Total 22 status |
Content | Wallpapers |
|
ਬੰਬ ਚਲਾਣੇ ਕੁੱਕੜ ਵਾਲੇ ਤੇ ਨਖਰੇ ਲਾਦੇਨ ਵਾਲੇ.!
Create Wallpaper for this quote
|
|
ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ..!!
Create Wallpaper for this quote
|
|
ਕਹਿੰਦਾ ਨਖਰੇ ਬਹੁਤ ਨੇ ਤੇਰੇ ਚ ਇਹਨਾਂ ਦਾ ਕੁਝ ਕਰ ਨੀ ਸਕਦੀ..😘
ਮੈਂ ਕਿਹਾ ਕਮਲਿਆ ਇਕ ਨਖਰਾ ਜਿਹੜਾ ਛੱਡ ਨੀ ਸਕਦੀ..😃
ਤੇ ਇਕ ਤੂੰ ਆਂ ਜਿਹਨੂੰ ਦਿਲੋ ਕੱਢ ਨੀ ਸਕਦੀ..😅
Create Wallpaper for this quote
|
|
ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ..😡
ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ..💁
Create Wallpaper for this quote
|
|
ਪਾ ਕੇ #ਅੜਬ ਮੁੰਡੇ ਨਾਲ ਪਿਆਰ, ਪੈਰ ਪਿੱਛੇ ਕਿੱਦਾ ਧਰ ਜਾਏਗੀ,
#ਨਖਰੇ ਤਾ ਮੈ #ਕਿਸਮਤ ਨੂੰ ਵੀ ਨੀ ਕਰਨ ਦਿੱਤੇ,
ਫਿਰ #ਕਮਲੀਏ ਤੂੰ ਕਿੱਦਾ ਕਰ ਜਾਏਗੀ..😍😍
Create Wallpaper for this quote
|
|
ਕੁੱਝ ਉਸਦੀ ਆਕੜ ਸੀ, ਕੁੱਝ ਮੇਰਾ ਗੁੱਸਾ ਸੀ, ਉਹ ਨਖਰੇ ਕਰਦਾ ਸੀ, ਸੁਭਾਅ ਮੇਰਾ ਵੀ ਪੁੱਠਾ ਸੀ..!
Create Wallpaper for this quote
|
|
khendi ਮੈ ਮੱਗਦੀ ਅੱਗ ਵਰਗੀ.. ਮੁੰਡਾ ਪੋਹ ਦਾ ਪਾਲਾ ਏ.
Akad ਨੀ ਝਲਦਾ nakhro💁ਦੀ..munda ਬਹੁਤੇ ਨਖਰੇ ਵਾਲਾ ਏ..
pyr💕ਤਾ ਬਹੁਤ ਕਰਦਾ .ਪਰ kmla ziddi ਬਾਲਾ ਏ..
Create Wallpaper for this quote
|
|
ਹੋਵੇਗੀ ਤੂੰ 🏡 LANDLORD ਅਪਣੇ ਘਰੇ.... ਨਖਰੇਂ ਬਿੱਲੋ ਨਾ JATT ਕਿਸੇ ਦੇ ਜਰੇ....
Create Wallpaper for this quote
|
|
ਡੋਲਿਆ ਨੀ ਦਿਲ ਤੇਰੇ ਯਾਰ ਦਾ
ਨਖਰੇ ਅਦਾਵਾ ਬੜੀਆ ਦੇ ਮੁਕਗੇ
ਇਕ ਤੇਰੀ ਹਾਂ ਦੀ ਉਡੀਕ ਬਦਲੇ
ਕਿੰਨੀਆ ਹੀ ਅਲੜਾ ਦੇ ਦਿਲ ਟੁਟ ਗੇ☆☆
Create Wallpaper for this quote
|
|
ਕੁੱਝ ਉਹਦੀ ਆਕੜ ਸੀ ਤੇ ਕੁੱਝ ਮੇਰਾ ਗੁੱਸਾ ਸੀ ਓ ਨਖਰੇ ਕਰਦੀ ਸੀ ਮੇਰਾ ਸੁਭਾਅ ਵੀ ਪੁੱਠਾ ਸੀ..
Create Wallpaper for this quote
|
|
ਕੋਈ ਕਰਦਾ ਹੋਵੇ ਜੇ ਪਿਆਰ ਸੋਹਣੀਆ ਕਦਰ ਕਰੀਦੀ ਨਖਰੇ ਨੀ ਕਰੀਦੇ।
ණණ
Create Wallpaper for this quote
|
|
ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ ਯਾਰ ਤੇਰਾ ਕੱਲਾ ਕੇਸ ਪਿਆਰ ❤ ਦਾ ਲੜੇ ਕਿਉਂਕਿ ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ……
Create Wallpaper for this quote
|
|
ਧੀ ਹਾਂ ਸਰਦਾਰਾਂ ਦੀ, ਤਾਂਹੀ ਬਾਕੀਆਂ ਤੋ ਸ਼ੋਂਕ ਥੋੜੇ ਵਖਰੇ ਨੇ , ਇਕ ਤਾਂ ਕਿਉਟ ਲੁਕ ਲਗਦੀ ਪੰਜਾਬੀ ਸੂਟ ਵਿੱਚ , ਦੂਜੇ ਅੱਤ ਕਰਾਉਂਦੇ ਮੇਰੇ ਨਖਰੇ ਨੇ
Create Wallpaper for this quote
|
|
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ, ਨਖਰੇ ਨਾ ਲੱਭਦੇ ਮਸ਼ੂਕ ਵਰਗੇ . ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ
Create Wallpaper for this quote
|
|
#ਮੁਕਦਰ ਹੋਵੇ #ਤੇਜ
ਤਾਂ #ਨਖਰੇ ਸੁਭਾਅ ਬਣ ਜਾਂਦੇ ਨੇ
#ਕਿਸਮਤ ਹੋਵੇ #ਮਾੜੀ
ਤਾਂ #ਹਾਸੇ ਵੀ #ਗੁਨਾਹ ਬਣ ਜਾਂਦੇ ਨੇ...
Create Wallpaper for this quote
|
|
ਮੰਨਿਅਾਂ ਕੀ ਤੇਰੇ ਉਤੇ ਕੈਮ ਲੱਗਦੇ ਜਿਹੜੇ ਨਖਰੇ ਤੂੰ ਕਰਕੇ ਦਿਖਾੳੁਨੀ ੲੇ.
ਚੁਨੀ ਤੋ ਬਗੈਰ ਬੀਬਾ ਰੋਬ ਕੋਈ ਨਾ ਪਾਂਵੇ ਅੱਥਰੇ ਬਰੈਂਡ ਨੀ ਤੂੰ ਪਾਉਨੀ ਏ.!!
Create Wallpaper for this quote
|
|
ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ ਯਾਰ ਤੇਰਾ ਕੱਲਾ ਕੇਸ ਪਿਆਰ ਦਾ ਲੜੇ ਕਿਉਕਿ ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ
Create Wallpaper for this quote
|
|
ਰੁੱਸਦੀਆਂ ਤਾਂ ਹਮੇਸ਼ਾ ਖੁਸ਼ੀਆਂ ਹੀ ਨੇ,
ਦੁਖਾਂ ਦੇ ਕਿਥੇ ਏਨੇ ਨਖਰੇ ਹੁੰਦੇ ਨੇ..
Create Wallpaper for this quote
|
|
ਕੋਈ ਕਰਦਾ ਹੋਵੇ ਜੇ ਪਿਆਰ SoHniye ਕਦਰ ਕਰੀ ਦੀ ਨਖਰੇ ਨੀ ਕਰੀ ਦੇ
Create Wallpaper for this quote
|
|
ਨਖਰੇ ਤਾਂ ਸਿਰਫ਼ ਮੰਮੀ ਪਾਪਾ ਉਠੋਦੇ ਨੇ ਦੁਨੀਆਂ ਵਾਲੇ ਤਾਂ ਉਂਗਲੀ ਉਠੋਦੇ ਨੇ
Create Wallpaper for this quote
|
|
ਮੁਕਦਰ ਹੋਵੇ ਤੇਜ ਤਾਂ ਨਖਰੇ ਸੁਭਾਅ ਬਣ ਜਾਂਦੇ ਨੇ ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ.
Create Wallpaper for this quote
|
|
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ
ਨਖਰੇ ਨਾ ਲੱਭਦੇ ਮਸ਼ੂਕ ਵਰਗੇ
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ
ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ
Create Wallpaper for this quote
|
|