Total 33 status |
Content | Wallpapers |
|
ਸਿਰ ਤੇ 👳 ਪੱਗੜੀ ਬੰਨ੍ਹ ਜਦੋਂ ਅਸੀਂ ਤਿਆਰ ਹੁੰਦੇ..
ਦੁਨੀਆਂ ਸਾਡੀ ਟੋਰ 👴🏿 ਦੇਖ ਕੇ ਕਹਿੰਦੀ ਏ..
ਕਿ ਕਾਸ਼ 🤔 ਅਸੀਂ ਵੀ 👳 ਸਰਦਾਰ ਹੁੰਦੇ..
Create Wallpaper for this quote
|
|
ਜ਼ਿੰਦਗੀ ਦੇ ਸਫ਼ਰ ਚੋਂ ਇੱਕ ਸਬਕ ਇਹ ਵੀ ਮਿਲਿਆ ਕਿ, ਸਹਾਰਾ ਦੇਣ ਵਾਲੇ ਬਹੁਤ ਘੱਟ ਨੇ ਪਰ ਧੱਕਾ ਦੇਣ ਲਈ ਹਰ ਕੋਈ ਤਿਆਰ ਬੈਠਾ !!
Create Wallpaper for this quote
|
|
👉ਯਾਰ ਹੋ ਗਿਆ ਤਿਆਰ ਹੀਰੀਏ ਤੂੰ ਵੀ ਕਰੀ ਨਾ ਹੁਣ ਭੋਰਾ ਦੇਰੀ, ਸਾਹਮਣੇ ਬਿਠਾ ਕੇ ਸੋਹਣੀਏ ਫੋਟੋ ਕਰਨੀ ਕਲਿੱਕ ਮੈ ਤੇਰੀ....#
Create Wallpaper for this quote
|
|
"ਅਸੰਭਵ" ਸ਼ਬਦ ਦੀ ਵਰਤੋਂ ਸਿਰਫ ਕਾਇਰ ਕਰਦੇ ਹਨ, ਬਹਾਦਰ ਅਤੇ ਬੁੱਧੀਮਾਨ ਵਿਅਕਤੀ ਆਪਣਾ ਮਾਰਗ ਖੁਦ ਤਿਆਰ ਕਰਦੇ ਹਨ ।
Create Wallpaper for this quote
|
|
ਜਦੋਂ ਜ਼ਿੰਦਗੀ ਤੁਹਾਨੂੰ ਪਿੱਛੇ ਵੱਲ ਨੂੰ ਧੱਕੇ ਤਾਂ ਵੱਡੀ ਉਡਾਣ ਦੀ ਤਿਆਰੀ ਕਰੋ, ਕਿਉਂਕਿ ਸ਼ੇਰ ਵੀ ਵੱਡੀ ਛਲਾਂਗ ਲਈ ਇੱਕ ਕਦਮ ਪਿੱਛੇ ਕਰਦਾ ਹੈ ।
Good Morning
Create Wallpaper for this quote
|
|
ਆਓ ਇੱਕ ਸੁਨਹਿਰੀ ਦਿਨ ਤਿਆਰ ਕਰੀਏ.
ਸ਼ੁਭ ਸਵੇਰ !
Create Wallpaper for this quote
|
|
ਕਿਸੇ ਵੀ ਕੰਮ ਦੀ ਸਫਲਤਾ ਲਈ ਸਭ ਤੋਂ ਮਹੱਤਵਪੂਰਨ ਹੈ ਉਸਦੀ ਤਿਆਰੀ..
Create Wallpaper for this quote
|
|
ਕਿਸੇ ਵੀ ਕੰਮ ਦੀ ਸਫਲਤਾ ਦੀ ਚਾਬੀ ਹੈ
ਵਧੀਆ ਤਰੀਕੇ ਨਾਲ ਤਿਆਰੀ.....
Create Wallpaper for this quote
|
|
ਵਿਹਲੇ ਬੇਰੁਜਗਾਰ ਕੰਮ ਦੇ ਨਹੀ ਬੇਕਾਰ ਆ,
ਤੂੰ ਹੀ ਕਿਤੇਂ ਲਾ ਕਿਤੇ ਘਰ ਛੱਡਣ ਨੂੰ ਤਿਆਰ ਆ ।
Create Wallpaper for this quote
|
|
ਨਵੇਂ ਜਮਾਨੇ ਦੇ ਸੰਸਕਾਰ 🙏
➡👨🏭ਜਦੋ ਤੁਹਾਡੇ ਘਰ ਕੋਈ ਮਹਿਮਾਨ ਆਵੇ ਉਸ ਦਾ ਸਵਾਗਤ ਇਸ ਤਰਾ ਕਰੋ 😉
➡ਉਸ ਦਾ ਸਮਾਨ ਫੜਨ ਦੀ ਬਜਾਏ ਉਸ ਦਾ ਮੋਬਾਈਲ ਫੋਨ ਚਾਰਜ ਤੇ ਲਾ ਦਿਉ 📞☝🏻😛😛
➡ਉਸ ਨੂੰ ਚਾਹ ਪਾਣੀ ਪੁੱਛਣ ਦੀ ਬਜਾਏ🔌 ਆਪਣੇ ਮੋਬਾਈਲ ਦਾ hotspot on ਕਰ ਦਿਉ 😇😃
➡ਰਾਤ ਨੂੰ ਉਸ ਦਾ ਬਿਸਤਰਾ 🔌ਪਲੱਗ ਲਾਗੇ ਲਗਾ ਦਿਉ 🕹ਤਾ ਜੋ ਉਸ ਦਾ ਮੋਬਾਈਲ low ਨਾ ਹੋਵੇ
➡ਉਸ ਨੂੰ ਵਧੀਆ ਜਿਹੀ ਫਿਲਮ send ਕਰ ਦਿਉ 🎥 ਰੋਟੀ ਪਾਣੀ ਚ ਭਾਵੇ ਕਮੀ ਰਹਿ ਜਾਵੇ ਕੋਈ ਗੱਲ ਨਹੀ
➡ਰਾਤ ਨੂੰ ਉਸ ਨਾਲ ਗੱਲਬਾਤ ਕਰਕੇ ਤੰਗ ਨਾ ਕਰੋ 😗😘
➡ਸਵੇਰੇ ਉਸ ਨੂੰ ਨਾ ਉਠਾਇਆ ਜਾਵੇ 😚
➡ਜਦੋ ਉਹ 9 ਵਜੇ ਉਠ ਕੇ ਬਾਥਰੂਮ ਚ ਜਾਦਾ ਹੈ ਉਸ ਦਾ ਮੋਬਾਇਲ charge 🔌 ਤੇ ਲਗਾ ਦਿਉ ਜਿੰਨਾ ਚਿਰ ਉਹ ਨਹਾ ਕੇ ਤਿਆਰ ਹੁੰਦਾ mobile charge ਹੋ ਜਾਵੇਗਾ
➡ਸੁਹ ਲੱਗੇ ਵੱਡੇ ਮਹਾਰਾਜ ਦੀ ਦਿਲੋ ਆਸੀਸ ਦੇਵੇਗਾ ਤੁਹਾਡੀ ਹਰ ਮੋਰਾਦ ਪੂਰੀ ਹੋਵੇਗੀ ।
😋😋 😴😴
ਧੰਨਵਾਦ
Create Wallpaper for this quote
|
|
ਮੇਰੇ ਦੇਸ਼ ਦਾ ਮਾਨ ਸਮਾਨ ਤਿਰੰਗਾ
ਇਸ ਦੀ ਆਨ ਤੇ ਸ਼ਾਨ ਲਈ
ਅਸੀਂ ਹਰ ਵੇਲੇ ਤਿਆਰ ਆ
ਆਪਣੇ ਆਪ ਨੂੰ ਕੁਰਬਾਨ ਕਰਨ ਲਈ
Create Wallpaper for this quote
|
|
ਮੇਰੇ ਦੇਸ਼ ਦਾ ਮਾਨ ਸਮਾਨ ਤਿਰੰਗਾ
ਇਸ ਦੀ ਆਨ ਤੇ ਸਾਨ ਲਈ
ਅਸੀ ਹਰ ਵੇਲੇ ਹਾਂ ਤਿਆਰ
ਆਪਣਾ ਆਪ ਨੂੰ ਕੁਰਬਾਨ ਕਰਨ ਲਈ
Create Wallpaper for this quote
|
|
ਭਰੂਗਾ ਉਡਾਰੀ ਖਿੱਚੀ ਬੈਠਾ ਏ ਤਿਆਰੀ, ਲੋਕੋਂ ਸਦਾ ਤਾਂ ਨੀਂ ਆਲ੍ਹਣੇ ਚ ਰਹਿੰਦਾ ਪੰਛੀ !!
Create Wallpaper for this quote
|
|
ਇੱਕ ਵਾਰੀ ਦੀ ਗੱਲ ਹੈ ਕਿ ਦੋ ਸਹੇਲੀਆਂ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ.
ਪਹਿਲੀ ਦੂਜੀ ਨੂੰ ........??
ਮੇਰੇ ਮੰਮੀ ਪਾਪਾ ਮੈਨੂੰ ਕਹਿੰਦੇ ਕਿ ਜੇ ਤੂੰ
ਇਸ ਵਾਰ ਵੀ ਪੇਪਰਾਂ ਚੋਂ ਫੇਲ ਹੋ ਗਈ ਤਾਂ ..
ਤੇਰਾ ਵਿਆਹ ਕਰ ਦੇਣਾ ਹੈ ..
ਦੂਜੀ: ਫਿਰ ਕਿੰਨੀ ਕੁ ਤਿਆਰੀ ਕਰ ਲਈ ਤੂੰ?
ਪਹਿਲੀ: ਬਾਕੀ ਤਾਂ ਸਭ ਤਿਆਰੀ ਕਰ ਲਈ ਪਰ
ਇਕੱਲਾ ਵਿਆਹ ਵਾਲਾ ਲਹਿੰਗਾ ਲੈਣਾ ਬਾਕੀ ਹੈ।
Create Wallpaper for this quote
|
|
ਭੰਗੜਾ ਗਿੱਧਾ ਪਾਉਣ ਦੀ ਵਾਰੀ ਏ,
ਸਭ ਨੇ ਖਿੱਚੀ ਲੋਹੜੀ ਮਨਾਉਣ ਦੀ ਤਿਆਰੀ ਏ...
Create Wallpaper for this quote
|
|
ਜਖ਼ਮ ਸਹਿਣ ਦੀ ਤਿਆਰੀ ਚ ਰਹਿ ਦਿਲਾ ਕੁਝ ਲੋਕ ਫੇਰ ਬੜੇ ਪਿਆਰ ਨਾਲ ਪੇਸ਼ ਆ ਰਹੇ ਨੇ
Create Wallpaper for this quote
|
|
ਹਰ ਕੋਈ ਕਾਮਯਾਬੀ ਦੇ ਸਿਖਰ ਤੇ ਜਾਣਾ ਚਾਹੁੰਦਾ ਹੈ ਪਰ ਉਸ ਦੇ ਲਈ ਔਖਾ ਰਸਤਾ ਤਹਿ ਕਾਰਨ ਲਈ ਕੋਈ ਕੋਈ ਤਿਆਰ ਹੁੰਦਾ ਹੈ..
Create Wallpaper for this quote
|
|
ਜਿੰਦਗੀ ਹਰ ਤਜਰਬੇ ਨਾਲ ਕੁਝ ਨਾ ਕੁਝ ਸਿਖਾਉਂਦੀ ਹੈ,
ਬੱਸ ਤੁਸੀਂ ਸਿੱਖਣ ਨੂੰ ਤਿਆਰ ਹੋਣੇ ਚਾਹੀਦੇ..
Create Wallpaper for this quote
|
|
ਜਖ਼ਮ ਸਹਿਣ ਦੀ ਤਿਆਰੀ ਚ ਰਹਿ ਦਿਲਾ
ਕੁਝ ਲੋਕ ਫੇਰ ਬੜੇ ਪਿਆਰ ਨਾਲ ਪੇਸ਼ ਆ ਰਹੇ ਹਨ...
Create Wallpaper for this quote
|
|
ਕੱਲ ਖ਼ਬਰਾਂ ਵਾਲੀ ਕਹਿੰਦੀ ਸੀ “ ਅਬ ਹਮ ਆਪਕੋ ਸੀਦ੍ਹਾ ਦਿੱਲੀ ਲੈ ਚਲਤੇ ਹੈਂ “
ਮੈਂ ਕੱਲ ਦਾ ਏਦਾਂ ਈ ਤਿਆਰ ਹੋਇਆ ਬੈਠਾਂ ਅਜੇ ਤੱਕ ਨੀ ਆਈ...😜
Create Wallpaper for this quote
|
|
ਕਈ ਛੱਡ ਗਏ
ਕਈ ਤਿਆਰ ਨੇ
ਕਈ ਬਹਾਨੇ ਲੱਭ ਰਹੇ ਨੇ
ਤੇ ਕਈ ਮਤਲਬ ਕੱਢ ਰਹੇ ਨੇ
Create Wallpaper for this quote
|
|
ਹਰ ਭੈਣ ਨੂੰ ਇੰਤਜ਼ਾਰ ਹੈ
ਕੀ ਭਾਈ ਦਾ ਤੋਹਫ਼ਾ ਤਿਆਰ ਹੈ??
ਕੁੱਝ ਹੀ ਦਿਨਾਂ ਵਿੱਚ ਆਉਣਾ ਵਾਲਾ
ਰੱਖੜੀ ਦਾ ਤਿਉਹਾਰ ਹੈ
Create Wallpaper for this quote
|
|
ਦੇਖੀਂ ਸੌਂ ਨਾ ਜਾਵੀਂ ਕਿਸਮਤ ਫੇਰਾ ਪਾਉਣ ਵਾਲੀ ਐ,
ਚੱਕ ਸਮਾਨ ਤਿਆਰੀ ਕੱਸ ਲੈ ਗੱਡੀ ਆਉਣ ਵਾਲੀ ਐ ..
Create Wallpaper for this quote
|
|
ਇਕ ਦੋ ਮਹੀਨਿਆਂ ਦੀ ਯਾਰੀ ਵੀ ਕੀ ਕਰਨੀ
ਰੋਜ਼ ਰੋਜ਼ ਨਵੇਂ ਦੀ ਤਿਆਰੀ ਵੀ ਕੀ ਕਰਨੀ..
ਬਹੁਤੇ ਸੱਜਣ ਬਣਾਉਣ ਦੀ ਤਾਂ ਲੋੜ ਨਈ ਕੀ ਇਕ ਨਾਲ ਕੱਟ ਜਾਂਦੀ ਐ
ਐਵੇਂ ਰੋਜ਼ ਹੀ ਜੇ ਜਾ ਕੇ ਡੇਰੇ ਲੈ ਲਵੋ ਕਦਰ ਹੋਣੋ ਹੱਟ ਜਾਂਦੀ ਐ
Create Wallpaper for this quote
|
|
ਜੇਕਰ ਤੁਸੀਂ ਕਿਸੇ ਕੰਮ ਦੀ ਤਿਆਰੀ ਕਰਨ ਵਿੱਚ ਅਸਫਲ ਹੁੰਦੇ ਹੋ ਤਾਂ ਅਸਲ ਵਿੱਚ ਤੁਸੀਂ ਅਸਫਲ ਹੋਣ ਦੀ ਤਿਆਰੀ ਕਰਦੇ ਹੋ..
Create Wallpaper for this quote
|
|
ਇੱਕ ਚੀਤਾ ਸਿਗਰਟ ਦਾ ਸੂਟਾ ਲਾਉਣ ਲੱਗਾ ਸੀ ਤੇ ਅਚਾਨਕ ਇੱਕ ਚੂਹਾ ਆ ਕੇ ਕਹਿੰਦਾ_ . ਜਨਾਬ ਛੱਡ ਦਿਉ ਨਸ਼ਾ ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_ . ਚੀਤਾ ਚੂਹੇ ਨਾਲ ਤੁਰ ਪਿਆ_ . . ਅੱਗੇ ਇੱਕ ਹਾਥੀ ਕੋਕੀਨ ਪੀ ਰਿਹਾ ਸੀ_.. . . ਚੂਹਾ ਫ਼ੇਰ ਕਹਿੰਦਾ_ ਜਨਾਬ ਛੱਡ ਦਿਉ ਨਸ਼ਾ ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_ . ਹਾਥੀ ਵੀ ਨਾਲ ਤੁਰ ਪਿਆ_ ਅੱਗੇ ਸ਼ੇਰ ਵਿਸਕੀ ਪੀਣ ਦੀ ਤਿਆਰੀ ਕਰ ਰਿਹਾ ਸੀ_ . . ਚੂਹੇ ਨੇ ਉਹਨੂੰ ਵੀ ਉਹੀ ਕਿਹਾ_ . . ਸ਼ੇਰ ਨੇ ਗਿਲਾਸ ਰੱਖ ਕੇ 5-6 ਛੱਡੀਆਂ ਚੂਹੇ ਦੇ_. . . ਹਾਥੀ ਕਹਿੰਦਾ ਕਿਉਂ ਮਾਰ ਰਹੇ ਆ ਇਸ ਬੇਚਾਰੇ ਨੂੰ_?. . . ਸ਼ੇਰ ਕਹਿੰਦਾ ਇਸ ਕਮੀਨੇ ਨੇ ਪਿਛਲੀ ਵਾਰੀ ਵੀ ਅਫ਼ੀਮ ਖਾ ਕੇ ਮੈਨੂੰ ਵੀ 3 ਘੰਟੇ ਜੰਗਲ ਚ ਗੇੜੇ ਕਢਾਏ ਸੀ_
Create Wallpaper for this quote
|
|
ਦੂਰ ਜਾਣ ਵਾਲੀਏ ਨੀ ਤੇਰਾ ਇੰਤਜ਼ਾਰ ਏ. ਸਿਧੀ ਤਰ੍ਹਾਂ ਆਜਾ ਨਹੀ ਤਾ ਡੰਡਾ ਤਿਆਰ ਏ,
Create Wallpaper for this quote
|
|
ਭੰਗੜਾ ਗਿੱਧਾ ਪਾਉਣ ਦੀ ਵਾਰੀ ਏ, ਸਭ ਨੇ ਖਿੱਚੀ ਲੋਹੜੀ ਮਨਾਉਣ ਦੀ ਤਿਆਰੀ ਏ...
Create Wallpaper for this quote
|
|
ਭਰੂਗਾ ਉਡਾਰੀ,ਖਿੱਚੀ ਬੈਠਾ ਏ ਤਿਆਰੀ ਲੋਕੋ ਸਦਾ ਤਾਂ ਨੀ ਆਲਣੇ 'ਚ ਰਹਿੰਦਾ ਪੰਛੀ
Create Wallpaper for this quote
|
|
ਇਕ ਦੋ ਮਹੀਨਿਆਂ ਦੀ ਯਾਰੀ ਵੀ ਕੀ ਕਰਨੀ, ਰੋਜ਼- ਰੋਜ਼ ਨਵੇਂ ਦੀ ਤਿਆਰੀ ਵੀ ਕੀ ਕਰਨੀ।
Create Wallpaper for this quote
|
|
ਜੱਟਾਂ ਨੂੰ ਜ਼ਮੀਨ ਜਾਨ ਤੋਂ ਵੱਧ ਪਿਆਰੀ ਐ
ਵੱਡੀਆਂ ਕੰਪਨੀਆਂ ਦੀ ਹੜੱਪਣ ਦੀ ਤਿਆਰੀ ਐ
ਇਹ ਜ਼ਮੀਨਾਂ ਸਾਡੇ ਬੇਬੇ, ਬਾਪੂਆਂ ਨੇ ਢਿੱਡ ਬੰਨ੍ਹ ਕੇ, ਮਿਹਨਤਾਂ ਕਰਕੇ ਬਣਾਈਆਂ ਤੇ ਸਾਂਭੀਆਂ ਨੇ, ਕਿਸੇ ਨੂੰ ਨੇੜੇ ਨੀ ਲੱਗਣ ਦੇਵਾਂਗੇ।
Create Wallpaper for this quote
|
|
ਜੱਟਾਂ ਨੂੰ ਜ਼ਮੀਨ ਮਾਂ ਤੋ ਵੱਧ ਪਿਆਰੀ ਏ
ਵੱਡੀਆ ਕੰਪਨੀਆਂ ਦੀ ਹੜੱਪਣ ਦੀ ਤਿਆਰੀ ਏ
ਇਹਨਾਂ ਦੇ ਨਾਲ ਰੱਲਗੀ ਸੈਂਟਰ ਦੀ ਸਰਕਾਰ ਹਾਂ
ਬਾਕੀ ਗੱਲਾਂ ਬਾਅਦ’ਚ ਸੋਹਣੀਏ ਪਹਿਲਾਂ ਸਰਦਾਰ ਹਾਂ
Create Wallpaper for this quote
|
|
ਮੁੱਦਤੇਂ ਲੱਗੀ ਬੁਣਨੇ ਮੇਂ ਖ਼ਵਾਬ ਕਾ ਸਵੈਟਰ ,
ਤਿਆਰ ਹੋਇਆ ਤਾਂ ਮੌਸਮ ਬਦਲ ਚੁੱਕਿਆ ਸੀ
Create Wallpaper for this quote
|
|