ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 9 status
ContentWallpapers
ਇਨਸਾਨ ਇਕ ਦੁਕਾਨ ਹੈ ਤੇ ਜ਼ੁਬਾਨ ਉਸਦਾ ਤਾਲਾ.
ਜਦੋਂ ਤਾਲਾ ਖੁੱਲਦਾ ਹੈ ਤਾਂ ਪਤਾ ਚਲਦਾ ਹੈ ਕਿ ਦੁਕਾਨ ਸੋਨੇ ਦੀ ਹੈ ਜਾ ਕੋਲੇ ਦੀ..

Create Wallpaper for this quote
Punjabi  ਪੰਜਾਬੀ ਅੱਤ ਸਟੇਟਸ  wallpaper
ਸਹੇਲੀ ਨੇ ਕੀਤਾ ਫੋਨ ਕਹਿੰਦੀ ਜਾਨੂੰ ਅੱਜ ਘਰ ਕੋਈ ਨੀ ਹੈਗਾ
ਫੇਰ ਕੀ ਸੀ ਯਾਰਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ,
ਸੁਣਦੇ ਸਾਰ ਹੀ ਬੁੱਲਟ ਚੱਕਿਆ ਤੇ ਘਰ ਚਲ ਗਿਆ ਓਸਦੇ,
ਤੇ ਜਾ ਕੇ ਦੇਖਿਆ ਸਚੀਂ ਸਾਲਾ ਕੋਈ ਹੈਨੀ ਸੀ ਘਰ, ਤਾਲਾ ਲੱਗਾ ਸੀ

Create Wallpaper for this quote
ਮਿਹਨਤ ਹੀ ਸਾਡੀ ਜਿੰਦਗੀ ਦੀ ੲਿੱਕ ਅਜਿਹੀ ਚਾਬੀ ਹੈ, ਜਿਸ ਅੱਗੇ ਦੁਨੀਅਾਂ ਦਾ ਹਰ ਤਾਲਾ ਬੇਕਾਰ ਹੈ....!!!!

Create Wallpaper for this quote
punjabi good thoughts
ਜਦੋਂ ਵੀ ਮੇਨੂ ਸਫਲਤਾ ਦੇ ਤਾਲੇ ਦੀ ਚਾਬੀ ਮਿਲਦੀ ਹੈ..
.
.
.
.
ਕੋਈ ਕਮਬਖ਼ਤ ਤਾਲਾ ਬਦਲਕੇ ਭੱਜ ਜਾਂਦਾ..

Create Wallpaper for this quote
Funny Punjabi wallpaper
ਨਵਾਂ ਸਾਲ ਆਵੇ ਬਣਕੇ ਉਜਾਲਾ,
ਖੁੱਲ ਜਾਵੇ ਤੁਹਾਡੀ ਕਿਸਮਤ ਦਾ ਹਰ ਤਾਲਾ,
ਹਰ ਯਾਰ ਦੋਸਤ ਮਿਲੇ ਖੁੱਲੇ ਦਿਲਵਾਲਾ,
ਨਾਲ਼ ਖੁਸ਼ ਰਹੇ ਤੁਹਾਡੇ ਤੋਂ ਉੱਪਰ ਵਾਲਾ,
ਬਹੁਤ ਬਹੁਤ ਮੁਬਾਰਕਾਂ ਜ਼ੀ ਨਵੇਂ ਸਾਲ ਦੀਆਂ..

Create Wallpaper for this quote
Happy new year
ਇਕ ਵਾਰ ਜੱਟ ਤੁਰਿਆ ਜਾਵੇ ਤਾਂ ਕੀ ਦੇਖਦਾ ਹੈ ਕਿ ਪੀਰ ਦੀ ਮਜਾਰ ਤੇ’ ਮੇਲਾ ਲੱਗਿਆ ਹੁੰਦਾਂ,
ਜੱਟ ਨੇ ਸੋਚਿਆ ਕਿ ਚਲੋ ਕੁਝ ਖਾ ਕੇ ਚਲਦੇ ਆਂ..
ਜੱਟ ਚਾਰ ਪਲੇਟਾਂ ਚੌਲਾਂ ਦੀਆਂ ਖਾ ਕੇ ਜਦੋਂ ਜਾਣ ਲਗਦਾ ਤਾਂ ਕੀ ਦੇਖਦਾ ਕਿ ਮੌਲਵੀ ਸਾਬ ਕੋਲ ਲੋਕਾਂ ਦੀ ਭੀੜ ਬੈਠੀ ਆ ਅਤੇ ਮੌਲਵੀ ਸਾਬ ਲੋਕਾਂ ਨੂੰ ਦੱਸ ਰਹੇ ਨੇ ਕਿ ਕਿਸਦੇ ਦਿਲ ਵਿਚ ਕੀ ਆ ..ਜੱਟ ਵੀ ਕੋਲ ਜਾ ਕੇ ਬੈਠ ਜਾਂਦੈ…
ਪੰਜ ਕੁ ਮਿੰਟ ਬਾਅਦ ਜੱਟ ਖੜਾ ਹੋ ਕੇ ਕਹਿੰਦਾ, “ਮੌਲਵੀ ਸਾਬ, ਮੈਂ ਵੀ ਦੱਸ ਸਕਦਾਂ ਕਿ ਤੁਹਾਡੇ ਦਿਲ ਵਿਚ ਕੀ ਆ..??”.
ਮੌਲਵੀ ਹੈਰਾਨ ਜਿਹਾ ਹੋ ਕੇ ਕਹਿੰਦਾ,“ ਚੱਲ ਦੱਸ..!!”
ਜੱਟ ਕਹਿੰਦਾ ,“ ਇਦਾਂ ਨਹੀਂ ਜੀ ,ਸੌ-ਸੌ ਦੀ ਸ਼ਰਤ ਲਗਾਉ..”…
ਮੌਲਵੀ ਕਹਿੰਦਾ ,“ ਚਲੋ ਸ਼ਰਤ ਵੀ ਲਗਾਈ..”..
ਜੱਟ ਕਹਿੰਦਾ,“ ਜੀ ਤੁਹਾਡੇ ਦਿਲ ਵਿਚ ਅੱਲਾ-ਤਾਲਾ ਆ .”
ਹੁਣ ਮੌਲਵੀ ਇਹ ਵੀ ਨਹੀ ਸੀ ਕਹਿ ਸਕਦਾ ਕਿ ਨਹੀ ਹੈਗਾ…
ਜੱਟ ਜਦੋਂ ਦੋ ਸੌ ਰੁਪਈਏ ਚੱਕ ਕੇ ਜਾਣ ਲਗਦਾ ਤਾਂ ਮੌਲਵੀ ਜੱਟ ਦੀ ਬਾਂਹ ਫੜ ਕੇ ਕਹਿੰਦਾ,“ ਜੱਟਾ, ਮੈਂ ਵੀ ਦੱਸ ਸਕਦਾਂ ਕਿ ਤੇਰੇ ਦਿਲ ਵਿਚ ਕੀ ਆ ..??”
ਜੱਟ ਕਹਿੰਦਾ,“ ਚਲੋ ਠੀਕ ਆ, ਪਰ ਇਸ ਵਾਰ ਸ਼ਰਤ ਦੋ-ਦੋ ਸੌ ਦੀ ਹੋਊਗੀ..”..
ਮੌਲਵੀ ਮੰਨ ਜਾਂਦਾ..
ਮੌਲਵੀ ਕਹਿੰਦਾ,“ ਜੱਟਾ ਤੇਰੇ ਦਿਲ ਵਿਚ ਵਾਹਿਗੁਰੂ ਆ ..”.
ਜੱਟ ਕਹਿੰਦਾ,’
.‘ਇਧਰ ਫੜਾ ਓਏ ਚਾਰ ਸੌ….ਇਹ ਤਾਂ ਮੈਂ ਨਾਂ ਈ ਪਹਿਲੀ ਵਾਰ ਸੁਣਿਆ,….ਅਸੀਂ ਤਾਂ ਨੈਣਾਂ ਦੇਵੀ ਨੂੰ ਮੰਨਦੇ ਆ….


Create Wallpaper for this quote
ਮਿਹਨਤ ਹੀ ਸਾਡੀ ਜ਼ਿੰਦਗੀ ਦੀ ਇਕ ਅਜਿਹੀ ਚਾਬੀ ਹੈ
ਜਿਸ ਅੱਗੇ ਦੁਨੀਆਂ ਦਾ ਹਰ ਤਾਲਾ ਬੇਕਾਰ ਹੈ


Create Wallpaper for this quote
Motivational Punjabi wallpaper
ਕਿਥੇ ਭੱਜਿਆ ਫਿਰਦਾ ਇਸ਼ਕ ਦੀ ਤਾਲਾਸ਼ ਵਿਚ
ਜਿਸ ਦਿਨ ਉਜਾੜਣਾ , ਹੋਇਆਂ ਉਹਨੇ ਤੈਨੂੰ ਆਪ ਹੀ ਲੱਭ ਲੈਣਾ ,

Create Wallpaper for this quote
ਮੁੰਡੇ ਰਹਿ ਗਏ ਮੋਬਾਈਲਾਂ ਜੋਗੇ,
ਅਕਲਾਂ ਨੂੰ ਤਾਲਾ ਵੱਜਿਆ

Create Wallpaper for this quote

Recent Punjabi Searches