Total 25 status |
Content | Wallpapers |
|
ਅਸੀ ਕਿੰਨਾ ਕਰਦੇ ਸੀ # ਪਿਆਰ ਤੈਨੂੰ ਕਦੇ ਕਹਿਣਾ ਨਾ ਆਇਆ
ਅੱਡੀਆਂ ਚੁੱਕ- ਚੁੱਕ ਦੇਖਦੇ ਸੀ ਤੈਨੂੰ ਰੋਜ ਸਵੇਰੇ ਪਰ ਕਦੇ ਤੱਕਣਾ ਨਾ ਆਇਆ..!!
Create Wallpaper for this quote
|
|
ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਤੁਸੀਂ ਸੋਂਦੇ ਸਮੇ ਦੇਖਦੇ ਹੋ ਸਪਨੇ ਉਹ ਸੱਚ ਹੁੰਦੇ ਨੇ ਜਿਨ੍ਹਾਂ ਲਈ ਤੁਸੀਂ ਸੌਣਾ ਛੱਡ ਦਾਵੋ..🤔
Create Wallpaper for this quote
|
|
ਲੋਕ ਸ਼ਕਲਾਂ ਦੇਖਦੇ ਆ ਅਸੀਂ ਦਿਲ ਦੇਖਦੇ ਆ,
ਲੋਕ ਸੁਪਨੇ ਦੇਖਦੇ ਆ ਅਸੀਂ ਹਕੀਕਤ ਦੇਖਦੇ ਆ....
Create Wallpaper for this quote
|
|
ਘੜੀ ਘੜੀ ਦੇਖਦੇ ਆਂ ਟਾਇਮ ਘੜੀ ਤੇ, ਕਰਾਂਗੇ ਅਟੈਕ ਕਿਤੇ ਕੱਲੀ ਖੜੀ ਤੇ ..
Create Wallpaper for this quote
|
|
ਲੋਕੀਂ ਬੰਦੇ ਦੇ ਮਰਨ ਤੋਂ ਬਾਅਦ ਹੀ ਸਿਫਤਾਂ ਕਰਦੇ ਨੇ, ਪਹਿਲਾਂ ਤਾਂ ਸਾਰੇ ਕਮੀਆਂ ਹੀ ਦੇਖਦੇ ਨੇ !!
Create Wallpaper for this quote
|
|
ਕੁੱਝ ਲੋਕ ਸੁਪਨੇ ਦੇਖਦੇ ਰਹਿੰਦੇ ਹਨ ਤੇ
ਕੁੱਝ ਜਲਦੀ ਉੱਠ ਕੇ ਆਪਣੇ ਸੁਪਨੇ ਸੱਚ ਕਰਦੇ ਹਨ ।
ਤੁਹਾਡੇ ਸਵੇਰ ਸ਼ੁਭ ਹੋਵੇ !
Create Wallpaper for this quote
|
|
ਤੇਰੀ ਨਿਅਤ ਹੀ ਨਹੀਂ ਸੀ ਨਾਲ ਤੁਰਨ ਦੀ...
ਨਹੀਂ ਤਾਂ ਨਿਭਾਉਣ ਵਾਲੇ ਰਸਤਾ ਨਹੀਂ ਦੇਖਦੇ..!!
Create Wallpaper for this quote
|
|
ਲੋਕ ਸ਼ਕਲਾੰ ਦੇਖਦੇ ਆ.... ਅਸੀ ਦਿਲ ਦੇਖਦੇ ਆੰ....
ਲੋਕ ਸੁਪਨੇ ਦੇਖਦੇ ਆ..... ਅਸੀ ਹਕੀਕਤ ਦੇਖਦੇ ਆੰ....
ਲੋਕ ਦੁਨੀਆੰ 'ਚ ਤੈਨੂੰ ਦੇਖਦੇ ਆ.... ਅਸੀ ਤੇਰੇ 'ਚ ਦੁਨੀਆੰ ਦੇਖਦੇ ਆੰ........
Create Wallpaper for this quote
|
|
ਕੁੜੀਆਂ ਵੀ ਕਿਸੇ ਗੱਲੋਂ ਮੁੰਡਿਆਂ ਤੋਂ ਨਹੀਂ ਘੱਟ,
ਖੇਡਣ ਕਬੱਡੀ ਉਹ ਵੀ ਪੱਟਾਂ ਉੱਤੇ ਮਾਰ ਹੱਥ,
ਦੇਖਦੇ ਨੇ ਲੋਕੀ ਜਦੋਂ ਰੇਡਾਂ ਪਾਉਂਦੀਆਂ,
ਕੁੜੀਆਂ ਵੀ ਕਬੱਡੀ 'ਚ ਜਲਵੇ ਦਿਖਾਉਂਦੀਆਂ.
Create Wallpaper for this quote
|
|
ਜਿੱਦਾਂ ਖਬਰਾਂ ਵਾਲੇ ਚੈਨਲਾਂ ਤੇ ਚੀਨ ਨੂੰ ਲੈ ਕੇ ਬਹਿਸ ਹੁੰਦੀ ਆ, ਮੈਨੂੰ ਲੱਗਦਾ ਭਾਰਤ ਸਰਕਾਰ ਨੇ ਦੇਖਦੇ ਰਹਿ ਜਾਣਾ.. ਖਬਰਾਂ ਵਾਲਿਆਂ ਨੇ ਚੀਨ ਤੇ ਹਮਲਾ ਕਰ ਦੇਣਾ...
Create Wallpaper for this quote
|
|
ਜਲੇਬੀਆਂ ਖਾਓ ਤੱਤੀਆਂ ਤੱਤੀਆਂ
ਫੋਟੋਆਂ ਤਾਂ ਦੇਖਦੇ ਈ ਰਹਿਨੇ ਓ ...
Create Wallpaper for this quote
|
|
ਦੁਨੀਆਂ ਦੇ ਬਹੁਤ ਸਾਰੇ ਲੋਕਾਂ ਨੇ ਸ਼ੀਸ਼ਾ ਦੇਖ ਕੇ ਹੀ ਡਰ ਜਾਣਾ ਸੀ.
ਜੇ ਉਸ ਵਿੱਚ ਚਿਹਰੇ ਦੀ ਜਗਾ ਉਹ ਆਪਣੇ ਕੀਤੇ ਹੋਏ ਕਰਮ ਦੇਖਦੇ.!!
Create Wallpaper for this quote
|
|
👉ਹਮੇਸ਼ਾ ਉਹਨਾ ਦੇ ਧੰਨਵਾਦੀ ਰਹੋ,
ਜਿਹੜੇ ਤੁਹਡੇ ਲਈ ਖ਼ੁਦ ਦਾ ਵਕਤ ਨਹੀਂ ਦੇਖਦੇ..!!
💐ਸੋਹਣੀ ਸਵੇਰ ਮੁਬਾਰਕ 💐
Create Wallpaper for this quote
|
|
ਵਾਧਾ ਘਾਟਾ ਦੇਖਦੇ ਨੀ ਸੋਚ ਆਜ਼ਾਦ ਆ..
ਯਾਰ ਜਿੰਦਾ ਦਿਲ ਨੇ ਯਾਰੀ ਜਿੰਦਾਬਾਦ ਆ..
Create Wallpaper for this quote
|
|
ਕੀਮਤ ਪੈਦੀ ਸਦਾ ਇਸ ਦੁਨੀਆਂ ਵਿਚ ਹਾਲਾਤਾਂ ਦੀ ਕੋਈ ਕਦਰ ਨਹੀ ਜ਼ਜਬਾਤਾ ਦੀ
ਸਭ ਦੇਖਦੇ ਨੇ ਕਾਮਯਾਬੀ ਇਥੇ ਨਹੀ ਕੋਈ ਸੁਣਦਾ ਕਹਾਣੀਂ ਜਾਗ ਕੇ ਕੱਟੀਆਂ ਰਾਤਾ ਦੀ
ਉਹਨਾਂ ਕਿਸੇ ਨੂੰ ਕੀ ਪਿਆਰ ਕਰਨਾਂ ਜੋ ਪ੍ਰਖ ਕਰਨ ਇਨਸਾਨ ਦੀਆਂ ਜਾਤਾਂ ਦੀ
Create Wallpaper for this quote
|
|
ਮਿਲਦੇ ਜਦੋਂ ਆ ਤੂੰ ਤੇ ਮੈਂ...
ਅੰਬਰ ਨਿਓਂ ਕੇ ਸਾਨੂੰ ਦੇਖਦੇ..
Create Wallpaper for this quote
|
|
ਦੁਆ ਹੈ ਸਾਡੀ ਉਹ ਚਿਹਰਾ ਹਮੇਸ਼ਾ ਮੁਸ੍ਕੁਰਾਉਂਦਾ ਹੋਇਆ ਮਿਲੇ ਜਿਸ ਨੂੰ ਤੁਸੀਂ ਰੋਜ ਸ਼ੀਸ਼ੇ ਵਿਚ ਦੇਖਦੇ ਹੋ..
Good Morning
Create Wallpaper for this quote
|
|
ਤੈਨੂੰ ਦੇਖਦੇ ਹੀ ਜ਼ਿੰਦਗੀ ਨਾਲ ਪਿਆਰ ਹੋ ਗਿਆ...
Create Wallpaper for this quote
|
|
ਸਭ ਤੋਂ ਵੱਧ ਮਹੱਤਵਪੂਰਨ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਸ ਤਰਾਂ ਦੇਖਦੇ ਹੋ??
Create Wallpaper for this quote
|
|
ਜਦੋਂ ਅਸੀਂ ਕੋਈ ਗ਼ਲਤੀ ਕਰਦੇ ਹਾਂ, ਤਾਂ ਸੱਜੇ ਖੱਬੇ ਦੇਖਦੇ ਹਾਂ,
ਬੱਸ ਉੱਪਰ ਦੇਖਣਾ ਭੁੱਲ ਜਾਂਦੇ ਹਾਂ...
Create Wallpaper for this quote
|
|
ਸਕੂਲ ਟਾਈਮ
ਜਦੋ ਕਿਸੇ ਦੁੱਜੀ ਕਲਾਸ ਚ ਜਾਂਦੇ ਸੀ ਤਾਂ ਏਵੇਂ
ਲੱਗਦਾ ਸੀ ਜਿਵੇਂ ਕਿਸੇ ਦੂੱਜੇ ਗ੍ਰਹਿ ਤੇ ਆ ਗਏ
ਤੇ ਉਸ ਕਲਾਸ ਦੇ ਸਾਰੇ ਬੱਚੇ ਏਵੇਂ ਦੇਖਦੇ ਸੀ
ਜਿਵੇਂ PK ਆ ਗਿਆ ਹੋਵੇ
Create Wallpaper for this quote
|
|
ਅਸੀਂ ਉੱਡਣਾ ਸਿੱਖ ਜਾਵਾਂਗੇ ਬੇਬੇ
ਹਜੇ ਸਮੇ ਦੀ ਕੋਸੀ ਕੋਸੀ ਸੇਕਦੇ
ਇਸ ਸਮੇ ਨੂੰ ਵੀ ਤਾਂ ਨੱਚ ਲੈਣ ਦੇ
ਜਿੱਤਣ ਵਾਲੇ ਅੱਜ ਭਲਕ ਨਹੀਂ ਦੇਖਦੇ
Create Wallpaper for this quote
|
|
ਸੱਜਣਾ ਸਾਥ ਨਿਭਾਉਣ ਵਾਲੇ
ਕਦੇ ਹਾਲਾਤ ਨਹੀਂ ਦੇਖਦੇ
Create Wallpaper for this quote
|
|
ਵਿਸਾਖੀ ਦਾ ਤਿਓਹਾਰ ਪੰਜਾਬ ਲਈ ਸਿਰਫ ਧਾਰਮਿਕ ਅਹਿਮੀਅਤ ਹੀ ਨਹੀਂ ਰੱਖਦਾ ਸਗੋਂ ਇਸ ਦੀ ਆਰਥਿਕ ਤੌਰ ‘ਤੇ ਵੀ ਕਾਫੀ ਅਹਿਮੀਅਤ ਹੈ। ਖੇਤਾਂ ਵਿੱਚ ਸੋਨੇ ਰੰਗੀਆਂ, ਲਹਿਰਾਉਂਦੀਆਂ, ਪੱਕੀਆਂ ਕਣਕਾਂ ਦੇਖ ਕੇ ਕਿਸਾਨ ਆਪਣੀ ਮਿਹਨਤ ਦੇ ਮੁੱਲ ਨੂੰ ਪੈਂਦਾ ਦੇਖਦੇ ਹਨ। ਵਿਸਾਖੀ ਦੇ ਇਸ ਸ਼ੁਭ ਦਿਹਾੜੇ 'ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ!
Create Wallpaper for this quote
|
|
ਦੁਨੀਆਂ ਦੇ ਬਹੁਤ ਸਾਰੇ ਲੋਕਾਂ ਨੇ ਸ਼ੀਸ਼ਾ ਦੇਖ ਕੇ ਹੀ ਡਰ ਜਾਣਾ ਸੀ ਜੇ ਉਸ ਵਿੱਚ ਚਿਹਰੇ ਦੀ ਜਗ੍ਹਾ..!
ਉਹ ਆਪਣੇ ਕੀਤੇ ਕਰਮ ਦੇਖਦੇ..!
Create Wallpaper for this quote
|
|