ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 9 status
ContentWallpapers
ਕੱਚ ਅਤੇ ਦਿਲ ਦੀ ਇੱਕੋ ਤਕਦੀਰ,
ਲੱਖ ਸਾਂਭ ਲਵੋ ਚਾਹੇ ਟੁੱਟਦੇ ਅਖੀਰ..

Create Wallpaper for this quote
ਲੋਕੀਂ ਅਕਸਰ ਟੁੱਟਦੇ ਹੋਏ ਤਾਰੇ ਤੋਂ ਕੁਝ ਨਾ ਕੁਝ ਮੰਗਦੇ ਆ,
ਪਰ ਜਿਹੜਾ ਵਿਚਾਰਾ ਆਪ ਹੀ ਟੁੱਟ ਗਿਆ ਉਸ ਨੇ ਕਿਸੇ ਨੂੰ ਕੀ ਦੇਣਾ..

Create Wallpaper for this quote
ਜਿੰਦਗੀ ਯਾਰੀ ਤੇ ਸਫਰ ਮੁੱਕਦੇ ਜ਼ਰੂਰ ਨੇ ਬੱਚੇ ਨਾਲ ਬੱਚਾ ਤੀਵੀਂ ਤੋ ਆਦਮੀ ਇਸ਼ਕ ਤੋ ਹੁਸਨ ਰੁੱਸਦੇ ਜ਼ਰੂਰ ਨੇ
ਅੰਬਰਾਂ ਤੋ ਤਾਰਾ,ਟਾਹਣੀ ਤੋ ਫੁੱਲ ਪਿਆਰ ਵਿੱਚ ਦਿੱਲ ਟੁੱਟਦੇ ਜ਼ਰੂਰ ਨੇ...

Create Wallpaper for this quote
ਜਦੋ ਸੁਪਨੇ ਟੁੱਟਦੇ ਨੇ ਤਾਂ ਬੰਦਾ ਸੋਣਾ ਭੁੱਲ ਜਾਂਦਾ ਹੈ ਜਦ ਰਿਸਤੇ ਟੁੱਟਦੇ ਤਾਂ ਬੰਦਾ ਜਿੳੁਂਣਾ ਭੁੱਲ ਜਾਂਦਾ ...

Create Wallpaper for this quote
ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ ਸਾਡਾ ਕੀ
ਤੇਰੇ ਪਿਆਰ ਨੇ ਵੀ ਜਾਣਿਆ ਨਾ ਖਿਆਲ ਸਾਡਾ ਕੀ
ਅਸੀਂ ਟੁੱਟਦੇ ਤਾਰਿਆਂ ਨੂੰ ਕੀ-ਕੀ ਕਹਿੰਨੇ ਆਂ
ਤੂੰ ਕੀ ਜਾਣੈਂ ਅਸੀਂ ਤੇਰੇ ਬਿਨਾਂ ☹️ਕਿੰਝ ਰਹਿੰਨੇ ਆਂ

Create Wallpaper for this quote
ਕੌਣ ਕਹਿੰਦਾ ਮਾਂ ਦਾ ਦਿਲ ਸਭ ਤੋਂ ਨਰਮ ਹੁੰਦਾ ਏ.
ਮੈਂ ਧੀਆਂ ਦੀ ਡੋਲ਼ੀ ਵੇਲੇ ਅਕਸਰ ਪਿਓ ਨੂੰ ਟੁੱਟਦੇ ਦੇਖਿਆ.!!

Create Wallpaper for this quote
maa punjabi song status download
ਏਸ ਉਮਰ ਚ੍ ਟੁੱਟਦੇ ਸੁਪਨਿਆਂ ਨਾਲੋ ਬਚਪਨ ਵਿੱਚ ਟੁੱਟਦੇ ਖਿਡੌਣੇ ਚੰਗੇ ਸੀ

Create Wallpaper for this quote
Bachpan messages wallpaper
ਰੱਖ ਨਾ ਕਿਸੇ ਤੇ ਆਸਾ ਮੈਂ ਬੜੇ ਟੁੱਟਦੇ ਦੇਖੇ ਨੇ ਇਹ ਖੇਲ ਇਸ਼ਕੇ ਦੇ ਵਿੱਚ ਮੈਂ ਬੜੇ ਲੁੱਟਦੇ ਦੇਖੇ ਨੇ

Create Wallpaper for this quote
ਮੈਂ ਟੁੱਟਦੇ ਤਾਰਿਆਂ ਤੋਂ ਵੀ ਉਹਨੂੰ ਮੰਗਿਆ
ਮਸੀਤਾਂ ਤੇ ਗੁਰਦੁਆਰਿਆਂ ਤੋਂ ਵੀਂ ਉਹਨੂੰ ਮੰਗਿਆ
ਬੜਾ ਕੁਝ ਕੀਤਾ ਉਹਨੂੰ ਪਾਉਣ ਦੀ ਖਾਤਿਰ ਮੈਂ
ਬਸ ਉਹਦੀ ਇਜ਼ੱਤ ਦੇ ਲਈ ਮੈਂ
ਇੱਕ ਉਹਦੇ ਕੋਲੋਂ ਨੀ ਉਹਨੂੰ ਮੰਗਿਆ

Create Wallpaper for this quote

Recent Punjabi Searches