Total 3 status |
Content | Wallpapers |
|
ਜੇਕਰ ਕੋਈ ਦਰਖ਼ਤ ਦੀ ਛਾਂ ਵਿਚ ਬੈਠਾ ਹੈ,
ਇਸਦਾ ਮਤਲਬ ਬਹੁਤ ਚਿਰ ਪਹਿਲਾਂ ਕਿਸੇ ਨੇ ਬੀਜ ਬੀਜਿਆ ਸੀ..
Create Wallpaper for this quote
|
|
ਮਾਸਟਰ : ਸਮੁੰਦਰ 'ਚ ਨਿੰਬੂ ਦਾ ਦਰਖ਼ਤ ਹੋਵੇ ਤਾਂ ਤੁਸੀਂ ਨਿੰਬੂ ਕਿਵੇਂ ਤੋੜੋਗੇ ? ਬੱਚਾ : ਚਿੜੀ ਬਣ ਕੇ ! ਮਾਸਟਰ : ਆਦਮੀ ਨੂੰ ਚਿੜੀ ਤੇਰਾ ਬਾਪ ਬਣਾਓ ? ਬੱਚਾ : ਫੇਰ ਸਮੁੰਦਰ 'ਚ ਦਰਖ਼ਤ ਤੇਰਾ ਬਾਪ ਲਾਓ !!
Create Wallpaper for this quote
|
|
ਵਾਰਿਸ਼ ਸ਼ਾਹ ਇੱਥੇ ਕਈਆਂ ਨੂੰ ਮਾਣ ਵਫ਼ਾਵਾਂ ਦਾ ਤੇ ਕਈਆਂ ਨੂੰ ਨਾਜ ਅਦਾਵਾਂ ਦਾ.
ਅਸੀਂ ਪੀਲੇ ਪੱਤੇ ਦਰਖ਼ਤਾਂ ਦੇ ਸਾਨੂੰ ਰਹਿੰਦਾ ਖੌਫ ਹਵਾਵਾਂ ਦਾ.!!
Create Wallpaper for this quote
|
|