ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 10 status
ContentWallpapers
ਰੱਬ ਦੀ ਸੌਂਹ ਮੈਨੂੰ ਮੈਰਿਜ਼ ਦਾ ਕੋਈ ਸ਼ੌਂਕ ਨਹੀਂ ਹੈ, ਉਹ ਤਾਂ ਬਸ ਆਉਣ ਵਾਲੇ ਬੱਚਿਆਂ ਦੀ ਜ਼ਿੱਦ ਆ ਕਿ ਸਾਨੂੰ ਡੈਡੀ ਚਾਹੀਦਾ

Create Wallpaper for this quote
ਕੁੜੀ - ਮੇਰੇ ਡੈਡੀ ਨੇ ਮੇਰੇ ਪਾਸ ਹੋਣ ਦੀ ਖੁਸ਼ੀ ਚ 3000 ਦਾ ਸੂਟ ਲੈਕੇ ਦਿੱਤਾ😈 √ 😉ਮੁੰਡਾਂ - ਲੈ ਇਹ ਵੀ ਕੋਈ ਵੱਡੀ ਗੱਲ ਆ √ ਵੇਖਲਾ ਮੈਂ ਪੇਪਰਾਂ ਚੋਂ ਫੇਲ ਹੋਇਆ ਤੇ ਮੈਨੂੰ ਮੇਰੇ ਡੈਡੀ ਜੀ ਨੇ 4 ਲੱਖ ਦਾ ਛੋਟਾ ਹਾਥੀ ਲੈਕੇ ਦਿੱਤਾ😬 √ ਹੁਣ ਸੋਚ ਜੇ ਪਾਸ ਹੋ ਜਾਂਦਾ ਫਿਰ ਕੀ ਲੈਕੇ ਦਿੰਦੇ √ 😂😂😂😁😁😀😁😁😜😝😝😜😜😜😜😜😝😝😜😜😜

Create Wallpaper for this quote
ਤੇਰਾ ਬਾਪੂ ਮੈਨੂੰ ਦੇਖਕੇ, ਦੂਰੋਂ ਹੀ ਬੂਹਾ ਭੇੜਦਾ,
ਤੇਰਾ ਡੈਡੀ Don't Like Me, ਡਰ ਲੱਗਦਾ ਮੈਨੂੰ ਚਪੇੜ ਦਾ..👋

Create Wallpaper for this quote
ਸੁੱਖੀ ਆਪਣੇ ਡੈਡੀ ਨਾਲ ਖੇਤ ਵਿੱਚੋਂ ਆਲੂ ਪੱਟ ਰਿਹਾ ਸੀ..
ਥੋੜੀ ਦੇਰ ਬਾਅਦ ਉਹ ਥੱਕ ਗਿਆ ਤੇ ਬੋਲਿਆ ..
ਸਾਲਿਓ ਇਹ ਪਹਿਲਾਂ ਦੱਬੇ ਕਿਉਂ ਸੀ !!

Create Wallpaper for this quote
Punjabi  Funny Punjabi wallpaper
ਦਮਾਦ ਸੋਹਰੇ ਨੂੰ - ਡੈਡੀ ਜੀ ਤੁਹਾਡੀ ਬੇੇੇਟੀ ਨੇ ਮੇਰੇ ਨੱਕ ਚ ਦੱਮ ਕੀਤਾ ਹੋਇਆ ਹੈ,
ਸੋਹਰਾ - ਬੇੇੇਟਾ ਮੇਰੇ ਬਾਰੇ ਸੋਚ ਮੇਰੇ ਕੋਲ ਤਾਂ ਉਸ ਦੀ ਵੀ ਮਾਂ ਹੈ।

Create Wallpaper for this quote
ਇੱਕ ਜਨਾਨੀ ਬਸ 'ਚ ਖੜੀ ਸੀ,
ਇੱਕ ਬੱਚਾ ਬੋਲਿਆ
ਆਂਟੀ ਜੀ ਤੁਸੀਂ ਮੇਰੀ ਜਗਾ ਤੇ ਬੈਠ ਜਾਉਂ
ਜਨਾਨੀ ਨੇ ਉਹਦੇ ਮੂੰਹ ਤੇ ਜ਼ੋਰ ਦੀ ਥੱਪੜ ਮਾਰਿਆ,
ਸੋਚੋ ਕਿਉਂ ?
ਕਿਉਂਕਿ, ਉਹ ਬੱਚਾ ਆਪਣੇ ਡੈਡੀ ਦੀ ਗੋਦੀ 'ਚ ਬੈਠਾ ਸੀ !

Create Wallpaper for this quote
ਮੰਮੀ ਦੇ ਥੱਪੜ ਤੇ ਡੈਡੀ ਦੀ ਚੱਪਲ ਤੋਂ ਵਧੀਆ ਅਲਾਰਮ ਅੱਜ ਤਕ ਨੀ ਬਣਿਆ ਦੁਨੀਆ ਤੇ..

Create Wallpaper for this quote
ਮੁੰਡਾ ਡੈਡੀ ਉਹ ਸਾਮਣੇ ਘਰ ਵਿਚ ਜਿਹੜੀ ਕੁੜੀ ਆ ਉਹ ਆਮ ਪਾਰਟੀ ਦੀ ਆ 😜ਡੈਡੀ_ਤੈਨੂੰ ਕਿਵੇਂ ਪਤਾ ਮੁੰਡਾ_ਮੈਂ ਉਹਨੂੰ ਹੱਥ ਖੜਾ ਕਰ ਕੇ ਸਮਾਇਲ ਦਿੱਤੀ ਤਾ ਓਹਨੇ ਅੱਗਿਓ ਝਾੜੂ ਚੱਕ ਲਿਆ

Create Wallpaper for this quote
ਇਕ ਬੰਦਾ ਵਾਲਾ ਕੰਜੂਸ ਹੁੰਦਾ । ' ਉਨੇ ਇਕ ਸੀਸੀ ਚ ਘਿਓ ਪਾ ਕੇ ਰਖਿਆ ਹੁੰਦਾ ਤੇ ਮੂੰਹ ਘੁੱਟ ਕੇ ਬੰਦ ਕੀਤਾ ਹੁੰਦਾ । ' ਜਦੋਂ ਵੀ ਉਦਾ ਟੱਬਰ ਖਾਣਾ ਖਾਦੇ ਤਾਂ ਰੋਟੀ ਸੀਸੀ ਨਾਲ ਘਸਾ ਲੈਦੇ ! ' ਇਕ ਵਾਰ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ! ' ਜਦ ਉਹ ਦੇਰ ਘਰੇ ਵਾਪਸ ਆਇਆ ਤਾਂ ਉਨੇ ਆਪਣੇ ਮੁੰਡੇ ਨੂੰ ਪੁਛਿਆ ''ਵੀ ਰੋਟੀ ਖਾ ਲੀ ? ' ਮੁੰਡਾ : ਹਾਂ । ਡੈਡੀ ਖਾ ਲੀ । ' ਕੰਜੂਸ : ਪਰ ਘਿਓ ਆਲੀ ਸੀਸੀ ਤਾਂ ਮੈਂ ਅਲਮਾਰੀ ਚ ਰੱਖ ਕੇ ਗਿਆ ਸੀ । ' ਮੁੰਡਾ : ਡੈਡੀ ਅਸੀਂ ਅਲਮਾਰੀ ਦੇ ਹੈੱਡਲ ਨਾਲ ਰੋਟੀ ਘਸਾ ਕੇ ਖਾ ਲੀ ਸੀ । ' ' ਕੰਜੂਸ ਗੁੱਸੇ ਚ 😠😠: ਕੰਜਰੋ ਇਕ ਦਿਨ ਬਿਨਾ ਘਿਓ ਤੋਂ ਨੀ ਰੋਟੀ ਖਾ ਸਕਦੇ ਸੀ । ' ਮੁੰਡਾ ਬੇਹੋਸ਼!

Create Wallpaper for this quote
ਮੰਮੀ ਦੇ ਥੱਪੜ ਤੇ 'ਡੈਡੀ ਦੀ ਚੱਪਲ ਤੋਂ ਵਧੀਆ ‪( Alarm‬ )(ਅਲਾਰਮ) ਅੱਜ ਤੱਕ ਨੀਂ ਦੁਨਿਆਂ ਤੇ ਬਣਿਆ

Create Wallpaper for this quote

Recent Punjabi Searches