ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 7 status
ContentWallpapers
ਅੱਜ ਕੱਲ ਕਸਮਾਂ ਵਾਦੇ ਟੁੱਟਦਿਆਂ ਬਹੁਤੀ ਦੇਰ ਨਾ ਲੱਗਦੀ ਏ, ਹੁਸਨ ਵਾਲਿਆਂ ਦੀ ਦੁਨੀਆਂ ਤਾਂ ਦਿਨ ਦੀ ਵੀ ਹੀ ਠੱਗਦੀ ਏ, ਲੱਖ ਵਾਰ ਮੁਬਾਰਕ ਸਾਡੀ ਨੀ ਤੈਂਨੂੰ ਤੇਰੇ ਬਦਲੇ ਚੇਹਰੇ ਲਈ..... ਕਿਤੇ ਕੱਲੀ ਬਹਿ ਕੇ ਸੋਚੀਂ ਨੀ ਅਸੀਂ ਕੀ ਨਈ ਕੀਤਾ ਤੇਰੇ ਲਈ....

Create Wallpaper for this quote
ਜਿੱਥੇ ਪਹਿਲੀ ਵਾਰ ਮਿਲੇ ਸੀ ਯਾਦ ਆਉ ਓ ਥਾਂ ਤੈਂਨੂੰ,
ਜਿਸ ਉੱਤੇ ਸਿਰ ਧਰ ਸਾਉਂਦੀ ਸੇਂ ਨਾਂ ਭੁੱਲਣੀ ਮੇਰੀ ਬਾਂਹ ਤੈਨੂੰ..😎

Create Wallpaper for this quote
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ
ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ

Create Wallpaper for this quote
Punjabi  ਘੈਂਟ ਸਟੇਟਸ  wallpaper
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ
ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ

Create Wallpaper for this quote
Feeling Awesome wallpaper
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ ...

Create Wallpaper for this quote
ਵੇਖਿਆ ਤੇ ਨੀ ਤੈਂਨੂੰ ਸਾਹਮਣੇ ਖਲੋਕੇ ਰੱਬਾ
ਪਰ ਹੋਵੇਂਗਾ ਜਰੂਰ ਮੇਰੀ ਮਾਂ ਵਰਗਾ

Create Wallpaper for this quote
dadi maa status punjabi
maa di yaad punjabi status
ਕਿੱਥੇ ਰੱਖਦਾਂ ਤੈਂਨੂੰ ਕੱਢਕੇ, ਦਿਲ, ਯਾਰਾ
ਜਿਸ ਨਾਲ ਜ਼ਾਹਿਰ ਤੈਨੂੰ ਮੇਰਾ ਪਿਆਰ ਹੋਵੇ?

Create Wallpaper for this quote

Recent Punjabi Searches