Total 7 status |
Content | Wallpapers |
|
ਕਿਸੇ ਨੂੰ ਮੂੰਹ ਤੇ ਬੋਲਣ ਦਾ ਮੌਕਾ ਨਈਂ ਦਈ ਦਾ,ਲੋਕ ਪਿੱਠ ਪਿੱਛੇ ਦਾਅ ਲਾ ਜਾਂਦੇ ਨੇ.
.
ਟਿੱਚਰਾਂ ਕਰਦੇ ੳ ਮਾੜੇ ਦਿਨ ਵੇਖ ਕੇ,ਪਰ ਬਈ ਟਿੱਚਰਾਂ ਸਹਿਣ ਵਾਲਿਆਂ ਦੇ ਵੀ ਦਿਨ ਆ ਜਾਂਦੇ ਨੇਂ
Create Wallpaper for this quote
|
|
ਟਿੱਚਰ ਤੋਂ ਸਟੂਡੈਂਟ ਨਲੈਕ ਕਲਾਸ ਚ ਸਾਰਾ ਦਿਨ ਕੁੜੀਆਂ ਨਾਲ ਇੰਨੀਆਂ ਗੱਲਾਂ ਕਿਉਂ ਕਰਦਾ ਰਹਿਨਾ ਸਟੂਡੈਂਟ ਸਰ ਮੈਂ ਗਰੀਬ ਹਾਂ ਮੇਰੇ ਫੋਨ ਚ ਵੱਟਸਐਪ ਨਹੀਂ ਹੈ
Create Wallpaper for this quote
|
|
ਗੁੱਡੀ ਅੰਬਰਾਂ ਤੇ ੲਿੱਕ ਦਿਨ ਓੁਹਦੀ ਚੜਨੀ ਜਿਹੜਾ ਦਿਨ ਰਾਤ ਮਿਹਨਤੀ ਪੁਜ਼ਾਰੀ ਹੁੰਦਾ ਹੈ ਟਿੱਚਰਾਂ ਬਥੇਰੇ ਲੋਕੀਂ ਰਹਿੰਦੇ ਕਰਦੇ ਭਰੋਸਾ ਰੱਬ ਜਿਹੇ ਨਾਮ ਤੇ ਜੋ ਯਾਰੀ ਹੁੰਦਾ ਹੈ
Create Wallpaper for this quote
|
|
ਕਿਸੇ ਨੂੰ ਮੂੰਹ ਤੇ ਬੋਲਣ ਦਾ ਮੌਕਾ ਨਈਂ ਦਈ ਦਾ
ਲੋਕ ਪਿੱਠ ਪਿੱਛੇ ਦਾਅ ਲਾ ਜਾਂਦੇ ਨੇ
ਟਿੱਚਰਾਂ ਕਰਦੇ ੳ ਮਾੜੇ ਦਿਨ ਵੇਖ ਕੇ,
ਪਰ ਬਈ ਟਿੱਚਰਾਂ ਸਹਿਣ ਵਾਲਿਆਂ ਦੇ ਵੀ ਦਿਨ ਆ ਜਾਂਦੇ ਨੇਂ.
Create Wallpaper for this quote
|
|
ਇਕੱਲਾ ਘੁੰਮਦੇ ਵੇਖਕੇ ਟਿੱਚਰਾਂ ਕਰਦੇ ਆ, ਵੈਰੀਆਂ ਨੂੰ ਇਹ ਪਤਾ ਨੀ, ਇੱਕ ਫੋਨ ਨਾਲ ਯਾਰਾਂ ਬੈਲੀਆਂ ਨੇ ਮੇਲੇ ਲਾ ਦੇਣੇ ਆ ।
Create Wallpaper for this quote
|
|
ਹੁਣ ਜਿਹੜਾ ਕਰਦਾ ਏ ਜਮਾਨਾ ਟਿੱਚਰਾਂ
ਸਾਡੇ ਅਗੇ ਗੋਡਿਆ ਨੂੰ ਟੇਕ ਲਊਗਾ ✔🔥
Create Wallpaper for this quote
|
|
ਤੂੰ ਟਿੱਚਰਾਂ ਕਰਦੀ ਰਹੀ
ਅਸੀਂ ਤਾਂ ਵੀ ਪਿਆਰ ਕਰਦੇ ਰਹੇ
ਤੈਨੂੰ ਝਾਕ ਸੀ ਗੈਰਾਂ ਦੀ
ਅਸੀਂ ਐਵੇਂ ਤੇਰੇ ਤੇ ਮਰਦੇ ਰਹੇ
Create Wallpaper for this quote
|
|