ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 21 status
ContentWallpapers
ਇੱਕ ਟੁੱਕ ਰੋਟੀ ਨੇ ਕਿਸਮਤ ਖੋਟੀ ਨੇ ਕਈ ਹਿੱਸੇ ਖਾ ਲਏ ਜਿੰਦਗੀ ਦੇ
ਪਾਟੇ ਸੁਟਾਂ ਨਾਲ ਟੁੱਟੇ ਬੁਟਾਂ ਨਾਲ ਅਸੀ ਚਾਅ ਵੀ ਲਾਹ ਲਏ ਜਿੰਦਗੀ ਦੇ.!!

Create Wallpaper for this quote
punjabi and hindi thoughts
ਗਲਤੀ ਤੋਂ ਸਿੱਖ ਕੇ ਦਲੇਰ ਬਣਦੇ ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ.
ਬਾਰ-ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈਂ ਬਸ ਡਿੱਗ ਡਿੱਗ ਜ਼ਿੰਦਗੀ ਚ' ਸ਼ੇਰ ਬਣਦੇ.!!

Create Wallpaper for this quote
punjabi thoughts about life
ਧੀਆਂ ਇਸ ਕਰਕੇ ਵੀ ਖ਼ਾਸ ਹੁੰਦੀਆਂ ਨੇ ਕਿਉਂਕਿ ਧੀ ਨੂੰ ਅਸੀ ਪੁੱਤ ਕਹਿ ਕੇ ਬੁਲਾ ਸਕਦੇ ਹਾਂ.
ਪਰ ਪੁੱਤ ਨੂੰ ਕਦੇ ਵੀ ਧੀ ਕਹਿ ਕੇ ਨੀ ਬੁਲਾ ਸਕਦੇ.!!

Create Wallpaper for this quote
Specially for Girls wallpaper
Specially for Girls wallpaper
ਦੁਨੀਆਂ ਦੇ ਬਹੁਤ ਸਾਰੇ ਲੋਕਾਂ ਨੇ ਸ਼ੀਸ਼ਾ ਦੇਖ ਕੇ ਹੀ ਡਰ ਜਾਣਾ ਸੀ.
ਜੇ ਉਸ ਵਿੱਚ ਚਿਹਰੇ ਦੀ ਜਗਾ ਉਹ ਆਪਣੇ ਕੀਤੇ ਹੋਏ ਕਰਮ ਦੇਖਦੇ.!!

Create Wallpaper for this quote
punjabi thoughts new
ਮੈਨੂੰ ਜਿੰਦਗੀ ਦਾ ਐਨਾਂ ਤਜਰਬਾ ਤਾਂ ਨਹੀਂ ਪਰ ਐਨਾਂ ਪਤਾ ਕਿ ਸਾਦਗੀ 'ਚ ਲੋਕ ਜੀਣ ਨਹੀਂ ਦਿੰਦੇ.!!

Create Wallpaper for this quote
ਟਾਹਣੀ ਉੱਤੇ ਲੱਗਿਆਂ ਦਾ ਮੁੱਲ ਪਾਉਂਦੇ ਲੱਖਾਂ ਨੀ
ਜਮੀਨ ਤੇ ਢਿੱਗੇ ਦੇ ਮੁੱਲ ਪਾਈ ਦੇ.!!

Create Wallpaper for this quote
ਘੈਂਟ ਸਟੇਟਸ  wallpaper
ਘੈਂਟ ਸਟੇਟਸ  wallpaper
ਜਦੋਂ ਪਿਆਰ ਰੂਹ ਅਤੇ ਦਿਲ ਤੋ ਹੋਵੇ ਤਾਂ ਫਿਰ ਸਾਹਮਣੇ.
ਵਾਲੇੇ ਦੀਆਂ ਕਮੀਆਂ ਤੇ ਰੰਗ ਰੂਪ ਮਾਇਨੇ ਨਹੀ ਰੱਖਦੇ.!!

Create Wallpaper for this quote
ਪੰਜਾਬੀ ਅੱਤ ਸਟੇਟਸ  wallpaper
ਪੰਜਾਬੀ ਅੱਤ ਸਟੇਟਸ  wallpaper
ਕਈਆਂ ਨੂੰ ਚੁੱਭਦੇ ਹਾਂ ਕੰਡੇ ਵਾਂਗੂ ਕਈ ਸਾਨੁੂੰ ਰੱਬ ਬਣਾਈ ਫਿਰਦੇ.
ਕਈ ਦੇਖ ਸਾਨੂੰ ਬਦਲ ਲੈਂਦੇ ਰਾਹ ਆਪਣਾ ਕਈ ਰਾਹਾਂ ਚ ਫੁੱਲ ਨੇ ਵਿਛਾਈ ਫਿਰਦੇ.!!

Create Wallpaper for this quote
 punjabi wallpapers for wisdom
punjabi thoughts on parents
ਸਾਡੇ ਕੀਤੇ ਵਾਅਦੇ ਕਦੇ ਲਾਰੇ ਨਹੀ ਹੁੰਦੇ.
ਏਨਾਂ ਰੱਖ ਲਈ ਯਾਦ਼ ਸਾਡੇ ਜਿਹੇ ਸਾਰੇ ਨਹੀ ਹੁੰਦੇ.!!

Create Wallpaper for this quote
ਘੈਂਟ ਸਟੇਟਸ  wallpaper
ਜੀਵਨ ਵਿਚ ਇਕ ਵਾਰ ਜੋ ਫੈਸਲਾ ਕਰ ਲਿਆ ਤਾਂ ਫਿਰ ਪਿੱਛੇ ਮੁੜ ਕੇ ਨਾ ਦੇਖੋ.
ਕਿਓੁਂਕਿ ਪਲਟ ਪਲਟ ਕੇ ਦੇਖਣ ਵਾਲੇ ਇਤਿਹਾਸ ਨਹੀ ਬਣਾਉਂਦੇ.!!

Create Wallpaper for this quote
ਘੈਂਟ ਸਟੇਟਸ  wallpaper
ਮਹਿੰਗੇ ਕੱਪੜੇ ਤੁਹਾਡੇ ਸਰੀਰ ਨੂੂੰ ਤਾਂ ਢੱਕ ਸਕਦੇ ਹਨ ਪਰ ਤੁਹਾਡੀ ਸਸਤੀ ਸੋਚ ਲੁਕਾ ਨਹੀ ਸਕਦੇ.!!

Create Wallpaper for this quote
ਪੰਜਾਬੀ ਅੱਤ ਸਟੇਟਸ  wallpaper
ਪੱਥਰ ਕਦੇ ਗੁਲਾਬ ਨੀਂ ਹੁੰਦੇ ਕੋਰੇ ਵਰਕੇ ਕਦੇ ਕਿਤਾਬ ਨੀਂ ਹੁੰਦੇ.
ਜਿੱਥੇ ਯਾਰੀ ਲਾ ਲਈਏ ਉੱਥੇ ਯਾਰਾਂ ਨਾਲ ਹਿਸਾਬ ਨੀਂ ਹੁੰਦੇ.!!

Create Wallpaper for this quote
Friendship wallpaper  in Punjabi
ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ.
ਕਿੱਥੇੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ.!!

Create Wallpaper for this quote
ਘੈਂਟ ਸਟੇਟਸ  wallpaper
Ghaint messages wallpaper
ਓੁਨਾਂ ਫੁੱਲਾਂ ਦੀ ਰਾਖੀ ਕੋਣ ਕਰਦਾ ਜੋ ਓੁੱਗ ਪੈਂਦੇ ਬਾਹਰ ਕਿਆਰੀਆਂ ਦੇ.
ਤੇਰਾ ਬਣੂ ਕੋਣ ਭੋਲੇ ਪੰਛੀਆਂ ਓਏ ਰੱਬ ਵੀ ਹੋ ਗਿਆ ਵੱਲ ਸ਼ਿਕਾਰੀਆਂ ਦੇ.!!

Create Wallpaper for this quote
ਅਸੀਂ ਆਸ਼ਕ ਲੰਮੀਆਂ ਰਾਹਾਂ ਦੇ ਸੰਗ ਛੱਡ ਗਏ ਸੱਜਣ ਸਾਹਾਂ ਦੇ.
ਜਿਹਨੂੰ ਮੰਜ਼ਲ ਸਮਝ ਕੇ ਬਹਿ ਗਏ ਸੀ ਉਹ ਧੋਖੇ ਸੀ ਨਿਗਾਹਾਂ ਦੇ.!!

Create Wallpaper for this quote
ਜੇ ਬੁਲੰਦੀ ਦੀ ਉਡਾਨ ਤੇ ਹੋ ਤਾਂ ਥੋੜਾ ਜਿਹਾ ਸਬਰ ਕਰੋ.
ਪਰਿੰਦੇ ਦੱਸਦੇ ਨੇ ਕਿ ਅਸਮਾਨ ਵਿੱਚ ਟਿਕਾਣੇ ਨੀ ਹੁੰਦੇ.!!

Create Wallpaper for this quote
ghaint status punjabi
ਬਾਜ ੳੁੱਚੀਆਂ ਉਡਾਰੀਆਂ ਮਾਰਣ ਦੇ ਲਈ ਕਦੇ ਕਬੂਤਰਾਂ ਨਾਲ ਨੀ ਸਲਾਹ ਕਰਦੇ.
ਜਦੋ ਸ਼ੇਰ ਸ਼ਿਕਾਰ ਤੇ ਨਿਕਲ ਦੇ ਨੇ ਕਦੇ ਗਿੱਦੜਾ ਦੀ ਨੀ ਪਰਵਾਹ ਕਰਦੇ.!!

Create Wallpaper for this quote
ਜੋ ਪਲਦੇ ਤੂਫਾਨਾਂ ਚ ਉਹ ਲਹਿਰਾਂ ਤੋਂ ਨਹੀ ਡਰਦੇ.
ਜੋ ਯਾਰੀਆਂ ਦੇ ਸ਼ੌਕੀਂ ਉਹ ਵੈਰਾਂ ਤੋਂ ਨੀ ਡਰਦੇ.!!

Create Wallpaper for this quote
ਭੇਤੀਆਂ ਦੇ ਨਾਲ ਨੀ ਤੂੰ ਪੁੱਜ ਜਾ ਟਿਕਾਣੇ.
ਸਾਨੂੰ ਭੁੱਲਿਆਂ ਨੂੰ ਰਾਹਾਂ ਚ ਗੁਆਚੇ ਰਹਿਣ ਦੇ.!!

Create Wallpaper for this quote
ਸੱਚ ਪੁੱਛੋਂ ਤਾਂ ਖੁਸ਼ਬੂ ਵੀ ਝੂਠੀ ਲੱਗੀ ਮੈਨੂੰ.
ਜਦੋ ਦੇਖਿਆ ਮੈਂ ਫੁੱਲ ਨੂੰ ਫੁੱਲ ਵੇਚਦੇ.!!

Create Wallpaper for this quote
ਕੁੱਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ.
ਦਿਲ ਜਿਹਦੇ ਨਾਲ ਮਿਲੇ ਓਹੀ ਖ਼ਾਸ ਬਣਦੇ.!!

Create Wallpaper for this quote
 nice thoughts punjabi
punjabi thoughts on life images

Recent Punjabi Searches