ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 9 status
ContentWallpapers
ਅਸੀ ਕਿੰਨਾ ਕਰਦੇ ਸੀ # ਪਿਆਰ ਤੈਨੂੰ ਕਦੇ ਕਹਿਣਾ ਨਾ ਆਇਆ
ਅੱਡੀਆਂ ਚੁੱਕ- ਚੁੱਕ ਦੇਖਦੇ ਸੀ ਤੈਨੂੰ ਰੋਜ ਸਵੇਰੇ ਪਰ ਕਦੇ ਤੱਕਣਾ ਨਾ ਆਇਆ..!!

Create Wallpaper for this quote
# ਤੱਕਣਾ ਛੱਡਿਆ ਤੈਨੂੰ ਵੇਖੀ ਭੁੱਲ ਨਾ ਜਾਵੀ..?
ਜਾਨ ਨਿਕਲਦੀ ਆਖਿਰ ਥੌੜਾ ਚਿਰ ਤਾਂ ਲਾਉਂਦੀ ਏ...#

Create Wallpaper for this quote
ਤੇਰਾ ਯਾਰ ਨਗੀਨੇ ਵਰਗਾ ਸੀ ਲੱਗਦਾ ਏ ਕੌਡੀ ਮੁੱਲ ਜਾਣਾ
ਤੱਕਣਾਂ ਤਾਂ ਤੈਨੂੰ ਛੱਡ ਦਿੱਤਾ ਹੁਣ ਹੌਲੀ-ਹੌਲੀ ਭੁਲ ਜਾਣਾ...

Create Wallpaper for this quote
ਕਾਹਨੂੰ ਤੱਕਣਾ ਏ ਐਬ ਕਿਤਾਬੇ ਦੁਨੀਆਂ ਦੇ ਕਦੀ ਆਪਣੇ ਦਿਲ ਦੇ ਵਰਕੇ ਫੋਲ.!!

Create Wallpaper for this quote
ਓਹ ਮਿਲ ਜਾਵੇ ਗਲ ਲਗ ਕੇ ਹੁਣ ਦਿਲ ਦਰਦ ਦੂਰੀ ਨਹੀ ਜਰਦਾ
ਉਸਨੂੰ ਕੋਲ ਬਿਠਾ ਕੇ ਤੱਕਣਾ ਹੈ ਹੁਣ ਤਸਵੀਰਾਂ ਨਾਲ ਦਿਲ ਨਹੀ ਭਰਦਾ


Create Wallpaper for this quote
Punjabi Romantic Status
ਓਹ ਮਿਲ ਜਾਵੇ ਗਲ ਲਗ ਕੇ
ਹੁਣ ਦਿਲ ਦਰਦ ਦੂਰੀ ਨਹੀ ਜਰਦਾ
ਉਸਨੂੰ ਕੋਲ ਬਿਠਾ ਕੇ ਤੱਕਣਾ ਹੈ
ਹੁਣ ਤਸਵੀਰਾਂ ਨਾਲ ਦਿਲ ਨਹੀ ਭਰਦਾ


Create Wallpaper for this quote
ਓੁਡਾਰੀ ਉਨੀ ਕ ਭਰੀਏ
ਜਿੰਨੀ ਕੁ ਖੰਭਾਂ ਚ ਜਾਨ ਹੋਵੇ
ਕਿਸੇ ਦੇ ਸਹਾਰੇ ਮੰਜਿਲ ਤੱਕਣਾ
ਬੇਵਕੂਫੀ ਦੀ ਨਿਸ਼ਾਨੀ ਹੁੰਦੀ ਆ


Create Wallpaper for this quote
ਉਸਨੂੰ ਮੇਰੀ ਸਾਦਗੀ ਪਸੰਦ ਆ
ਤੇ ਮੈਨੂੰ ਉਹਦਾ ਰੀਝ ਲਾ ਤੱਕਣਾ

Create Wallpaper for this quote
ਰੱਬਾ ਤੈਨੂੰ ਇੱਕ ਵਾਰੀ ਲੱਭਣਾ ਜਰੂਰ ਏ,
ਕੋਲ ਬਿਠਾ ਕੇ ਤੈਨੂੰ ਤੱਕਣਾ ਜਰੂਰ ਏ,
ਤੂੰ ਸੋਹਣਾ ਕੇ ਸਾਡਾ ਯਾਰ ਸੋਹਣਾ,
ਇਹ ਸ਼ੱਕ ਦਿਲ ਵਿੱਚੋ ਕੱਢਣਾ ਜਰੂਰ ਏ...।

Create Wallpaper for this quote

Recent Punjabi Searches