ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 14 status
ContentWallpapers
ਫੁਕਰੀ ਤਾਂ ਸਾਰੇ ਮਾਰ ਲੈਂਦੇ ਨੇ ਬੰਦੇ ਕੋਲ ਦਿਲਦਾਰੀ ਹੋਣੀ ਚਾਹੀਦੀ ਆ..🤳 ਪੈਸੇ ਤਾਂ ਸਾਰੇ ਕਮਾ ਲੈਂਦੇ ਨੇ ਬੰਦੇ ਦੀ ਸਰਦਾਰੀ ਹੋਣੀ ਚਾਹੀਦੀ ਆ..👳‍

Create Wallpaper for this quote
ਯਾਰਾ ਦਿਲਦਾਰਾ ਘੁੱਟ ਸਬਰਾਂ ਦਾ ਪੀ ਲੈਣਾ ਤੇਰੇ ਬਿਨਾਂ ਤੂੰ ਹੀ ਦਸਜਾ ਅਸੀਂ ਜੀਅ ਕੇ ਵੀ ਲੈਣਾ

Create Wallpaper for this quote
Sad Punjabi wallpaper
ਕਿਵੇਂ ਭੁਲਾ ਦੇਵਾਂ ਇੱਕ ਨਾਰ 👸 ਲਈ ਰੱਬ ਜਹੇ ਯਾਰਾ👌 ਨੂੰ
ਕਮਲੀਏ ਉਮਰ ਬੀਤ ਜਾਂਦੀ ਆ ਪਾਉਣ ਲਈ ਇਹੋ ਜੇ 💏💏ਦਿਲਦਾਰਾ ਨੂੰ .........

Create Wallpaper for this quote
ਕੱਪੜਿਆ ਵਾਂਗੂੰ ਨਿੱਤ "ਯਾਰ" ਬਦਲਦੇ ਨੇ
ਮੌਸਮ ਤੋ ਵੀ ਪਹਿਲਾਂ "ਪਿਆਰ" ਬਦਲਦੇ ਨੇ..
ਕੀ ਕਸਮਾਂ ਕੀ "ਵਾਅਦੇ" ਯਾਰੋ..
ਪਲਾਂ ਚ ਉਮਰਾਂ ਦੇ "ਏਤਬਾਰ" ਬਦਲਦੇ ਨੇ
ਪਿਆਰ "ਵਫਾ" ਦਾ ਮੁੱਲ ਨਾ ਕੋਇ.
ਉਚੀਆਂ ਹਵੇਲੀਆਂ ਦੇਖ ਸੋਹਣੇ"ਦਿਲਦਾਰ" ਬਦਲਦੇ ਨੇ...

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਲੋੜ ਤੋਂ ਵਧ ਪੈਸੇ ਦਾ ਹੰਕਾਰ ਮਾੜਾ, ਪਿਠ ਪਿਛੇ ਜੋ ਛੁਰੀ ਖੋਭੇ ਉਹ ਯਾਰ ਮਾੜਾ, ਵਕਤ ਪੈਣ ਤੇ ਜੋ ਨਾ ਚਲੇ ਹਥਿਆਰ ਮਾੜਾ, ਪਿਆਰ ਦੀ ਭੋਰਾ ਕਦਰ ਨਾ ਕਰੇ ਉਹ ਦਿਲਦਾਰ ਮਾੜਾ, ..

Create Wallpaper for this quote
ਫੁਕਰੀ ਤਾਂ ਸਾਰੇ ਮਾਰ ਲੈਂਦੇ ਨੇ ਬੰਦੇ ਕੋਲ ਦਿਲਦਾਰੀ ਹੋਣੀ ਚਾਹੀਦੀ ਆ,
ਪੈਸੇ ਤਾਂ ਸਾਰੇ ਕਮਾਂ ਲੈਂਦੇ ਬੰਦੇ ਦੀ ਸਰਦਾਰੀ ਹੋਣੀ ਚਾਹੀਦੀ ਆ ।

Create Wallpaper for this quote
Punjabi romantic wallpaper
ਸ਼ਰੇਆਮ ਵਿਕਦਾ ‪ਇਸ਼ਕ‬ ਇੱਥੇ, ਸ਼ਰੇਆਮ ਵਿਕਦਾ ਜ਼ਮੀਰ ਇਥੇ,
ਰੂਹਾਂ ਕੁਰਲਾਉਂਦੀਆ ਨੇ ਯਾਰੋ, ਸੱਚਾ ਇਸ਼ਕ ਹੋਇਆ ਲੀਰੋ ਲੀਰ ਇਥੇ
ਵਾਂਗ ਕੱਪੜੇ ਦਿਲਦਾਰ ਬਦਲਦੇ ਇਥੇ ,ਹਰ ਭਾਅ ਵਿਕਦੇੇ ਸ਼ਰੀਰ ਇਥੇ,
ਇੱਕ ਰਾਤ ਦਾ ‪ਰਾਂਝਾ‬ ਅੱਜ ਕੱਲ, ਇੱਕ ਰਾਤ ਦੀ ਅੱਜ ਕੱਲ ‪ਹੀਰ‬ ਇਥੇ

Create Wallpaper for this quote
ਪੜ੍📨ਪੜ੍ਰ ਚਿੱਠੀਆ ਯਾਰ ਦੀਆ❤ ਦਿਲ ਰੌਦਾ😰 ਏ,ਫੋਟੋਵਾਂ👉 ਤਕ ਦਿਲਦਾਰ💑 ਦੀਆ ਰੌਦਾ ਏ....

Create Wallpaper for this quote
TIME PASS ਲਈ ਕਦੇ ਨਾ ਨਾਰ ਰੱਖੀਏ, ਧੋਖੇ ਵਿੱਚ ਨਹੀਂ ਰੱਖੀ ਦਾ ਕਦੇ ਯਾਰ ਨੂੰ,
ਜੇ ਕੋਈ ਦਿਲੋਂ ਕਰਦਾ ਹੋਵੇ ਤਾਂ ਕਰੋ ਕਦਰਾਂ, ਕਦੇ ਛੱਡੀ ਦਾ ਨੀ ਸੱਚੇ ਦਿਲਦਾਰ ਨੂੰ...

Create Wallpaper for this quote
ਘੈਂਟ ਸਟੇਟਸ  wallpaper
ਜਿਥੇ ਯਾਰ ਬਣਦੇ ਨੇ ਉੱਥੇ #_ਦਿਲਦਾਰ ਬਣਦੇ ਨੇ
ਦਿਲ❤ਦੀਅਾ ਦਿਲ ਵਿਚ ਰੱਖੋਗੇ ਤਾਂ ਸਵਾਲ ਬਣਦੇ ਨੇ
ਤੂੰ ਕੀ ਜਾਣੇਗੀ ਨੀ ਸਾਡੇ #_ਦਿਲ ਦੀਆਂ
ਤੇਰੇ ਤੋ ਪਹਿਲਾਂ ਸਾਡੀ ਜ਼ਿੰਦਗੀ ਵਿਚ ਯਾਰ ਬਣਦੇ ਨੇ


Create Wallpaper for this quote
ਦੁਨੀਆ ਵਿਚ ਦਿਲਦਾਰ ਬੜੇ ਨੇ, ਪਰ ਮਤਲਬ ਦੇ ਯਾਰ ਬੜੇ ਨੇ ਇਸ਼ਕ ਨਿਭਾਉਦਾਂ ਕੋਈ ਕੋਈ ਇਸ਼ਕ ਦੇ ਦਾਵੇਦਾਰ ਬੜੇ ਨੇ,

Create Wallpaper for this quote
ਨਾ ਮਿਲੀ ਮੋਹਬਤ, ਨਾ ਦਿਲਦਾਰ ਮਿਲੇ, ਹੁਣ ਤੱਕ ਜੋ ਮਿਲੇ, ਸਭ ਗੱਦਾਰ ਮਿਲੇ, .ਹੰਝੂ, ਹੋਕੇ ਗਮ ਤੇ ਯਾਦ, ਸੋਹਣੇ ਸੱਜਣਾ ਤੋਂ ਤੋਹਫੇ ਇਹ ਚਾਰ ਮਿਲੇ,    

Create Wallpaper for this quote
ਸੋਹਣਾ ਦਿਲਦਾਰ ਹੋਵੇ ,ਪੱਕਾ ਇਕਰਾਰ ਹੋਵੇ, ਵਿੱਛੜੇ ਨਾ ਯਾਰ ਸੋਹਣਾ, ਏਨਾ ਕੁ ਪਿਆਰ ਹੋਵੇ।

Create Wallpaper for this quote
ਕੱਦ ਨਾਲੋਂ ਉੱਚਾ ਕਿਰਦਾਰ ਰੱਖਿਆ,
ਹੱਕ ਸੱਚ ਨਾਲ ਯਾਰੀ ਤੇ ਪਿਆਰ ਰੱਖਿਆ,
ਮਾੜੇ ਬੰਦੇ ਲਈ ਹਾਂ ਤਲਵਾਰ ਵਰਗਾ,
ਲੋਕਾਂ ਚੰਗਿਆਂ ਲਈ ਦਿਲ ਦਿਲਦਾਰ ਰੱਖਿਆ।।

Create Wallpaper for this quote

Recent Punjabi Searches