ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 3 status
ContentWallpapers
ਕਹਿੰਦੀ ਅੱਜ ਤੇਰਾ ਟੈਲੀਫੋਨ ਆਇਆ ਰਿੰਗ ਵਜਦੀ ਨੇ ਸਾਨੂੰਂ ਬੜੀ ਦੂਰ ਤੌਂ ਭਜਾਇਆ
ਕਿੰਝ ਬੋਲ ਕੇ ਦੱਸਾਂ ਵੇ ਕਿੰਨਾ ਚਾਅ ਚੜਿਆ ਗੱਲ ਠਹਿਰ ਕੇ ਕਰੀ ਵੇ ਹਾਲੇ ਸਾਹ ਚੜਿਆ ..

Create Wallpaper for this quote
ਟੈਲੀਫੋਨ ਮਹਿਕਮੇ ਦੀਆਂ ਤਾਂ ਰੱਬ ਈ ਜਾਣੇ,
ਫੋਨ ਮਿਲਾਇਆ ਭੂਆ ਨੂੰ ਤੇ ਮਿਲ ਗਿਆ ਥਾਣੇ, ਕਹਿੰਦਾ !
ਹੈਲੋ, ਮੁਨਸ਼ੀ ਗੁਰਨਾਮ ਸਿੰਘ ਥਾਣਾ ਸਦਰ ਦੱਸੋ ਕਿਸਦੀ ਜਮਾਨਤ ਭਰਨੀ ਆ !!
ਮੈਂ ਕਿਹਾ ਜੀ ਮੈਂ ਤਾਂ ਆਪਣੀ ਮੁਰਗੀ- ਖਾਨੇ ਆਲੀ ਭੂਆ ਨਾਲ ਗੱਲ ਕਰਨੀ ਆ !
ਕਹਿੰਦਾ ਨਾ ਇਥੇ ਕੋਈ ਮੁਰਗੀ ਆ, ਨਾ ਕੋਈ ਕੁੱਕੜ ਆ
ਇਥੇ ਕੋਈ ਭੂਆ ਨੀ, ਇਥੇ ਤਾਂ ਸਾਰੇ ਈ ਫੁੱਫੜ ਆ ...

Create Wallpaper for this quote
ਗਾਹਕ : ਮੈਨੂੰ ਫੋਨ ਤੇ ਧਮਕੀਆਂ ਮਿਲ ਰਹੀਆਂ ਹਨ,
ਪੁਲਿਸ : ਕੌਣ ਹੈ ਉਹ ਜੋ ਤੁਹਾਨੂੰ ਧਮਕੀਆਂ ਦੇ ਰਿਹਾ ਹੈ,
ਗਾਹਕ : ਟੈਲੀਫੋਨ ਵਾਲੇ ਬੋਲਦੇ ਹਨ ਕਿ "ਬਿਲ ਨਹੀਂ ਭਰਾਉਂਗਾ ਤਾਂ ਉਹ ਕੱਟ ਦੇਣਗੇ" I

Create Wallpaper for this quote

Recent Punjabi Searches