ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 16 status
ContentWallpapers
ਹਰ ਨਵਾਂ ਦਿਨ ਤੁਹਾਡੀ ਯਾਦ ਕਰਵਾਂਦਾ ਹੈ ਤੇ ਯਾਦ ਕਰਵਾਂਦਾ ਹੈ ਕੇ ਤੁਹਾਡਾ ਜਨਮ ਦਿਨ ਆ ਰਿਹਾ ਐ,
ਅਸੀਂ ਤਿਓਹਾਰ ਦੀ ਤਰਾਂ ਤੁਹਾਡਾ ਜਨਮਦਿਨ ਮਨਾਵਾਂਗੇ ਤੁਸੀਂ ਇਕ ਕਾਲ ਕਰਿਓ ਅਸੀਂ ਦੌੜੇ-ਦੌੜੇ ਆਵਾਂਗੇ..
Happy Birthday.

Create Wallpaper for this quote
ਅੱਖਾਂ ਬੰਦ ਕਰਕੇ ਨਹੀਂਓਂ, ਮੰਜਿਲ ਵੱਲ ਦੌੜੀ ਦਾ,
ਕੋਠੇ ਚੜਕੇ ਭੁੱਲੀਦਾ ਨੀ, ਪਹਿਲਾ ਡੰਡਾ ਪੌੜੀ ਦਾ..!

Create Wallpaper for this quote
ਇਹ ਜਿੰਦਗੀ ਦੇ ਜਜਬੇ ਨੂੰ ਸਲਾਮ ਹੈ ਮੇਰਾ,
ਕਿਉਕਿ ਇਹਨੂੰ ਵੀ ਪਤਾ ਕਿ ਇਸ ਦੀ ਮੰਜ਼ਿਲ ਮੌਤ ਹੈ, ਪਰ ਫਿਰ ਵੀ ਦੌੜ ਰਹੀ ਆ..🏃‍

Create Wallpaper for this quote
ਅੱਖਾਂ ਬੰਦ ਕਰਕੇ ਨਹੀਂਓਂ ਮੰਜਿਲ ਵੱਲ ਦੌੜੀ ਦਾ,
ਕੋਠੇ ਚੜਕੇ ਭੁੱਲੀਦਾ ਨੀ ਪਹਿਲਾ ਡੰਡਾ ਪੌੜੀ ਦਾ ।

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
ਲੰਮੀ ਦੌੜ ਲਾਈ ਬੈਠੀ ਐ ਜਿੰਦਗੀ
ਜਿੱਤ ਹਾਰ ਦਾ ਤਾਂ ਪਤਾ ਨੀ ਬਸ ਅੰਤ ਤੋਂ ਡਰ ਲਗਦਾ

Create Wallpaper for this quote
ਜਦੋਂ ਤੁਸੀਂ ਇਕੱਲੇ ਚਲਦੇ ਹੋ ਤਾਂ ਇਸ ਨੂੰ ਦੌੜ ਕਿਹਾ ਜਾਂਦਾ ਹੈ,
ਜਦੋਂ ਰੱਬ ਤੁਹਾਡੇ ਨਾਲ ਚੱਲਦਾ ਹੈ ਤਾਂ ਇਸ ਨੂੰ ਕ੍ਰਿਪਾ ਕਿਹਾ ਜਾਂਦਾ ਹੈ II

Create Wallpaper for this quote
ਇਹ ਸ਼ੋਹਰਤ ਦੀ ਪੌੜੀ ਇਕ ਦਿਨ ਡਿਗ ਹੀ ਜਾਣੀ ਐ ,
ਇਹ ਪੈਸੇ ਦੀ ਦੌੜ ਤਾਂ ਗਿੱਲਾ ਚਲਦੀ ਰਹਿਣੀ ਐ ,
ਮੇਰੇ ਪੱਲੇ ਪਾ ਦੇ ਤੂੰ ਸਬਰ ਦਾਤਿਆ,
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ..


Create Wallpaper for this quote
ਜੋ ਨਸੀਬ ਵਿੱਚ ਲਿਖਿਆ ਉਹੀ ਮਿਲਣਾ , ਜੋ ਨਸੀਬ ਵਿੱਚ ਨਹੀਂ ਲਿਖਿਆ ਉਹ ਕਦੀ ਵੀ ਨਹੀਂ ਮਿਲਣਾ , ਫਿਰ ਕਿਉਂ ਭੱਜ ਰਿਹਾ ਹੈ ਇਨਸਾਨ ਸਭ ਕੁੱਝ ਪਾਉਣ ਦੀ ਦੌੜ ਵਿੱਚ , ਬਸ ਨਾਨਕ ਨਾਮ ਤੇ ਭਰੋਸਾ ਰੱਖ ਜੋ ਵੀ ਮਿਲਣਾ ਉਸਦੀ ਰਜਾ ਚ ਰਹਿ ਕੇ ਹੀ ਮਿਲਣਾ.... ਸਤਿਨਾਮ ਸ਼੍ਰੀ ਵਾਹਿਗੁਰੂ ਜੀ..🙏🙏🙏

Create Wallpaper for this quote
ਅੱਜ ਦਾ ਦਿਨ ਲੰਘ ਗਿਆ ਬੰਦਿਆ ਇਸ ਜਿੰਦਗੀ ਦੀ ਭੱਜ ਦੌੜ ਵਿਚ ਕੀ ਕੀਤਾ ਤੇ ਕੀ ਕਮਾਇਆ
ਕਦੀ ਇਹ ਵੀ ਸੋਚਿਆ ਅੱਜ ਕਿਸ ਨੂੰ ਹਸਾਇਆ ਤੇ ਕਿਸ ਨੂੰ ਰੁਵਾਇਆ

Create Wallpaper for this quote
 knowledge punjabi
punjabi thoughts for school
ਜਿੰਦਗੀ ਦੀ ਭੱਜ-ਦੌੜ 'ਚ ਗਵਾਚ ਗਿਆ
ਉਹ ਲਫਜ਼ ਜਿਸ ਨੂੰ ਸੁਕੂਨ ਕਹਿੰਦੇ ਹਨ।

Create Wallpaper for this quote
 nice wordings punjabi
ਜਿਸਮ ਪੈਸੇ ਦੀ ਦੌੜ ਵਿੱਚ ਹੀ ਫਸਿਆ ਰਿਹਾ ਤੇ ਜਿੰਦਗੀ ਸਾਨੂੰ ਜੀ ਕੇ ਚੱਲਦੀ ਬਣੀ.!!

Create Wallpaper for this quote
 nice thoughts punjabi
punjabi thoughts in punjabi
ਇਹ ਰੋਟੀ ਵੀ ਸਸਤੀ ਨਹੀਂ ਹੈ ਦੋਸਤੋ ਕੋਈ ਇਸਨੂੰ ਖਾਣ ਲਈ ਦੌੜਦਾ ਹੈ ਅਤੇ ਕੋਈ ਪਚਾਉਣ ਲਈ.!!

Create Wallpaper for this quote
ਘੈਂਟ ਸਟੇਟਸ  wallpaper
ਰੇਸ ਵਿਚ ਜਿੱਤਣ ਵਾਲੇ ਘੋੜੇ ਨੂੰ ਨਹੀਂ ਪਤਾ ਹੁੰਦਾ ਕਿ ਜਿੱਤ ਕੀ ਹੁੰਦੀ ਹੈ
ਉਹ ਤਾਂ ਆਪਣੇ ਮਾਲਿਕ ਵੱਲੋਂ ਦਿਤੀ ਗਈ ਤਕਲੀਫ ਕਰਕੇ ਦੌੜਦਾ ਹੈ,
ਇਸ ਲਈ ਜਦੋਂ ਜਿੰਦਗੀ ਵਿਚ ਤਕਲੀਫਾਂ ਆਉਣ ਤਾਂ ਇਹ ਸਮਝ ਲੈਣਾ ਕੀ ਤੁਹਾਡਾ ਮਾਲਿਕ ਵੀ ਤੁਹਾਨੂੰ ਜਿਤਾਉਣਾ ਚਾਹੁੰਦਾ ਹੈ..

Create Wallpaper for this quote
punjabi thoughts for school assembly
ਐਵੇਂ ਨਾ ਹਰ ਥਾਂ ਆਪਣੇ ਆਪ ਨੂੰ ਸਾਬਿਤ ਕਰਨ ਬੈਠ ਜਾਇਆ ਕਰੋ
ਚੀਤਾ ਕਦੇ ਖੁਦ ਨੂੰ ਤੇਜ ਸਾਬਿਤ ਕਰਨ ਲਈ ਕੁੱਤਿਆਂ ਨਾਲ ਦੌੜ ਨਹੀਂ ਲਾਉਂਦਾ


Create Wallpaper for this quote
dosti status in punjabi
ਮੈਨੂ ਬਹੁਤ ਯਾਦ ਆਉਂਦਾ ਹੈ ਉਹ ਗੁਜ਼ਰਿਆ ਜ਼ਮਾਨਾ ਤੇਰਾ ਦੇਖਣਾ, ਮੁਸਕਰਾਉਣਾ ਅਤੇ ਦੌੜ ਕੇ ਲਿਪਟ ਜਾਣਾ |

Create Wallpaper for this quote
ਕਿਉ ਜਿੰਦਗੀ ਵਿਚ ਮਚਾ ਰਿਹਾ ਫੋੱਕੀ ਟੌਹਰ ਦਾ ਸ਼ੋਰ
ਮਾਂ ਦੀ ਕੁੱਖ ਤੋ ਬੱਸ ਸਿਵਿਆਂ ਤੱਕ ਹੈ ਤੇਰੀ ਦੌੜ


Create Wallpaper for this quote

Recent Punjabi Searches