ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 35 status
ContentWallpapers
ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਉਦੋਂ ਉਮਰ.
ਦੂਰੀ ਉਚਾਈ ਤੇ ਭਾਰ ਨਾਲ ਫਰਕ ਨਹੀਂ ਪੈਦਾ.!!

Create Wallpaper for this quote
Punjabi Romantic wallpaper
ਹੱਥ ਤੇ ਘੜੀ ਭਾਂਵੇ ਕੋਈ ਵੀ ਹੋਵੇ ਪਰ ਵਕ਼ਤ ਆਪਣਾ ਹੋਣਾ ਚਾਹੀਦਾ.!!

Create Wallpaper for this quote
personality status in punjabi
ਹਰੇਕ ਨੂੰ Future ਬਣਾਉਣ ਵਾਲਾ ਤਾਂ ਮਿਲ ਜਾਂਦਾ ਪਰ.
ਪਿਆਰ ਕਰਨ ਵਾਲਾ ਕਿਸੇ ਕਿਸਮਤ ਵਾਲੇ ਨੂੰ ਮਿਲਦਾ.!!

Create Wallpaper for this quote
ਦੁਨੀਆਂ ਦਾ ਸਭ ਤੋਂ ਤਾਕਤਵਰ ਇਨਸਾਨ ਉਹ ਹੁੰਦਾ ਹੈ.
ਜੋ ਧੋਖਾ ਖਾ ਕੇ ਵੀ ਲੋਕਾਂ ਦੀ ਮਦਦ ਕਰਨਾ ਨਹੀਂ ਛੱਡਦਾ.!!

Create Wallpaper for this quote
 sianian gallan
ਰਵਾਉਣ ਵਾਲੇ ਤਾਂ ਬਹੁਤ ਮਿਲ ਜਾਂਦੇ ਹਸਾਉਣ ਵਾਲਾ ਤਾਂ ਕਿਸਮਤ ਨਾਲ ਹੀ ਮਿਲਦਾ.!!

Create Wallpaper for this quote
Sad Punjabi wallpaper
ਸਕੂਨ ਦੀ ਗੱਲ ਨਾ ਕਰੋ ਦੋਸਤੋ ਬਚਪਨ ਵਾਲਾ ਐਤਵਾਰ ਹੁਣ ਨਹੀਂ ਆਉਂਦਾ.!!

Create Wallpaper for this quote
ਬਚਪਨ  wallpaper
ਵਾਰਿਸ਼ ਸ਼ਾਹ ਇੱਥੇ ਕਈਆਂ ਨੂੰ ਮਾਣ ਵਫ਼ਾਵਾਂ ਦਾ ਤੇ ਕਈਆਂ ਨੂੰ ਨਾਜ ਅਦਾਵਾਂ ਦਾ.
ਅਸੀਂ ਪੀਲੇ ਪੱਤੇ ਦਰਖ਼ਤਾਂ ਦੇ ਸਾਨੂੰ ਰਹਿੰਦਾ ਖੌਫ ਹਵਾਵਾਂ ਦਾ.!!

Create Wallpaper for this quote
punjabi thoughts new
ਉਹ ਟਾਹਣੀ ਦਾ ਦਰਦ ਪੁੱਛ ਜਿਹਤੇ ਫੁੱਲ ਨਹੀ ਖਿਲਦਾ.
ਟੁੱਟ ਹੀ ਜਾਂਦਾ ਐ ਓ ਤਾਰਾ ਜਿਹਨੂੰ ਚੰਨ ਨਹੀ ਮਿਲਦਾ.!!

Create Wallpaper for this quote
ਜਿੰਦਗੀ ਵਿੱਚ ਇਨਸਾਨ ਚੰਗੇ ਮਾੜੇ ਦਿਨ ਕੱਟ ਕੇ ਭੁੱਲ ਜਾਂਦਾ ਹੈ.
ਪਰ ਉਹਨਾਂ ਦਿਨਾਂ ਵਿੱਚ ਕਹੇ ਕਿਸੇ ਆਪਣੇ ਦੇ ਮਾੜੇ ਬੋਲ ਸਾਰੀ ਜਿੰਦਗੀ ਨਹੀ ਭੁੱਲਦਾ.!!

Create Wallpaper for this quote
ਚੰਗੇ ਨਾਲ ਚੰਗਾ ਬਣੋ ਪਰ ਬੁਰੇ ਨਾਲ ਬੁਰਾ ਨਹੀ ਕਿਉਂਕਿ ਹੀਰੇ ਨਾਲ ਹੀਰਾ.
ਤਰਾਸ਼ਿਆ ਜਾ ਸਕਦਾ ਹੈ ਪਰ ਚਿੱਕੜ ਨਾਲ ਚਿੱਕੜ ਨਹੀ ਸਾਫ ਕੀਤਾ ਜਾ ਸਕਦਾ.!!

Create Wallpaper for this quote
ਦੁਨੀਆਂ 'ਚ ਸਿਰਫ ਦਿਲ ਹੀ ਹੈ ਜੋ ਬਿਨਾਂ ਆਰਾਮ ਕੀਤੇ ਕੰਮ ਕਰਦਾ ਹੈ.
ਇਸ ਲਈ ਉਸ ਨੂੰ ਖੁਸ਼ ਰੱਖੋ ਭਾਵੇਂ ਉਹ ਆਪਣਾ ਹੋਵੇ ਜਾਂ ਆਪਣਿਆਂ ਦਾ.!!

Create Wallpaper for this quote
ਘੈਂਟ ਸਟੇਟਸ  wallpaper
ਵਕਤ ਤੇ ਪਿਆਰ ਦੋਵੇ ਜਿੰਦਗੀ ਵਿੱਚ ਖਾਸ ਹੁੰਦੇ ਨੇ.
ਵਕਤ ਕਿਸੇ ਦਾ ਨਹੀ ਹੁੰਦਾ ਤੇ ਪਿਆਰ ਹਰੇਕ ਨਾਲ ਨਹੀਂ ਹੁੰਦਾ.!!

Create Wallpaper for this quote
ਘੈਂਟ ਸਟੇਟਸ  wallpaper
ਜਦ ਦਿਲ ਜਜ਼ਬਾਤਾਂ ਨੂੰ ਮਹਿਸੂਸ ਨਹੀਂ ਕਰਦਾ ਫੇਰ.
ਦਿਲ ਦਿਲ ਨਹੀ ਰਹਿੰਦਾ ਮਸ਼ੀਨ ਜਿਹਾ ਲੱਗਦਾ.!!

Create Wallpaper for this quote
ਪੰਜਾਬੀ ਅੱਤ ਸਟੇਟਸ  wallpaper
ਕਦੇ ਵੀ ਕਰੋ ਨਾ ਭਰੋਸਾ ਇਸ ਝੂਠੇ ਸੰਸਾਰ ਦਾ.
ਆਪਣਾ ਬਣਾਇਆ ਜਿਹਨੂੰ ਓਹੀ ਡੰਗ ਮਾਰਦਾ.!!

Create Wallpaper for this quote
ਪੰਜਾਬੀ ਅੱਤ ਸਟੇਟਸ  wallpaper
ਵਿਸਵਾਸ਼ ਅਤੇ ਪਿਆਰ ਦੋਵੇ ਇਕੋ ਜਿਹੇ ਹੁੰਦੇ ਨੇ.
ਦੋਵਾਂ ਨੂੰ ਜਬਰਦਸਤੀ ਪੈਦਾ ਨਹੀ ਕੀਤਾ ਜਾ ਸਕਦਾ.!!

Create Wallpaper for this quote
ਘੈਂਟ ਸਟੇਟਸ  wallpaper
Ghaint messages wallpaper
ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ.
ੳੁੱਗਣ ਵਾਲੇ ੳੁੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ.!!

Create Wallpaper for this quote
motivational  wallpaper
ਅਤੀਤ ਨੂੰ ਨਾ ਬਦਲਿਆ ਨਾ ਭੁਲਾਇਆ ਤੇ ਨਾ ਹੀ ਮਿਟਾਇਆ ਜਾ ਸਕਦਾ ਬੱਸ ਇਸਨੂੰ ਸਵੀਕਾਰ ਕੀਤਾ ਜਾ ਸਕਦਾ.!!

Create Wallpaper for this quote
ਘੈਂਟ ਸਟੇਟਸ  wallpaper
Zindagi ਕੁਝ ਇਸ ਤਰਾਂ ਚੁੱਪ ਚਾਪ ਗੁਜ਼ਾਰ ਦੇਵਾਂਗੇ.
ਲੋਕਾਂ ਨੂੰ ਫੇਰ ਦੱਸਾਂਗੇ ਕਿ ਕਿਸੇ ਬਿੰਨਾ ਜੀਨਾ ਕੀ ਹੁੰਦਾ.!!

Create Wallpaper for this quote
ਘੈਂਟ ਸਟੇਟਸ  wallpaper
ਮਰਜਾਣਾ ਜਿਹਾ ਕਹਿ ਕੇ ਮਨ ਨੂੰ ਹੋਲ ਜਿਹਾ ਪਾ ਦਿੰਨਾ ਸੂਝਵਾਨ ਜੇ ਸੱਜਣਾਂ ਨੂੰ ਸੋਚਾਂ ਵਿੱਚ ਪਾ ਦਿੰਨਾ.
ਬੇਸ਼ੱਕ ਮੌਤ ਦਾ ਰਿਸਤਾ ਬਣ ਗਿਆ ਅੱਖ ਮਚੋਲੀ ਦਾ ਜੁੱਗ ਜੁੱਗ ਜੀਵੇ ਮਾਨਾਂ ਮਾਣ ਪੰਜਾਬੀ ਬੋਲੀ ਦਾ.!!

Create Wallpaper for this quote
ਪੰਜਾਬੀ Songs Lines wallpaper
ਤੇਰੀ ਕਿਸਮਤ ਦਾ ਲਿਖਿਆ ਕੋਈ ਤੇਰੇ ਤੋ ਖੋਹ ਨਹੀ ਸਕਦਾ.
ਜੇ ਉਸਦੀ ਮੇਹਰ ਹੋਵੇ ਤੇ ਤੈਨੂੰ ਉਹ ਵੀ ਮਿਲ ਜਾਏ ਜੋ ਤੇਰਾ ਹੋ ਨਹੀ ਸਕਦਾ.!!

Create Wallpaper for this quote
ਧਾਰਮਿਕ wallpaper
ਬਹੁਤ ਭੀੜ ਹੈ ਮੁਹੱਬਤ ਦੇ ਇਸ ਸ਼ਹਿਰ ਦੇ ਵਿੱਚ.
ਜੋ ਇੱਕ ਵਾਰ ਵਿਛੜ ਗਿਆ ਉਹ ਦੁਬਾਰਾ ਨਹੀ ਮਿਲਦਾ.!!

Create Wallpaper for this quote
ਘੈਂਟ ਸਟੇਟਸ  wallpaper
ਮੁਸਾਫਰ ਤੇ ਬਹੁਤ ਮਿਲਦੇ ਨੇ ਰਾਹ ਜਾਂਦਿਅਾ ਨੂੰ ਹਰ ਕਿਸੇ ਨੂੰ ਆਪਣਾ ਨਹੀ ਬਣਾਈ ਦਾ.
ਹਰ ਸੋਹਣੇ ਚਿਹਰੇ ਪਿੱਛੇ ਪਰਦਾ ਹੈ ਸੋਚ ਸਮਝਕੇ ਹੀ ਦਿਲ ਲਾੲੀਦਾ.!!

Create Wallpaper for this quote
ਗਰੀਬ ਨੂੰ ਹੱਸਦੇ ਹੋਏ ਦੇਖ ਕੇ ਦਿਲ ਨੂੰ ਯਕੀਨ ਹੋ ਗਿਆ.
ਕਿ ਖੁਸ਼ੀਆਂ ਦਾ ਸੰਬੰਧ ਕਦੇ ਵੀ ਪੈਸੇ ਨਾਲ ਨਹੀਂ ਹੁੰਦਾ.!!

Create Wallpaper for this quote
ਇਨਸਾਨ ਦੇ ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਦਿਲ ਹੈ.
ਜੇ ਦਿਲ ਹੀ ਸਾਫ ਨਹੀਂ ਤਾਂ ਚਮਕਦਾ ਚਿਹਰਾ ਕਿਸ ਕੰਮ ਦਾ.!!

Create Wallpaper for this quote
ਪੰਜਾਬੀ ਅੱਤ ਸਟੇਟਸ  wallpaper
Punjabi Att Status wallpaper
ਕੋਈ ਹਾਲਾਤ ਨਹੀਂ ਸਮਝਦਾ ਕੋਈ ਜ਼ਜਬਾਤ ਨਹੀਂ ਸਮਝਦਾ.
ਗੁੱਸੇ ਨੂੰ ਤਾਂ ਹਰ ਕੋਈ ਦੇਖ ਲੈਂਦਾ ਗੁੱਸੇ ਚ ਲੁਕਿਆ ਪਿਆਰ ਨੀ ਸਮਝਦਾ.!!

Create Wallpaper for this quote
punjabi motivational thoughts
ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ.
ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ.!!

Create Wallpaper for this quote
ਡੂੰਘੇ ਨੇਣਾਂ ਦਾ ਰੰਗ ਸੀ ਚੜਦੇ ਦੀ ਲਾਲੀ ਵਰਗਾ.
ਤੈਨੂੰ ਸਭ ਪਤਾ ਸੋਹਣਿਆਂ ਤੈਥੋ ਦੱਸ ਕਾਹਦਾ ਪਰਦਾ.!!

Create Wallpaper for this quote
ਲਹਿੰਦੇ ਵੱਲ ਰੱਖਦੇ ਅਾ ਪਿੱਠ ਕਰਕੇ.
ਸਦਾ ਚੜਦੇ ਨੂੰ ਹੁੰਦਾ ੲੇ ਨਿਸ਼ਾਨਾ ਅੱਖ ਦਾ.!!

Create Wallpaper for this quote
ਏਨਾ ਮਸ਼ਰੂਫ ਕਿਥੇ ਹੋ ਗਿਆ ਸੱਜਣਾਂ.
ਅੱਜ ਕੱਲ ਦਿਲ ਦੁਖਾਉਣ ਵੀ ਨਹੀ ਆਉਂਦਾ.!!

Create Wallpaper for this quote
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ ਇਹ ਨਾ.
ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ.!!

Create Wallpaper for this quote
ਅੱਜ ਦਾ ਗਿਆਨ.
ਧਿਆਨ ਵਿੱਚ ਬੈਠੇ ਸਾਧੂ ਅਤੇ ਸੇਲਫੀ ਲੈਂਦੀ ਹੋਈ ਕੁੜੀ ਨੂੰ ਕਦੇ ਨਹੀਂ ਛੇੜਨਾ ਚਾਹੀਦਾ.!!

Create Wallpaper for this quote
ਟੱਕਰ ਜਾਂਦੇ ਨੇ ਦੁਨਿਆਂ ਤੇ ਚੇਹਰੇ ਸੋਹਣੇ ਤੋਂ ਵੀ ਸੋਹਣੇ.
ਪਰ ਹਰ ਇਨਸਾਨ ਦਾ ਦਿਲ ਸ਼ੀਸ਼ੇ ਵਾਂਗ ਸਾਫ ਨੀ ਹੁੰਦਾ.!!

Create Wallpaper for this quote
punjabi thoughts on life images
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ.
ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ.!!

Create Wallpaper for this quote
punjabi thoughts on life
Selfie ਲੈਣੀ ਤਾਂ ਇੱਕ Seconđ ਦਾ ਕੰਮ ਆ.
ਵਕਤ ਤਾਂ Image ਬਣਾਉਣ ਤੇ ਲੱਗਦਾ.!!

Create Wallpaper for this quote
punjabi good thoughts
ਰੱਖੇ ਧੋਣ ਵਿੱਚ ਕਿੱਲ ਅਕੜਾ ਕੇ ਲੰਘਦਾ.
ਖੰਗੇ ਗੁਰੂ ਅੱਗੇ ਚੇਲਾ ਬਾਈ ਚੰਗਾ ਨੀ ਲੱਗਦਾ.!!

Create Wallpaper for this quote
punjabi thoughts images

Recent Punjabi Searches