Total 9 status |
Content | Wallpapers |
|
"ਟਾਹਣੀ ਹੁੰਦੀ ਤਾਂ ਤੋੜ ਕੇ ਸੁੱਟ ਦਿੰਦੇ,
ਤੁਸੀ ਯਾਦ 'ਚ ਸਮਾ ਗਏ ਕੀ ਕਰੀਏ....
ਰਿਸ਼ਤਾ ਦਿਲਾਂ ਦਾ ਹੁੰਦਾ ਤਾਂ ਵੱਖ ਗੱਲ ਸੀ,
ਸਾਂਝ ਰੂਹਾਂ ਵਾਲੀ ਪਾ ਗਏ ਕੀ ਕਰੀਏ....
ਅੱਜ ਫਿਰ ਲਿਆ ਕਿਸੇ ਨੇ ਨਾਮ ਤੇਰਾ,
ਹੰਜੂ ਮੱਲੋ-ਮਲੀ ਸਾਡੇ ਆ ਗਏ ਕੀ ਕਰੀਏ....
.
Create Wallpaper for this quote
|
|
ਸੁਪਨੇ ਉਹ ਹੁੰਦੇ ਹਨ ਜੋ ਸੌਣ ਨਹੀ ਦਿੰਦੇ, ਅਤੇ ਆਪਣੇ ਉਹ ਹੁੰਦੇ ਹਨ ਜੋ ਰੋਣ ਨਹੀ ਦਿੰਦੇ !!
Create Wallpaper for this quote
|
|
ਜਦੋਂ ਕੋਈ ਦਿਲ ਦੁਖਾਵੇ ਤਾਂ ਬਿਹਤਰ ਹੈ,
ਚੁੱਪ ਰਿਹਾ ਜਾਵੇ,
ਕਿਉਂਕਿ ਜਿਨ੍ਹਾਂ ਅਸੀਂ ਜਵਾਬ ਨਹੀ ਦਿੰਦੇ,
ਉਹਨਾਂ ਨੂੰ ਸਮਾਂ ਜਵਾਬ ਦਿੰਦਾ ਹੈ ।
Create Wallpaper for this quote
|
|
ਰਿਸ਼ਤੇ ਪੈਸਿਆਂ ਦੇ ਮੋਹਤਾਜ਼ ਨਹੀਂ ਹੁੰਦੇ,
ਕਿਉਂਕਿ ਕੁਝ ਰਿਸ਼ਤੇ ਮੁਨਾਫਾ ਨਹੀਂ ਦਿੰਦੇ,
ਪਰ ਅਮੀਰ ਜਰੂਰ ਬਣਾ ਦਿੰਦੇ ਹਨ।
Create Wallpaper for this quote
|
|
ਅਨਮੋਲ ਹੀਰੇ ! ਜੋ ਲੋਕ ਔਖੇ ਵੇਲੇ ਇੱਕ ਦੂਜੇ ਦਾ ਸਾਥ ਨਹੀਂ ਦਿੰਦੇ, ਉਹਨਾਂ ਨਾਲੋਂ ਪੰਛੀ ਚੰਗੇ ਨੇ ਜੋ ਦੁੱਖ ਵੇਲੇ ਇੱਕਠੇ ਹੋ ਜਾਂਦੇ ਨੇ.
Create Wallpaper for this quote
|
|
ਚਿਹਰੇ ਤਾਂ ਸੋਹਣੇ👌 ਨੇ, ਪਰ ਦੁਨੀਆਂ ਦਿਲ💓 ਦੀ ਕਾਲੀ ਏ
ਲੋਕੀ ਦੁੱਖ 💔 ਵੀ ਉਹਨੂੰ ਦਿੰਦੇ,ਜੋ care😘 ਕਰਦਾ ਬਾਹਲੀ ਏ😢
Create Wallpaper for this quote
|
|
ਜੇਕਰ ਦਰਖ਼ਤਾਂ ਤੋਂ Wi-Fi ਸਿਗਨਲ ਮਿਲਦਾ ਤਾਂ ਅਸੀਂ ਖੂਬ ਦਰਖ਼ਤ ਲਗਾਉਂਦੇ।
ਪਰ ਅਫ਼ਸੋਸ ਹੈ ਕਿ ਉਹ ਸਾਨੂੰ ਆਕਸੀਜਨ ਦਿੰਦੇ, ਜੋ ਸਿਰਫ ਜਿਓਣ ਦੇ ਕੰਮ ਆਉਂਦੀ ਹੈ !!
Create Wallpaper for this quote
|
|
ਕੰਮ ਵਾਲੇ ਫੋਨ ਚਲਉਣ ਨੀ ਦਿੰਦੇ. ਪੰਜਾਬੀ ਦੇ ਦੁਸ਼ਮਣ ਸਟੇਟਸ ਪਾਉਣ ਨੀ ਦਿੰਦੇ,
Create Wallpaper for this quote
|
|
ਉੱਤਮ ਅਧਿਆਪਕ ਤੁਹਾਨੂੰ ਜਵਾਬ ਨਹੀਂ ਦਿੰਦੇ, ਉਹ ਤੁਹਾਡੇ ਅੰਦਰ ਜਵਾਬ ਆਪ ਲੱਭਣ ਦੀ ਇੱਛਾ ਪੈਦਾ ਕਰਦੇ ਹਨ. ਅਧਿਆਪਕ ਦਿਵਸ ਮੁਬਾਰਕ!
Create Wallpaper for this quote
|
|