Total 100 status |
Content | Wallpapers |
|
ਰੱਬਾ ਸਭ ਦਾ ਭਲਾ ਕਰੀ, ਪਰ ਸ਼ੁਰੂ ਮੇਰੇ ਤੋਂ ਕਰੀਂ !!!🙏🙏
Create Wallpaper for this quote
|
|
ਪੰਜਾਬ ਹੀ ਇੱਕ ਐਸੀ ਥਾਂ ਆ ਜਿੱਥੇ ਲੋਕ ਲੜਨ ਤੋਂ ਪਹਿਲਾਂ ਕਹਿੰਦੇ ਆ ਤੂੰ ਹੱਥ ਤਾਂ ਲਾਕੇ ਦਖਾ
ਲੜਨ ਤੋਂ ਬਾਅਦ ਕਹਿੰਦੇ ਆ ਤੂੰ ਹੱਥ ਕਿੱਦਾਂ ਲਾਇਆ…
Create Wallpaper for this quote
|
|
ਇਸ ਦੁਨੀਆਂ ਵਿਚ ਜਿੰਨੇ ਰਿਸ਼ਤੇ,
ਸਬ ਝੂਠੇ ਤੇ ਬੇਰੂਪ,
ਮਾਂ ਦਾ ਰਿਸ਼ਤਾ ਸਭ ਤੋਂ ਸੱਚਾ,
ਮਾਂ ਹੈ ਰੱਬ ਦਾ ਰੂਪ
Create Wallpaper for this quote
|
|
... ਫੇਰ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ....
Create Wallpaper for this quote
|
|
ਜਿਸ ਦੀ ਮਰਜ਼ੀ ਤੋਂ ਬਿਨਾ ਨਹੀਂ ਹਿਲਦਾ ਪੱਤਾ..
ਉਹ ਸਤਿਗੁਰ ਮੇਰਾ ਸਬ ਤੋਂ ਸੱਚਾ!
Create Wallpaper for this quote
|
|
ਐਵੇਂ ਗੰਨਾ ਗੁੰਨਾ ਬਾਹਲੀਆਂ ਨੀ ਰੱਖੀਆਂ
ਬੱਸ ਹਿੱਕ ਵਿਚ ਜਾਨ ਰੱਖੀ ਆ,
ਦਿਲ ਡਾਲਰਾਂ ਤੋਂ ਵੱਡਾ ਤੇਰੇ ਯਾਰ ਦਾ
ਭਾਵੇਂ ਜੇਬ ਵਿਚ ਭਾਨ ਰੱਖੀ ਆ!!!
Create Wallpaper for this quote
|
|
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ..
ਲੈ ਕੇ ਜਿਸਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ..
Create Wallpaper for this quote
|
|
ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,
ਭੁੱਲ ਕੇ ਵੀ ਕਦੇ ਮੇਰੇ ਤੋਂ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਨ ਮੰਗਦੇ ਹਾਂ ॥
Create Wallpaper for this quote
|
|
ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗੱਲਾਂ ਬਣਾਉਦੇ ਨੇ…!
Create Wallpaper for this quote
|
|
ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ !
Create Wallpaper for this quote
|
|
ਜਦੋਂ ਸਾਡਾ ਮੂਡ ਬਿਨਾਂ ਕਿਸੇ ਗਲ ਤੋਂ ਖਰਾਬ ਹੋਵੇ ਤਾਂ ਅਸੀਂ ਪੱਕਾ ਕਿਸੇ ਨੂੰ ਮਿਸ ਕਰ ਰਹੇ ਹੁੰਦੇ ਹਾਂ !
Create Wallpaper for this quote
|
|
ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਉਂਦਾ ਹੈ ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ.!
Create Wallpaper for this quote
|
|
ਮਹਿਸੂਸ ਕਰ ਰਹੀ ਹਾਂ ਤੇਰੀ ਬੇਰੁਖੀ ਕਈ ਦਿਨਾ ਤੋਂ .. ਯਾਦ ਰੱਖੀ ਜੇ ਕੀਤੇ ਮੈਂ ਰੁੱਸ ਗਈ ਤਾਂ .. ਮੇੈਨੂੰ ਮਨਾਉਣਾ ਤੇਰੇ ਵੱਸ ਦੀ ਗੱਲ ਨਹੀਂ ...!
Create Wallpaper for this quote
|
|
ਪੰਜਾਬ ਵਿਚ ਕੁੱਕੜੀ ਤੇ ਫੁੱਕਰੀ ਸੱਭ ਤੋਂ ਵੱਧ ਮਾਰੀ ਜਾਂਦੀ ਹੈ ॥
Create Wallpaper for this quote
|
|
ਲਿਖਿਆਂ ਨੰਬਰ ਯਾਰੋ ਨੈਪਕਿਨ ਤੇ ਹੀ ਰਹਿ ਗਿਆ, ਤੇਰੇ ਤੋਂ ਕੁੜੀ ਸੈੱਟ ਨਈ ਹੋਣੀ ਸਾਲਾ ਵੇਟਰ ਵੀ ਇਹ ਗੱਲ ਕਹਿ ਗਿਆ..!
Create Wallpaper for this quote
|
|
ਪਿਛਲੇ 2 ਦਿਨ ਤੋਂ ਚੱਲ ਰਹੇ ਲਾਈਟ ਕੱਟ ਤੋਂ ਬਾਅਦ, ਸਾਨੂੰ ਹੁਣ ਪਤਾ ਲਗਿਆ ੲੇ ਰਾਤਾਂ ਲੰਮੀਆ ਹੀ ਬੜੀਆਂ ਨੇ..!!
Create Wallpaper for this quote
|
|
ਸਾਡੇ ਤੋਂ ਚੰਗੇ ਤਾਂ ਗਲੀ ਦੇ ਕੁੱਤੇ ਨੇ, ਕੁੜੀ ਮੁੜ ਮੁੜ ਕੇ ਤਾਂ ਵੇਖਦੀ ਹੈ ਕੇ ਪਿੱਛੇ ਆ ਰਿਹਾ ਕੇ ਨਹੀ…!!
Create Wallpaper for this quote
|
|
ਉਸ ਬੇਵਫਾ ਦੇ ਜਾਨ ਤੋਂ ਬਾਅਦ ਮੈਂ ਮਰਨ ਹੀ ਵਾਲਾ ਸੀ ਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ ਸੋ ਮਰਨ ਦਾ ਪ੍ਰੋਗਰਾਮ ਕੈਂਸਲ..!!
Create Wallpaper for this quote
|
|
ਇਨਸਾਨ ਸਬ ਕੁਝ ਭੁਲਾ ਸਕਦਾ ਹੈ ਸਿਵਾਏ ਉਨ੍ਹਾ ਪਲਾਂ ਤੋਂ.. ਜਦੋ ਉਸਨੂੰ ਆਪਣਿਆਂ ਦੀ ਲੋੜ ਸੀ ਤੇ ਓਹ ਸਾਥ ਨਾ ਦੇਣ..!!
Create Wallpaper for this quote
|
|
ਕੁਝ ਲੋਕ ਆਪਣੇ Attitude ਕਰਕੇ ਆਪਣੇ ਸੱਭ ਤੋਂ ਨੇੜਲੇ ਇਨਸਾਨ ਨੂੰ ਗਵਾ ਲੈਂਦੇ ਨੇ।
Create Wallpaper for this quote
|
|
ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।
Create Wallpaper for this quote
|
|
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…!
Create Wallpaper for this quote
|
|
ਮਾਣ ਰੱਖਦੇ ਅਾਂ ਯਾਰਾਂ ਦੀ ਗਰਾਰੀ ਦਾ ੳੁਤੋਂ ਰਹਿੰਦਾ ੲੇ ਸਰੂਰ ਤੇਰੀ ਯਾਰੀ ਦਾ 💪💪💪💪
Create Wallpaper for this quote
|
|
ਕੰਨਾਂ ਤੋਂ ਵੀ ਸੱਖਣੀ ਤੇ ਅੱਡੀਆਂ ਵੀ ਸੁੰਨੀਆਂ, ਚੂੜੀਆਂ ਵਗੈਰ ਚੰਨਾਂ ਗੋਲ ਗੋਲ ਬਾਂਹ.. ਤੇਰੀ ਵੇ ਡਰੈਵਰਾ ਕਨੇਡਾ ਵਾਲਿਆ ਵੇ ਕਿੱਥੇ ਜ਼ਾਂਦੀ ਤਨਖਾਹ..!!
Create Wallpaper for this quote
|
|
ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ..!!!!
Create Wallpaper for this quote
|
|
ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ # salfiee ਨਾ ਲਓ..
ਕੇ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ # CroP ਵੀ ਨਾ ਕਰ ਸਕੋ..!!
Create Wallpaper for this quote
|
|
ਮੇੈਨੂੰ ਤੇਰੇ ਤੇ ਐਤਬਾਰ ਬਹੁਤ ਹੈ ਦਿਲ ਤੇਰੀ ਮੱਹੁਬਤ ਦਾ ਹਕਦਾਰ ਬਹੁਤ ਹੈ… ਛੱਡਣ ਤੋਂ ਪਹਿਲਾ ਇੱਕ ਵਾਰ ਜ਼ਰੂਰ ਸੋਚ ਲਵੀ ਇਸ ਕਮਲੇ ਨੂੰ ਤੇਰੇ ਨਾਲ ਪਿਆਰ ਬਹੁਤ ਹੈ।
Create Wallpaper for this quote
|
|
ਪਤਾ ਨੀ ਪਿਆਰ ਮੇਰਾ ਇੱਕ ਤਰਫਾ ਏ ..
ਜਾਂ ਉਹ ਵੀ ਦਿਲੋ ਕਰਦੀ ਆ..
ਥੋੜਾ ਜਿਹਾ ਦੇਖ ਕੇ ਕਮਲੀ ਨੀਵੀਂ ਪਾ ਲੈਂਦੀ..
ਜਾਂ ਫਿਰ ਦੁਨੀਆ ਤੋਂ ਡਰਦੀ ਆ..!
Create Wallpaper for this quote
|
|
ਜਿਉਣਾ ਮਰਨਾ ਹੋਵੇ ਨਾਲ ਤੇਰੇ, ਕਦੀ ਸਾਹ ਨਾ ਤੇਰੇ ਤੋਂ ਵੱਖ ਹੋਵੇ, ਤੈਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਏਨਾਂ ਕੁ ਮੇਰਾ ਹੱਕ ਹੋਵੇ..!!
Create Wallpaper for this quote
|
|
ਮੈਂ ਤੇਰੇ ਤੋਂ ਬਿਨਾ ਜੀ ਤਾਂ ਸਕਦਾ ਹਾਂ, ਪਰ ਖੁਸ਼ ਨਹੀਂ ਰਹਿ ਸਕਦਾ..!!
Create Wallpaper for this quote
|
|
ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੌਹਣੀਆ
ਮੈਂ ਕਿਹਾ ਮੀਂਹ ਤੋਂ ਬਾਅਦ ਅਕਸਰ ਮੌਸਮ ਸੌਹਣਾ ਹੋ ਜਾਂਦਾ ਏ.
Create Wallpaper for this quote
|
|
ਕਦੇ ਉਹ ਵੇਲਾ ਸੀ ਜੀ ਕਰਦਾ ਸੀ ਤੇਰੇ ਤੋਂ ਜਾਨ ਵਾਰਦਿਆ,
ਹੁਣ ਉਹ ਵੇਲਾ ਜੀ ਕਰਦਾ ਤੈਨੂੰ ਗੋਲੀ ਮਾਰਦਿਆ..!!
Create Wallpaper for this quote
|
|
ਕੱਢ ਤੇ ਮਹੀਨੇ 12 ਸੰਗ ਸੰਗ ਕੇ
ਪੱਟੀ ਨਹੀਓ ਜਾਣੀ ਕੁੜੀ ਖੰਘ ਖੰਘ ਕੇ
ਦੱਸਣੀ ਵੀ ਪੈਂਦੀ ਆ ਵੇ ਗੱਲ ਦਿਲ ਦੀ
ਰੱਖੀ ਕਾਹਤੋਂ ਜਿੰਦ ਮੇਰੀ ਸੂਲੀ ਟੰਗ ਕ..!!
Create Wallpaper for this quote
|
|
ਡਾਲ਼ਰਾ ਤੋਂ ਵੱਧ ਯਾਰ ਸੋਹਣੀਏ ਕਮਾਏ ਆਂ
ਨੀਰੇਂ ਨੇ ਬਰੂਦ, ਵੈਲੀ ਜਿੰਨੇ ਵੀ ਬਣਾਏ ਆਂ
ਅੱਖਾਂ ‘ਚ ਸਰੂਰ ਐ
ਭੰਨੀ ਦਾ ਗਰੂਰ ਐਂ..!!
Create Wallpaper for this quote
|
|
ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਟੋਟੇ ਕੀਤੀਆਂ ਨੇ ਬੰਦਾ ਬੰਦਾ ਟੋਟੇ ਟੋਟੇ ਹੁੰਦਾ ਤੇ ਕਰਾਈ ਜਾਓ,
ਢਿਡ੍ਹ ਭਰੋ ਆਪਣਾ ਤੇ ਏਨਾ ਦੀ ਏਨਾ ਦੀ ਲੋੜ ਕਾਹਦੀ ਭੁੱਖਿਆਂ ਨੂੰ ਲੰਬੀਆਂ ਕਹਾਣੀਆਂ ਸੁਣਾਈ ਜਾਓ,
ਖਾਈ ਜਾਓ ਖਾਈ ਜਾਓ ਵਿਚੋਂ ਵਿਚ ਖਾਈ ਜਾਓ ਵਿਚੋਂ ਵਿਚ ਖਾਈ ਜਾਓ
ਉੱਤੋਂ ਰੌਲਾ ਪਾਈ ਜਾਓ..
Create Wallpaper for this quote
|
|
ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..
ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ...!!
Create Wallpaper for this quote
|
|
ਰੱਬਾ ਕਰਾਂ ਮੈਂ ਅਰਦਾਸ ਕਬੂਲ ਤੂੰ ਕਰੀ..
ਜੋ ਕਰਦਾ ਏ ਮੇੈਂਨੂੰ ਦਿਲੋ ਪਿਆਰ ਓੁਹਨੂੰ ਮੇਰੇ ਤੋਂ ਕਦੇ ਦੂਰ ਨਾ ਕਰੀ..!!
Create Wallpaper for this quote
|
|
ਜਿੰਦ ਜਾਨ ਦੇਵਾ ਜੀਦੇ ਤੋਂ ਵਾਰ,
ਮੇਰੇ ਨਾਲ ਖੜਾ ਮੇਰਾ ਸੋਹਣਾ ਸਰਦਾਰ।
Create Wallpaper for this quote
|
|
ਲੱਖ ਰੀਝਾਂ 😘 ਨੇ ਮੇਰੇ ਦਿਲ 💏 ਦੀਆਂ,
ਪਹਿਲੀ ਵੀ ਤੇਰੇ 👉👦 ਤੋਂ ਸੁਰੂ ਤੇ ਆਖਿਰੀ ਵੀ ਤੇਰੇ ਤੇ ਖਤਮ..☺
Create Wallpaper for this quote
|
|
ਤੂੰ ਦਿਲ ਦੀ ਕੀ ਗੱਲ ਕਰਦੀ ਮੈਂ ਜਾਨ ਵੀ ਤੈਥੋਂ ਵਾਰ ਦਿਆਂ..💞💞
ਕਿਸੇ ਚੀਜ਼ ਦੀ ਹੱਦ ਹੁੰਦੀ ਆ ਮੈਂ ਉਸ ਹੱਦ ਤੋਂ ਵੱਧ ਤੈਨੂੰ ਪਿਆਰ ਕਰਾਂ..💞💞
Create Wallpaper for this quote
|
|
ਬਾਪੂ ਕੋਲੋਂ ਮਿਲੀ ਸਰਦਾਰੀ ਮਿਤਰੋ ਰੱਖੀ ਆਪਾਂ ਨੇ ਵੀ ਜਾਨ ਤੋਂ ਪਿਆਰੀ ਮਿਤਰੋ....
Create Wallpaper for this quote
|
|
ਯਾਦ 😕 ਰੱਖਦਾ ਵਿਸਾਖੀ ਓਹਨੇ ਦੇਖਿਆ ਹੁੰਦਾ ਜੇ ਰੰਗ ਕਣਕਾਂ 👩🌾ਦਾ ਹਰੇ 💚 ਤੋਂ ਸੁਨਹਿਰੀ 💛 ਹੋ ਗਿਆ ...😲😲😲
Create Wallpaper for this quote
|
|
ਤੇਰੀ ਯਾਦਾਂ ਦੇ ਸਹਾਰੇ ਦਿਨ ਕੱਟ ਲਾ ਗਏ ਸਾਰੇ
ਪਿਅਾਰ ਵਿੱਚ ਝੂਠੇ ਕਦੇ ਲਾਈ ਦੇ ਨੀ ਲਾਰੇ
ਅਸਮਾਨ ਤੋਂ ਟੁੱਟ ਕਦੇ ਜੁੜਦੇ ਨੀ ਤਾਰੇ
Create Wallpaper for this quote
|
|
ਖੁਸ਼ ਰਹਿਣਾ ਸਿੱਖਿਆ..😄😊
Sad ਹੋਣਾ ਨਹੀਂ ਆਉਂਦਾ ।😔😔
ਯਾਰਾਂ ਦੀ ਯਾਰੀ ਤੋਂ ਬਿਨਾਂ ਕੋਈ..💪👌
ਸਟੇਟਸ ਪਾਉਣਾਂ ਨਹੀਂ ਆਉਂਦਾ
Create Wallpaper for this quote
|
|
ਮੇਰੇ ਦਿਲ ❤️ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ..🤔
ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ 💔 ਦਿਤਾ..😥
Create Wallpaper for this quote
|
|
ਜਦੋਂ ਸਾਡਾ MooD 🤒 ਬਿਨਾ ਕਿਸੇ ਗੱਲ ਤੋਂ ਖਰਾਬ ਹੋਵੇ ਤਾ ਅਸੀਂ ਪੱਕਾ ਕਿਸੇ ਨੂੰ ਮਿਸ 😢 ਕਰ ਰਹੇ ਹੁੰਦੇ ਹਾ..!!
Create Wallpaper for this quote
|
|
ਕਿਸੇ ‘ਆਪਣੇ’ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ 😞 ਉਸਨੂੰ ਖੋਣ ਤੋਂ ਬਾਅਦ…😭 😭
Create Wallpaper for this quote
|
|
ਤਜ਼ਰਬਾ ਕਹਿੰਦਾ ਪਿਆਰ ਤੋਂ ਕਿਨਾਰਾ 🏖 ਕਰ ਲੈ..!!
ਪਰ ਦਿਲ ❤️ ਕਹਿੰਦਾ ੲਿਹੀ ਤਜ਼ਰਬਾ ਦੁਬਾਰਾ ਕਰ ਲੈ..!!
Create Wallpaper for this quote
|
|
ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ 👏 ਹੈ
ਤਾਂ
ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ..👩❤️💋👩
Create Wallpaper for this quote
|
|
ਮਹਿਸੂਸ 😢 ਕਰ ਰਹੀ ਹਾ ਤੇਰੀ ਬੇਰੁਖੀ ਕਈ ਦਿਨਾ ਤੋਂ..🙍🏻
ਯਾਦ ਰਖੀ ਜੇ ਕੀਤੇ ਮੈਂ ਰੁੱਸ ਗਈ ਤਾਂ..🙋🏻
ਮੇਨੂੰ ਮਨਾਉਣਾ ਤੇਰੇ ਵੱਸ ਦੀ ਗੱਲ ਨਹੀਂ..🙅🏻
Create Wallpaper for this quote
|
|
ਸਾਰਿਆਂ ਤੋਂ ਅਲੱਗ ਬਣ ਪਟਿਆਲਾ 👳🏽 ਸ਼ਾਹੀ ਪੱਗ ਅੱਤ ਹੀ ਕਰੈ ਜਾਣੇ ਆਂ..👳🏽
Create Wallpaper for this quote
|
|
ਪਟਿਆਲਾ ਸ਼ਾਹੀ 👳 ਪੱਗ ਉੱਤੋਂ ਮੁੱਛ ਲਾਉਂਦੀ 🔥 ਅੱਗ ਟੋਹਰ ਵੇਖ ਸਰਦਾਰ ਦੀ..😎👌
Create Wallpaper for this quote
|
|
ਤੇਨੂੰ ਲੱਗਦਾ ਤੇਰੀ High Personality ਅਗੇ ਕੋਈ ਕੱਖ ਵੀ ਨਹੀਂ..👎
ਤੇਰੇ ਤੋਂ ਵੀ ਸੋਹਣੇ 👌 ਨਾਲ ਕਰਵਾਉ ਵਿਆਹ ਇਸ ਵਿਚ ਕੋਈ ਸ਼ੱਕ ਨਹੀਂ..!!
Create Wallpaper for this quote
|
|
ਵਾਕਫ਼ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋਂ..🙌
ਪਰ ਜਿੱਦ ਤਾਂ ਆਪਣੇ ਅੰਦਾਜ਼ ਚ ਜੀਣ ਦੀ ਹੈ..💪
Create Wallpaper for this quote
|
|
ਮੈਨੂੰ ਕਹਿੰਦੀ status ਤੋਂ ਬਿਨਾਂ ਕਰਦਾ ਕੀ ਤੂੰ..?
ਮੈਂ ਕਿਹਾ ਹੱਥ ਛੱਡ ਕੇ ਬੁਲੇਟ ਚਲਾ ਲਈਦਾ..💪
Create Wallpaper for this quote
|
|
ਖੁਸ਼ ਰਹਿਣਾ ਸਿੱਖਿਆ, Sad ਹੋਣਾ ਨਹੀਂ ਆਉਂਦਾ..
ਸਰਦਾਰੀ ਤੋਂ ਬਿਨਾਂ ਕੋਈ, Status ਪਾਉਣਾ ਨਹੀਂ ਆਉਂਦਾ..
Create Wallpaper for this quote
|
|
ਜਿੰਦਗੀ ਦੀ ਖੂਬਸੂਰਤੀ ਇਹ ਨਹੀਂ ਕਿ ਤੁਸੀਂ ਕਿਨੇ ਖੁਸ਼ ਹੋ..👨👩👧👦
ਬਲਕਿ ਜਿੰਦਗੀ ਦੀ ਖੂਬਸੂਰਤੀ ਇਹ ਹੈ ਕਿ ਦੂਜੇ ਤੁਹਾਡੇ ਤੋਂ ਕਿਨੇ ਖੁਸ਼ ਨੇ..💏
Create Wallpaper for this quote
|
|
ਦਿਲ ਤੋਂ ਅਪਨਾਇਆ ਨਾ ❤️ ਉਸਨੇ ਤੇ ਗ਼ੈਰ ਵੀ ਸਮਝਾਇਆ ਨਹੀਂ...
ਇਹ ਵੀ ਇੱਕ ਰਿਸ਼ਤਾ ਹੈ ਜਿਸ ਵਿੱਚ ਕੋਈ ਵੀ ਰਿਸ਼ਤਾ ਨਹੀਂ....🙁
Create Wallpaper for this quote
|
|
ਹੰਜੂ 💧 ਉਹ ਸ਼ਬਦ ਹੁੰਦੇ ਨੇ..😞
ਜੋ ਅਸੀਂ ਜੁਬਾਨ ਤੋਂ ਨਹੀਂ ਕਹਿ ਪੈਂਦੇ..😞
Create Wallpaper for this quote
|
|
ਨੀਂਦ ਤੋਂ ਕੀ 😔 ਸ਼ਿਕਵਾ ਜੋ ਆਉਂਦੀ ਨਹੀ..!!
ਕਸੂਰ ਤਾਂ ਉਸ 🤵🏽 ਚਿਹਰੇ ਦਾ ਜੋ ਸੋਣ ਨਹੀ ਦਿੰਦਾ..!!
Create Wallpaper for this quote
|
|
ਮੇਰੇ ਤੋਂ ਚੰਗੀ ਕਿਥੋਂ ਲੱਭ ਲਵੇ ਗਾ 😌 ਕਮਲਿਆ..
ਮੇਰਾ ਤਾ BlOOd GrOUp ਵੀ O NaGtIVe ਆ ਜਿਹੜਾ ਛੇਤੀ ਨੀ ਮਿਲਦਾ..😉
Create Wallpaper for this quote
|
|
ਹੁੰਦੀ ਹੈ ਪਹਿਚਾਣ ਬਾਪੂ ਦੇ ਨਾਮ ਕਰਕੇ..
ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ..
Create Wallpaper for this quote
|
|
ਇੱਕ ਛੋਟੀ ਜਿਹੀ ਲੜਾਈ ਕਰਕੇ ਅਸੀਂ ਪਿਆਰੇ ਜਿਹੇ ਰਿਸ਼ਤੇ ਨੂੰ ਖਰਾਬ ਕਰ ਲੈਨੇਂ ਆਂ..
ਇਸ ਤੋਂ ਚੰਗਾ ਅਸੀਂ ਪਿਆਰ ਨਾਲ ਲੜਾਈ ਖਤਮ ਕਰ ਲਈਏ..
Create Wallpaper for this quote
|
|
👳 ਸਿੰਘ ਸੂਰਮੇਂ ਗੋਬਿੰਦ ਦੇ ਪਿਆਰੇ ਸਿੱਖੀ ਦੇ ਸਿਤਾਰੇ ਖਾਲਸੇ ਦੀ ਧੰਨ ਜ਼ਿੰਦਗੀ ਜਿਨ੍ਹਾਂ ਸ਼ੀਸ਼ ਵੀ ਧਰਮ ਉਤੋਂ ਵਾਰੀ ਖਾਲਸੇ ਦੀ ਧੰਨ ਜ਼ਿੰਦਗੀ..ਹੈਪ੍ਪੀ ਵਿਸਾਖੀ ਹੁਣ ਖਾਲਸਿਆਂ ਦੇ ਨਾਮ.. 🙏
Create Wallpaper for this quote
|
|
ਰਾਹਤ ਵੀ ਆਪਣਿਆਂ ਨਾਲ ਮਿਲਦੀ ਹੈ
ਚਾਹਤ ਵੀ ਆਪਣਿਆਂ ਨਾਲ ਮਿਲਦੀ ਹੈ
ਆਪਣਿਆਂ ਤੋਂ ਕਦੇ ਰੁਸ ਨਾ ਜਾਣਾ
ਕਿਉਂਕਿ ਮੁਸਕੁਰਾਹਟ ਵੀ ਆਪਣਿਆਂ ਨਾਲ ਮਿਲਦੀ ਹੈ
ਗੁਡ ਮੋਰਨਿੰਗ ਜੀ...
Create Wallpaper for this quote
|
|
ਕਦੇ ਕਦੇ ਖਾਮੋਸ਼ੀ ਸਭ ਤੋਂ ਵਧੀਆ ਉੱਤਰ ਹੁੰਦੀ ਹੈ!!!
Create Wallpaper for this quote
|
|
ਕਿਸੇ ਸੱਚੇ ਰਿਸ਼ਤੇ ਨੂੰ ਛੋਟੀ ਮੋਟੀ ਗ਼ਲਤੀ ਲਈ ਨਾ ਛੱਡੋ ..
ਯਾਦ ਰੱਖੋ ਕੋਈ ਵੀ ਸੰਪੂਰਣ ਤੇ ਹਮੇਸ਼ਾ ਸਹੀ ਨਹੀਂ ਹੁੰਦਾ..
ਪਰ ਪਿਆਰ ਹਮੇਸ਼ਾ ਸੰਪੂਰਨਤਾ ਤੋਂ ਵੱਧ ਮਹਤਵਪੂਰਣ ਹੁੰਦਾ ਹੈ...
Create Wallpaper for this quote
|
|
ਅਸੀਂ ਥੋਡੇ ਦਿਲ ਵਿੱਚ ਰਹਿਨੇ ਆਂ, ਇਸੇ ਲਈ ਹਰ ਦਰਦ ਸਹਿਨੇ ਆਂ, ਕੋਈ ਵਿਸ਼ ਨਾ ਕਰ ਦੇਵੇ ਮੇਰੇ ਤੋਂ ਪਹਿਲਾ, ਇਸ ਲਈ ਅਡਵਾਂਸ 'ਚ ਜਨਮਦਿਨ ਮੁਬਾਰਕ ਕਹਿਨੇ ਆਂ..🎁
Create Wallpaper for this quote
|
|
ਬਚ ਕੇ ਰਹਿਣਾ ਵਹਿਮ ਭਰਮਾ ਤੋਂ,
ਕਹਿੰਦੇ ਕੁਝ ਨਹੀਂ ਮਿਲਦਾ ਬਿਨਾ ਕਰਮਾ ਤੋਂ...
Create Wallpaper for this quote
|
|
ਦੁਨੀਆ ਦੇ ਸਾਰੇ ਬੱਚਿਆਂ ਦੀ ਜ਼ੁਬਾਨ ਤੋਂ ਸਭ ਤੋਂ ਪਹਿਲਾ ਸ਼ਬਦ ਮਾਂ ਹੀ ਹੁੰਦਾ ਹੈ...
Create Wallpaper for this quote
|
|
ਨੀਅਤ ਕਿੰਨੀ ਵੀ ਚੰਗੀ ਹੋਵੇ, ਦੁਨੀਆ ਤੁਹਾਡੇ ਦਿਖਾਵੇ ਤੋਂ ਜਾਣਦੀ ਹੈ,
ਦਿਖਾਵਾ ਕਿੰਨਾ ਵੀ ਚੰਗਾ ਹੋਵੇ, ਰੱਬ ਤੁਹਾਡੀ ਨੀਅਤ ਤੋਂ ਜਾਣਦਾ ਹੈ...
Create Wallpaper for this quote
|
|
ਕਹਿੰਦੇ ਆ ਵਕ਼ਤ ਤੋਂ ਪਹਿਲਾਂ ਤੇ ਕਿਸਮਤ ਤੋਂ ਬਿਨਾ ਕੁਝ ਨਹੀਂ ਮਿਲਦਾ,
ਅਫਸੋਸ ਓਹਨਾ ਕੋਲ ਵਕ਼ਤ ਨਹੀਂ ਤੇ ਮੇਰੇ ਕੋਲ ਕਿਸਮਤ...
Create Wallpaper for this quote
|
|
ਬੋਲਣ ਤੋਂ ਪਹਿਲਾਂ ਹੀ ਸੋਚ ਲਓ ਕਿਉਂਕਿ,
ਬੋਲਣ ਤੋਂ ਬਾਅਦ ਤਾਂ ਸਿਰਫ ਪਛਤਾਇਆ ਜਾ ਸਕਦਾ ਹੈ..
Create Wallpaper for this quote
|
|
ਰੱਬਾ ਸਭ ਦਾ ਭਲਾ ਕਰੀਂ, ਪਰ ਸ਼ੁਰੂ ਮੇਰੇ ਤੋਂ ਕਰੀਂ..🙏
Create Wallpaper for this quote
|
|
ਪੰਜਾਬੀ ਸਾਰੀ ਦੁਨੀਆ ਤੋਂ ਅੱਗੇ ਨੇ, ਸਾਰੀ ਦੁਨੀਆ 3G 4G ਤੇ ਫਿਰਦੀ ਆ,
ਪਰ ਸਾਰੇ ਪੰਜਾਬੀ 22G use ਕਰਦੇ ਆ. ਕਿਓਂ ਠੀਕ ਆ 22 G ..
Create Wallpaper for this quote
|
|
ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ...
Create Wallpaper for this quote
|
|
ਦਿਲ ਖੁਸ਼ ਰੱਖ ਮਿੱਤਰਾ..
ਕੀ ਕਿਸੇ ਤੋਂ ਲੈਣਾ..
Create Wallpaper for this quote
|
|
ਮੈਦਾਨ ਚ ਹਾਰਿਆ ਬੰਦਾ ਜਿੱਤ ਸਕਦਾ ਹੈ,
ਪਾਰ ਮਨ ਤੋਂ ਹਾਰਿਆ ਬੰਦਾ ਕਦੇ ਨਹੀਂ ਜਿੱਤ ਸਕਦਾ...
Create Wallpaper for this quote
|
|
ਜਿਸ ਮਨੁੱਖ ਕੋਲ ਕੇਵਲ ਪੈਸਾ ਹੀ ਪੈਸਾ ਹੈ,
ਉਸ ਮਨੁੱਖ ਤੋਂ ਗਰੀਬ ਇਸ ਦੁਨੀਆ ਵਿਚ ਕੋਈ ਨਹੀਂ ਹੈ..
Create Wallpaper for this quote
|
|
ਪੈਸੇ ਦਾ ਸਭ ਤੋਂ ਜਿਆਦਾ ਘਮੰਡ 💪 ਉਸਨੂੰ ਹੀ ਹੁੰਦਾ ਹੈ, ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ..✍️
Create Wallpaper for this quote
|
|
ਤੇਰਾ ਜਨਮਦਿਨ 🎂 ਮੈਨੂੰ Facebook Reminder ਤੋਂ ਬਿਨਾ ਵੀ ਯਾਦ ਰਹਿੰਦਾ.. ਜਨਮਦਿਨ ਮੁਬਾਰਕ ਮਾਂ..👩👩👦
Create Wallpaper for this quote
|
|
ਮਾੜਾ ਟਾਈਮ ਏ ਰੱਬਾ ਟਲ ਲੈਣ ਦੇ, ਆਪਣਿਆਂ ਨੂੰ ਗੈਰਾਂ ਨਾਲ ਰਲ ਲੈਣ ਦੇ,
ਦੇਖੀ ਫੇਰ ਜਿਹੜਾ ਰਾਹ ਮੇਰਾ ਰੋਕੂ ਗੈਰਾਂ ਤੋਂ ਪਹਿਲਾ ਆਪਣਿਆ ਨੂੰ ਠੋਕੂ !!
Create Wallpaper for this quote
|
|
ਕੁੜੀ ਦੇ ਸ਼ੋਂਕ ਸਾਰੇ ਜੱਗ ਤੋਂ ਵਖਰੇ ਨੇ, ਪੰਗਾ ਨਾ ਲੈ ਲਵੀ ਵੀਰਾਂ ਦੇ ਸੁਭਾਅ ਬਹੁਤ 👊 ਅੱਥਰੇ ਨੇਂ !!
Create Wallpaper for this quote
|
|
ਉਦੋਂ ਝੂਠ ਸੁਣਨ ਦਾ ਬੜਾ ਹੀ ਮਜ਼ਾ ਆਉਂਦਾ ਹੈ ਜਦੋਂ ਸਚ ਪਹਿਲਾਂ ਤੋਂ ਹੀ ਪਤਾ ਹੋਵੇ !!
Create Wallpaper for this quote
|
|
ਖੁਸ਼ੀ ਨਾਲ ਦਿਲ ਨੂੰ ਆਬਾਦ ਕਰਨਾ ਤੇ ਗ਼ਮ ਤੋਂ ਦਿਲ ਨੂੰ ਆਜ਼ਾਦ ਕਰਨਾ, ਸਾਡੀ ਤਾ ਬੱਸ ਇਨੀ ਹੀ ਗੁਜਾਰਿਸ਼ ਹੈ,
ਤੁਹਾਡੇ ਤੋਂ ਕਿ ਸਾਲ ਵਿਚ ਇੱਕ ਵਾਰ ਯਾਦ ਜਰੂਰ ਕਰਨਾ ।
Create Wallpaper for this quote
|
|
ਕੁੜੀ ਫਬਦੀ ੲੇ ਸੂਟ ਸਲਵਾਰ ਨਾਲ.. ੳੁਤੋਂ ਖੜੀ ਹੋਵੇ ਮੁੰਡੇ ਸਰਦਾਰ ਨਾਲ !!
Create Wallpaper for this quote
|
|
ਹਰ ਪਲ ਤੁਹਾਡੇ ਬੁੱਲ੍ਹਾ ਤੇ ਮੁਸਕਾਨ ਰਹੇ, ਹਰ ਗ਼ਮ ਤੋਂ ਤੁਸੀਂ ਅਣਜਾਣ ਰਹੋ, ਖੁਸ਼ੀਆਂ ਭਰੀ ਹੋਵੇ ਤੁਹਾਡੀ ਜਿੰਦਗੀ ਇਹੀ "ਰੱਬ" ਕੋਲ ਦੂਆ ਕਰਦੇ ਹਾਂ.. ਜਨਮਦਿਨ ਮੁਬਾਰਕ ਜੀ..🎂
Create Wallpaper for this quote
|
|
ਜੱਟੀ ਦੀ ਯਾਰੀ ਸੱਭ ਤੋਂ 💞 ਪਿਆਰੀ, ਤੇ ਦੁਸ਼ਮਣੀ ਤਾਲੀਬਾਨ 💣 ਤੋਂ ਵੀ ਮਾੜੀ !!
Create Wallpaper for this quote
|
|
ਤੇਰੀ ਹੋਂਡਾ ਸਿਟੀ ਨਾਲੋਂ ਵੱਧ ਆ ਨਜ਼ਾਰੇ ਦਿੰਦਾ ਜੱਟ ਦਾ ਬੁਲੇਟ ਲੱਖ 💰 ਤੋਂ ਆ ਬਾਹਰ ਨੀ..
Create Wallpaper for this quote
|
|
ਸਮਝਦਾਰ ਕੁੜੀ ਕਦੇ ਨਹੀਂ ਕਹਿੰਦੀ ਵੀ ਅਪਣੇ ਯਾਰਾਂ 👬 ਤੋਂ ਮੁਖ ਮੋੜ ਲਾ,
ਸਿਆਣੇ ਮਿੱਤਰ 👬 ਕਦੇ ਨਹੀਂ ਮੰਗਦੇ ਵੀ ਕੁੜੀ ਨਾਲ ਸਾਡੇ ਕਰਕੇ ਤੋੜ ਲਾ..👫
Create Wallpaper for this quote
|
|
ਕਿਸੇ ਤੋਂ ਮੰਗਣਾ ਮੌਤ ਬਰਾਬਰ ਹੈ "ਰੱਬ" ਵਲੋਂ ਹੀ ਸਹਾਰਾ ਰਹੇ ਤਾਂ ਚੰਗਾ ਏ..🙏
Create Wallpaper for this quote
|
|
ਜੇ ਛੱਡ ਚਲਿਆ ਏ ਤੇ ਚੁੱਪ ਕਰਕੇ ਚਲਾ ਜਾਂਵੀ..🚶 ਤੇਰਾ ਆਖਰੀ ਸ਼ਬਦ “ਅਲਵਿਦਾ” ਮੇਰੇ ਤੋਂ ਨਹੀ ਸਹਿ ਹੋਣਾ.. 🙇
Create Wallpaper for this quote
|
|
ਪਿਆਰ ਦੀ ਡੋਰ ਨੂੰ ਸਜਾਈ ਰੱਖੀਂ,
ਦਿਲ ਨਾਲ ਦਿਲ ਨੂੰ ਮਿਲਾਈ ਰੱਖੀਂ,
ਕਿ ਲੈ ਜਾਣਾ ਇਸ ਦੁਨੀਆਂ ਤੋਂ,
ਬੱਸ ਮਿੱਠੇ ਬੋਲਾਂ ਨਾਲ ਰਿਸ਼ਤੇ ਬਣਾਈ ਰੱਖੀਂ..
Create Wallpaper for this quote
|
|
ਡਾਲਰਾਂ 💸 ਤੋਂ ਵੱਧ ਯਾਰ 👬 ਸੋਹਣੀਏ 👧 ਕਮੀਏ ਆ, ਨੀਰੇ ਈ ਬਰੂਦ 💣 ਵੈਲੀ ਜਿੰਨੇ ਵੀ ਬਣਾਏ ਆ.. 💪
Create Wallpaper for this quote
|
|
ਤੂੰ ਭੁਲਾ ਦੇਵੇ , ਮੈਨੂੰ ਇਹ ਤੇਰੀ ਆਪਣੀ ਹਿੰਮਤ ਹੈ,
ਪਰ ਮੈਂ ਤੈਨੂੰ ਭੁਲਾਜਾ,
ਇਹ ਉਮੀਦ ਮੇਰੇ ਤੋਂ ਜਿੰਦਗੀ ਭਰ ਨਾ ਰੱਖੀ..😒😒
Create Wallpaper for this quote
|
|
ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ, ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ…
Create Wallpaper for this quote
|
|
ਖੁਸ਼ੀ-ਖੁਸ਼ੀ ਛੱਡ ਜਾ ਹੱਥ ✋ ਸਾਡਾ ਜੇ ਤੇਰਾ ਦਿਲ ਕਰਦਾ..😐
ਅਸੀ ਵੀ ਵੇਖ ਲਿਆਂਗੇ ਸਾਡੇ ਤੋਂ ਵੱਧ ਤੈਨੂੰ ਪਿਆਰ ਕੌਣ ਕਰਦਾ..😏
Create Wallpaper for this quote
|
|
ਤੈਨੂੰ ਪਾਉਣ ਦੀ ਖਵਾਹਿਸ਼ ਜਿਓਣ ਤੋਂ ਜ਼ਿਆਦਾ ਹੈ,
ਤੈਨੂੰ ਗਵਾਉਣ ਦਾ ਡਰ ਮਰਨ ਤੋਂ ਜ਼ਿਆਦਾ ਹੈ..
Create Wallpaper for this quote
|
|
ਤੈਨੂੰ ਪਿਆਰ ਈ ਏਨਾ ਕਰਦੇ ਹਾਂ, ਹੁਣ ਇਸ ਤੋਂ ਵੱਧ ਕੇ ਕੀ ਆਖਾਂ,
ਤੁਸੀਂ ਜਦ ਵੀ ਆਖੋ ਓਏ 😠 ਆਖੋ ਮੈਂ ਜਦ ਵੀ ਆਖਾਂ ਜੀ ☺ ਆਖਾਂ..
Create Wallpaper for this quote
|
|
ਉਹ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹੈ ਜਿਸ ਨੂੰ ਸਬਰ ਕਰਨਾ ਆ ਗਿਆ..
Create Wallpaper for this quote
|
|