Total 58 status |
Content | Wallpapers |
|
ਭਾਜੜਾ ਈ ਪੈ ਜਾਂਦੀਆਂ ਨੇ ਜਦੋ ਸਵੇਰੇ ਉਠੀਏ ਤਾਂ ਸਰਾਣੇ ਥੱਲੇ ਮੋਬਾਇਲ ਨਾ ਹੋਵੇ..!!😂
Create Wallpaper for this quote
|
|
ਜੇ ਤੂੰ ਰਾਹਾਂ ਵਿਚ ਪਲਕਾਂ ਵਿਛਾਏਂਗੀ.
ਮੈਂ ਵੀ ਪੈਰਾਂ ਥੱਲੇ ਤਲੀਆਂ ਧਰੂੰ..
ਜੇ ਤੂੰ ਰੱਖੇਂਗੀ ਬਣਾਕੇ ਰਾਜਾ ਦਿਲ ਦਾ..
ਵਾਂਗ ਰਾਣੀਆਂ ਦੇ ਰੱਖਿਆਂ ਕਰੂੰ..💑
Create Wallpaper for this quote
|
|
ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ...।
ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ...।
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ
ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ...।
Create Wallpaper for this quote
|
|
ਜਦੋ ਤੱਕ ਸਿੱਕਾ ਹਵਾ ਵਿੱਚ ਹੈ, ਤਾ ਉਦੋਂ ਤੱਕ ਫੈਸਲਾ ਕਰ ਲਵੋ, ਜਦੋ ਉਹ ਥੱਲੇ ਆ ਗਿਆ ਤਾ ਫੈਸਲਾ ਖੁਦ ਸੁਣਾਓ !
Create Wallpaper for this quote
|
|
ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ...।
ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ...।
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ
ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ...
Create Wallpaper for this quote
|
|
ਸਾਰੇ ਸੁਨਲੋ ਬਾਈ 20 ਦਿਨਾਂ ਵਿੱਚ ਸਾਰੇ ਗਰੁੱਪ ਖਾਲੀ ਕਰਦੋ ਅਸੀਂ ਤੂੜੀ ਪਾਉਣੀ ਆ ਫੇਰ ਨਾ ਕਿਹੋ ਕਿਸੇ ਦੀਆ ਫੋਟੋਆਂ ਜਾ ਵੀਡੀਓ ਤੂੜੀ ਥੱਲੇ ਆ ਗਈਆਂ 😂😂😂😂😂😂
Create Wallpaper for this quote
|
|
ਕਰਜ਼ੇ ਥੱਲੇ ਦਬੇ ਹੋਏ ਸਾਡੇ ਖਵਾਬ ਰਕਾਨੇ ਨੀਂ, ਨੰਗ ਦੇ ਪੱਲੇ ਅਮੀਰ ਪੈ ਗਈ ਲੋਕ ਮਾਰਨਗੇ ਤਾਨੇ ਨੀ..😢
Create Wallpaper for this quote
|
|
ਰੱਖਿਆ ਦਿਮਾਗ ਥੋੜਾ ਟੇਡਾ ਬੱਲੀਏ,
ਦੁਨੀਆ ਤੋਂ ਜ਼ਰਾ ਅਸੀ ਅੱਡ ਚੱਲੀਏ.
ਹੋਇਆ ਨਾ ਸਰੂਰ ਐਨਾ ਤੇਰੀ ਅੱਖ਼ ਦਾ,
ਕਿ ਤੇਰੇ ਥੱਲੇ ਲੱਗ ਜਾਊ "ਯਾਰ" ਝੱਲੀਏ...
Create Wallpaper for this quote
|
|
ਯਾਰਾਂ ਕਰਕੇ ਰੱਖੀ ਦੀ ਐ ਚੜਾਈ ਸਵੈਗ ਤਾਂ ਰੱਖਣ ਨਿਆਣੇ
ਸੱਚੀ ਯਾਰੀ ਦੀ ਕਦਰ ਕੋਈ ਵਿਰਲਾ ਹੀ ਜਾਣੇ
ਅਸੀਂ ਪੈਰਾਂ ਥੱਲੇ ਦੱਬ ਰੱਖੇ ਤੇਰੇ ਜਿਹੀਆਂ ਦੇ ਘੁਮੰਡ ਨੀ
ਸਾਨੂੰ ਉਹ ਨਾਰ ਪਸੰਦ ਨਹੀਂ ਜਿਨੂੰ ਸਾਡੇ ਯਾਰ ਪਸੰਦ ਨਹੀਂ
Create Wallpaper for this quote
|
|
ਡਿਗਣੋ ਬਚਾ ਲੲੀ ਬਾਬਾ ਨਾਨਕਾ
ਬੜੇ ਫਿਰਦੇ ਆ ਸਾਨੂੰ ਥੱਲੇ ਲਾੳੁਣ ਵਾਸਤੇ ੴੴ☬☬
Create Wallpaper for this quote
|
|
ਸਦਾ ਨੀ ਉੱਡਦੇ ਉਕਾਬ ਮਾਣ ਕਾਹਦਾ ਕਰਨਾ ਜਦ ਪਤਾ ਮਰ ਤਾਂ ਜਾਣਾ ਫਿਰ ਕਾਹਦਾ ਡਰਨਾ,
ਉਹ ਥੱਲੇ ਵੀ ਲਾਉਣਾ ਜਾਣਦਾ ਜਿਹੜਾ ਉੱਤੇ ਚਾੜਦਾ ਜਿਹੜਾ ਕਿਸੇ ਤੋ ਨੀ ਮਰਦਾ ਉਹਨੂੰ ਹੰਕਾਰ ਮਾਰਦਾ..!
Create Wallpaper for this quote
|
|
ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ
ਪੱਲੇ ਵਿੱਚ ਲਾਭ ਬੜੇ ਹਾਨੀਆਂ ਵੀ ਬਹੁਤ ਨੇ
ਤੰਗੀ ਤੇ ਗਰੀਬੀ ਥੱਲੇ ਦੱਬੀਆਂ ਹੀ ਬੀਤ ਗਈਆ
ਜਗ ਉੱਤੇ ਐਸੀਆ ਜਵਾਨੀਆਂ ਵੀ ਬਹੁਤ ਨੇ...
Create Wallpaper for this quote
|
|
ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਗਿਆ "ਕਿ ਤੁਸੀਂ ਵੱਡੇ ਉਹ ਫਿਰ ਵੀ ਥੱਲੇ ਕਿਉਂ ਬਹਿੰਦੇ ਓ ?" ਤਾਂ ਗੁਰੂ ਜੀ ਨੇ ਕਿਹਾ :- "ਥੱਲੇ ਬੈਠਣ ਵਾਲਾ ਕਦੇ ਡਿੱਗਦਾ ਨਹੀਂ" !!
Create Wallpaper for this quote
|
|
ਦੁਨੀਆਂ ਪਾਗਲ ਕੀਤੀ ਧਰਮ ਦਿਆਂ ਠੇਕੇਦਾਰਾਂ ਨੇ ਬੈਂਕਾਂ ਦੇ ਵਿੱਚ ਖਾਤੇ ਥੱਲੇ ਮਹਿੰਗੀਆਂ ਕਾਰਾਂ ਨੇ
ਸਿਰੇ ਦੇ ਠੱਗ ਮਚਾਉਂਦੇ ਅੱਗ ਪਿੱਛੇ ਲੱਗਣ ਦੀ ਲੋੜ ਨਹੀਂ ਸਾਂਭ ਲਓ ਮਾਪੇ ਮਿਲੂ ਰੱਬ ਆਪੇ ਕਿਤੇ ਭੱਜਣ ਦੀ ਲੋੜ ਨਹੀਂ
Create Wallpaper for this quote
|
|
ਪਛਤਾਉਣਗੇ ਜਿਹੜੇ ਸਾਡੇ ਨਾਲ ਖਹਿਣਗੇ ਦੋਗਲੇ ਯਾਰ ਤੇ ਗੱਦਾਰ ਸਾਡੀ ਜੁੱਤੀ ਥੱਲੇ ਹੀ ਰਹਿਣਗੇ...
Create Wallpaper for this quote
|
|
ਇੱਕ ਪਿਲੌ ਥੱਲੇ ਦਬਾ ਕੇ ਰੱਖੇ ਨੇ ਤੇਰੇ ਖਿਆਲ ਇੱਕ ਤਸਵੀਰ ਬੇਪਨਾਹ ਇੱਸ਼ਕ ਅਤੇ ਬਹੁਤ ਸਾਰੇ ਸਾਲ...
Create Wallpaper for this quote
|
|
ਗੁੱਸੇਖੋਰੀਆਂ ਚ ਆਵੇ YaAr ਪਹਿਲੇ ਨੰਬਰੀਂ,
ਘੂਰੀ ਅੱਖ ਦੀ ਨਾ ਗਸ਼ੀਆਂ ਵੀ ਪਾ ਦਿੰਦਾ ਏ...
ਜੇਹੜੇ ਮਿੱਠੇ ਬਣ -ਬਣ ਮੋਡਿਆਂ ਤੇ ਚੜਦੇ,
ਇੱਕੋ ਵੇਰੀ ਵਿੱਚ ਸਾਰੇ ਥੱਲੇ ਲਾਹ ਦਿੱੰਦਾ ਏ..✍
Create Wallpaper for this quote
|
|
ਸਣੇ ਮਾਸ਼ੂਕ ਦੇ ਕਾਰ ਟਰੱਕ ਦੇ ਥੱਲੇ ਆ ਜਾਂਦੀ,
Cell ਫੋਨ ਦੀ ਡੈਂਸ ਅਤੇ ਸੈਲਫੀ ਮਰਵਾ ਜਾਂਦੀ..!
Create Wallpaper for this quote
|
|
ਕਿਸੇ ਨੂੰ ਸ਼ੋਂਕ ਕੁੜੀਆਂ ਨਾਲ ਹੱਸਣ ਹਸਾਉਣ ਦਾ, ਕਿਸੇ ਨੂੰ ਸ਼ੋਂਕ ਕੁੜੀਆਂ ਫਸਾਉਣ ਦਾ, ਪਰ ਸਾਡੇ ਸ਼ੋਂਕ ਅਵੱਲੇ ਨੇ, ਸਾਡੀ ਨਿਗਾਹ ਵਿਚ ਕੁੜੀਆਂ ਯਾਰਾਂ ਤੋਂ ਥੱਲੇ ਨੇ ॥
Create Wallpaper for this quote
|
|
ਮੰਜਿਲਾਂ ਭਾਂਵੇ ਜਿੰਨੀਆ ਮਰਜੀ ਉੱਚੀਆਂ ਹੋਣ
ਪਰ ਰਸਤੇ ਤਾਂ ਹਮੇਸ਼ਾ ਚੱਪਲਾਂ ਥੱਲੇ ਹੀ ਹੁੰਦੇ ਨੇ
Create Wallpaper for this quote
|
|
ਬੰਦਾ ਥੱਲੇ ਬੈਠਾ ਪੈਸੇ ਗਿਣੀ ਜਾ ਰਿਹਾ ੲਿੰਨੇ ਘੱਟ ਗੲੇ ੲਿੰਨੇ ਵੱਧ ਗੲੇ
ਰੱਬ ੳੁੱਪਰ ਬੈਠਾ ਸਾਹ ਗਿਣੀ ਜਾ ਰਿਹਾ ਕਿੰਨੇ ਘੱਟ ਗੲੇ ਤੇ ਕਿੰਨੇ ਰਹਿ ਗੲੇ
Create Wallpaper for this quote
|
|
ਵਿੰਗੇ ਟੇਡੇ ਮੌੜ ਅਾਓਣਗੇ, ਪੈਰਾਂ ਥੱਲੇ ਰੋੜ ਅਾਓਣਗੇ।
ਧੁਪਾਂ ਵੇਖ਼ ਕੇ ਡਰ ਨਾ ਜਾਵੀਂ,ਅੱਗੇ ਜਾਕੇ ਬੋਹੜ ਅਾਓਣਗੇ।
ਹਰ ਕੋੲੀ ਤੇ ਹਮਰਾਜ਼ ਨੀ ਬਣਦਾ, ਰਾਹ ਵਿੱਚ ਲੋਕ ਕਰੋੜ ਅਾਓਣਗੇ।
ਕੁਝ ਦੁੱਖ਼ਾਂ ਵਿੱਚ ਨਾਲ ਖੜਨਗੇ, ਕੁਝ ਪੈ ਗੲੀ ਜਦ ਲੋੜ ਅਾਓਣਗੇ।
ਕਰਮ ਕਰੀ ਚੱਲ ਤੂੰ ਅਾਪਣਾ, ਪੈ ਜਾੳੂ ਵਕਤ ਨਿਚੋੜ ਅਾਓਣਗੇ।।🌿🍁
✍✍
Create Wallpaper for this quote
|
|
"ਕਿਸੇ ਨੂੰ ਸ਼ੋਂਕ ਕੁੜੀਆਂ ਨਾਲ ਹੱਸਣ ਹਸਾਉਣ ਦਾ, ਕਿਸੇ ਨੂੰ ਸ਼ੋਂਕ ਕੁੜੀਆਂ ਫਸਾਉਣ ਦਾ, ਪਰ ਸਾਡੇ ਸ਼ੋਂਕ ਅਵੱਲੇ ਨੇ, ਸਾਡੀ ਨਿਗਾਹ ਵਿਚ ਕੁੜੀਆਂ ਯਾਰਾਂ ਤੋਂ ਥੱਲੇ ਨੇ ॥"
Create Wallpaper for this quote
|
|
ਅਾਹ ਜਿਹੜੇ ਸਾਨੂੰ ਥੱਲੇ ਲਾਓਣ ਨੂੰ ਫਿਰਦੇ ਅਾ,
ਜਰਾ ਸਮਝਾ ਦਿਓ ੲਿਹਨਾ ਨੂੰ, ਕੇ ਟੈਪੂੰਅਾ ਨਾਲ ਕਦੇ ਟਰੈਕਟਰਾ ਨੂੰ ਟੋਚਨ ਨੀ ਪੈਦੇਂ ।
Create Wallpaper for this quote
|
|
ਭੋਲਾ ਭਾਲਾ ਮੁੰਡਾ ਦਿਲ ਦਾ ਏ ਸਾਫ਼ ਨੀ,
ਜੁੱਤੀ ਥੱਲੇ ਰੱਖਾ ਜਿਹੜੇ ਬਣਦੇ ਚਲਾਕ ਨੀ ।
Create Wallpaper for this quote
|
|
ਲੈ ਕੇ ਜੁੱਤੀ👟 ਥੱਲੇ👇 ਜਿੰਦਗੀ ਦੇ ਬੋਝ ਨੂੰ, ਯਾਰ ਲੁੱਟਦੇ ਨੇ ਮੌਜਾਂ ਦਿੱਲ ਖੋਲ ਕੇ
Create Wallpaper for this quote
|
|
ਇੱਕ ਡਾਕਟਰ ਪਿੰਡ ਦੇ ਛੋਟੇ ਜਿਹੇ ਬੱਚੇ ਦੇ ਪੈਰ ਤੇ ਟਾਂਕੇ ਲਗਾ ਰਿਹਾ ਸੀ..
ਡਾਕਟਰ :- ਬੇਟਾ ਵੋ ਦੇਖੋ ਉੱਪਰ ਸੋਨੇ ਦੀ ਚਿੜੀ !!
ਬੱਚਾ (ਗੁੱਸੇ ਵਿੱਚ) :- ਤੂੰ ਸਾਲਿਆ ਥੱਲੇ ਦੇਖ ਪੈਰ ਨਾ ਵੱਢ ਦੇਈਂ ਲੱਗਦਾ ਚਿੜੀ ਦਾ....
Create Wallpaper for this quote
|
|
10 ਮੁਲਕਾਂ ਦੇ ਲੋਕ ਹੈਲੀਕਾਪਟਰ ਦੀ ਰੱਸੀ ਨਾਲ ਲਮਕੇ ਸੀ,
ਵਿੱਚ ਇੱਕ ਆਪਣਾ ਪੰਜਾਬੀ ਵੀ ਸੀ . . .
ਪਾਇਲਟ ਕਹਿੰਦਾ :- ਭਾਰ ਬਹੁਤ ਜ਼ਿਆਦਾ ਏ,
ਤੁਹਾਡੇ ਵਿੱਚੋਂ ਇੱਕ ਜਾਣੇ ਨੂੰ ਰੱਸੀ ਛੱਡਣੀ ਪਵੇਗੀ .
ਨਹੀਂ ਤਾਂ ਹੈਲੀਕਾਪਟਰ ਥੱਲੇ ਡਿੱਗ ਜਾਵੇਗਾ,
ਕੋਈ ਨਹੀਂ ਬੋਲਿਆ, ਕਿਸੇ ਨੇ ਰੱਸੀ ਨਹੀਂ ਛੱਡੀ .
ਅਖ਼ੀਰ ਪੰਜਾਬੀ ਕਹਿੰਦਾ:- ਮੈਂ ਰੱਸੀ ਛੱਡ ਕੇ ਆਪਣੀ ਜਾਨ ਦਵਾਂਗਾ,
ਸਾਰੇ ਪੰਜਾਬੀ ਦਾ ਮੂੰਹ ਵੇਖਣ ਲੱਗ ਪਏ . . .
ਪੰਜਾਬੀ ਕਹਿੰਦਾ :- ਸਾਲਿਉ ਮੂੰਹ ਕੀ ਵੇਖੀ ਜਾਂਦੇ ਓ,
ਤਾੜੀਆਂ ਮਾਰੋਂ ਮੈਂ ਤੁਹਾਨੂੰ ਬਚਾਉਣ ਵਾਸਤੇ ਆਪਣੀ ਜਾਨ ਦੇਣ ਲੱਗਾ .
ਸਾਰੇ ਤਾੜੀਆਂ ਮਾਰਣ ਲੱਗੇ ਰੱਸੀ ਛੱਡ ਕੇ,
ਸਭ ਦੇ ਸਭ ਥੱਲੇ ਜਾ ਪਏ . . ਬੱਸ ਇੱਕ ਪੰਜਾਬੀ ਰਹਿ ਗਿਆ
Create Wallpaper for this quote
|
|
ਆਪਣੀ ਨਜ਼ਰ ਹਮੇਸਾ ਨੀਵੀਂ ਰੱਖੋ
ਕਿਉਂਕਿ
ਇਕ ਤੇ #ਲੋਕ ਤੂਹਾਨੂੰ ਸ਼ਰੀਫ਼ ਸਮਝਣਗੇ
ਤੇ ਦੂਜਾ
.
.
.
.
.
ਥੱਲੇ ਡਿੱਗੇ #ਪੈਸੇ ਵੀ ਲੱਭ ਸਕਦੇ ਨੇ... :
Create Wallpaper for this quote
|
|
ਭਾਜੜਾ ਈ ਪੈ ਜਾਂਦੀਆਂ ਨੇ ਜਦੋ … ਸਵੇਰੇ ਉਠੀਏ ਤਾਂ ਸਰਾਣੇ ਥੱਲੇ ਮੋਬਾਇਲ ਨਾ ਹੋਵੇ 😂
Create Wallpaper for this quote
|
|
ਸੰਤਾ ਟਿਊਬ ਲਾਈਟ ਦੇ ਥੱਲੇ ਮੂੰਹ ਖੋਲ ਕੇ ਖੜਾ ਸੀ ਕਿਉਂ ? ਕਿਉਕਿਂ ਕਿ ਡਾਕਟਰ ਨੇ ਕਿਹਾ ਸੀ, " ਅਜੇ ਤੇਰਾ ਪੇਟ ਖਰਾਬ ਹੈ, ਲਾਈਟ ਹੀ ਖਾਣਾ".
Create Wallpaper for this quote
|
|
ਬਜ਼ੁਰਗਾਂ ਦਾ ਅਸ਼ੀਰਵਾਦ ਵਿਅਰਥ ਨਹੀਂ ਹੁੰਦਾ
ਠੰਡਕ ਸੁੱਕੇ ਦਰਖਤ ਦਾ ਪਰਛਾਵੇਂ ਥੱਲੇ ਵੀ ਹੁੰਦੀ ਹੈ।
Create Wallpaper for this quote
|
|
ਸੇਠ ਬਹੁਤ ਦਿਨਾਂ ਬਾਦ ਆਪਣਾ ਪਲਾਟ ਦੇਖਣ ਗਿਆ, ਜੱਟ ਉੱਥੇ ਕੋਠੀ ਬਣਾਕੇ ਬੈਠਾ ਸੀ.. ਸੇਠ : ਇੱਥੇ ਤਾਂ ਮੇਰਾ ਪਲਾਟ ਸੀ ? ਜੱਟ : ਮੈਨੂੰ ਨਹੀਂ ਪਤਾ, ਕੋਠੀ ਥੱਲੇ ਆ ਗਿਆ ਹੋਣਾ...
Create Wallpaper for this quote
|
|
ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ.
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ.!!
Create Wallpaper for this quote
|
|
ਤੰਗੀ ਤੇ ਗਰੀਬੀ ਥੱਲੇ ਦੱਬੀਆਂ ਹੀ ਬੀਤ ਗਈਆਂ
ਜੱਗ ਉੱਤੇ ਐਸੀਆਂ ਜਵਾਨੀਆਂ ਵੀ ਬਹੁਤ ਨੇ..😑
Create Wallpaper for this quote
|
|
ਇਕ ਬਜ਼ੁਰਗ ਸਾਈਕਲ ਤੇ ਜਾ ਰਿਹਾ ਸੀ..
ਇਕ ਸ਼ਰਾਰਤੀ ਮੁੰਡਾ ਕਹਿੰਦਾ " ਬਾਬਾ ਤੇਰੇ ਟਾਇਰ ਥੱਲੇ ਲੱਗੀ ਜਾਂਦੇ ਆ"
ਬਾਬਾ "ਜੇ ਤੇਰਾ ਬੁੜਾ ਲਗਾ ਰਿਹਾ ਤਾਂ ਹੀ ਲੱਗਦੇ ਆ ਆਪਣੇ ਆਪ ਥੋੜੀ ਲੱਗੀ ਜਾਂਦੇ ਆ" 😂😂
Create Wallpaper for this quote
|
|
ਜੁੱਤੀ ਥੱਲੇ ਰੱਖੀਆ ਨੇ ਰਾਜ ਨੀਤੀਆਂ
ਕਦੇ ਕੁੜੀਆ ਦੇ ਪਿੱਛੇ ਨੀ ਲੜਾਈਆ ਕੀਤੀਆਂ :)
Create Wallpaper for this quote
|
|
10 ਮੁਲਕਾਂ ਦੇ ਲੋਕ ਹੈਲੀਕਾਪਟਰ ਦੀ ਰੱਸੀ ਨਾਲ ਲਮਕੇ ਸੀ,
ਵਿੱਚ ਇੱਕ ਆਪਣਾ ਪੰਜਾਬੀ ਵੀ ਸੀ . . .
ਪਾਇਲਟ ਕਹਿੰਦਾ :- ਭਾਰ ਬਹੁਤ ਜ਼ਿਆਦਾ ਏ,
ਤੁਹਾਡੇ ਵਿੱਚੋਂ ਇੱਕ ਜਾਣੇ ਨੂੰ ਰੱਸੀ ਛੱਡਣੀ ਪਵੇਗੀ .
ਨਹੀਂ ਤਾਂ ਹੈਲੀਕਾਪਟਰ ਥੱਲੇ ਡਿੱਗ ਜਾਵੇਗਾ,
ਕੋਈ ਨਹੀਂ ਬੋਲਿਆ, ਕਿਸੇ ਨੇ ਰੱਸੀ ਨਹੀਂ ਛੱਡੀ .
ਅਖ਼ੀਰ ਪੰਜਾਬੀ ਕਹਿੰਦਾ:- ਮੈਂ ਰੱਸੀ ਛੱਡ ਕੇ ਆਪਣੀ ਜਾਨ ਦਵਾਂਗਾ,
ਸਾਰੇ ਪੰਜਾਬੀ ਦਾ ਮੂੰਹ ਵੇਖਣ ਲੱਗ ਪਏ . . .
ਪੰਜਾਬੀ ਕਹਿੰਦਾ :- ਸਾਲਿਉ ਮੂੰਹ ਕੀ ਵੇਖੀ ਜਾਂਦੇ ਓ,
ਤਾੜੀਆਂ ਮਾਰੋਂ ਮੈਂ ਤੁਹਾਨੂੰ ਬਚਾਉਣ ਵਾਸਤੇ ਆਪਣੀ ਜਾਨ ਦੇਣ ਲੱਗਾ .
ਸਾਰੇ ਤਾੜੀਆਂ ਮਾਰਣ ਲੱਗੇ ਰੱਸੀ ਛੱਡ ਕੇ,
ਸਭ ਦੇ ਸਭ ਥੱਲੇ ਜਾ ਪਏ . . ਬੱਸ ਇੱਕ ਪੰਜਾਬੀ ਰਹਿ ਗਿਆ
Create Wallpaper for this quote
|
|
ਵਿੰਗੇ ਟੇਡੇ ਮੋੜ ਆਉਣਗੇ
ਪੈਰਾਂ ਥੱਲੇ ਰੋੜ ਆਉਣਗੇ
ਧੁੱਪਾਂ ਦੇਖ ਕੇ ਡਰ ਨਾ ਜਾਈਂ
ਅੱਗੇ ਚੱਲ ਕੇ ਬੋਹੜ 🌳ਆਉਣਗੇ।
Create Wallpaper for this quote
|
|
ਤਿੰਨ ਅਮਲੀ ਬੱਸ ਵਿੱਚ ਚੜ੍ਹ ਕੇ ਡਰਾਈਵਰ ਕੋਲ ਆ ਕੇ ਬੈਠ ਗਏ.
Bus #Conductor .....ਬਾਈ ਟਿਕਟ ?
ਇਕ ਅਮਲੀ ........ਸਾਥੋਂ ਅਮਲੀਆਂ ਤੋਂ ਕੀ ਪੈਸੇ ਭਾਲ ਦਾ.
ਡਰਾਈਵਰ ਨੇ ਅਚਾਨਕ ਬੱਸ ਰੋਕ ਲਈ.
#Conductor ...ਬਾਈ ਕਿ ਗੱਲ ?
ਡਰਾਈਵਰ .......ਬਾਈ ਬੰਦ ਹੋ ਗਈ ...ਧੱਕਾ ਲਾਉਣਾ ਪਾਉ।
ਇਕ ਅਮਲੀ ........ਬਾਈ ਸਾਡੇ ਹੁੰਦੇ ਕੋਈ ਟੇਂਸ਼ਨ ....ਅਸੀ ਹੁਣੇ ਲਾਂਉਣੇ ਆ ਧੱਕਾ ...
ਤਿਨੋ ਥੱਲੇ ਉੱਤਰ ਗਏ।
ਬਾਦ ਵਿਚ ਡਰਾਈਵਰ ਨੇ ਬੱਸ ਭਜਾ ਲਈ.
Create Wallpaper for this quote
|
|
ਪਿਉ ਪੁੱਤ ਨੂੰ -
ਤੂੰ ਕਦੀ ਅਜਿਹਾ ਕੰਮ ਕੀਤਾ ਜਿਸ ਨਾਲ ਮੇਰਾ ਸਿਰ ਉੱਚਾ ਹੋਵੇ ???
.
.
.
ਪੁੱਤ - ਹਾਂ ਬਾਪੂ, ਇੱਕ ਵਾਰੀ ਤੇਰੇ ਸੁੱਤੇ ਦੇ ਸਿਰ ਥੱਲੇ ਸਿਰਹਾਣਾ ਰੱਖਿਆ ਸੀ...
Create Wallpaper for this quote
|
|
ਚਾਪਲੂਸਾਂ ਦੀ ਔਕਾਤ ਸਿਰਫ ਇੰਨੀ ਕਿ ਹੁੰਦੀ ਹੈ
ਉਹ ਹਮੇਸ਼ਾ ਜੁੱਤੀ ਥੱਲੇ ਰਹਿੰਦੇ ਨੇ
Create Wallpaper for this quote
|
|
ਕਰਮਾ ਵਾਲੀ ਛੱਤ ਜਿਸ ਥੱਲੇ ਪਿਆਰ ਖੁਸ਼ੀ ਵੁਸਵਾਸ਼ ਰਹੇ
ਮਕਾਨ ਬਣਾਉਣਾ ਸੌਖਾ ਦੇਬੀ ਘਰ ਬਣਾਉਣਾ ਔਖਾ ਏ
Create Wallpaper for this quote
|
|
ਜੋ ਤੁਹਾਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਯਾਦ ਰੱਖੋ
ਉਹ ਪਹਿਲਾਂ ਹੀ ਤੁਹਾਡੇ ਤੋ ਥੱਲੇ ਹੈ
Create Wallpaper for this quote
|
|
ਸੱਜਣਾ ਹੁਣ ਹਵਾ ਵਿੱਚ ਉੱਡਕੇ ਖੁਸ਼ ਨਾ ਹੋ
ਚੇਤੇ ਰੱਖੀ ਪਾਣੀ ਪੀਣ ਲਈ ਥੱਲੇ ਹੀ ਆਉਣਾ ਪੈਂਦਾ
Create Wallpaper for this quote
|
|
ਜੋ ਮੈਨੂੰ ਗ਼ਲਤ ਸਮਝਦੇ ਆ ਮੇਰੀ ਓਹਨਾ ਨੂੰ ਇਕੋ ਸਲਾਹ ਆ
ਕਿ ਉਹ ਆਪਣੀ ਪੀੜੀ ਥੱਲੇ ਸੋਟਾ ਮਾਰ ਲੈਣ ਫਿਰ ਗੱਲ ਕਰਨ
Create Wallpaper for this quote
|
|
ਦੋ ਅਮਲੀ ਬੇਠੇ ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ.. ਦੂਜਾ ਅਮਲੀ ਕਹਿੰਦਾ ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ...ਤੂੰ ਅੱਜ ਮੇਰੇ ਘਰ ਹੀ ਸੋਜਾ ਕਹਿੰਦਾ ਠੀਕ ਏ ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ.. ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ.. ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ ਮੈ ਆਪਣੇ ਦੋਸਤ ਵੱਲ ਸੋਣ ਲੱਗਾ ਬਾਹਰ ਮੀਹ ਬਹੁਤ ਤੇਜ਼ਵਾ ਸਵੇਰੇ ਘਰ ਆਵਾਗਾ..!
Create Wallpaper for this quote
|
|
ਦੋ ਅਮਲੀ ਬੇਠੇ — ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ… ਦੂਜਾ ਅਮਲੀ ਕਹਿੰਦਾ – ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ…. ਤੂੰ ਅੱਜ ਮੇਰੇ ਘਰ ਹੀ ਸੋਜਾ ਕਹਿੰਦਾ ਠੀਕ ਏ” ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ” ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ.. ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ… ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ ” ਮੈ ਆਪਣੇ ਦੋਸਤ ਵੱਲ ਸੋਣ ਲੱਗਾ” ਬਾਹਰ ਮੀਹ ਬਹੁਤ ਤੇਜ਼ਵਾ ” ਸਵੇਰੇ ਘਰ ਆਵਾਗਾ”…!
Create Wallpaper for this quote
|
|
ਅਾਹ ਜਿਹੜੇ ਸਾਨੂੰ ਥੱਲੇ ਲਾਓਣ ਨੂੰ ਫਿਰਦੇ ਅਾ, , ਜਰਾ ਸਮਝਾ ਦਿਓ ੲਿਹਨਾ ਨੂੰ, ਕੇ ਟੈਪੂੰਅਾ ਨਾਲ ਕਦੇ ਟਰੈਕਟਰਾ ਨੂੰ ਟੋਚਨ ਨੀ ਪੈਦੇਂ
Create Wallpaper for this quote
|
|
ਭੋਲਾ ਭਾਲਾ ਮੁੰਡਾ ਦਿਲ ਦਾ ਏ ਸਾਫ਼ ਨੀ,, ਜੁੱਤੀ ਥੱਲੇ ਰੱਖਾ ਜਿਹੜੇ ਬਣਦੇ ਚਲਾਕ ਨੀ
Create Wallpaper for this quote
|
|
ਲੈ ਕੇ ਜੁੱਤੀ ਥੱਲੇ ਜਿੰਦਗੀ ਦੇ ਬੋਝ ਨੂੰ,, ਯਾਰ ਲੁੱਟਦੇ ਨੇ ਮੌਜਾਂ ਦਿੱਲ ਖੋਲ ਕੇ
Create Wallpaper for this quote
|
|
ਜੇ ਤੂੰ ਰਾਹਾਂ ਵਿਚ ਪਲਕਾਂ ਵਿਛਾਏਂਗੀ ਮੈਂ ਵੀ ਪੈਰਾਂ ਥੱਲੇ ਤਲੀਆਂ ਧਰੂੰ ਜੇ ਤੂੰ ਰੱਖੇਂਗੀ ਬਣਾਕੇ ਰਾਜਾ ਦਿਲ ਦਾ ਵਾਂਗ ਰਾਣੀਆਂ ਦੇ ਰੱਖਿਆਂ ਕਰੂੰ
Create Wallpaper for this quote
|
|
ਕਰੀ ਦੀ ਨੀ Care, ਪੂਰੀ ਬਾਬੇ ਦੀ ਏ ਮੇਹਰ ,
ਜੱਟ ਜੁੱਤੀ ਥੱਲੇ ਰੱਖੇ ਦੁਨੀਆਂ।
Create Wallpaper for this quote
|
|
ਤੇਰੇ ਸ਼ਹਿਰੋਂ 🌇 ਟੁੱਟੇ ਹੋਏ ਖੁਆਬ ਲੈ ਕੇ ਚੱਲੇ ਆਂ .....💔
ਪੈਰਾਂ ਥੱਲੇ ਮਿੱਧਿਆ ਗੁਲਾਬ 💐 ਲੈ ਕੇ ਚੱਲੇ ਆਂ ...... 💔
Create Wallpaper for this quote
|
|
ਪਹਿਲਾ ਇਸ਼ਕ ਉੱਤੇ ਰੱਬ ਥੱਲੇ ਲਗਦਾ ਸਾਰਿਆਂ ਨੂੰ
ਪਿੱਛੋਂ ਰੱਬ ਹੀ ਸਾਂਭਦਾ ਵੇਖਿਆ ਇਸ਼ਕ ਦੇ ਮਾਰਿਆਂ ਨੂੰ
Create Wallpaper for this quote
|
|
🚫ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ✅
🤘ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ
Create Wallpaper for this quote
|
|
ਦਾਦਾ ਪੋਤੇ ਨੂੰ ਖਿਡਾ ਰਿਹਾ ਸੀ
ਪੋਤਾ ਡਿੱਗ ਪਿਆ ਥੱਲੇ
ਥੱਲੇ ਗਿਰਦੇ ਸਾਰ ਹੀ ਨੂੰਹ ਨੇ ਪਾ ਦਿੱਤੇ ਥਰਥੱਲੇ
ਕਹਿੰਦੀ ਕੱਲ ਨਾ ਇਧਰ ਆਵੀਂ
ਨਾ ਮੇਰੇ ਪੁੱਤਰ ਨੂੰ ਹੱਥ ਲਾਵੀਂ
ਕਹਿੰਦਾ ਮੈਂ ਸੋਂਹ ਤੇਰੇ ਸਾਹਮਣੇ ਖਾਨਾ
ਤੂੰ ਸੋਂਹ ਮੇਰੇ ਸਾਹਮਣੇ ਖਾਵੀਂ
ਮੈਂ ਤੇਰੇ ਪੁੱਤਰ ਨੂੰ ਹੱਥ ਨਹੀਂ ਲਾਉਂਦਾ
ਤੂੰ ਮੇਰੇ ਪੁੱਤ ਨੂੰ ਨਾਂ ਹੱਥ ਲਾਵੀਂ
Create Wallpaper for this quote
|
|
ਜਿਸ ਬੰਦੇ ਚ ਕੋਰੋਨਾ ਦੇ ਲੱਛਣ ਹੋਣ
ਉਸ ਤੋਂ 2 ਗਜ਼ ਦੂਰ ਰਹੋ
ਤੇ ਜਿਸ ਬੰਦੇ ਚ ਅੰਧਭਕਤੀ ਦੇ ਲੱਛਣ ਹੋਣ
ਉਹਨੂੰ ਦੇਖ ਕੇ ਗੋਡਿਆਂ ਥੱਲੇ ਲੈ ਲਵੋ😂
Create Wallpaper for this quote
|
|