ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 14 status
ContentWallpapers
ਲੋਕੀਂ ਪੁੱਛਦੇ ਨੇ ਮੈਨੂੰ ਕੀ ਹੋ ਗਿਆ ਏ ਤੈਨੂੰ ਮੈਂ ਦੇਵਾਂ ਕੀ ਜਵਾਬ ਨਿਗ੍ਹਾ ਤੈਨੂੰ ਟੋਲਦੀ.. ਚੰਗਾ ਹੁੰਦਾ ਜੇ ਮੇਰੀ ਥਾਂ ਤੇ ਤੂੰ ਬੋਲਦੀ..😊

Create Wallpaper for this quote
ਬਿਨਾ ਬੰਨੇ tiMe ਜਦੋ ਬੰਦਾ ਚੱਕ ਹੁੰਦਾ ਏ ਮਿੱਤਰਾ ਦੇ ਟੋਲੇ ਉੱਤੇ ShAk ਹੁੰਦੇ ਏ ..

Create Wallpaper for this quote
ਪਿੱਠ ਤੇ ਨਾ ਬੋਲੀ ਕਾਕਾ ਫੇਸ 2 ਫੇਸ ਬੋਲੀ
ਘੁੰਮਦਾ ਇੱਕਲਾ ਭਾਂਵੇ ਲ਼ੈ ਕੇ ਆਜੀ ਟੋਲੀ

Create Wallpaper for this quote
"ਸੁੱਕੇ ਪੱਤੇ" ਵਾਂਗੂ ਤੇਰਿਅਾਂ ਵਿਛੋੜਿਅਾਂ ਦੀ ਹਵਾ ਵਿੱਚ ਢੋਲਦੇ ਪਏ,
ਅਸੀਂ ਹਾਸਿਅਾਂ ਚ ਨੀਂਦ ਗਵਾਈ, ਸ਼ਰਾਬ ਵਿੱਚੋ ਟੋਲਦੇ ਪਏ ,

Create Wallpaper for this quote
Punjabi  Sad Punjabi wallpaper
ਨੀਂ ਹਰਾ ਰੰਗ ਅੱਖਾਂ ਦਾ,
ਪਟੋਲਾ ਏਂ ਤੂੰ ਲੱਖਾਂ ਦਾ..💃

Create Wallpaper for this quote
ਭੂਆ ਕੋਲੇ ਆਕੇ ਸੁੱਖੀ ਰਹਿੰਦੀ ਹੁੰਦੀ ਸੀ, ਮਰਜੂਗੀ ਤੇਰੇ ਬਿਨਾ ਕਹਿੰਦੀ ਹੁੰਦੀ ਸੀ,
ਬਾਰੋ-ਬਾਰੀ ਸਾਰੀਆਂ ਦੇ ਡੋਲੇ ਉਡ ਗਏ, ਮਿੱਤਰਾਂ ਦੇ ਪਿੰਡ ਚੋ ਪਟੋਲੇ ਮੁੱਕ ਗਏ..👭

Create Wallpaper for this quote
ਕਾਂਡ ਕਰੀਏ ਜੋ ਹੁੰਦੇ ਸਭ ਬੈਨ ਨੇ ਟੋਲੇ ਜਨਤਾ ਦੇ ਮਿੱਤਰਾਂ ਦੇ ਫੈਨ ਨੇ
ਹੱਲ ਹੋ ਜਾਂਦੇ ਉੱਥੇ ਸਭ ਮਸਲੇ ਜਿੱਥੇ ਚੱਲ ਜਾਂਦੇ ਮਿੱਤਰਾਂ ਦੇ ਸਾਇਨ ਨੇ ......

Create Wallpaper for this quote
ਲੈਟਰ ਯਾਰੀ ਵਾਲੇ ਪੱਕੇ,
ਟੋਲੇ ਨਾ ਰੱਖੇ ਗਦਾਰਾ ਦੇ ।

Create Wallpaper for this quote
ਜਦੋਂ ਹੋਗਈ ਮੇਰੀ ਡੋਲੀ ਮਾਏ ਅੱਖਾਂ ਤੋਂ ਓਹਲੇ,
ਪਿੱਛੋਂ ਦੇਖ ਦੇਖ ਰੋਵੀਂ ਮੇਰੇ ਗੁੱਡੀਆਂ ਪਟੋਲੇ..

Create Wallpaper for this quote
Daughter status wallpaper
Punjabi Daughters Messages wallpaper
ਟੀਚਰ-ਬੱਚਿਓ ਇਹ ਹਸਪਤਾਲ ਕੀ ਹੁੰਦਾ ਹੈ ?
ਪੱਪੂ- ਮੈਡਮ ਜੀ ਜਿੰਦਗੀ ਖਤਮ ਕਰਕੇ ਸਵਰਗਾਂ ਨੂੰ ਜਾਣ ਲੱਗਿਆ ਰਾਹ ਵਿੱਚ ਜਿਹੜਾ ਟੋਲ ਪਲਾਜਾ ਪੈਦਾ ਹੈ ਉਸਨੂੰ ਹਸਪਤਾਲ ਕਹਿੰਦੇ ਆ

Create Wallpaper for this quote
ਜਿਵੇਂ ਗੁੱਡੀਆਂ ਨਾਲ ਪਟੋਲੇ,
ਵੇ ਤੇਰੇ ਨਾਲ ਮੈਂ ਜੱਚਦੀ..

Create Wallpaper for this quote
ਦੁਨੀਆਂ ਛੱਡੂ ਰਾਹ ਵੇ ਮੁੰਡਿਆਂ ਬਾਹ ਵਿਚ ਪਾ ਕੇ ਬਾਹ ਵੇ ਮੁੰਡਿਆਂ ਅੜਬ ਜੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ.. 😍

Create Wallpaper for this quote
ਪਿਆਰ ਟੋਲ਼ਦੀ ਕਿਤਾਬਾਂ ਰਿਹੰਦੀ ਫੋਲਦੀ ,
ੳੁਹ ਸਾਡੇ ਨਾਲ ਗੱਲ ਨਾ ਕਰੇ...!!

Create Wallpaper for this quote
ਪੈਸੋਂ ਵੱਲੋਂ ਤੰਗੀ ਹੋਜੇ ਇੱਜ਼ਤ ਜੇ ਨੰਗੀ ਹੋਜੇ
ਫਸਲ ਜੇ ਚੰਗੀ ਹੋਜੇ ਜੱਟ ਸਿੱਧਾ ਬੋਲੇ ਨਾ
ਰਕਮ ਜੇ ਖੜ੍ਹੀ ਹੋਵੇ ਸ਼ਾਹਣੀ ਘਰੇ ਲੜੀ ਹੋਵੇ
ਗਾਹਕ ਨਾਲ ਤੜ੍ਹੀ ਹੋਵੇ ਕਰਾੜ ਪੂਰਾ ਤੋਲੇ ਨਾ
ਕਿਸੇ ਨਾ ਖੋਰ ਹੋਵੇ ਗਲੀ ਵਿੱਚ ਸ਼ੋਰ ਹੋਵੇ
ਚੋਰਾਂ ਦਾ ਜੇ ਜ਼ੋਰ ਹੋਵੇ ਸੁਨਾਰ ਬੂਹਾ ਖੋਲ੍ਹੇ ਨਾ
ਮੋਹਰੀ ਜੇ ਮੱਕਾਰ ਹੋਜੇ ਕਲਾ ਦਾ ਹੰਕਾਰ ਹੋਜੇ
ਮੀਸਣਾ ਜੇ ਯਾਰ ਹੋਜੇ ਕਦੇ ਭੇਤ ਖੋਲ੍ਹੇ ਨਾ
ਸੰਗਾਊ ਜੇ ਨਚਾਰ ਹੋਜੇ ਔਲਾਦ ਵਸੋ ਬਾਹਰ ਹੋਜੇ
ਜੇ ਬਾਪ ਜੁੰਮੇਵਾਰ ਹੋਜੇ ਵਰ ਮਾੜਾ ਟੋਲੇ ਨਾ
ਬੇਦੋਸ਼ਾ ਜੇਲ੍ਹ ਬੰਦ ਹੋਜੇ ਭਾਈਆਂ ਵਿੱਚ ਕੰਧ ਹੋਜੇ
ਜੇ ਕਿਸਾਨ ਜਥੇਬੰਦ ਹੋਜੇ ਸਰਕਾਰ ਕਦੇ ਰੋਲੇ ਨਾ

Create Wallpaper for this quote

Recent Punjabi Searches