ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 11 status
ContentWallpapers
ਦਰੱਖਤ ਦੀ ਟਾਹਣੀ ਤੇ ਬੈਠਾ ਪੰਛੀ ਟਾਹਣੀ ਦੇ ਟੁੱਟਣ ਤੋ
ਨਹੀ ਡਰਦਾ ਕਿਉਂਕਿ ਉਸਦਾ ਵਿਸ਼ਵਾਸ ਟਾਹਣੀ ਵਿੱਚ ਨਹੀ ਉਸਦੇ ਆਪਣੇ ਖੰਭਾਂ ਵਿੱਚ ਹੁੰਦਾ ਹੈ ।

Create Wallpaper for this quote
Motivational Punjabi wallpaper
Motivational Punjabi wallpaper
"ਰਿਸ਼ਤਿਆਂ ਦੇ ਬਾਗ ਵਿੱਚ ਇੱਕ ਦਰੱਖਤ ਨਿੰਮ ਵਰਗਾ ਵੀ ਰੱਖਣਾ,
ਜੋ ਸਿੱਖਿਆ ਭਾਵੇਂ ਕੌੜੀ ਦਿੰਦਾ ਪਰ ਤਕਲੀਫ਼ 'ਚ ਦਵਾ ਵੀ ਬਣਦਾ I"

Create Wallpaper for this quote
"ਇੱਕ ਦਰੱਖਤ ਤੋਂ ਲੱਖਾਂ ਮਾਚਸ ਦੀਆਂ ਤੀਲੀਆਂ ਬਣਦੀਆਂ ਹਨ,
ਪਰ ਇੱਕ ਤੀਲੀ ਲੱਖਾਂ ਦਰੱਖਤਾਂ ਨੂੰ ਸਾੜ ਦਿੰਦੀ ਹੈ,
ਇਸੇ ਤਰ੍ਹਾਂ ਇੱਕ ਨਕਾਰਾਤਮਿਕ ਵਿਚਾਰ ਜਾਂ ਸ਼ੱਕ,
ਆਪਦੇ ਹਜ਼ਾਰਾਂ ਸੁਪਨਿਆਂ ਨੂੰ ਸਾੜ ਸਕਦਾ ਹੈ I"

Create Wallpaper for this quote
punjabi motivational pics
ਜ਼ਿੰਦਗੀ ਵਿੱਚ ਕਿਸੇ ਵੀ ਦੋਸਤ ਨੂੰ ਫਜੂਲ ਨਾ ਸਮਝੋ,
ਕਿਉਂਕਿ ਜਿਹੜਾ ਦਰੱਖਤ ਫਲ ਨਹੀਂ ਦਿੰਦਾ,
ਉਹ ਛਾਂ ਜ਼ਰੂਰ ਦੇ ਸਕਦਾ ਹੈ ।

Create Wallpaper for this quote
best punjabi thoughts
punjabi thoughts on life images
ਦਰੱਖਤ ਦਾ ਪੱਤਾ ਧਰਤੀ ਤੋਂ ਕਿੰਨਾਂ ਵੀ ਉਚਾਈ ਤੇ ਚਲਾ ਜਾਵੇ ਪਰ ਉਸਨੂੰ ਇਹ ਨਹੀਂ ਭੁੱਲਣਾਂ ਚਾਹੀਦਾ ਕਿ ਖੁਰਾਕ ਹਮੇਸ਼ਾਂ ਜੜ੍ਹ ਤੋਂ ਮਿਲਦੀ ਹੈ..!!

Create Wallpaper for this quote
ਦਰੱਖਤ ਤੇ ਬੈਠਾ ਪੰਛੀ ਟਾਹਣੀ ਟੁੱਟਣ ਤੋਂ ਨਹੀ ਡਰਦਾ ਕਿਉਂਕਿ.
ਉਸ ਦਾ ਵਿਸਵਾਸ ਟਾਹਣੀ ਵਿੱਚ ਨਹੀਂ ਆਪਣੀਆਂ ਖੰਬਾ ਵਿੱਚ ਹੁੰਦਾ ਹੈ.!!

Create Wallpaper for this quote
punjabi thoughts in punjabi
best punjabi thoughts
punjabi and hindi thoughts
ਇੱਕ ਵਿਅਕਤੀ ਛੋਟਾ ਬੂਟ ਪਾ ਕੇ ਜਾ ਰਿਹਾ ਸੀ।
ਚੁੰਨੂ, ‘‘ਅੰਕਲ ਜੀ, ਬੂਟ ਕਿੱਥੋਂ ਲਿਆ ਹੈ।”
ਵਿਅਕਤੀ (ਚਿੜਾਉਂਦੇ ਹੋਏ), ‘‘ਦਰੱਖਤ ਤੋਂ ਤੋੜਿਆ ਹੈ।”
ਚੁੰਨੂ, ‘‘ਤੋੜਨਾ ਹੀ ਸੀ ਤਾਂ ਦੋ ਮਹੀਨੇ ਬਾਅਦ ਤੋੜਦੇ, ਕੁਝ ਵੱਡਾ ਤਾਂ ਹੋ ਜਾਂਦਾ।”

Create Wallpaper for this quote
2040 ਤਕ ਭਾਰਤ ਵਿਚ ਕੋਈ ਵੀ ਪਾਣੀ ਨਹੀਂ ਹੋਵੇਗਾ.
ਹਾਂ ਇਹ ਸਹੀ ਹੈ.
ਜਿਸ ਤਰੀਕੇ ਨਾਲ ਅਸੀਂ ਪਾਣੀ ਬਰਬਾਦ ਕਰ ਰਹੇ ਹਾਂ ਸਾਨੂੰ 2040 ਤਕ ਭਾਰਤ ਵਿਚ ਪੀਣ ਵਾਲਾ ਪਾਣੀ ਨਹੀਂ ਛੱਡਿਆ ਜਾਵੇਗਾ.
ਸਾਡੇ ਭਾਰਤ ਨੂੰ ਬਚਾਉਣ ਲਈ ਸਾਨੂੰ ਸਿਰਫ 150 ਕਰੋੜ ਦਰੱਖਤ ਲਗਾਉਣ ਦੀ ਲੋੜ ਹੈ. ਅਤੇ ਖ਼ਤਰੇ ਦੇ ਪੱਧਰ 'ਤੇ ਪੰਜਾਬ ਸੂਚੀ ਵਿਚ ਸਿਖਰ' ਤੇ ਹੈ. ਇਹ 2030 ਤਕ ਇਕ ਖੁਸ਼ਕ ਰਾਜ ਹੋਵੇਗਾ.
ਅਸੀਂ ਬਹੁਤ ਸਾਰੇ ਚੰਗੇ ਸਵੇਰ ਦੇ ਸੰਦੇਸ਼ਾਂ ਨੂੰ ਅੱਗੇ ਭੇਜਦੇ ਹਾਂ. ਕਿਰਪਾ ਕਰਕੇ ਇਸ ਨੂੰ ਵੀ ਅੱਗੇ ਭੇਜੋ ਅਤੇ ਆਪਣੇ ਘਰ ਦੇ ਨੇੜੇ ਇਕ ਰੁੱਖ ਲਗਾਉਣਾ ਨਾ ਭੁੱਲੋ ਬਚਾਲਉ ਪੰਜਾਬ ਨੂੰ ਪੰਜਾਬੀਉ ਇਹ ਪੰਜਾਬ ਤੁਹਾਡਾ ਸਭ ਦਾ ਹੈ
ਰੁੱਖ ਲਗਾਉ ਪੰਜਾਬ ਅਤੇ ਪਾਣੀ ਬਚਾਓ...

Create Wallpaper for this quote
Environment wallpaper
ਦਰੱਖਤ ਓਹੀ ਡਿੱਗਦੇ ਹਾਂ
ਜੋ ਅੰਦਰੋ ਖੋਖਲੇ ਹੁੰਦੇ ਹਨ
ਦੋਸ਼ ਹਨੇਰੀ ਤੇ ਲੱਗ ਜਾਂਦਾ ਹੈ


Create Wallpaper for this quote
Ghaint messages wallpaper
ਕਈ ਵਾਰ ਦਰੱਖਤਾਂ ਵਰਗਾ ਜੇਰਾ ਕਰਨਾ ਪੈਂਦਾ ਏ , ਜੋ ਕੁਲਹਾੜੇ ਨੂੰ ਵੀ ਦਸਤਾ ਦਿੰਦੇ ਨੇ।.

Create Wallpaper for this quote
ਡਿਗਦੇ ਉਹੀ ਦਰੱਖਤ ਹਨ , ਜਿਨ੍ਹਾਂ ਦੀਆਂ ਜੜ੍ਹਾਂ ਖੋਖਲੀਆਂ ਹੋ ਚੁੱਕੀਆਂ ਹੋਣ ਪਰ ਦੋਸ਼ ਮੀਂਹ - ਹਨ੍ਹੇਰੀ 'ਤੇ ਲੱਗ ਜਾਂਦਾ ਹੈ

Create Wallpaper for this quote

Recent Punjabi Searches