Total 13 status |
Content | Wallpapers |
|
"ਫੱਤੋ" ਰੱਜ ਰੱਜ ਕੇ ਪਾਊਡਰ ਲਾਉਂਦੀ ਆ, ਮੇਕਅਪ ਨਾਲ ਮੂੰਹ ਚਮਕਾਉਂਦੀ ਆ,
ਓਹਦੀ ਝਾਂਜਰ ਸ਼ਨ ਸ਼ਨ ਸਾਊਂਡ ਕਰੇ, ਹਾਈ ਹੀਲ ਦੀ ਸੈਂਡਲ ਪਾਉਂਦੀ ਆ "ਫੱਤੋ"..!!
Create Wallpaper for this quote
|
|
ਵੇ ਤੇਰੇ ਪੈਰੀਂ ਝਾਂਜਰ ਹਾਂ, ਵੇ ਤੇਰੇ ਹੱਥ ਦੀ ਖੰਜਰੀ ਹਾਂ, ਮਰਜਾਣਿਆਂ ਮਾਨਾਂ ਵੇ ਸਾਂਈਆਂ ਦੀ ਕੰਜਰੀ ਆ..🙏
Create Wallpaper for this quote
|
|
ਟੁੱਟੀ ਹੋਈ ਝਾਂਜਰ ਜਨਾਬ ਸਾਂਭੀ ਪਈ ਆ, ਕੱਲੀ-ਕੱਲੀ ਸੋਹਣੀਏਂ, ਮੈਂ ਯਾਦ ਸਾਂਭੀ ਪਈ ਆ..👨❤️👨 💏
Create Wallpaper for this quote
|
|
ਗੱਲ "ਗੋਰੇ ਕਾਲੇ" ਰੰਗ ਦੀ ਨੀ ਹੁੰਦੀ,
ਗੱਲ ਤਾਂ "ਕਿਸਮਤ" ਦੀ ਵੀ ਹੁੰਦੀ ਆ,
ਸੁਰਮਾ "ਕਾਲਾ" ਹੋਕੇ ਵੀ ਅੱਖਾਂ ਚ ਪੈਂਦਾ,
ਤੇ "ਝਾਂਜਰਾਂ" ਚਾਂਦੀ ਦੀਆਂ ਹੋਕੇ ਵੀ ਪੈਰਾਂ ਚ..!
🌺🌻gud morng g🌻🌺
Create Wallpaper for this quote
|
|
ਮੇਰੇ ਸੁੰਨੇ ਸੁੰਨੇ ਪੈਰ,
ਤੂੰ ਤਾਂ ਜਾਨਾ ਰਹਿਨੈਂ ਸ਼ਹਿਰ..
ਬਹੁਤ ਮੰਗਦੀ ਨਾ ਥੋੜਾ,
ਲੈ ਦੇ ਝਾਂਜਰਾਂ ਦਾ ਜੋੜਾ..
Create Wallpaper for this quote
|
|
ਵੇ ਇਕ ਮੇਰੇ ਪੈਰ ਦੀ ਝਾਂਜਰ ਕਰਦੀ ਰਾਂਝਣ ਰਾਂਝਣ .....
Create Wallpaper for this quote
|
|
ਗੱਲ ਗੋਰੇ ਕਾਲੇ ਦੀ ਨੀ ਹੁੰਦੀ
ਗੱਲ ਕਿਸਮਤ ਦੀ ਹੁੰਦੀ ਆ
ਝਾਂਜਰ ਚਿੱਟੀ ਹੋ ਕੇ ਵੀ ਪੈਰਾਂ ਚ ਪੈਂਦੀ
ਤੇ ਕੱਜਲ ਕਾਲਾ ਹੋ ਕੇ ਵੀ ਅੱਖਾਂ ਚ ਪੈਂਦਾ
Create Wallpaper for this quote
|
|
ਤੇਰੀ ਝਾਂਜਰ ਦਾ ਮੈ ਬੌਰ ਬਣੂ ਤੇ ਗਲ ਦਾ ਰਾਣੀ ਹਾਰ ਬਣੂ ,, ਤੇ ਬਣ ਕੇ ਕਜਲਾ ਅੱਖੀਆ ਦਾ ਤੇਰੇ ਨੈਣਾ ਦਾ ਸ਼ਿੰ ਗਾਰ ਬਣੂ ,,,
Create Wallpaper for this quote
|
|
ਮਾਹੀ ਮੇਰਾ ਲੈ ਕੇ ਆਇਆ ਝਾਂਜਰਾਂ ਦਾ ਜੋੜਾ
ਪੀਤੀ ਵਾਂਗੂ ਚੜਿਆ ਸਰੂਰ ਥੋੜਾ ਥੋੜਾ !!
Create Wallpaper for this quote
|
|
ਅੱਡੀ ਮਾਰ ਕੇ ਲੰਘੂਗੀ ਦਰ ਤੇਰਾ ਝਾਂਜਰਾ ਕਢਾ ਕੇ ਦੇ ਦੇ ਮਿੱਤਰਾ ..😍😍
Create Wallpaper for this quote
|
|
ਅੱਡੀ ਮਾਰ ਕੇ ਲੰਘੂਗੀ ਦਰ ਤੇਰਾ ਝਾਂਜਰਾ ਕਢਾ ਕੇ ਦੇ ਦੇ ਮਿੱਤਰਾ,
Create Wallpaper for this quote
|
|
ਜਿੰਦਗੀ ਧੁੰਦਲੀ ਜਿਹੀ ਹੋਈ ਪਈ,
ਕਦੇ ਤਾਰਿਆਂ ਵਾਂਗ ਚਮਕਦੀ ਸੀ।
ਹੁਣ ਹਰ ਪਾਸੇ ਚੁੱਪ ਛਾਈ ਪਈ,
ਕਦੇ ਝਾਂਜਰਾਂ ਵਾਂਗ ਛਣਕਦੀ ਸੀ।।।
Create Wallpaper for this quote
|
|
ਦਾਦੇ ਨੇ 47 ਦੇਖੀ, ਬਾਪੂ ਨੇ 84
ਹੁਣ 2020 ਦੇਖਣੀ ਨੀ ਦਿਖਾਉਣੀ ਆ
ਦਿੱਲੀ ਤਾਂ ਝਾਂਜਰ ਪਾ ਕੇ ਨਚਾਉਣੀ ਆ
Create Wallpaper for this quote
|
|