ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 9 status
ContentWallpapers
ਕਾਸ਼ ਕਿਤੇ ਪਿਆਰ ਵੀ ਪੇਪਰਾਂ ਵਰਗਾ ਹੁੰਦਾਂ
ਮੈਂ ਵੀ ਨਕਲ ਮਾਰ ਮਾਰ ਕੇ ਪੂਰਾ ਕਰ ਲੈਣਾ ਸੀ..!!

Create Wallpaper for this quote
ਮਿੱਤਰਾਂ ਨਕਲ ਸਾਡੀ ਜਰੂਰ ਹੋ ਸਕਦੀ__🤚 ਪਰ ਬਰਬਾਰੀ ਕਦੇ ਵੀ ਨਹੀਂ,,😎

Create Wallpaper for this quote
ਦੂਜਿਆਂ ਦੀ ਨਕਲ ਕਰਨ ਵਾਲੇ ਵਿਅਕਤੀ ਥੋੜੇ ਸਮੇਂ ਲਈ ਸਫ਼ਲਤਾ ਤਾਂ ਪ੍ਰਾਪਤ ਕਰ ਸਕਦੇ ਨੇ,
ਪਰ ਜੀਵਨ ਵਿੱਚ ਬਹੁਤ ਅੱਗੇ ਨਹੀਂ ਵੱਧ ਸਕਦੇ II

Create Wallpaper for this quote
ਜਦੋਂ ਲੋਕ ਤੁਹਾਡੀ ਨਕਲ ਕਰਨ ਲੱਗ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ,
ਕਿ ਤੁਸੀਂ ਜ਼ਿੰਦਗੀ ਵਿੱਚ ਸਫਲ ਹੋ ਰਹੇ ਹੋ ।

Create Wallpaper for this quote
punjabi good thoughts status
ਮੈੰ ਦੋ ਚੀਜਾਂ ਦੀ ਨਕਲ ਬਾਖੂਬੀ ਕਰ ਲੈਂਦਾ ਹਾਂ
ਰਾਤ ਵੇਲੇ ਮਰਨ ਦੀ ਤੇ ਦਿਨ ਵੇਲੇ ਜਿਊਣ ਦੀ


Create Wallpaper for this quote
Ghaint messages wallpaper
ਬੱਚਾ ਨਕਲੀ ਦੀ ਰੇਲ ਗੱਡੀ ਨਾਲ ਖੇਡ ਰਿਹਾ ਸੀ ਨਾਲ ਨਾਲ ਬੋਲੀ ਜਾਦਾ ਸੀ.. .. ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ ਜਿਸ ਕੰਜਰ ਨੇ ਚੜਣਾ ਚੱੜ ਜਾਵੇ.......... . . . . . ਪਿਓ ਨੇ ਗੱਡੀ ਫੱੜ ਕੇ ਦੋ ਚਪੇੜਾ ਮਾਰੀਆਂ ਮੁੰਡੇ ਦੇ....? . . . . . . . . 10 ਮਿੰਟ ਬਾਅਦ ਬੱਚਾ ਫਿਰ.. ਕਹਿੰਦਾ ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ.. . ਜਿਸ ਕੰਜਰ ਨੇ ਚੜਣਾ ਚੜ ਜਾਵੇ.. ਗੱਡੀ ਅੱਗੇ ਕਿਸੇ ਕੰਜਰ ਦੀ ਵਜਾ ਨਾਲ 10 ਮਿੰਟ ਲੇਟ ਹੋਗੀ ਆ.... hahaha 😂😂😃😃😁

Create Wallpaper for this quote
ਸੂਹੇ ਅੱਖਰਾਂ ਦੀ ਨਕਲ ਕਰਨ ਤੋਂ ਪਹਿਲਾਂ ਉਹਨਾਂ ਨੂੰ ਘੁੱਟਕੇ ਨਿਚੋੜਕੇ ਦੇਖ ਲਵੀਂ
ਵਿੱਚੋਂ ਲਹੂ ਨਈ ਮੇਰਾ ਦਰਦ ਸਿੰਮਣਾਂ ਏ ਤੇ ਮਹਿਕ ਤੇਰੀ ਮੁਹੱਬਤ ਦੀ ਆਉਣੀ ਏ


Create Wallpaper for this quote
ਤਾਲੀਮ ਨੀ ਆਉਂਦੀ ਨਕਲਾਂ ਨਾਲ
ਬੰਦੇ ਦੀ ਪਰਖ ਨੀ ਹੁੰਦੀ ਸ਼ਕਲਾਂ ਨਾਲ

Create Wallpaper for this quote
ਇਸੇ ਧਰਤੀ ਦੀ ਹਿੱਕ ਚੋਂ ਇਨਕਲਾਬ ਉੱਠਦਾ ਹੈ
ਬਦਲ ਜਾਂਦਾ ਏ ਇਤਿਹਾਸ
ਜਦ ਪੰਜਾਬ ਉੱਠਦਾ ਹੈ


Create Wallpaper for this quote

Recent Punjabi Searches