ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 11 status
ContentWallpapers
ਸਕੂਟਰੀ ਵਾਲੀਆਂ ਕੁੜੀਆਂ ਨੂੰ ਬੇਨਤੀ ਹੈ ਕਿ ਉਹ ਮੂੰਹ ਸਿਰ ਲਪੇਟ ਕੇ ਸਕੂਟਰੀ ਨਾਂ ਚਲਾਇਆ ਕਰਨ ਸਾਡਾ ਬੁੜ੍ਹਾ ਮੈਨੂੰ ਗਾਲ਼ਾਂ ਦਿੰਦੇ ਕਿ ਕੰਜਰਾ ਤੂੰ ਡੱਕਾ ਨੀ ਤੋੜਦਾ ਔਹ ਦੇਖ ਕੁੜੀ ਕਣਕ ਵੱਢ ਕੇ ਆਈ ਐ 😁😁

Create Wallpaper for this quote
ਬੇਬੇ ਕੱਲ੍ਹ ਬਹੁਤ ਯਾਦ ਆਈ ਮੈਨੂੰ,
ਡੱਕੇ ਤੇ ਟੰਗੀ ਤੇਰੀ ਆਟੇ ਦੀ ਚਿੜੀ..

Create Wallpaper for this quote
ਦਿਨ ਢਲਣੇ ਦੇ ਪਿੱਛਿਓਂ ਸਵੇਰ ਤਾਂ ਹੋਣੀ ਐ,
"ਸੂਰਜ" ਨੂੰ ਡੱਕ ਲੈਣ ਔਕਾਤ ਕੀ ਰਾਤਾਂ ਦੀ..

Create Wallpaper for this quote
Punjabi  ਪੰਜਾਬੀ Songs Lines wallpaper
ਪੰਜਾਬੀ Songs Lines wallpaper
ਬੁਲੇਟ ਦੀ ਦੁੱਗ-ਦੁੱਗ ਤੇਰੀ ਗਲੀ 'ਚੋਂ ਕਰਾਉਣੀ ਡੱਕ ਲਏ,
ਜੋ ਤੇਰੇ ਪਿੰਡ ਦਾ ਏ ਸੂਰਮਾ..!

Create Wallpaper for this quote
Punjabi  ਬੁਲੇਟ wallpaper
ਭੋਰਾ ਨਹੀਂਉ ਦਿਲ ਵਿੱਚ ਮੈਲ ਰੱਖਦੇ, ਦੁੱਧ ਦੇ ਸ਼ੌਕੀਨ ਮਾਲ ਨਹੀਂਉ ਛੱਕਦੇ, ਅੱਖਾਂ ਰਹੇ ਲਾਲ ਮੁੱਛ ਫੁੱਟੀ ਨਵੀਂ ਆ, ਯਾਰਾਂ ਦੀ ਸਪੋਟ ਨਾਲ ਤੂਫਾਨ ਡੱਕਦੇ 🍺ਵੈਸ਼ਨੂੰ ਗਰੁੱਪ 🍗

Create Wallpaper for this quote
ਸੱਚ ਕਦੇ ਨਹੀਂ ਲੁਕਦਾ ਭਾਂਵੇਂ ਜੇਲ੍ਹਾਂ ਦੇ ਵਿੱਚ ਡੱਕ, ਜਦ ਪਾਣੀ ਸਿਰ ਤੋਂ ਲੰਘ ਜਾਵੇ ਫਿਰ ਚੱਬਣਾ ਪੈਂਦਾ ਅੱਕ..

Create Wallpaper for this quote
ਤੇਰੀ ਗੁਲਾਮੀ ਵਾਲੀ ਸੋਚ ਨੇ, ਸਾਡਾ ਦਿਲ ਸਾਂਭ ਕੇ ਕੀ ਰੱਖਣਾ। ਅਸੀੰ ਵਾਰਸ ਬਣੇ ਹਵਾਵਾਂ ਦੇ, ਸਰਹੱਦਾੰ ਨੇ ਸਾਨੂੰ ਕੀ ਡੱਕਣਾ।

Create Wallpaper for this quote
ਜਾਤ ਪਾਤ ਨੂੰ ਨਾ ਮੰਨਾ, ਊਚ ਨੀਚ ਨੂੰ ਨਾ ਜਾਣਾ
ਦੋਹਾਂ ਵਕ਼ਤਾਂ 'ਚ ਦੇਵੀਂ ਬੱਸ ਹਕ਼ ਦਾ ਹੀ ਖਾਣਾ,
ਇਸ ਜੱਗ ਦੀਆਂ ਭੈੜੀਆਂ ਅਲਾਮਤਾਂ ਤੋਂ ਡੱਕੀਂ
ਤੇਰਾ ਹਰ ਵੇਲੇ ਕਰਾਂ ਸ਼ੁਕਰਾਨੇ ਜੋਗਾ ਰੱਖੀਂ ...


Create Wallpaper for this quote
ਧਾਰਮਿਕ wallpaper
ਦਿਨ ਢਲਨੇ ਦੇ ਪਿੱਛੇ ਓ ਸਵੇਰ ਤਾਂ ਹੋਣੀ ਏ
ਸੂਰਜ ਨੂੰ ਡੱਕ ਲੈਨ ਔਕਾਤ ਕੀ ਰਾਤਾਂ ਦੀ


Create Wallpaper for this quote
ਨਾ ਦੇ ਅੱਗ ਧੁਖਦੇ ਹੋਏ ਦੀਵਿਆਂ ਨੂੰ
ਇਹਨਾਂ ਨੂੰ ਫਿਰ ਹਵਾ ਨੇ ਡੱਕ ਲੈਣਾ


Create Wallpaper for this quote
Ghaint messages wallpaper
ਤੇਰੀ ਗੁਲਾਮੀ ਵਾਲੀ ਸੋਚ ਨੇ, ਸਾਡਾ ਦਿਲ ਸਾਂਭ ਕੇ ਕੀ ਰੱਖਣਾ. ਅਸੀੰ ਵਾਰਸ ਬਣੇ ਹਵਾਵਾਂ ਦੇ, ਸਰਹੱਦਾੰ ਨੇ ਸਾਨੂੰ ਕੀ ਡੱਕਣਾ

Create Wallpaper for this quote

Recent Punjabi Searches