Total 100 status |
Content | Wallpapers |
|
ਇਹਨਾਂ ਅੱਖੀਆਂ ਵਿੱਚ ਸੀ ਪਿਆਰ ਬੜਾ ,
ਉਹਨੇ ਕਦੇ ਅੱਖਿਆਂ ਦੇ ਵਿਚ ਤੱਕਿਆ ਹੀ ਨਹੀਂ ,
ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ ,
ਮੈਂ ਆਪਣੇ ਦਿਲ ਵਿਚ ਹੋਰ ਕੁਝ ਰੱਖਿਆ ਹੀ ਨਹੀਂ!
Create Wallpaper for this quote
|
|
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ ਕਿਉਂਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ ਬੇਵਫਾ ਨਿਕਲੇ ਗਾ!!
Create Wallpaper for this quote
|
|
ਇਹ ਚੰਦਰਾ ਪਿਆਰ ਵੀ ਬਸ calls ਤੇ sms ਤੱਕ ਹੀ ਰਹਿ ਗਿਆ ਹੈ।
Create Wallpaper for this quote
|
|
ਤੁਸੀ ਕਿਸੇ ਇਨਸਾਨ ਦਾ ਦਿਲ ਬੱਸ ਓੁਦੋਂ ਤੱਕ ਦੁਖਾ ਸਕਦੇ ਹੋ, ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ!
Create Wallpaper for this quote
|
|
ਕਿਸੀ ਨੂੰ ਦੁੱਖ ਦੇਣਾਂ ਉਨਾਂ ਹੀ ਅਸਾਨ ਹੁੰਦਾ ਹੈ ਜਿਨਾਂ ਸਮੁੰਦਰ ਚ ਪੱਥਰ ਸੁੱਟਣਾ.. ਬਿਨਾਂ ਇਹ ਸੋਚੇ ਓੁਹ ਕਿੰਨੀ ਡੁੰਘਾਈ ਤੱਕ ਗਿਆ ਹੋਣਾਂ..!
Create Wallpaper for this quote
|
|
ਚੰਨ ਤੇ ਲਿਖ ਦੇਵਾਂ ਨਾਮ ਤੇਰਾ ਇਹ ਮੇਰਾ ਦਿਲ ਚਾਹੁੰਦਾ ਏ.. ਪਰ ਇੱਕ ਤਾਂ ਮੇਰਾ ਹੱਥ ਉੱਤੇ ਤੱਕ ਨਈ ਜਾਂਦਾ ਤੇ ਦੂਜਾ ਇਹ ਖਿਆਲ ਦੁਪਹਿਰ ਨੂੰ ਆਉਂਦਾ ਏ..!!
Create Wallpaper for this quote
|
|
ਸਾਲੀ ਇੱਕ ਗੱਲ ਦੀ ਅਜੇ ਤੱਕ ਨਹੀਂ ਸਮਝ ਆਈ, . ਆਹ ਅੰਗ੍ਰੇਜ਼ੀ ਆਲੀਆਂ ਮੈਡਮਾਂ ਐਨੀਆਂ ਸੋਹਣੀਆਂ ਕਿਉਂ ਹੁੰਦੀਆਂ ?
Create Wallpaper for this quote
|
|
ਸਹੇਲੀ ਕਹਿੰਦੀ:- ਅੱਜ ਤੱਕ ਤੂੰ ਮੈਨੂੰ ਦਿੱਤਾ ਕੀ ? ਮੈਂ ਕਿਹਾ ਲੈ ਲਾ ਫਿਰ ਨੀਤਾਂ ਨਾਲ ਮੁਰਾਦਾਂ Free ਤੇ ਬੂਟਾਂ ਨਾਲ ਜੁਰਾਬਾਂ ਫ੍ਰੀ..!
Create Wallpaper for this quote
|
|
ਅੱਜ ਦਾ ਗਿਆਨ ! ਸੱਤ ਜਨਮਾਂ ਤੱਕ ਸਾਥ ਨਿਭਾੳੁਣ ਦਾ ਵਾਅਦਾ ਕਰਨ ਵਾਲੇ ਰੋਮਿੰਗ ਚ ਜਾਂਦੇ ਹੀ ਮੋਬਾਇਲ ਚੁੱਕਣਾ ਬੰਦ ਕਰ ਦਿੰਦੇ ਆ..!
Create Wallpaper for this quote
|
|
ਬਹੁਤ ਦੂਰ ਤੱਕ ਜਾਣਾ ਪੈਂਦਾ ਹੈ ,ਇਹ ਜਾਨਣ ਲਈ ਕੇ ਤੁਹਾਡੇ ਨਜ਼ਦੀਕ ਕੌਣ ਹੈ ॥
Create Wallpaper for this quote
|
|
ਜਦੋਂ ਤੱਕ ਸਾਡੇ ਦਿਲ ਨੂੰ ਤੇਰਾ ਫਿਕਰ ਰਹੇਗਾ .. ਉਦੋਂ ਤੱਕ ਮੇਰੇ statuses ਚ ਤੇਰਾ ਜ਼ਿਕਰ ਰਹੇਗਾ ।
Create Wallpaper for this quote
|
|
ਤੇਰੀ ਤੱਕਣੀ ਦੀ ਹੋ ਗਈ ਆਂ ਮੈਂ Fan ਵੇ, ਹੁਣ ਦਿਨ ਰਾਤ ਆਉਂਦਾ ਨਹੀਂਉ ਚੈਨ ਵੇ..!!
Create Wallpaper for this quote
|
|
ਜਦ ਤੱਕ ਧੜਕੂਗਾ ਇਹ ਦਿਲ ਇਹੀ ਕਹੂ. ਤੇਰੇ ਨਾਲ ਪਿਆਰ ਸੀ, ਹੈ ਤੇ ਹਮੇਸ਼ਾ ਰਹੂ..!!
Create Wallpaper for this quote
|
|
ਨੀ ਕਦੋਂ ਤੱਕ ਗਿਟ - ਮਿਟ ਇੰਝ ਫੋਨ ਤੇ ਚੱਲੂਗੀ, ਲੱਭ ਕੋਈ ਵਿਚੋਲਣ ਜਿਹੜੀ ਸੁਨੇਹਾ ਘਰ ਘੱਲੂਗੀ..!!
Create Wallpaper for this quote
|
|
ਅਸੀ ਕਿੰਨਾ ਕਰਦੇ ਸੀ # ਪਿਆਰ ਤੈਨੂੰ ਕਦੇ ਕਹਿਣਾ ਨਾ ਆਇਆ
ਅੱਡੀਆਂ ਚੁੱਕ- ਚੁੱਕ ਦੇਖਦੇ ਸੀ ਤੈਨੂੰ ਰੋਜ ਸਵੇਰੇ ਪਰ ਕਦੇ ਤੱਕਣਾ ਨਾ ਆਇਆ..!!
Create Wallpaper for this quote
|
|
ਲਾ ਕੇ ਬਹਾਨਾਂ ਖੜ ਬੂਹੇ ਚ ਰੋਜ਼ਾਨਾਂ ਗੁੰਦ ਦੀ ਰਹਾਂ ਮੈ ਗੁੱਤ ਢਾ ਢਾ ਕੇ..
ਬੂਹੇ ਅੱਗੋਂ ਫੁੱਲਾਂ ਵਾਲੀ ਵੇਲ ਗਾਲਤੀ ਵੇ ਤੈਨੂੰ ਤੱਕਣ ਬਹਾਨੇ ਪਾਣੀ ਪਾ ਪਾ ਕੇ..!!
Create Wallpaper for this quote
|
|
ਅਣਖ਼ਾਂ ਮਿਲਿਆਂ ਵਿਰਸੇ ਚੋਂ ਨਹੀਓ ਤੱਕ ਬਗਾਨੇ ਦਿਲ ਹਾਰਦੀ..💞💞
ਵੇ ਜੇ ਤੂੰ ਕਰਦਾ Crack ਦਿਲਾਂ ਨੂੰ ਅਲੜੑ ਵੀ ਸੱਟ ਬੜੀ ਡੂੰਘੀ ਮਾਰਦੀ..💞💞
Create Wallpaper for this quote
|
|
ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ..
ਅੱਗ ਉਹਨਾਂ ਦੇ ਸਿਨਿਆਂ ਤੇ ਲਾਉਣੀ ਆ.
ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ ਲਾ ਪੁੱਤ..
ਤੇਰੇ ਨੇ ਵੀ ਅੱਤ ਹੀ ਕਰਾਉਣੀ ਆ..!!
Create Wallpaper for this quote
|
|
ਅੱਖ ਰੋਂਦੀ ਤੂੰ ਵੇਖੀ ਸਾਡੀ..
ਜ਼ਰਾ ਦਿਲ ਦੇ ਜਖ਼ਮ ਵੀ ਤੱਕ ਸੱਜਣ..
ਕੋਈ ਸਾਡੇ ਵਰਗਾ ਨਹੀ ਲੱਭਣਾਂ..
ਚਾਹੇ ਯਾਰ ਬਣਾ ਲਈ ਲੱਖ ਸੱਜਣਾਂ..!!
Create Wallpaper for this quote
|
|
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ......☝️
ਮਿਹਨਤ ਦੀ ਕਮਾਈ ਤੇ ਬਾਬੇ ਨਾਨਕ 🙏 ਤੇ ਵਿਸ਼ਵਾਸ਼ ਰੱਖੀਦਾ...🙂
Create Wallpaper for this quote
|
|
ਸਿਰੇ ਦਾ ਸੋਕੀਨ 👆🏻ਸੀ, ਨੈਣਾ 👱🏻♀️ਵਿੱਚ ਖੋ ਗਿਆ, ਪਹਿਲੀ ਤੱਕਣੀ👀ਦੇ ਵਿੱਚ ਆਦੀ😘ਤੇਰਾ ਹੋ ਗਿਆ
Create Wallpaper for this quote
|
|
ਜਿੱਥੇ 👉🏻 ਤੱਕ ਜਾਂਦੇ ਲੋਕੀ ਤੌਬਾ ⛰ ਕਰ ਜਾਂਦੇ ਅਸੀ ਉੱਥੋ 👆🏻 ਸ਼ੁਰੂਆਤ ਕਰਦੀ, ਕਰ ਦਈਏ ਨੇੜੇ 🌃 ਆਪਾਂ ਚਿੱਟਿਆਂ ਦਿਨਾਂ ਚ, ਚਿੱਟੀ 🎇 ਕਾਲੀ ਬੋਲੀ ਰਾਤ ਕਰੀ ਦੀ
Create Wallpaper for this quote
|
|
🚩👉ਚੜਦੀ ਜਵਾਨੀ ਮੁੰਡਾ 👳 ਸ਼ਕੀਨੀ ਲਾਵੇ ਅੱਤ ਦੀ✌ 😚 ਆਕੜਾਂ ਜੋ ਰੱਖਦੀ 👱 ਸੀ ਉਹ ਵੀ ਚੋਰੀ ਚੋਰੀ ਤੱਕਦੀ....
Create Wallpaper for this quote
|
|
ਜਿਸਮ ਦੀਆਂ ਦਰਾੜਾਂ 💔 ਵਿਚੋਂ ਰੂਹ ਨਜ਼ਰ ਆਉਣ ਲੱਗੀ..
ਇਸ਼ਕ ਮੈਨੂੰ ਬਹੁਤ ਅੰਦਰ ਤੱਕ ਤੋੜ 💔😓 ਗਿਆ..!!!!
Create Wallpaper for this quote
|
|
ਅਸੀ ਤਾਂ ਆਪਣੇ ਹੱਥਾ 🙌 ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ..😏
ਕਿਉਕਿ ਕਿਸੀ ਨੇ ਹੱਥ 🤚 ਦੇਖ ਕੇ ਕਿਹਾ ਸੀ ਕਿ ਤੇਰਾਂ ਯਾਰ ਬੇਵਫਾ ਨਿਕਲੇਗਾ…😢
Create Wallpaper for this quote
|
|
ਤੁਸੀਂ ਕਿਸੇ ਇਨਸਾਨ ਦਾ ਦਿਲ 💔 ਬੱਸ ਓਦੋਂ ਤੱਕ ਦੁਖਾ ਸਕਦੇ ਹੋ ਜਦੋਂ ਤੱਕ ਉਹ ਤੁਹਾਨੂੰ 😚 ਪਿਆਰ ਕਰਦਾ ਹੈ..!
Create Wallpaper for this quote
|
|
ਪਹਿਲਾਂ ਆਪਣਾ Attitude ਸੈਟ ਕਰਲਾ..🤷🏻
ਜਦ ਤੱਕ ਸਰਦਾਰ Saab ਆਪਣੀ ਪੱਗ ਸੈੱਟ ਕਰਦੇ ਨੇ..👳🏻
Create Wallpaper for this quote
|
|
ਕੌਣ ਸਮਝ ਪਾਇਆ ਅੱਜ ਤੱਕ ਸਾਨੂੰ..🙍
ਆਪਣੇ ਹਾਦਸਿਆਂ ਦੇ ਇਕਲੌਤੇ ਗਵਾਹ ਹਾਂ ਅਸੀ..🙋
Create Wallpaper for this quote
|
|
ਇੱਕੋ ਤੱਕਣੀ ਦੇ ਨਾਲ ਲੱਖਾਂ ਦਿਲਾਂ ਨੂੰ ਇਕਠਿਆਂ ਹੀ ਡੰਗ ਜਾਂ ਵਾਲੇ ਬੰਦੇ ਆਮ ਨਈਓਂ ਹੁੰਦੇ..
Create Wallpaper for this quote
|
|
ਕਿਸੇ ਨੂੰ ਦੁੱਖ ਦੇਣਾ ਓਨਾ ਹੀ ਆਸਾਨ ਹੁੰਦਾ ਹੈ, ਜਿੰਨਾ ਕੇ ਸਮੁੰਦਰ ਵਿਚ ਪੱਥਰ ਸੁੱਟਣਾ,
ਬਿਨਾ ਇਹ ਸੋਚੇ ਕੇ ਕਿੰਨੀ ਡੁੰਘਾਈ ਤੱਕ ਗਿਆ ਹੋਵੇਗਾ...
Create Wallpaper for this quote
|
|
ਚਾਹੇ ਕੋਈ ਫਸੀ ਨੀ ਹਾਲੇ ਤੱਕ, ਪਰ ਫੈਨ ਬਹੁਤ ਕੁੜੀਆਂ ਨੇ, ਯਾਰਾਂ ਦੀਆਂ !!
Create Wallpaper for this quote
|
|
ਮੁੱਖ ਆਉਂਦੀ ਜਾਂਦੀ 👰 ਜੱਟੀਏ ਵਿਖਾ ਜਾਵੀਂ, ਪਾਉਂਦੀ ਤੱਕਲੇ ਤੇ ਤੰਦ ਮੇਰੀ ਬੇਬੇ ਨੂੰ..👪
ਕਾਪੀ 📘 ਲੈਣ ਦੇ ਬਹਾਨੇ ਗੇੜਾ 💃 ਮਾਰਜ਼ੀ, ਖੌਰੇ ਆ ਜੇ ਤੂੰ ਪਸੰਦ ਮੇਰੀ ਬੇਬੇ ਨੂੰ..👪
Create Wallpaper for this quote
|
|
ਜਿਹੜਾ ਪਿਅਾਰ ਨਾਲ ਤੱਕੇ ੳੁਹਨੂੰ ਤੱਕ ਲੲੀ ਦਾ,
ਜਿਹੜਾ ਘੂਰ ਘੂਰ ਦੇਖੇ ੳੁਹਨੂੰ ਚੱਕ ਲੲੀ ਦਾ..💪
Create Wallpaper for this quote
|
|
ਕਿਤੇ ਤੇਰੀ ਮੁੱਛ ਨਾਂ ਨੀਵੀਂ ਹੋਜੇ ਮੈਂ ਸਿਰ ਤੇ ਚੁੰਨੀ ਰੱਖਦੀ ਆਂ, ਅੱਖਾਂ ਦੇ ਵਿੱਚ ਤੇਰੀ ਸੂਰਤ ਨਾਂ ਹੋਰ ਕਿਸੇ ਵੱਲ ਤੱਕਦੀ ਆਂ..
Create Wallpaper for this quote
|
|
ਲਾ ਕੇ ਬਹਾਨਾਂ ਖੜ੍ਹਾ ਬੂਹੇ ਚ ਰੋਜ਼ਾਨਾਂ, ਗੁੰਦ ਦੀ ਰਹਾ ਮੈ ਗੁੱਤ ਢਾ-ਢਾ ਕੇ,
ਬੂਹੇ ਅੱਗੋਂ ਫੁੱਲਾਂ ਵਾਲੀ ਵੇਲ ਗਾਲਤੀ ਵੇ, ਤੈਨੂੰ ਤੱਕਣ ਬਹਾਨੇ ਪਾਣੀ ਪਾ ਪਾ ਕੇ
Create Wallpaper for this quote
|
|
ਮੈਂ ਹਾਲੇ ਤੱਕ ਏਨਾਂ 🌊 ਪਾਣੀ ਵੀ ਨੀਂ ਪੀਤਾ, ਜਿੰਨੇ ਕ ਮੈਂ ਤੇਰੇ ਪਿੱਛੇ 💦 ਹੰਝੂ ਪੀ ਗਿਆ...😭
Create Wallpaper for this quote
|
|
ਇਸ਼ਕ਼ ਨਿਮਾਣਾ 🛣 ਰਾਹ ਤੱਕਦਾ ਹੁਸਨ ਹਮੇਸ਼ਾ ਆਕੜ ਰੱਖਦਾ..💪
Create Wallpaper for this quote
|
|
ਕੌਈ ਪਰਵਾਹ ਨੀ ਮੈਨੂੰ 🏹 ਤੀਰਾ 🗡 ਤਲਵਾਰਾ ਦੀ..
ਜਦੌ ਤੱਕ ਹਾ ਦੇ ✌️ ਵਿੱਚ ਹਾ ਏ ਮੇਰੇ ਯਾਰਾ ਦੀ.... 👬
Create Wallpaper for this quote
|
|
ਅਸੀਂ ਭਾਵੇਂ ਬਹੁਤੇ ਸੋਹਣੇ ਨੀ, 😊
ਪਰ ਜਿਹੜਾ ਇਕ ਵਾਰੀ ਤੱਕ 😍 ਲਵੇ ਉਸਨੂੰ ਸੋਚਾਂ ਵਿਚ ਪਾ ਦਈਦਾ..😎
Create Wallpaper for this quote
|
|
ਮੇਰੀ ਯਾਰੀ ਦਾ ਕੀ ਮੁੱਲ ਪੈ ਗਿਆ ਕੱਲ ਤੱਕ ਇੱਕਠੇ ਜਿਉਣ ਦੀਆਂ ਕਸਮਾ ਅੱਜ ♥ ਕੱਲਾਂ ਰਹਿ ਗਿਆ..😣
Create Wallpaper for this quote
|
|
ਕਾਸ਼ ਦਿਲ ਨੂੰ ਇਹ ਪਹਿਲਾਂ ਪਤਾ ਲੱਗ ਜਾਂਦਾ ਕਿ ਮੁਹੱਬਤ ਸਿਰਫ਼ ਉਦੋਂ ਤੱਕ ਵਧੀਆ ਲੱਗਦੀ ਆ ਜਦੋਂ ਤੱਕ ਹੁੰਦੀ ਨਹੀਂ.....
Create Wallpaper for this quote
|
|
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ, ਅਸੀਂ ੳੁਮਰਾਂ ਤੱਕ ਪਛਾਣ ਰੱਖ਼ਦੇ ਹਾਂ,
ਅਸੀਂ ਉਹ ਫੁੱਲ ਹਾਂ ਯਾਰਾ, ਜੋ ਟੁੱਟ ਕੇ ਵੀ ਟਾਹਣੀਅਾਂ ਦਾ ਮਾਣ ਰੱਖਦੇ ਹਾਂ..!
Create Wallpaper for this quote
|
|
ਚੜਦੀ ਜਵਾਨੀ ਮੁੰਡਾ ਪੱਗ ਬੰਨੇ, ਅੱਤ ਦੀ ਆਕੜਾਂ ਜੋ ਰੱਖਦੀ ਸੀ, ਉਹ ਵੀ ਚੋਰੀ-ਚੋਰੀ ਤੱਕਦੀ..!
Create Wallpaper for this quote
|
|
ਜਦੋਂ ਤੱਕ ਪੜਨ ਦਾ ਮੁਖ ਮਕਸਦ ਨੋਕਰੀ ਰਹੇਗਾ,
ਤਦ ਤੱਕ ਸਮਾਜ ਵਿੱਚ ਨੌਕਰ ਹੀ ਪੈਦਾ ਹੋਣਗੇ ਮਾਲਕ ਨਹੀ..!
Create Wallpaper for this quote
|
|
ਕੁੱਝ ਗੱਲਾਂ ਉਦੋਂ ਤੱਕ ਸਮਝ ਨਹੀਂ ਆਉਂਦੀਆਂ, ਜਦੋਂ ਤੱਕ ਆਪਣੇ ਤੇ ਨਾ ਬੀਤਣ ।
Create Wallpaper for this quote
|
|
ਜਦੋਂ ਤੱਕ ਅਸੀਂ ਮੁੰਡੇ ਆਪਣਾ ਕੈਰੀਅਰ ਬਣਾ ਕੇ ਪੈਰਾਂ ਤੇ ਖੜੇ ਹੁੰਦੇ ਆ, -
.
ਉਦੋਂ ਤੱਕ ਸਾਡੇ ਨਾਲ ਪੜ੍ਹਨ ਵਾਲੀਆਂ ਕੁੜੀਆਂ ਦੇ ਨਿਆਣੇ ਵੀ . . .
.
ਆਪਣੇ ਪੈਰਾਂ ਤੇ ਚੱਲਣ ਲੱਗ ਜਾਂਦੇ ਹਨ . . . . . . .😂😂😂😂😂
Create Wallpaper for this quote
|
|
ਜਦੋਂ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਤੇ ਤਕਲੀਫਾਂ ਲਈ ਦੂਜੇ ਨੂੰ ਕਸੂਰਵਾਰ ਮੰਨਦੇ ਹੋ,
ਤਾਂ ਤੁਸੀਂ ਕਦੇ ਵੀ ਸਮੱਸਿਆਵਾਂ ਤੇ ਤਕਲੀਫਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ..
Create Wallpaper for this quote
|
|
ਇਨਸਾਨ ਨੂੰ ਉਦੋਂ ਤੱਕ ਕੋਈ ਨਹੀਂ ਹਰਾ ਸਕਦਾ ਜਦੋ ਤੱਕ ਉਹ ਆਪਣੇ ਆਪ ਤੋਂ ਨਾ ਹਾਰ ਜਾਵੇ..🙏
Create Wallpaper for this quote
|
|
ਉਠੋ ਜਾਗੋ ਅਤੇ ਰੋਕੋ ਨਾ ਜਦੋ ਤੱਕ ਮੰਜਿਲ ਨਾ ਮਿਲੇ..✍️
Create Wallpaper for this quote
|
|
ਜਦੋ ਤੱਕ ਸਿੱਕਾ ਹਵਾ ਵਿੱਚ ਹੈ, ਤਾ ਉਦੋਂ ਤੱਕ ਫੈਸਲਾ ਕਰ ਲਵੋ, ਜਦੋ ਉਹ ਥੱਲੇ ਆ ਗਿਆ ਤਾ ਫੈਸਲਾ ਖੁਦ ਸੁਣਾਓ !
Create Wallpaper for this quote
|
|
ਮੇਰੀ 🤗ਮਾਂ ਨੂੰ 💝ਪੁੱਛ ਮੁੱਲ ਪੁੱਤ☝🏻 ਦਾ
ਅੱਜ 🕌ਤੱਕ ਲਾਹੁੰਦੀ 🙏🏼ਜਿਹੜੀ ਸੁੱਖਣਾਂ 🚺
Create Wallpaper for this quote
|
|
#ਇਜ਼ੱਤ ਤਾਂ ਲੋਕ ਸਾਡੀ ਬੀਬਾ #ਐਨੀ ਕਰਦੇ ਆ....✔🔚
ਸਾਡੇ #Status ਤੱਕ ਵੀ ਲੋਕ ਸਿਰ #ਝੁਕਾ ਕੇ ਪੜਦੇ ਆ_..✔
💕
Create Wallpaper for this quote
|
|
ਵੇਖ ਲਾਂ ਗੇ ਤੈਨੂੰ ਕੀ ਤੂੰ ਨਵਾਂ ਸਿਖਾਨੀ ਏ,
ਚੱਲ ਜ਼ਿੰਦਗੀਏ ਚੱਲ...
ਤੂੰ ਕਿੱਥੋ ਤੱਕ ਜਾਨੀ ਏ 💕💕
Create Wallpaper for this quote
|
|
ਏਨਾ ਅਖੀਆਂ ਨੂੰ ਉਡੀਕ ਤੇਰੀ , ਕਿਸੇ ਹੋਰ ਵੱਲ ਨਹੀ ਤੱਕਦੀਆਂ .ਜੇ ਕਰ ਹੁੰਦਾ ਰਹੇ ਦੀਦਾਰ ਤੇਰਾ, ਏਹ ਸਦੀਆਂ ਤੱਕ ਨਹੀ ਥੱਕਦੀਆਂ.ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾਨੂੰ ,ਮੌਤ ਤੋਂ ਬਾਅਦ ਏਹ ਖੁੱਲ ਨੀ ਸਕਦੀਆਂ.😭😭😭😭
Create Wallpaper for this quote
|
|
ਰੂਹ ਤੱਕ ਪਹੁੰਚੀ ਪੲੀ ਅਾ ਜੀਦੀ ਸੂਰਤ ਯਾਰੋ ੳੲੇ😔
ਜਾਂਦੀ ਜਾਂਦੀ ਕਹਿ ਮੈਨੂੰ ਚੇਤੇ ਅਾਵੀ ਨਾ😔
Create Wallpaper for this quote
|
|
👉#ਯੈਂਕੇ ਜਿਹੇ ਤਾਂ ਆਪੇ ਤੈਨੂੰ ਲੱਗਣੇ 😘#ਪਿਆਰੇ,,,
.
ਜਦੋਂ 👌#ਸਰਦਾਰ ਤੱਕ ਔਖੀ ਤੇਰੀ 👎#Approach ਨੀ,,,,
.
ਵੈਸੇ 😊#ਚਾਹੁੰਦੀ ਤਾਂ ਤੇ ਤੂੰਵੀ ਆ ਨੀ 🗣#ਗੱਲ ਕਰਨੀ,,,,
.
ਪਰ 😛#ਰਲਦੀ ਨਾ ਤੇਰੀ ਮੇਰੇ ਨਾਲ 😱#ਸੋਚਣੀ,,,,,👉
Create Wallpaper for this quote
|
|
😉 ਗੱਲ_ਮੰਨ_ਲੈ 😆😆 ਤੂੰ ਮੇਰੀ ,_ਨਾ ❌ ਲਾ ਬਹੁਤੀ _ਦੇਰੀ 😉 ,,
#_ਯਾਰੀ 💑 ਸਿਰੇ ਤੱਕ ਲਾਊ 👈 😘 ਜੇ _ਹਾਂ ਹੋਵੇ #_ਤੇਰੀ ..
Create Wallpaper for this quote
|
|
ਉਹ ਹੁਣ ਵੀ ਮੇਰੇ ਵੱਲ ਤੱਕਦੇ ਨੇ
ਪਰ ਦੀਦਾਰ ਹੋਰਾਂ ਦਾ ਕਰਦੇ ਨੇ !
ਉਹ ਗੱਲ ਮੇਰੇ ਨਾਲ ਕਰਦੇ ਨੇ
ਪਰ ਜ਼ਿਕਰ ਹੋਰਾਂ ਦਾ ਕਰਦੇ ਨੇ !
ਹਾਲ ਤਾਂ ਮੇਰਾ ਪੁੱਛਦੇ ਨੇ
ਪਰ ਫਿਕਰ ਹੋਰਾਂ ਦਾ ਕਰਦੇ ਨੇ !
ਜੋ ਸਾਡੇ ਲਈ ਕਦੀ ਜਿਉਂਦੇ ਸੀ
ਅੱਜ ਕਿਸੇ ਹੋਰ ਤੇ ਮਰਦੇ ਨੇ
Create Wallpaper for this quote
|
|
ਪੈਂਦੀ ਹਥਿਆਰ ਦੀ ਨਾ ਲੋੜ ਜੱਟ ਨੂੰ,
ਤੱਕਣੀ ਹੀ ਸਿੱਧੀ ਹਥਿਆਰ ਵਰਗੀ...
Create Wallpaper for this quote
|
|
ਕੱਚ ਵੱਰਗੀ ਨਹੀ ਹੁੰਦੀ ਦੋਸਤੀ ਸਾਡੀ ਅਸੀ ੳੁਮਰਾਂ ਤੱਕ ਪਛਾਣ ਰੱਖਦੇ ਹਾਂ ਯਾਰਾਂ ਅਸੀ ਤਾ ੳੁਹ ਫੁੱਲ ਹਾਂ ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ...
Create Wallpaper for this quote
|
|
ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਮੈਂ ਹੋਰ ਮੁੰਡਿਆਂ ਨਾਲ ਵੀ ਗੱਲ ਕਰਦੀ ਆਂ ਅਸੀ ਅੱਧੀ ਅੱਧੀ ਰਾਤ ਤੱਕ SONY ਤੇ CID ਦੇਖ ਕੇ ਐਵੇਂ ਨੀ ਅੱਖਾਂ ਖਰਾਬ ਕਰਦੇ..😀😀😀
Create Wallpaper for this quote
|
|
ਕੋਈ ਕਰਮਾਂ ਵਾਲੀ ਕਰੂ ਰਾਜ ਇਸ ਦਿਲ ਤੇ ਐਂਵੇ ਜਣੀ ਖਣੀ ਨੀ ਤੱਕੀ ਦੀ
.
ਨੀਤ ਵੀ ਰੱਖੀਏ ਸਾਫ ਆਪਣੀ, ਤੇ ਮਾੜੀ ਸੋਚ ਵੀ ਨੀ ਰੱਖੀ ਦੀ
Create Wallpaper for this quote
|
|
ਜ਼ਮਾਨੇ ਵਿਚ ਘੁੰਮ ਫਿਰ ਕੇ ਇਹੀ ਤੱਕਿਆ ਨਿਗਾਹਾਂ ਨੇ ....
ਕਿਤੇ ਰਾਹਾਂ 'ਤੇ ਕੰਡੇ ਨੇ ਕਿਤੇ ਕੰਡਿਆਂ 'ਤੇ ਰਾਹਾਂ ਨੇ.....
Create Wallpaper for this quote
|
|
# ਤੱਕਣਾ ਛੱਡਿਆ ਤੈਨੂੰ ਵੇਖੀ ਭੁੱਲ ਨਾ ਜਾਵੀ..? ਜਾਨ ਨਿਕਲਦੀ ਆਖਿਰ ਥੌੜਾ ਚਿਰ ਤਾਂ ਲਾਉਂਦੀ ਏ...#
Create Wallpaper for this quote
|
|
ਇਕ ਮੰਨ ਲੈ ਤੂੰ ਸਾਡੀ ਵੀ ਅਸੀਂ ਸੌ ਮੰਨੀਆਂ ਚੁੱਪ ਕਰਕੇ
ਸਾਡੀ ਮੌਤ ਲਈ ਕਰੀਂ ਦੁਆ ਕੀ ਜੀਣਾ ਪਲ ਪਲ ਮਰਕੇ
ਜਦ ਤੱਕ ਹੋ ਸਕਿਆ ਸਾਹਾਂ ਦੀ ਅਸੀਂ ਹਾਮੀ ਭਰ ਕੇ ਵੇਖਾਂਗੇ
ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ ਚੱਲ ਕੋਸ਼ਿਸ਼ ਕਰ ਕੇ ਵੇਖਾਂਗੇ...
Create Wallpaper for this quote
|
|
ਜਦੋਂ ਤੱਕ ਮੁੰਡੇ ਆਪਣਾ ਕੈਰੀਅਰ ਬਣਾ ਕੇ ਪੈਰਾਂ ਤੇ ਖੜੇ ਹੁੰਦੇ ਆ 😲
ਉਦੋਂ ਤੱਕ ਨਾਲ ਪੜ੍ਹਨ ਵਾਲੀਆਂ ਕੁੜੀਆਂ ਦੇ ਨਿਆਣੇ ਵੀ ..😁
ਆਪਣੇ ਪੈਰਾਂ ਤੇ ਚੱਲਣ ਲੱਗ ਜਾਂਦੇ ਹਨ ..😂😂
Create Wallpaper for this quote
|
|
ਹੰਕਾਰ ਨਾ ਕਰੋ ਚੰਗੇ ਚੰਗੇ ਦੀ ਪਿੱਠ ਲਵਾ ਦਿੰਦਾ ਸਮਾਂ, ਜਿਸ ਨੂੰ ਲੋਕ ਨਕਾਰਾ ਕਹਿੰਦੇ ਉਸ ਤੱਕ ਕੰਮ ਪਵਾ ਦਿੰਦਾ ਸਮਾਂ !!
Create Wallpaper for this quote
|
|
ਕਿਸੇ ਨੇ ਪੁਛਿਆ #KitHe ਰਹੰਦੇ Ho __ ਮੈ ਕਿਹਾ #ਔਕਾਤ Ch ਕਦੋ ਤੱਕ __ #JadO ਤੱਕ ਅਗਲਾ RaHe
Create Wallpaper for this quote
|
|
ਨੀ ਮੁੰਡਾ Diamond💎 ਦੇ ਰਿੰਗ ਜਿਹਾ ਕੀਮਤੀ
ਤੂੰ ਧੋਖੇ ਵਾਲੀ ਤੱਕੜੀ ਚ ਤੋਲਗੀ
Create Wallpaper for this quote
|
|
ਰੱਬਾ ਹੁਣ ਕਿਵੇਂ ਟੁੱਟਿਆ ਦਿਲ ਜੁੜ ਜਾਵੇ,
ਜ਼ੋਰ ਜਿੰਨਾ ਮਰਜ਼ੀ ਲਾ ਲੀ ਇਹਨੇ ਨਾ ਜੁੜਨਾ...
ਜਦੋਂ ਤੱਕ ਮੇਰਾ ਯਾਰ ਨਾ ਕੋਲ ਮੇਰੇ ਮੁੜ ਆਵੇ
ਹੁਣ ਚੈਨ ਨਾ ਮੇਰੇ ਦਿਲ ਨੂੰ ਭੋਰਾ ਵੀ ਆਵੇ
ਜਦੋ ਤੱਕ ਕੋਈ ਹੰਝੂ ਅੱਖ ਚੋਂ ਨਾ ਰੁੜ ਜਾਵੇ...
Create Wallpaper for this quote
|
|
ਮੈਂ ਸਾਹ ਤੱਕ ਗਿਰਵੀ ਰੱਖ ਦੂ, ਤੂੰ ਕੀਮਤ ਦੱਸ ਖ਼ੁਸ਼ ਹੋਣ ਦੀ..👫
Create Wallpaper for this quote
|
|
ਐਵੇਂ ਤਾਂ ਨੀਂ ਲੋਕੀ ਸਾਡੀ ਟੋਹਰ ਤੱਕ ਕੇ, ਉਹ ਕਹਿੰਦੇ ਸਰਦਾਰ ਜੀ..👳
Create Wallpaper for this quote
|
|
ਮੁਖੜਾ ਘੁਮਾ ਕੇ ਇੱਕ ਵਹਿਮ ਦੂਰ ਕਰ ਗਈ, ਕਿ ਹਾਲੇ ਤੱਕ ਦਿਲਾ ਤੈਨੂੰ ਜਾਣਦੀ ਤਾਂ ਹੈ..🙏
Create Wallpaper for this quote
|
|
ਜ਼ਿੰਦਗੀ ਦੇ ਦਿੱਤੇ ਤੈਨੂੰ ਸਾਰੇ ਹੱਕ ਵੇ, ਗੈਰਾਂ ਵੱਲ ਤੱਕਿਆ ਨਾ ਅੱਖ ਚੱਕ ਵੇ,
ਕੱਚ ਉੱਤੇ ਵੀ ਨੱਚ ਜਾਵਾਂਗੀ, ਵਫ਼ਾ ਮੇਰੀ ਤੇ ਨਾ ਕਰੀਂ ਸ਼ੱਕ ਵੇ..👫
Create Wallpaper for this quote
|
|
ਇਹ ਮੇਰਾ ਟੁੱਟਣਾਂ ਤੇ ਟੁੱਟ ਕੇ ਬਿਖਰ ਜਾਣਾ ਕੋਈ ਇਤਫ਼ਾਕ ਨਹੀ, ਕਿਸੇ ਨੇ ਬਹੁਤ ਮਿਹਨਤ ਕੀਤੀ ਹੈ ਮੈਨੂੰ ਇੱਥੋਂ ਤੱਕ ਪਹੁੰਚਾਉਂਣ ਦੀ..
Create Wallpaper for this quote
|
|
ਫੁੱਲਾਂ ਵਰਗੇ ਹਾਸੇ ਤੇਰੇ ਦਿਲ ਮੇਰੇ ਨੂੰ ਮੋਹ ਗਏ ਨੇ, ਤੈਨੂੰ ਤੱਕਿਆ ਇੰਝ ਲੱਗਦਾ ਜਿਵੇ ਰੱਬ ਦੇ ਦਰਸ਼ਨ ਹੋ ਗਏ ਨੇਂ..
Create Wallpaper for this quote
|
|
ਜੇ ਪੇੈ ਜਾਵੇ ਪਿਆਰ ਤਾਂ ਅੰਤ ਤੱਕ ਨਿਭਾਈ ਦਾ,
ਐਨਾਂ ਗੁੜਾ ਪਿਆਰ ਪਾਕੇ ਸੱਜਣਾਂ ਛੱਡਕੇ ਨੀ ਜਾਈਦਾ।।
Create Wallpaper for this quote
|
|
ਪਿਆਰ ਦੀ ਹਰ ਹੱਦ ਤੱਕ ਚਾਹਿਆ ਆ ਤੈਨੂੰ ਬਾਹਾਂ ਵਿਚ ਘੁੱਟ ਕ ਲੁਕਾਇਆ ਆ ਤੈਨੂੰ ਦੂਰ ਕਰੀਏ ਤੈਨੂੰ ਇਹ ਹੋ ਨੀ ਸਕਦਾ ਕਿਸਮਤ ਦੇ ਨਾਲ ਲੜ ਕੇ ਅਸੀਂ ਪਾਇਆ ਆ ਤੈਨੂੰ
Create Wallpaper for this quote
|
|
ਯਾਰਾਂ ਦੀ ਸਲਾਹ ਤੋਂ ਬਿਨਾ ੲਿੱਕ ਕਦਮ ਵੀ
ਨਹੀ ਚੱਲਦੇ
ਜਿਹੜੇ ਅੱਜ ਤੱਕ ਨਾ ਹੋੲੇ ਕਿਸੇ ਦੇ ੳੁਹੀ ਤਖਤ
ਯਾਰ ਮੱਲਦੇ........ °¶°¶
Create Wallpaper for this quote
|
|
ਪੈਂਦੀ ਹਥਿਆਰਾਂ ਦੀ ਨਾ ਲੋੜ "Yaaran" ਨੂੰ,
ਤੱਕਣੀ ਹੀ ਸਿੱਧੀ ਹਥਿਆਰ ਵਰਗੀ ...
Create Wallpaper for this quote
|
|
ਮੇਰਾ ਹਾਲ ਦੇਖ ਕੇ ਅੱਜ ਕੱਲ ਮੁਹੱਬਤ ਵੀ ਸਰਮਿੰਦਾ ਆਂ
ਕਿ ਇਹ ਸ਼ਕਸ ਜੋ ਸੱਭ ਕੂੱਝ ਹਾਰ ਗਿਆ ਹਾਲੇ ਤੱਕ
ਵੀ ਜਿੰਦਾ ਆ...
Create Wallpaper for this quote
|
|
ਕਹਿੰਦੀ ਬੜਾ ਗਰੂਰ ੲੇ ਤੇਰੇ ਚ ੲਿਕੱਲਾ ੲਿਕੱਲਾ ਘੁੰਮਦਾ ਏਂ.
ਮੈ ਕਿਹਾ ਅੱਜ ਤੱਕ ਕੋੲੀ ਟੱਕਰੀ ਨਹੀ ਜੋ ਮੇਰੇ ਨਾਲ ਨਿਭਾ ਸਕੇ....
Create Wallpaper for this quote
|
|
ਫੁੱਲਾਂ ਵਰਗੇ ਹਾਸੇ ਤੇਰੇ ਦਿਲ ਮੇਰੇ ਨੂੰ ਮੋਹ ਗਏ ਨੇਂ, ਤੈਨੂੰ ਤੱਕਿਆ ਇੰਝ ਲੱਗਦਾ ਜਿਵੇ ਰੱਬ ਦੇ ਦਰਸ਼ਨ ਹੋ ਗਏ ਨੇਂ..
Create Wallpaper for this quote
|
|
ਤੇਰੇ ਬਿਨ ਜਿੰਦਗੀ,ਇਕ ਪਾਸੇ, ਤੇਰੇ ਬਿਨ ਪਲ ਵੀ ਕੱਟਿਆ ਨਹੀਂ,
ਤੇਰੇ ਦੂਰ ਜਾਨ ਦਾ ਸੁਪਨਾ ਮੈਂ, ਕਦੀ ਸੁਪਨੇ ਵਿਚ ਵੀ ਤੱਕਿਆ ਨਹੀ..
Create Wallpaper for this quote
|
|
ਮਾੜਾ ਟਾਇਮ ਆਊ ਆਪੇ ਖੈਰ ਕਰੂ ਵਾਹਿਗੁਰੂ, ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆਏ।
Create Wallpaper for this quote
|
|
ਸੋਹਣੀਆ ਸੂਰਤਾਂ ਨੇ ਲੱਖਾ ਹੀ ਜਹਾਨ ਤੇ,
ਪਰ ਸਾਡਾ ਦਿਲ ਆਇਆ ੲਿੱਕੋ ਹੀ ਰਕਾਣ ਤੇ ...
ਤੱਕਦੀ ਨਾ ਸਾਡੇ ਵੱਲ ਬੜਾ ਹੀ ਗਰੂਰ ਏ ...
ਪਰ ਸਾਡਾ ਵੀ ਵਾਅਦਾ ਏ ੲਿੱਕ ਦਿਨ ,
ਉਹਨੇ Guri ਦੀ ਹੋ ਜਾਣਾ ਜਰੂਰ ਏ.
.
Create Wallpaper for this quote
|
|
ਇਹਨੂੰ ਮਿੰਨਤਾਂ ਕਰਕੇ ਤੇਰੇ ਵਾਂਗ ਮਨਾਉਣਾ ਨਹੀਂ ਪੈਂਦਾ, ਅੱਜ ਮਿਲਣਾ ਏ ਕਦੇ ਵੀ ਇਹ ਸਮਝਾਉਣਾ ਨਹੀਂ ਪੈਂਦਾ,
ਇਹਨੂੰ ਤੱਕ ਕੇ ਰੂਹ ਸ਼ਾਮ ਨੂੰ ਖਿਲ ਤਾਂ ਜਾਂਦੀ ਆ, ਤੇਰੇ ਨਾਲੋਂ ਚੰਗੀ ਦਾਰੂ ਰੋਜ਼ ਜਿਹੜੀ ਮਿਲ ਤਾਂ ਜਾਂਦੀ ਆ..😁
Create Wallpaper for this quote
|
|
ਹੱਸਦੀ ਨੇ ਦਿਲ ਮੰਗਿਆਂ ਮੁੰਡਾ ਜਾਨ ਦੇਣ ਤੱਕ ਜਾਵੇ,
ਇਸ਼ਕੇ ਦਾ ਰੋਗ ਚੰਦਰਾ ਜਿਹਨੂੰ ਲੱਗ ਜੇ ਰਾਸ ਨਾ ਆਵੇ....
Create Wallpaper for this quote
|
|
ਮਿਲ ਗਿਆ ਸੀ ਸਕੂਟਰ ਜਦ ਮੈਂ ਸੁਰਤ ਸੰਭਾਲੀ ਸੀ"
ਹੁਣ ਤੱਕ ਵੀ ਐ ਯਾਦ ਜਦ ਪਹਿਲੀ ਕਿੱਕ ਮਾਰੀ ਸੀ...
Create Wallpaper for this quote
|
|
ਬਹੁਤ ਨੇ ਇਥੇ ਮੇਰੇ ਮਰਨ ਤੇ ਰੋਣ ਵਾਲੇ ਪਰ ਤਲਾਸ਼ ਉਸਦੀ ਏ ਜੋ ਮੇਰੇ ਇਕ ਵਾਰ ਰੋਣ ਤੇ ਮਰਨ ਤੱਕ ਜਾਵੇ
Create Wallpaper for this quote
|
|
ਇਹੀ ਰਸਤੇ ਲੈ ਜਾਣਗੇ ਮੰਜ਼ਿਲਾ ਤੱਕ ਹੌਸਲਾ ਰੱਖ ਕਦੇ ਸੁਣਿਆ ਹੈ ਕਿ ਹਨੇਰੇ ਨੇ ਸਵੇਰਾ ਨਾ ਹੋਣ ਦਿੱਤਾ ਹੋਵੇ
Create Wallpaper for this quote
|
|
ਤੇਰੇ ਨਾਲ ਗੱਲ ਕਰਨ ਲਈ ਕਦੋਂ ਤੱਕ ਤਰਸਦੇ ਰਹਾਂਗੇ
ਕੋਈ ਐਸਾ ਜਖਮ ਦੇ ਮੈਨੂੰ ਕਿ ਮੇਰੀਆਂ ਸਾਹਾਂ ਹੀ ਰੁਕ ਜਾਣ॥
Create Wallpaper for this quote
|
|
ਹੱਥਾਂ ਦੇ ਵਿੱਚ ਕਲਮਾਂ ਜਾਂ ਹਥਿਆਰ ਹੋਣਗੇ
ਲਹਿਰਾਂ ਅੱਗੇ ਤੋਰਨ ਲਈ ਕਿਰਦਾਰ ਹੋਣਗੇ!
ਜਿੱਤ ਜਦੋਂ ਤੱਕ ਮਿਲਦੀ ਨਾ, ਜੰਗ ਜਾਰੀ ਏ
ਰਾਜ ਭਾਗ ਦੇ ਵਾਰਸ ਫਿਰ ਸਰਦਾਰ ਹੋਣਗੇ!!!
Create Wallpaper for this quote
|
|
ਕੜਵਾਹਟ ਇਨਸਾਨ ਵਿੱਚ ਇਸ ਹੱਦ ਤੱਕ ਵੱਧ ਗਈ ਹੈ, ਕਿ ਸਿੱਧੇ ਮੂੰਹ ਕੋਈ ਕਿਸੇ ਨਾਲ ਗੱਲ ਕਰਕੇ ਰਾਜੀ ਨਹੀਂ !!
Create Wallpaper for this quote
|
|
ਗੱਲ ਮੰਨ ਲੈ ਤੂੰ ਮੇਰੀ ਨਾ ਲਾ ਬਹੁਤੀ ਦੇਰੀ ਯਾਰੀ ਸਿਰੇ ਤੱਕ ਲਾਊ ਜੇ ਹਾਂ ਹੋਵੇ ਤੇਰੀ ..
Create Wallpaper for this quote
|
|
ਤੁਸੀਂ ਕਿਸੇ ਇਨਸਾਨ ਦਾ ਦਿਲ ਬੱਸ ਓਦੋਂ ਤੱਕ ਦੁਖਾ ਸਕਦੇ ਹੋ, ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ!
Create Wallpaper for this quote
|
|
ਕਿਸੀ ਨੂੰ ਦੁਖ ਦੇਣਾ ਉਨਾ ਹੀ ਅਸਾਨ ਹੁੰਦਾ ਹੈ ਜਿਨਾ ਸਮੁੰਦਰ ਚ ਪੱਥਰ ਸੁਟਣਾ ਬਿਨਾਂ ਇਹ ਸੋਚੇ ਓੁਹ ਕਿੰਨੀ ਡੁੰਘਾਈ ਤੱਕ ਗਿਆ ਹੋਣਾ
Create Wallpaper for this quote
|
|
*ਕੋਸ਼ਿਸ ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ ਫੇਰ ਮੰਜ਼ਿਲ ਮਿਲੇ ਜਾਂ ਤੁਜਰਬਾ ਦੋਨੋ ਚੀਜ਼ਾਂ ਹੀ ਸਹੀ ਤਰੀਕੇ ਨਾਲ ਜਿੳੁਂਣਾ ਸਿਖਾਉਦਿਅਾਂ ਹਨ...........
Create Wallpaper for this quote
|
|
ਸਹੇਲੀ ਕਹਿੰਦੀ:- ਅੱਜ ਤੱਕ ਤੂੰ ਮੈਨੂੰ ਦਿੱਤਾ ਕੀ ? ਮੈਂ ਕਿਹਾ ਲੈ ਲਾ ਫਿਰ… ਨੀਤਾਂ ਨਾਲ ਮੁਰਾਦਾਂ Free ਤੇ ਬੂਟਾਂ ਨਾਲ ਜੁਰਾਬਾਂ ਫ੍ਰੀ...
Create Wallpaper for this quote
|
|
ਬਿਨਾਂ 👀ਤੱਕਿਆਂ ਹੀ ਕੱਲ ਕਾਹਤੋਂ ਲੰਘ ਗਈ, ਐਡਾ ਕਾਹਦਾ ਸਾੜਾ ਹੋ ਗਿਆ, ਤੇਰੀ ਤੱਕਣੀ ਸਰੀਫ਼ਾਂ ਵਾਲੀ ਹੋ ਗਈ, ਹੁਣ ਜੱਟਾਂ ਦਾ ਪੁੱਤ ਮਾੜਾ ਹੋ ਗਿਆ! .....
Create Wallpaper for this quote
|
|