ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 8 status
ContentWallpapers
ਰੀਤ ਭੁੱਲ ਨਾ ਜਾਇਓ ਚੁੰਨੀਆਂ ਤੇ ਦਸਤਾਰਾਂ ਦੀ
ਨੰਗੇ ਸਿਰ ਨੀ ਚੰਗੀ ਲੱਗਦੀ ਧੀ ਸਰਦਾਰਾਂ ਦੀ !!

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਐਵੇਂ ਛੇੜ ਨਾਂ ਤੂੰ ਹੁਣ ਇਸ ਟੁੱਟੇ ਦਿਲ ਦੀਆਂ ਤਾਰਾਂ ਨੂੰ
ਆਰਾਮ ਕਿਥੋਂ ਆਉਣਾ ਹੁਣ ਸਾਨੂੰ ਇਸ਼ਕ਼ ਬਿਮਾਰਾਂ ਨੂੰ
ਡੁੱਬੇ ਬੈਠੇ ਅੱਧ ਵਿਚਕਾਰ ਕੋਈ ਮਿਲਿਆ ਮਲਾਹ ਨਹੀ
Guri ਦੀ ਜਿੰਦਗੀ 'ਚ ਹੋਰ ਦੁਖਾਂ ਲਈ ਥਾਂ ਨਹੀ...

Create Wallpaper for this quote
ਐਵੇਂ ਛੇੜ ਨਾਂ ਤੂੰ ਹੁਣ ਇਸ ਟੁੱਟੇ ਦਿਲ ਦੀਆਂ ਤਾਰਾਂ ਨੂੰ ਆਰਾਮ ਕਿਥੋਂ ਆਉਣਾ ਹੁਣ ਸਾਨੂੰ ਇਸ਼ਕ਼ ਬਿਮਾਰਾਂ ਨੂੰ ਡੁੱਬੇ ਬੈਠੇ ਅੱਧ ਵਿਚਕਾਰ ਕੋਈ ਮਿਲਿਆ ਮਲਾਹ ਨਹੀ deep ਦੀ ਜਿੰਦਗੀ 'ਚ ਹੋਰ ਦੁਖਾਂ ਲਈ ਥਾਂ ਨਹੀ...

Create Wallpaper for this quote
ਜਿਹੜਾ ਖਾਰ ਖਾਵੇ ਦਸਤਾਰਾਂ ਤੋਂ ਖੌਰੇ ਜੰਮਿਆ ਕਿਹੜੀ ਰੁੱਤ ਹੋਉ...... ਉਹ ਸਰਦਾਰ ਕਦੇ ਨੀ ਹੋ ਸਕਦਾ ਕਿਸੇ ਐਰ ਗੈਰ ਦਾ ਪੁੱਤ ਹੋਉ...।

Create Wallpaper for this quote
ਪੀ ਤੂੰ ਅੱਖੀਆਂ ਦਾ ਪਾਣੀ,ਮੌਜ ਹਾਰਾਂ ਦੀ ਵੀ ਮਾਣੀ,
ਦੇਖੀ ਤੇਰੀ ਫਿਰ ਕਹਾਣੀ ਸਾਰੇ ਹੀ ਸੁਣਾਉਣਗੇ ,
ਹੋਂਸਲਿਆਂ ਨੂੰ ਨਾਂ ਟੋਕੀ ਰਫਤਾਰਾਂ ਨੂੰ ਨਾਂ ਰੋਕੀ,
ਜਦੋ ਤੁਰਿਆ ਤਾਂ ਸਾਰੇ ਤੇਰੇ ਪਿੱਛੇ ਆਉਣਗੇ !

Create Wallpaper for this quote
ਦਰਦ ਦਿਲਾਂ ਦਾ ਕਦੇ ਦੱਸੀਏ ਨਾ ਵਿੱਚ ਬਜ਼ਾਰਾਂ ਦੇ
ਜ਼ਖਮਾਂ ਤੇ ਲੂਣ ਪਾਉਣ ਲਈ ਬੈਠੇ ਲੋਕ ਵਿੱਚ ਕਤਾਰਾਂ ਦੇ


Create Wallpaper for this quote
punjabi thoughts for school students
ਦੋ ਤਾਰਾਂ ਨੇ ਪਿੱਤਲ ਦੀਆਂ
ਨੀ ਜਦੋਂ ਤੇਰੀ ਯਾਦ ਆਵੇ
ਚੀਕਾਂ ਦਿਲ ਦੀਆ ਨਿੱਕਲ ਦੀਆਂ


Create Wallpaper for this quote
ਵਾਂਗ ਸ਼ੇਰ ਦੇ ਇੱਕ ਇੱਕ ਸਿੰਘ ਹੁੰਦਾ
ਭਾਵੇ ਗਿਣਤੀ ਕਰ ਲੱਖ ਲੱਖ ਹਜਾਰਾਂ ਦੀ
ਰੂਹ ਗਰਮ ਰਹੀ ਮੁੱਢ ਤੋ ਸਿੱਖ ਸਰਦਾਰਾਂ ਦੀ
ਮਾੜਾ ਤੱਕੀਏ ਨਾ ਮਾੜਾ ਕਹੀਏ ਨਾ
ਦੁਨੀਆਂ ਕਾਇਲ ਸਾਡੇ ਕਿਰਦਾਰਾਂ ਦੀ
ਜਾਨ ਦੇ ਸਕਦੇ ਹਾਂ ਕਿਸੇ ਦੀ ਆਬਰੂ ਲਈ
ਇਹੀ ਕਹਾਣੀ ਸਾਡੀਆਂ ਦਸਤਾਰਾਂ ਦੀ

Create Wallpaper for this quote

Recent Punjabi Searches