟ ਦੇ
ਕੱਲਾ D J ਆਂ ਤੇ ਨੱਚਣਾ ਨੀ ਜਾਣਦੇ
Create Wallpaper for this quote
|
|
👉ਕਹਿੰਦੀ ਸੁਣੋ ਸਰਦਾਰ ਜੀ ਭੁੱਖੀ ਆਂ ਪਿਆਰ ਦੀ 😘 ਹੋਰ ਕਿਹੜੀ ਜੱਟੀ ਤੁਹਾਥੋਂ ਜਾਨ ਮੰਗਦੀ 😜😍😘......
Create Wallpaper for this quote
|
|
👉ਹਿਕ ੳੁਤੇ💁 ਬਿਲੋ ਤੇਰਾ ਨਾ ਲਿਖਣਾ..... ਨੀ ਤੂੰ ਜੱਟ 👉ਦੀ ਪੰਸਦ.. ੲਿਹੇ ਤਾ ਲਿਖਣਾ....💝
Create Wallpaper for this quote
|
|
👆••ਬਿੱਲੋ 👩ਜੱਟ 👵ਹੀ ੳੁਗਾੳੂਦੇ ਓਹੋ ਕਣਕਾ🌾 ਜਿਹਦੇ ਖਾਣੀ ਅਾ ਮੌਹਾਲੀ ਚ ਪਰਾਠੇ ਨੀ😜😜😜
Create Wallpaper for this quote
|
|
ਤੂੰ ਕਰਦੀ ਨੀ ਯਾਦ ਸਾਨੂੰ ਕੱਲੀ ਕੱਲੀ ਜੀਣ ਲੱਗ ਪੀ,
ਜਾਂ ਤਾਂ ਭੁੱਲਗੀ ਜੱਟ ਨੂੰ ਜਾਂ ਫਿਰ ਸਮੈਕ ਪੀਣ ਲੱਗ ਪੀ
Create Wallpaper for this quote
|
|
ਹੁੰਦੀਆਂ ਸਲਾਮਾਂ ਜੱਟੀ ਦੇ ਸਵੈਗ ਨੂੰ, ਤੇਰੀ ਕੁੰਡੀ ਮੁੱਛ ਲਾਉਂਦੀ ਨਿਰੀ ਅੱਗ ਮੁੰਡਿਆਂ..🔥
Create Wallpaper for this quote
|
|
ਸੰਮਾਂ ਵਾਲੀ ਡਾਂਗ ਨਾਂ ਸਿਰਾ ਤੇ ਸ਼ਮਲੇ,
ਰੁਲ ਗਏ ਸਮੈਕਾ ਵਿੱਚ ਜੱਟ ਯਮਲੇ,
ਨਾਂ ਪੈਰੀ ਜੁੱਤੀ ਨਾਂ ਗਲਾਂ ਚ ਗਾਨੀਆਂ,
ਮੇਲੇ ਦੀਆਂ ਗੁੰਮ ਹੋ ਗਈਆਂ ਨਿਸ਼ਾਨੀਆਂ
ਡਿੱਗੀ ਪਈ ਵੱਢਣੀ ਕਣਕ ਬਾਕੀ ਐ,
ਫੇਰ ਵੀ ਮੁਬਾਰਕ ਸਭ ਨੂੰ ਵਿਸਾਖੀ ਐ.
Create Wallpaper for this quote
|
|
ਐਡੀ ਕੀ ਤੂੰ ਅੰਬਰਾਂ ਚੋਂ ਪਰੀ ਆਂ ਗਈ ਜਿਹੜੇ ਸਾਨੂੰ ਕਰ ਨਖ਼ਰੇ ਵਿਖਾਉਣੀ ਏ,
ਆਪਣੇ ਨੂੰ ਆਪ ਚ ਕੀ ਬਣੀ ਫਿਰਦੀ, ਨੀਂ ਬੇਬੇ ਜੱਟ ਨੂੰ ਵੀ ਕਾਲਾ ਟਿੱਕਾ ਲਾਉਂਦੀ ਏ...
Create Wallpaper for this quote
|
|
ਜੱਟ ਵੈਲੀ ਸੀ ਪੁਰਾਣਾ ਕਿਥੋਂ ਮਾਰਿਆ ਸੀ ਜਾਣਾ ਅੱਖ ਅੱਲੜ ਨਾ ਲੜੀ ਗੱਭਰੂ ਨੂੰ ਮਾਰ ਗਈ
Create Wallpaper for this quote
|
|
ਕਮਲੀ ਕਹਿੰਦੀ ਵੇਟ ਕਰ ਤੇ ਪਰੂਫ ਕਰ ਕੇ ਦਿਖਾ।
ਮੈਂ ਕਹਾਂ ਵੇਟ ਤਾਂ ਹੋਣੀ ਨੀ ਪਰੂਫ ਲਈ ਤਾਂ ਭਾਵੇਂ ਜੱਟ ਦੀ ਜਾਨ ਮੰਗ ਲੈ...
Create Wallpaper for this quote
|
|
ਕਦੇ ਵੇਖੀ ਆਜਮਾਂ ਕੇ ਸਾਡੇ ਪਿਆਰ ਨੂੰ, ਮੈਂ ਪੈਰ ਨਾ ਪਿਛਾਂਹ ਪੱਟ ਦਾ,
ਤੈਨੂੰ ਚੋਰੀ ਦੀ ਬੰਦੂਕ ਵਾਂਗੂ ਸਾਂਭ-ਸਾਂਭ ਰੱਖੂਗਾ ਨੀ ਪੁੱਤ ਜੱਟ ਦਾ...
Create Wallpaper for this quote
|
|
ਤੂੰ ਬਣ ਗਈ ਪਾਉਂਡ ਨੀ ਯੂ-ਕੇ ਦਾ ਲਾ ਵੱਡਿਆ ਦੇ ਨਾਲ ਯਾਰੀ, ਜੱਟ ਸਿੱਕਾ ਇੱਕ ਰੁਪਈਏ ਦਾ ਪਰ ਪੱਲੇ ਏ ਸਰਦਾਰੀ..👳
Create Wallpaper for this quote
|
|
ਮੇਹਨਤੀ ਹੁੰਦਾ ਸੀ ਹੁਣ ਰਾਂਝਾ ਬਣਿਆ, ਲਵ ਸੌਂਗ ਹੀ ਬਜਾਉਂਦਾ ਅੱਜ-ਕੱਲ੍ਹ ਫੋਰਡ ਤੇ,
ਜੱਟਾਂ ਦਾ ਵਿਗਾੜਤਾ ਤੈ ਮੁੰਡਾ ਗੋਰੀਏ, ਚੋਬਰਾਂ ਦੀ ਢਾਣੀ ਵਿੱਚ ਬਹਿੰਦਾ ਅੱਜ-ਕੱਲ੍ਹ ਮੋੜ ਤੇ..
Create Wallpaper for this quote
|
|
ਜੱਟ ਨੀ ਛੱਡ ਦਾ ਬੰਨਾ ਤੂੰ ਤਾਂ ਫਿਰ ਵੀ ਨਾਰ ਕੁੜੇ, ਨਾ ਜੱਟ ਛੱਡੇ ਖੇਤ ਦਾ ਬੰਨਾ ਤੂੰ ਤਾ ਫਿਰ ਵੀ ਨਾਰ ਕੁੜੇ..💪
Create Wallpaper for this quote
|
|
ਤੂੰ ਲੰਘ ਗਈ 7 band ਲੈ ਕੇ, ਨੀ ਜੱਟ 7 ਕਿੱਲੇ ਸੱਤੇ ਦਿਨ ਬਾਹਵੇ,
ਤੂੰ Sydney ਸ਼ਹਿਰ ਘੁਮਦੀ, ਨੀ ਜੱਟ ਸੰਗਰੂਰੋਂ ਪਿੰਡ ਨੂੰ ਜਾਵੇ..
Create Wallpaper for this quote
|
|
ਨੀ ਇੱਕ ਚੰਦ ਤੇ ਦਫਤਰ ਬਣਾਉਣਾ, ਡਾਲੇ ਤੇ ਗੋਤ ਲਖਾਉਣਾ ਏ,
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਖਾਉਣਾ ਏ..✍️
Create Wallpaper for this quote
|
|
ਨੀ ਐਵੇਂ ਕਿਤੇ ਡਰਦੀ ਨਾ ਰਹੀ, ਨੀ ਦੱਸ ਜੇ ਕੋਈ ਵੇਰਦਾ,
ਜਿਹੜਾ ਜੱਟ ਦੇ ਆ ਸੀਨੇ ਵਿਚ ਨੀ, ਉਹ ਜਿਗਰਾ ਏ ਸ਼ੇਰ ਦਾ..
Create Wallpaper for this quote
|
|
ਨੀ ਫੇਰ ਆਪੇ ਯਾਰ ਫਸਾਤਾ ਸਾਰਾ ਭੇਤ ਖੋਲਗੀ ਨੀ,
ਤੇਰੀ ਖਾਤਰ ਸੀ ਜੱਟ ਲੜ੍ਹੇਆ ਤੇ ਅੱਜ ਕੈਦ ਬੋਲਗੀ ਨੀ...
Create Wallpaper for this quote
|
|
ਚਾਹੀਦੀਆਂ ਨੀ ਫਰਾਰੀਆਂ ਨਿਭਾਉਂਦਾ ਹੋਵੇ ਯਾਰੀਆਂ,
ਹੋਵੇ ਦੇਸੀ ਭਾਵੈ ਯਾਮੇ ਵਾਲਾ ਜੱਟ ਨੀ...
Create Wallpaper for this quote
|
|
ਅਣਖੀ ਆ ਖੂਨ ਉੱਤੋਂ ਪੂਰੀ ਗੱਲ-ਬਾਤ ਨੀ ਟੌਹਰੀ ਜੇ ਸੁਭਾਅ ਦੀ ਹੁੰਦੀ ਸਾਡੀ ਜੱਟ ਜਾਤ ਨੀ
Create Wallpaper for this quote
|
|
ਯਾਰ ਛੱਡੇ ਜਾਣੇ ਨੀ ਭਰਾਵਾਂ ਵਰਗੇ
ਤੈਨੂੰ ਵੀ ਨੀ ਖੋਹਣਾ ਚਾਹੁੰਦਾ ਜੱਟ ਬੱਲੀਏ।।।😘😘😘
Create Wallpaper for this quote
|
|
ਉੱਚੇ ਜਿਹੇ ਦੰਦ ਤੇਰੇ ਟੇਢਾ ਜਿਹਾ ਨੱਕ ਨੀਂ..
ਪੱਟਣ ਨੂੰ ਫਿਰਦੀ ਤੂੰ, ਘੈਂਟ ਜਿਹਾਂ ਜੱਟ ਨੀਂ ...
Create Wallpaper for this quote
|
|
ਅੱਡੇ ਉੱਤੇ ਖੜੀ ਟਾਇਮ ਪੌਣੇ 8 ਦਾ, ਚੱਕਦੀ ਫਿਰੇ ਓ ਕੁੜੀ ਟਾਇਮ ਜੱਟ ਦਾ..😎
Create Wallpaper for this quote
|
|
ਜੱਟ ਨੂੰ ਆਉਂਦੇ 40 ਕਿੱਲੇ, ਨੀਂ ਤੈਥੋਂ ਸੋਹਣੀ ਵਿਆਹ ਕੇ ਲਿਆਂਵਾਂਗੇ.
Create Wallpaper for this quote
|
|
ਵੇ ਜੱਟਾਂ ਤੇਰੇ ਨਾਲ ਕਰਾਉਣੀ ਮੰਗਣੀ, ਸੋਮਵਾਰ ਦੇ ਵਰਤ ਰੱਖਦੀ..👫
Create Wallpaper for this quote
|
|
ਨਵੇਂ ਫਿਰਦੇ ਆ ਖਰੀਦ ਦੇ ਆ ਚਾਦਰੇ, ਤੇ ਮੁੱਛਾਂ ਕੁੰਡੀਆਂ ਕਰਾਉਂਦਾ ਫਿਰੇ ਲਾੜਾ ਨੀਂ,
ਚੜਦੇ ਸਿਆਲ ਤੈਨੂੰ ਮਿੱਠੀਏ ਜੱਟ ਨੇ ਵਿਆਹ ਕੇ ਲੈ ਜਾਣਾ ਨੀਂ..💏
Create Wallpaper for this quote
|
|
ਜੱਟ ਲੰਡਨ ਪਹੁੰਚ ਗਿਆ ਨੀਂ ਹੁਣ ਚਿੱਠੀਆਂ ਵੈਰਨੇ ਪਾਉਂਦੀ..✈️
Create Wallpaper for this quote
|
|
ਇੱਕ ਬਲਦ ਦੀ ਗੱਡੀ ਉੱਤੇ ਪਿੰਡ ਨੂੰ ਕੱਖ ਲਿਜਾਣੇ, ਕੱਖਾਂ ਉੱਤੇ ਬਹਿਕੇ ਗਾਉਣੇ ਜੱਟ ਯਮਲੇ ਦੇ ਗਾਣੇ..🎤
Create Wallpaper for this quote
|
|
ਜੱਟ ਸਿਵਿਆਂ 'ਚੋਂ ਲੰਘਿਆਂ ਚੁੜੇਲ ਟੱਕਰੀ, ਜਾਣੀ ਬੜੀ ਸੋਹਣੀ ਭੂਤ Female ਟੱਕਰੀ..👩🏽
Create Wallpaper for this quote
|
|
ਓ ਨਖਰੋ ਦੀ ਅੱਖ ਲੜ ਗਈ ਆ ਟਾਇਮ ਤੇ, Online ਰਹਿੰਦੀ ਕੁੜੀ ਵੈਬ ਕੈਮ ਤੇ,
ਨਖਰੋ ਨੇ ਕਾਲਜਾਂ ਦੇ ਮੁੰਡੇ ਪੱਟ ਤੇ, ਲਾਲਿਆਂ ਦੀ ਕੁੜੀ ਸੈਂਟੀ ਹੋਗੀ ਜੱਟ ਤੇ..😎
Create Wallpaper for this quote
|
|
ਜੱਟੀ ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ, ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,
ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ, ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ ਮਾਰਿਆ ਨਾਂ ਕਰ..
Create Wallpaper for this quote
|
|
ਰਾਮਦੇਵ ਦੀਆਂ ਵਿਕੀ ਜਾਣ ਦਾਤਣਾਂ, ਜੱਟਾ ਤੇਰੀ ਸਾਉਣੀ ਕਦੇ ਹਾੜੀ ਵਿਕੇਂ ਨਾ...
Create Wallpaper for this quote
|
|
ਨੀ ਤੂੰ ਸਹੇਲੀ ਦੀਆਂ ਗੱਲਾਂ ਉੱਤੇ ਗੋਰ ਕਰ ਗਈ ਬਿਨਾਂ ਪਰਖੇ ਹੀ ਜੱਟ ਨੂੰ ਇਗਨੋਰ ਕਰਗੀ।।।
Create Wallpaper for this quote
|
|
ਨੀ ਤੇਰੇ dad ਪਾਉਂਦਾ ਤੇਰੇ ਨੀ ਅਕਾਊਂਟ ਵਿਚ ਸਵਾ ਲੱਖ ਪਹਿਲੀ ਡੇਟ ਨੂੰ
ਜੱਟ ਛੇ ਮਹੀਨੇ ਪਾਲ ਕੇ ਫਸਲ ਨੂੰ ਫਿਰ ਮੰਡੀਆਂ ਰੁਲੇ ਰੇਟ ਨੂੰ
ਪਾਕੇ ਮੇਰੇ ਨਾਲ ਪਿਆਰ ਨੀ ਤੂੰ ਅੱਲੜੇ ਗੱਲ ਕਰੀ ਅਾਰ ਪਾਰ ਦੀ
ਤੈਨੂੰ ਅਲੜੇ ਨਿਭਾਉਣੀ ਅੌਖੀ ਹੋਜੂਗੀ ਨੀ ਯਾਰੀ ਜੱਟ ਜਿਮੀਦਾਰ ਦੀ..
Create Wallpaper for this quote
|
|
ਸ਼ਿਕਾਰੀ ਅੱਖ ਸ਼ਰੀਕੀ ਚੱਕ ਮੰਡ੍ਹੀਰ ਦੀ ਮੱਤ ਪੁਆੜੇ ਪਾਉਂਦੇ ਨੇ, ਜ਼ਹਿਰੀ ਸੱਪ ਡੂੰਮਣਾ ਮੱਖ ਪਿੰਡਾਂ ਦੇ ਜੱਟ ਕਦੇ ਨਾ ਕਾਬੂ ਆਉਂਦੇ ਨੇ..
Create Wallpaper for this quote
|
|
ਅਸੀ ਦੇਸੀ ਪੇਂਡੂ ਅੱਤ ਕੁੜੇ ਸਾਨੂੰ ਦੇ ਨਾ ਬਾਲੀ ਮੱਤ ਕੁੜੇ
ਦੇਖ ਚੜਾੲੀ ਮਿੱਤਰਾਂ ਦੀ ਤੂੰ ਅੈਂਂਵੇ ਨਾ ਮੱਚ ਕੂੜੇ.
ਤੈਨੂੰ ਫੈਸ਼ਨ ਬਾਰੇ ਕੀ ਪਤਾ ਨੀ ਟਰੇਂਡੀ ਪੂਰਾ ਜੱਟ ਕੁੜੇ
Create Wallpaper for this quote
|
|
ਯਾਰੀ ਤੇ ਸਰਦਾਰੀ ਜੱਟ ਕਦੇ ਨਹੀ ਛੱਡ ਸਕਦਾ
ਪਰ ਤੈਨੂੰ ਜਰੂਰ ਛੱਡ ਸਕਦਾ 😀😀
Create Wallpaper for this quote
|
|
ਦਾਅਵੇ ਨੀ ਕਰੀ ਦੇ ਬਹੁਤੇ ਚੰਗੇ ਹੋਣ ਦੇ
ਸਾਰਿਆਂ ਨੂੰ ਪਤਾ ਦਿਲ ਸਾਫ਼ ਜੱਟ ਦਾ.
Create Wallpaper for this quote
|
|
ਤੇਰੀ ਵਿਕੇ ਨਾ ਫਸ਼ਲ ਕਾਹਤੋ ਭੋਲਿਅਾ ਵੇ ਜੱਟਾ ਲੋਕ ਮਿੱਟੀ ਦਾ ਬਣਾ ਕੇ ਭਗਵਾਨ ਵੇਚ ਗੲੇ_
Create Wallpaper for this quote
|
|
ਕਦੇ ਸਾਉਣੀ ਕਦੇ ਹਾੜ੍ਹੀ ਹੁੰਦੀ ਜੱਟ ਨਾਲ ਮਾੜੀ ਕਾਹਤੋਂ ਲੇਖਾਂ ਵਿੱਚ ਧੱਕੇ ਮੜੇ ਆ
ਵੇਖੀਂ ਜੱਟਾ ਦੇ ਨਾ ਚੜ ਜਾਈਂ ਅੜਿੱਕੇ ਰੱਬਾ ਜੱਟ 👊🏻ਤੇਥੋ ਅੱਕੇ ਬੜੇ🙄🙄😡
Create Wallpaper for this quote
|
|
ਜੱਟਾਂ ਦੇ ਮੁੰਡੇ ਆਂ ਰਾਜਿਆਂ ਦੇ ਵਰਗੇ ਐਰੀ ਗੈਰੀ ਨੂੰ ਨਾ ਐਂਵੇ ਚੋਗਾ ਪਾਈਦਾ
ਫੱਕਰਾਂ ਦੇ ਮਹਿਲਾਂ 'ਚ ਵਸਣ ਰਾਣੀਆਂ ਕੱਲਾ ਕੱਲਾ ਅੰਗ ਸੋਨੇ 'ਚ ਜੜਾਈਦਾ 👌❤
Create Wallpaper for this quote
|
|
ਬਿਨਾਂ 👀ਤੱਕਿਆਂ ਹੀ ਕੱਲ ਕਾਹਤੋਂ ਲੰਘ ਗਈ, ਐਡਾ ਕਾਹਦਾ ਸਾੜਾ ਹੋ ਗਿਆ, ਤੇਰੀ ਤੱਕਣੀ ਸਰੀਫ਼ਾਂ ਵਾਲੀ ਹੋ ਗਈ, ਹੁਣ ਜੱਟਾਂ ਦਾ ਪੁੱਤ ਮਾੜਾ ਹੋ ਗਿਆ! .....
Create Wallpaper for this quote
|
|
ਪੁੱਤ ਜੱਟਾਂ ਦੇ ਸ਼ੋਂਕੀ ਫ਼ੋਰਡ ਬੁਲਟ ਤੇ ਜੀਪਾਂ ਦੇ..💪
Create Wallpaper for this quote
|
|
'22 ਜਿੱਲ੍ਹਿਆਂ ਚ' ਚੱਲੇ ਨਾਮ ਜੱਟ🔫 ਦਾ.
.
ਫ਼ੋਨ📞 ਤੇ ਨਾ ਹੋਵੇ ਐਸਾ ਕਿਹੜਾ ਕੰਮ✋ ਨੀ...
Create Wallpaper for this quote
|
|
ਅੱਖ ਰੱਖ ਲਈ ਤੂੰ ਵੀ ਪੱਟ ਹੋਣੀਏ
ਸਿਖਰ ਦੁਪਹਿਰੇ ਲੱਗੀ ਗੇਮ ਤੇ।।।
ਦੁੱਧ ਨਾਲੋਂ ਚਿੱਟਾ ਚੀਨਾ ਜੱਟ ਦਾ
ਤੇਰੇ ਪਿੰਡ ਛੱਡਣਾ ਏ ਤੇਰੇ ਨਿੱਕ ਨਾਮ ਤੇ.........
Create Wallpaper for this quote
|
|